Punjab
Search
devmedia
(pb)
Anmol ji aap iske uper quinalphos@4ml ko prati litre pani ke hisab se spray karen.dhanywad
What is the best Aloe Vera 1. variety 2. Time 3. Seed or sucklings to plant
(en)
Punjab
Nukuzo to get all information about Aloe vera you can contact with Mr Yadav 6268536795 Aushadhiya kheti vikas sansthan, Thankyou.
ਸਰ 10 ਕੁ ਵਿੱਗੇ ਜਮੀਨ ਨਹਿਰ ਨਾਲ ਲੱਗਦੀ ਪਾਣੀ ਦੀ ਥੋੜੀ ਜਹੀ ਘਾਟ ਏ ਸ਼ਾਨੂੰ ਕੋੲੀ ਫਸਲ ਦੱਸੋ ਜਿਸ ਤੋ ਅਸੀ ਵਧੀਆਂ ਮੁਨਾਫਾ ਲੈ ਸਕਦਿਆਂ ਵਿਹਲਾ ਪਇਆ ਵਾਹਨ
(pb)
Punjab
ਜਗਦੀਪ ਜੀ ਤੁਸੀਂ ਇਥੇ ਫਲਦਾਰ ਪੌਦੇ ਲਗਾ ਸਕਦੇ ਹੋ, ਜਿਵੇ ਕੇ ਨਾਸ਼ਪਤੀ, ਕਿੰਨੋ, ਅਮਰੂਦ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
सोयाबीन की बिजाई करते समय कौन सा खाद देना चाहिए ?
(hn)
Maharashtra
बिजाई के समय गली हुई रूड़ी की खाद और गाय का गला हुआ गोबर 4 टन और नाइट्रोजन 12.5 किलो (यूरिया 28 किलो) और फासफोरस 32 किलो (सिंगल सुपर फासफेट 200 किलो) प्रति एकड़ में डालें। अच्छे विकास और अच्छी पैदावार के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें।
Ganne ke khet mein kharpatwar adhik hai please koi upai bataye ?
(hn)
Maharashtra
Baliram ji, ganne men aap atrazine@500 prati acre ke hisab se spray karen,dhanywad
iss ko npk aur khaad laga di hai abb kya kre poora batao ?
(pb)
Maharashtra
Ginda ji, agar apne isme khaad ka istemal kar liya hai to abhi iska accha vikas ho jayega, ab ap isme keet ko bimari ke hamle ki jaanch rakein, samy samy par sarvekshan karte hain, dhanywad
ਸਰ ਜੀ 126 ਝੋਨਾ ਦੀ ਬਿਜਾਈ ਕਿੰਨੀ ਤਰੀਕ ਤੱਕ ਕਰ ਸਕਦੇ ?
(pb)
ਗੁਰਦੀਪ ਸਿੰਘ ਜੀ PR126 ਦੀ ਸਿੱਧੀ ਬਿਜਾਈ 15 ਜੂਨ ਤੱਕ ਕਰ ਸਕਦੇ ਹੋ।
ਮਿਰਚਾਂ ਦਾ ਪੌਦਾ ਸੁੱਕੀ ਜਾਂਦਾ ਆ ਜੀ ਸਿਉਂਕ ਵੀ ਨਹੀਂ ਲੱਗੀ ਆ ?
(en)
Punjab
ਹਰਸ਼ ਜੀ, ਇਹ ਫੰਗਸ ਦਾ ਹਮਲਾ ਹੋਇਆ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਇਸ ਨੂੰ ਕੀ ਬੀਮਾਰੀ ਹੈ ਜੀ ?
