Punjab
Search
barahmasi aam ke podhe kaha se milenge ?
(hn)
Raj Singh ji podhe lene ke lia aap Division of Fruits and Horticultural Technology Phone: 011-25843214 se samparak kar sakte hai, Thankyou.
devmedia
(pb)
Punjab
Gurpreet ji ehh tan pashu di nasal te nirbhar krda hai jekar pashu di nasal vdia nhi hai tan usda milk v uss hisab nal he howega iss lai tuci pashu hmesha vdia nasal de rkho..
sahab ji Path 10 month ki hai Dono aankho se bahut pani gir raha hai, kide ki dwa bhi di hai, koi upaye btaye 1 month se huya hai aisa ?
(hn)
Punjab
Saiyad ji aap iski akho ko fatkadi ke pani se saff krna suru kren aur akho mai genta-d dwai dall skte hai..
thank you SIR
pr 128 di paneri kdo beej skde ha ?
(pb)
Punjab
Sukhpreet ji, is di paniri nu bijan da sama nikal nuka hun hun paniri nu mukh khet vich lagaya ja sakda hai, tusi is vele basmati kism di bijai kar sakde ho, dhanwad
Punjab
ਸੁਖਪ੍ਰੀਤ ਜੀ ਇਸ ਵਰਾਇਟੀ ਦੀ ਪਨੀਰੀ ਦਾ ਸਮਾਂ ਲੰਘ ਚੁੱਕਾ ਹੈ। ਤੁਸੀਂ ਹੁਣ ਵੀ ਬੀਜ ਸਕਦੇ ਹੋ ਪਰ ਝਾੜ ਘੱਟ ਜਾਵੇਗਾ।ਇਸ ਦੀ ਜਗ੍ਹਾ ਤੁਸੀਂ ਹੁਣ ਪਰਮਲ 126 ਦੀ ਪਨੀਰੀ ਬੀਜ ਸਕਦੇ ਹੋ ਜਾਂ ਬਾਸਮਤੀ ਕਿਸਮਾਂ ਦੀ ਚੋਣ ਕਰ ਸਕਦੇ ਹੋ। 128 ਦੀ ਸਿੱਧੀ ਬਿਜਾਈ ਹੋ ਸਕਦੀ ਹੈ 10 ਜੂਨ ਤੱਕ।ਤੁਸੀਂ ਕਿਸਮ ਦੀ ਚੋਣ ਕਰਕੇ ਦਸੋ ਤਾਂ ਕਿ ਉਸ ਮੁਤਾਬਿਕ ਸਹੀ ਜਾਣਕਾਰੀ ਦਿੱਤੀ ਜਾਵੇ।
Dear APNI KHETI Many farmers depend on you. I think some important questions and answers left unread and understood due to language barriers. So if possible please translate into English or Hindi, Thank you ?
(en)
Punjab
Mr. MD, thank you for your suggestion our team will soon starting work on this, thank you
Jaivik kheti kaise karen ?
(hn)
Maharashtra
Surender ji, agar ap javik kheti karna chahte hain to yeh ek bahut hi acchi baat hai, iske liye ap gobar ki khaad, vermicompost, green manure ka istemal kar sakte hain, isse keht mein tatv ki kami puri ho jati hai, agar kisi keet ka hamla hota hai to ap isme neem ke tel ka istemal kar sakte hain, or agar fungus ka hamla hota hai to ap isme khatti lassi ka paryog kar sakte hain, sarkar apko iske liye training de sakti hai, ap apne najdeeki KVK mein ja kar training le sakte hain, iske ilawa ap apne najdeek ke organic kisan ke sath samparak karein dhanywad
सर मेरे पास युकलिपटस का पेड़ जो तैयार हालत मे है इसकी लकड़ी या पेड़ कहाँ बेचें ?
(hn)
Punjab
Ratan singh जी त्यार पौधे बेचने के लिए आप Sonu Kumar 7015853324 से सम्पर्क कर सकते है, धन्यवाद
SIR I WOULD LIKE TO KNOW ABOUT DAILY FEED OF A COW IN DETAIL SUCH AS AMOUNT OF STRAW, OIL CAKES, GRASS, CEREAL ETC.