(en)
ਹਰਪਾਲ ਸਿੰਘ ਜੀ ਮਿਰਚ ਉੱਪਰ ਜੂੰ ਦਾ ਹਮਲਾ ਹੈ ਇਸਦੀ ਰੋਕਥਾਮ ਲਈ Imidacloprid@1.5ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
sir how can i do sugarcane farming
(en)
Maharashtra
Well drained, deep, loamy soil with ground water table below 1.5-2m from the soil surface with adequate water holding capacity is ideal for sugarcane cultivation. It can tolerate considerable degree of acidity and alkalinity so it can be grown on soil, ranging from 5 to 8.5. If soil is low in pH (less than 5) add lime in soil and for high pH (more than 9.5) do gypsum application. Dry planting in ridges and furrow. With the help of tractor drawn ridger, make ridges and furrows at distance of 90 cm. Plant sugarcane setts then cover it with soil. After then give light irrigation. Paired row planting: Make Trenches at 150 cm distance using trenches opener. Plant sugarcane in paired row using “30:30 - 90 - 30:30 cm” spacing. It gives higher yield as compared to ridges and furrow. Ring Pit method: Circular pits of 60 cm diameters are dug at depth of 30 cm with a tractor mounted digger. 60 cm gap is provided between adjacent pits. 2-3 ratoons can be taken. 25-50% higher yield can be obtained compared to ridge and furrow. Time of sowing optimum time for sugarcane cultivation is spring season i.e. February to March is best season of planting. Row spacing is ranges from 60-120 cm for sub-tropical regions.For sowing use, improved method of planting like deep furrow, trench method, paired row method or ring pit method. thank you
ਕਿੰਨੂ ਦਾ ਬੂਟਾ ਸੁੱਕ ਰਿਹਾ ਹੈ ਕੋਈ ਇਲਾਜ ਦਸੋ ਜੀ ?
(pb)
Punjab
ਅਮਨ ਜੀ, ਕਿਰਪਾ ਕਰ ਕੇ ਤੁਸੀਂ ਪੌਦੇ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਦੇਖ ਕੇ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
devmedia
(en)
Punjab
Grewal ji iss nu hor kujj den di jrurat nhi hai tuci ehhi dinde rho ate vdia chara deo..
ਅਸੀ ਕੱਲ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ 6 ਘੰਟਿਆ ਬਆਦ ਬਾਰਿਸ਼ ਹੋ ਗਈ ਸਾਡੀ ਜਮੀਨ ਬਹੁਤ ਜਿਆਦਾ ਪੱਕੀ ਹੈ.ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ
(pb)
Punjab
ਜੇਕਰ ਜਮੀਨ ਉਪਰੋਂ ਸਖਤ ਹੁੰਦੀ ਹੈ ਤਾ ਕਰੰਡ ਭੰਨ ਦਿਓ,ਜੇਕਰ ਫਿਰ ਵੀ ਝੋਨਾ ਨਾ ਨਿਕਲੇ ਪਾਣੀ ਲਗਾ ਦੇਣਾ
ਮੂੰਗੀ ਦੀ ਫ਼ਸਲ ਵਿੱਚ ਪੀਲ਼ਾਪਨ ਤੇ ਬੂਟੇ ਸੁੱਕ ਰਹੇ ਨੇ ਕੋਈ ਇਲਾਜ ਦੱਸਣਾ ?
(pb)
ਗੁਰਦੀਪ ਸਿੰਘ ਜੀ ਮੂੰਗੀ ਉੱਪਰ M45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Uttar Pradesh
sir aap saaf@40-50g/pump ka spray kr thanks
क्या आंवला का पौधा गमले में लगा सकते हैं ?
(hn)
Uttar Pradesh
परमिंदर जी. आप इसकी बिजाई गमले में ना करें इससे इसका विकास नहीं होगा , धन्यवाद
इस तरह ज्वार क्यों सूख रही हैं इस का उपाय बताए ?
(hn)
Maharashtra
हरिमन जी, कृपया आप इसमें सूंडी के हमले की जांच करें अगर हमला मौजूद हो तो आप इसमें quinalphos @ 800 ml को 150 लीटर पानी में मिला कर प्रति एकड़ के हिसाब से स्प्रे कर सकते हैं धन्यवाद
Uttar Pradesh
शुक्रिया सर जी
Uttar Pradesh
sir aap esm saaf @40-50g/pump ka spray kr thanks
Uttar Pradesh
शुक्रिया सर जी
Uttar Pradesh
बहुत बहुत धन्यवाद सर जी
sir es spray da paneeri te koi nuksan ta nahi ?
(pb)
Prince g kripa tuc isdi photo bhejo tn ki tuhanu poori jankari diti ja ske.....
सर हम केचुआ की खाद तैयार करना चाहते हैं कोई टिप्स मिलेगी ?
(hn)
Maharashtra
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
Uttar Pradesh
tks मैम हम उत्तर प्रदेश जिला लखीमपुर खीरी से हू केचुआ कहाँ मिलेंगे 05kg केचुआ कितने के मिलेगे
रंजीत जी नमस्कार आप खाद को घर पर बना सकते है डेढ़ बाय पांच का एक बेड बना ले उसमे एक फुट गोबर डालकर हल्का पानी छिड़काव करें और केंचुआ को छोड़ दे ,जैविक दवाई बनाने के लिए हम से कॉल पर जानकारी ले सकते अपना कांटेक्ट भेजकर ,आर्गेनिक प्रोडक्ट की जानकारी ले सकते इनको लगाने से कम लागत लगती है
Uttar Pradesh
सर हमे काफी बड़ा फार्म बनाना है मुझे डिटेअल् मै बताओ सर जिससे हम जैविक खाद तेय्यार कर सके
Uttar Pradesh
contect no. 6394264885
Uttar Pradesh
tks Sir yahi हमारा whatsapp no. है हमे विस्तार से बताओ सर
sir sat Sri akal g sir meri cow nu mastitas ho gai us de ok than cho dud v ghat aunda te us upar sojas v hai o hat nahi rahi
(pb)
Punjab
Tuci uss nu Amoxirum inj. 4.5 gm, Megludyne inj. 20ml, Vitum-H inj. 5ml, CRB(ascrobic acid) 20ml lgwao ate Milkout powder 2-2 chamch swere sham ate mammidium powder 50gm rojana deo..
sir ih lag chuke a hun us nu dard koi ni hai par upar sojas a te dud ni pura aunda bas do char dhara hi aundiya
ਕਾਜੂ ਦੀ ਖੇਤੀ ਕਿੱਥੇ ਕੀਤੀ ਜਾਂਦੀ ਹੈ ਜੀ ?
(pb)
Punjab
ਕਾਜੂ ਦੀ ਖੇਤੀ ਭਾਰਤ ਵਿਚ ਆਧਰਾ ਪ੍ਰਦੇਸ਼ ,ਕਰਨਾਟਕਾ , ਕੇਰਲਾ , ਮਹਾਰਾਸ਼ਟਰ ,ਉੜੀਸਾ ,ਤਾਮਿਲ ਨਾਢੂ , ਵੇਸ੍ਟ ਬੰਗਾਲ ਵਿਚ ਕੀਤੀ ਜਾਂਦੀ ਹੈ
ਪਸ਼ੂ ?
(pb)
Punjab
ਬਲਦੇਵ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਤੁਸੀ ਪਸ਼ੂਆਂ ਵਾਰੇ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
abhi konsa phool gobhi ka bij girega ?
(hn)
Maharashtra
Raja ji, abhi ap fulgobhi ke beej jaise ke Early kunwar, Early Synthetic,Pusa Katki, Pant Gobhi-2, Pant Gobhi-3 ki bijai kar sakte hain, dhanywad
Uttar Pradesh
sir aap esm boran @15g/pump ka spray kr
sir Maine 5 may ko ganne ki bijai ki hai usmen killa door door par hai usmen killa jyada se jyada nikle uske liye sabse best daba kon si dalen jis se koi nuksan bhi na ho
(hn)
Maharashtra
Imran ji, ap iski adhik paidawaar ke liye isme NPK 191919 @ 1 kilo ko 150 litre pani mein mila kar prati acre ke hisab se spray kar sakte hain, dhanywad
sir npk 191919 ganne mein jyada kille Dene ke liye hai is se koi nuksan to nahi hoga ganne ki bijai 5 may ko ki hai usmen kille bahut door door par hain
(hn)
Imran Khan g NPK 19:19:19 se ganne mein ka koi nuksan nhi hai yeh growth ke liye use kiya jata hai.....
devmedia
(pb)
Punjab
ਦੀਦਾਰ ਸਿੰਘ ਜੀ ਇਕ ਹਫਤਾ ਹੋਰ 126 ਦੀ ਸਿੱਧੀ ਬਿਜਾਈ ਕਰ ਸਕਦੇ ਹੋ ਜੀ।
pendimethalin ka prayog karne ke bad kitne din bad mung ya mungfali ki Vijayi kar sakta hun pura process bataiye
(hn)
Punjab
Pendimethalin ki sprey ke 1 gnta baad. b aap kisi b fasl ki buaai kr skte hai ..bijaai ke baad b sprey kr skte hai
Sir ji namskar cr dhan 201 kaisi hai ji iske bare me bataye ji kitni niklti hai ?
(hn)
Punjab
Rahul ji 201 kisam ki paidvar 31 quintal prati acre ke hisab se niklta hai yeh 147 din men tyar ho jata hai,dhanywad
Haryana
Sir rajasthan me konsa bajra boye jiski achi fasal ho ?
(hn)
Maharashtra
Hari ji, aap bajra ki kisme jaise ke RHB 121 (MH 892), HHB 67 (Unnat), HHB 60, RHB 177, ICMH 356, Pusa 605, GHB 538, Raj 171 ki bijai kar sakte hain, dhanywad
ਬੇਗਨ ਨਿਰਮਹਾ ਕਰੇਲੇ ਦੀਆ ਵੇਲਾਂ ਨੁ ਫਲ ਨੀ ਲਗਦਾ ਕੋਈ ਸਪਰੇ ਸਰ
(pb)
ਮਨਦੀਪ ਜੀ ਇਸਦੇ ਉਪਰ ਤੁਸੀ NPK 130045 @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|ਧੰਨਵਾਦ
1121 ਬਾਸਮਤੀ ਦਾ ਬੀਜ ਸੋਧਣ ਲਈ ਕਿਹੜੀ ਦਵਾਈ ਵਰਤੀਏ ਅਤੇ ਕਿੰਨੀ ਮਾਤਰਾ ?
(pb)
Punjab
ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਂਦਾ ਹੈ। ਤੁਸੀ ਜੜ੍ਹ ਗਲਣ ਦੀ ਬਿਮਾਰੀ ਤੋਂ ਬਚਣ ਲਈ ਹੇਠਾਂ ਦਿੱਤੇ ਫੰਗਸਨਾਸ਼ੀ ਦਵਾਈਆਂ ਦੀ ਵਰਤੋ ਕਰ ਸਕਦੇ ਹੋਂ। ਰਸਾਇਣਿਕ ਫੰਗਸਨਾਸ਼ੀ ਟਰਾਈਕੋਡਰਮਾ ਨਾਲ ਬੀਜ ਦੀ ਸੋਧ ਕਰੋ।
जी आप हिंदी में उतर दे तो हम भी पड़ लेते पंजाबी हमें पढ़नी नी अति इसलिए कृप्या करें
Uttar Pradesh
sir aap esm dhanustin 3-5g/kilo bij ka
Uttar Pradesh
ka prayog kr
devmedia
(pb)
Punjab
Virpal ji, tusi urea de nal potash mix kar ke pa sakde ho, urea de nal zinc nu vi pa sakde ho, par tina nu ikathea istemal na karo, dhanwad
devmedia
(hn)
Punjab
कृप्या आप यह बताएं कि इसे थनैला रोग में क्या क्या समस्या आ रही है इसका दूध कम आता है, दूध बिल्कुल नहीं आता, छिद्दी आती है, खून आता है या कोई ओर समस्या है कृप्या आप इसके बारे में पूरे विस्तार से बताएं ताकि आपको सही जानकारी दी जा सके।
सभी डॉक्टर थनैला रोग का उपचार बताएं आयुर्वेदिक दवा भी कर ली है यहां के डॉक्टर को भी दिखा दिया है पर कोई आराम नहीं लगा
Sir me peach farming karna chata hu. ਆੜੁ ਦੀ ਖੇਤੀ ਵਾਰੇ ਜਾਨਕਾਰੀ ਚਾਹੀਦੀ ਆ ?
(en)
Punjab
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ। ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ। ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ। ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀਆ ਫਲਦੇ-ਫੁੱਲਦੇ ਹਨ।Shan-e- Punjab,Pratap,Khurmani ਦੀ ਬਿਜਾਈ ਕਰ ਸਕਦੇ ਹੋ|ਜ਼ਮੀਨ ਨੂੰ ਚੰਗੀ ਤਰ੍ਹਾਂ ਨਾਲ 5x5 ਮੀਟਰ ਦੇ ਫਾਸਲੇ 'ਤੇ ਟੋਏ ਪੁੱਟ ਕੇ ਤਿਆਰ ਕਰੋ ਅਤੇ ਬੈੱਡਾਂ ਨੂੰ 20 ਕਿਲੋ ਰੂੜੀ ਦੀ ਖਾਦ, 125 ਗ੍ਰਾਮ ਯੂਰੀਆ ਅਤੇ 25 ਮਿ.ਲੀ. ਕਲੋਰਪਾਇਰੀਫੋਸ ਨਾਲ ਭਰੋ। ਇਸਨੂੰ 30 ਸੈ.ਮੀ. ਤੱਕ ਮਿੱਟੀ ਵਿੱਚ ਮਿਲਾਓ ਅਤੇ ਜ਼ਮੀਨ ਤੋਂ 10 ਸੈ.ਮੀ. ਉੱਪਰ ਤੱਕ ਭਰੋ।ਟੀ-ਆਕਾਰ ਦੀ ਪਿਉਂਦ ਕਰਨ ਦਾ ਕੰਮ ਮਈ ਦੇ ਪਹਿਲੇ ਹਫਤੇ ਪੂਰਾ ਹੋ ਜਾਂਦਾ ਹੈ। ਇਸ ਤੋਂ ਤਿਆਰ ਪੌਦੇ ਦਸੰਬਰ-ਜਨਵਰੀ ਮਹੀਨੇ ਤੱਕ ਮੁੱਖ ਖੇਤ ਵਿੱਚ ਰੋਪਣ ਕਰਨ ਲਈ ਤਿਆਰ ਹੋ ਜਾਂਦੇ ਹਨ।ਬਿਜਾਈ ਲਈ 6.5x6.5 ਮੀਟਰ ਫਾਸਲੇ ਤੇ ਵਰਗਾਕਾਰ ਵਿਧੀ ਦੀ ਵਰਤੋਂ ਕਰੋ।ਬੈੱਡਾਂ ਤੇ ਆੜੂ ਦੇ ਬੀਜ 5 ਸੈ.ਮੀ. ਡੂੰਘੇ ਬੀਜੋ ਅਤੇ ਪੌਦਿਆਂ ਵਿੱਚ 12-16 ਸੈ.ਮੀ. ਦਾ ਫਾਸਲਾ ਰੱਖੋ।ਬਿਜਾਈ ਲਈ ਸ਼ੁਰੂ ਵਿੱਚ ਪਿਉਂਦ ਕਰਨ ਵਾਲੀ ਕਿਰਿਆ ਵਰਤੀ ਜਾਂਦੀ ਹੈ ਅਤੇ ਫਿਰ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ।
sir main dragon fruit di kheti de bare jankari lena chahuda ki tusi horticulture specialist nal gl kra skde ?
(en)
dragon fruit diyan kalman layian jandiyan han ate isdiyan kisman jive red ate white hundiyan han.isde layi tapman 5-45 degree tak ho sakda hai. isnu jyadatr roodi di khaad hi payi jandi hai. dragon fruit vich kamai karn layi thoda sabar karna painda hai, kyu ki shurat vich ina jayda munajafa nahi dendi hai, ate is vicho kamai pen layi jayda jagah vich kheti karni painda hai, jive ke 1 acre vich ea har 3 saal baad 4,90,000 tak da munafa mil janda hau, is da ik kilo da rate 70-100 rs tak vikdi hai, ate ik butte nu ea 3 saal baad 5-10 kilo fruit dainda hai, is di sab to vaadi problem marketing di hi aundi hai m, tuhanu is di marketing da pura parbandhan app hi karna pawega, is di paniri february march de mahine vich lagayi jandi hai, dhanwad
Pls daseo jhona ch ki kuj paiye a te zinc 33% kado paiye ?
(en)
Punjab
shaminder maan ji tusi jhona lon to hafte baad 8-10 kg 33% zinc pa sakde ho. te zinc nu dap de vich mix na karo ji.
Punjab
sir ji fer d a p kado pai a
Punjab
jan fer zinc super naal jhona lon tun pehlan pa sakde han
Punjab
zinc kehdi vadhia hundi a
sir Mera number hai 9654987980 please call jaroor Karna ?
(hn)
Punjab
Imran ji kripya aap apna app mai apna swal vistar se pushen ki aap kya jankari lena chahte hai tan jo apko sahi jankari di jaa skee.
Anaar ka daana Pak Nahin raha hai kya kare ?
(hn)
Punjab
Dharmesh ji kripya btaye ke aapne konsi kisam ki bijai ki hai taki aapko iske bare men poori jankari di ja sake.kyuki mithas aur pakne ka smay kisam par nirbhar karta hai.dhanywad
Punjab
15 ltr water me 50 .60 gm 13.0 .45 ..7 day baad 3 sprey kre ..jyada pani nahi lgaana plant ko .
buffalo de foot ch shayd moch aa gyi 8 month to foot nu niche nahi lgati upr ko uthakr rakhti hai, doctor ko dikhaya to bolte ki apne aap hi theek hogi lekin 8 month ho gye koi farak nahi pda, koi medicine btao 6 month ki gavn hai ?
(pb)
tuci iss nu nazdiki kise vdia doctor ton check krwao kyuki iss nu hor smasia ho skdi hai isdi janch krke he sahi ilag ho skda hai.
Punjab
vdhiya doctor hi ne eh gl kahi c v Holi holi apne aap theak hoyu ji
Punjab
sir video and pics send KR skda bafflow diya tysi vdhiya smjho ge prbpm nu
Sir pddb walo jehdi scheme ayi a kissan credit wali ohde wich apa without security kine paise leh skde a Ki apa nu zameen di jamabandi deni jaroori a Ji te nale eh private banks cha vi a Scheme ?
(en)
Punjab
KCC loan lene ke lia aap apne local SBI Bank se samparak kar sakte ja pehle jaha bhi aap ka khata hai vaha se bhi aap samparak kar sakte hai,KCC par 7% tak ka rate of lagta hai, Thankyou.
फुल फल नही आ रहे क्या करें ?
(hn)
आसिष जी कृपया बताये कि आपने कोनसी किसम की बिजाई की है और कितने दिन हो गए है बिजाई किये हुए ताकि आपको इसके बारे में पूरी जानकारी दी जा सके|
sir 3 -3. 5 month hogaya or ye deshi brid hai pehle olye ghirkar crops damege hogaya tha bad me organic or rasaonic khad dal ne kha istera hogiya
आशीष कुमार सर नमस्कार आप पेस्टी साइड ना डाले जैविक प्रोडक्ट डाले फल फूल आएगा पैदा बार अच्छी मिलेगी ,,आप इसमें 30gm नैनोटेक ,20ml mos,10ml एग्री82 इन तीनो को पर टंकी मिलाकर स्प्रे करें और कोई जानकारी के लिए हमसे बात कर सकते अपना नंबर भेजकर
ਛੇ ਮਹੀਨੇ ਦੀ ਕੱਟੀ ਨੂੰ ਮੋਕ ਲਗੀ ਹੈ ਕੋਈ ਦੇਸੀ ਦਵਾਈ ਦੱਸੋ ਜੀ ਧੰਨਵਾਦ ?
(pb)
Punjab
20ml sarso ke oil me 2 teaspoon Haldi powder mila kr dejiye . teek ho jaegi
इस बीमारी में कौन सा दवा डालें ?
(hn)
Punjab
मंटू जी यह फंगस है इसकी रोकथाम के लिए आप copper oxychloride @3 ग्राम को प्रति लीटर पानी के हिसाब से स्प्रे करें|
1 June nu tr vtr ch jhona bijeya c .ose rat te 2 June din nu rain ho gyi .jhona krund ho gya pendimethlin 30 te sathi di spray v 1 June sham nu hi KR diti c ki pendimethlin da asr khtm ho gya hun krund to Pani lga Dita jave plz selution dso ji ?
(pb)
Punjab
ਜੇਕਰ ਤੁਹਾਡਾ ਝੋਨਾ ਕਰੰਡ ਹੋਗਿਆ ਹੈ ਤਾ ਪਾਣੀ ਲਗਾ ਸਕਦੇ ਓ,ਦਵਾਈ ਨੇ ਆਪਣਾ ਕੰਮ ਕਰ ਦਿੱਤਾ ਹੈ
Punjab
thanks sir bt rain ose night hi rain hoyi c ji ta dvai km KR gyi ?
Punjab
1 litter per acre (8 knal) ch pendimethlin 30%
sir pr-121 di pniri kdo beez sakde a eh kina sma laindi a pkn ch te ehda jhaad kina a ji te enu bimaari kehdi ondi a dhnwad ?
(pb)
Haryana
Harpreet ji tuc isdi paniri nu 10 june to mukh khet vich la sakde ho ate eh pakkan de layi 140 din da sma laindi hai.Isda jhaad 30.5 quintal prati acre de hisab nal niklda hai.eh jhulas rog di pratirodhak hai.dhanwad
sorry sir mai eh puchya b hun pniri beez skde a ja nhi dhanwad
A.I ke liye Abs kaha par milte h ?
(en)
Punjab
Pradeep gujar ji ABS ka semen lene ke lia aap Genus Breeding India Private Limited (ABS India) 090201 31111 se samparak kar sakte hai, Thankyou.
Punjab
buafflo bull best sperm in india
moti ki kheti start karne me kharcha kitna aata hai ?
(hn)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
devmedia
(en)
Maharashtra
Pradeep ji, apke dawara bheji gayi audio chal nahi rahi hai kripya ap isko dubara bhejein taki apko sun kar iske bare mein jankari di ja sake, dhanywad
sat shri akal ji ਝੋਨਾ ਕਰੰਡ ho gya os nu pani la dita jawa and ਘਾਹ to kedi poison kiti jawa ?
(pb)
Haryana
Mandeep ji jhona nikal aayega koi tension vali gal nahi hai ji. tuc to sathi@60 gram nu prati acre de hisab nal spray karo,dhanwad
Punjab
hnji
Punjab
parachute super 38.7% kiti c 28 may nu kiti c 5 june pani laya keo ki jhona karand ho gya c hun kedi poison kiti jawa
Jekar tuhade jhone da dangoor bahr niklan lai tyar hai ta osnu halka ja pani laeya jawe ja fer jaal nal krand bhan diti jawe, ate, jekar tuci jhone uper bejan uprant stomp30% keti hoi tan ajje kise v dwai di jarorat nahi hai. Dhanwad.
Punjab
dhanwaad bai ji
Punjab
parachute super 38.7% 28 may nu kiti c jhona karand ho gya 5 june nu pani laya hun ghah to kedi poison kiti jawa
Punjab
parachute super 38.7% kiti c 28 may nu 5 june panj laya keo ki jhona karand ho gya c hun ghah to kedi poison kiti jawa
Sir Kali Tori ko fal Bahut kam ho geya hai.. kya upaye karein ?
(en)
Gagandeep ji tuc isde uper NPK 130045@10 gram nu prati litre pani de hisab nal spray karo,dhanwad
sir mere ko konsa bij bona chhiye jisme pani km ache paidawar ho ske ?
(hn)
Punjab
Rajesh ji aap makka ki kisam jaise HQPM 1,HQPM 5 ki bijai kar sakte hai.dhanywad
sir hybrid jamun tree kehri nursery ton milega ?
(pb)
Punjab
Rapinder singh ji tuc kise vadiaa private nursery to le skde ho hybrid jamun .ya malerkotla to mil javegi
sir g sulphur 80% di jwaar te spray kr skde a j ha ta kini sulphur kine paani ch dip krni a ?
(pb)
Punjab
Aman ji kirpa karke daso ke jwar de uper kehdi dikkat aa rahi hai ta jo tuhanu is bare poori jankari diti ja sake,dhanwad
sir ch-27 mirch lai c 2 kanal 13 march nu fall bhut ghat lag reha te rate v bhut ght hhn tak sirf 30 kg tutian ki kita jaye waah dayie ya ?
(pb)
Punjab
Amarjit ji, tusi is var jad ful lagan ge odo NPK 130045 @ 125 gram nu 2 kanal vich pao, isdey nal vadiya utpadan ho janda hai, dhanwad
अमरजीत सिंह जी नमस्कार मिर्च मै बदल बदल कर कोई भी पेस्टीसाइड ना डाले इससे हमारी फसल मै जहर पाया जाता और खेत खराव होते आप फल फूल के लिए,30gm ननोटेक,mos 20ml,एग्री82 10ml,पर टंकी मिलाकर स्प्रे करें अच्छी पैदा बार मिलेगी,हरी मिर्च लॉक डाउन मै नहीं बिक रही इसको पकाकर रखे कोईभी जानकारी के लिए बात कर सकते अपना कांटेक्ट देकर
बवेरिया बेसियाना की जानकारी चाहिऐ कैसे काम करता है ?
(hn)
Maharashtra
ब्युवेरिया बेसियाना एक आधारित जैविक कीटनाशक और सफेद रंग की फफूंद है| ब्युवेरिया बेसियाना 1 प्रतिशत डब्लू पी एवं 1.15 प्रतिशत डब्लू पी के फार्मुलेशन में उपलब्ध है| जो विश्व में सभी जगहों की मिट्टी में स्वाभाविक रूप से पायी जाती है| यह विभिन्न प्रकार के कीटों को एक परजीवी के रूप संक्रमित करता है, इसके संक्रमण से सफेद मसकरडीन नामक रोग हो जाता है यानि की यह एक कीटरोगजनक फफूंद है|
mango ki achi kism kon si hai aur kaha se milti hai ?
(hn)
Punjab
Adnan Ahmed ji Mango ki ashi kisme Alphanso, langra hai, plant lene ke lia aap New India Nursery 9006093969 se samparak kar sakte hai, Thankyou.
इस बीमारी में कौन सा दवा डालें ?
(hn)
Maharashtra
मंटू जी, यह फल की मक्खी के हमले की वजह से हो रहा है आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे कर सकते हैं, धन्यवाद
please provide the details about this variety of onion and sowing time for nursery ?
(pb)
Punjab
Gagandeep ji please send the picture of label of the box so that we can gudie you accordingly.thank you
इस बीमारी में कौन सा दवाई डालें ?
(hn)
Maharashtra
मंटू जी, यह फल की मक्खी के हमले की वजह से हो रहा है आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे कर सकते हैं, धन्यवाद
hello sir ji koi veer das sakda k 842 beej da Ki result hai .eh beez karnal da hai. Tai Esda bezai time ki a ?
(pb)
Punjab
Pargat ji kirpa karke isdi company da nam daso ta jo tuhanu is bare poori jankari diti ja sake,dhanwad
Punjab
ha Ji daso kush
Punjab
karnal seed faram
Murrah calf chaidi a j koi sale krna chonda hova ta dsa ?
(en)
Punjab
Gurjant ji tuci murrah calf lain lai Ramcharan Sharma (Rinku) 9592000782 Mahlaxmi Dairy Farm nal sampark kr skde ho.