(en)
Rajasthan
balance diet, per 100kg that includes 1: Grain 25kg(mackki , jowar, bajri, wheat, Jo) 2: DOC 25kg( any cheap feed) 3: khal 15 kg(sarho, benola or soya) 4: Daal Churi 20kg( moong, masur,chana, urad, arhar) 5: Fiber Shilka 10kg ( wheat choker,chana shilka, mutter shilka) 6: Gurh 2kg, 7: 2kg sayda Namak, 8: mitha soda 250gm ,9: mineral mixture 1kg and give him 1.5-2 kg feed per day and milking animals give him 3 kg milk/1 kg feed
प्याज का भंडारण कैसे करें ?
(hn)
Punjab
सुनील जी प्याज का भंडारण करने के लिए आप इसे खुले हवादार कमरे में रखे और इसे नमी से दूर रखे ताकि पैदावार खराब न हो| धन्यवाद
sir milk ke liye konsi cow best hai ?
(en)
Rajasthan
Nitin ji aap Jersey, Sahiwal cow rkh skte hai.
mix wali
Day 6 of early F1 hybrid cauliflower sow seed any suggestion
(en)
Maharashtra
Mr. Harnek, it seems to be healthy crop, please remove all the weeds from the field, and do regular inspection of insect or disease attack on the crop, do timely irrigation of the field, thank you
Uttar Pradesh
Thanks mam
Uttar Pradesh
कितने दिन बाद पनीरी को पानी देने की जरूरत है
sir cow Beth gye aa ohde kolo utheya nai ja reha hal dso ?
(pb)
Punjab
uss nu tuci Mifex 450ml botal lgwao, uss botal vich Tonophas injection 20ml, Avil inj. 10ml mix krke (IV) slow lgwao, baki uss nu Trineuosole-H injection 5ml, Nurokind 15ml, Macbolit injection 400mg lgwao, ehna nal farak paan lgg jawega.
jhone di sidhi bijai kiti nu 20 din ho gye ji us nu pani kine-2 din bad launa hai ?
(pb)
Punjab
Baljeet ji, tusi hun is vicch pani lga sakde ho, pani tusi Mausam de hisaab nal hi lagao ate keht vich nami bani rehni chahidi hai, dhanwad
Punjab
ਹੁਣ ਇਸਨੂੰ ਪਾਣੀ ਲਗਾ ਦਿਓ ਅਤੇ Butachlor 1 ਲਿਟਰ ਪ੍ਰਤੀ ਕਿਲਾ ਪਾਂ ਦਿਓ।ਫਿਰ ਖੇਤ ਨੂੰ ਗਿਲਾ ਰੱਖਣਾ ਹੈ ਪਾਣੀ ਤੁਸੀਂ ਗਿੱਲ ਮੁਤਾਬਿਕ ਦੇ ਸਕਦੇ ਹੋ।ਪਤਲਾ ਪਾਣੀ ਗਿੱਲ ਰੱਖਣ ਲਈ ਦਿੰਦੇ ਰਹੋ।ਪੰਜ ਦਿਨ ਬਾਅਦ ਗਿੱਲੇ ਪੈਰ ਧਰਨ ਯੋਗ ਖੇਤ ਵਿਚ 30 ਕਿਲੋ ਯੂਰੀਆ ਪਾਓ।
Punjab
30 ਕਿਲੋ ਯੂਰੀਆ ਪ੍ਰਤੀ ਕਿਲਾ
green Bhopal s kepatto pe dag pade hai
(hn)
Maharashtra
Amar ji, kripya ap bataye ke apne isme kisi chemical spray ka istemal kiya hai taki apko uske hisaab se jankari di ja sake, dhanywad
bajre ki bijayi kab kre mosam ke anusar ?
(hn)
Maharashtra
Sandy ji, ap bajre ki bijai mady june se ant july tak kar sakte hain, dhanywad
मेरे गाय के पूरे शरीर में किलनी हो जाता है बहुत दवा का प्रयोग किया लेकिन हर बार दवा के प्रयोग के 10 दिन के बाद फिर से किलनी हो जाती हैं कोई परमानेंट इलाज बताए ?
(hn)
इसके लिए आप Taktic दवाई का प्रयोग करें इसे 2 मि.ली. को एक लीटर पानी में मिलाकर उसके पूरे शरीर पर कपड़े से मालिश करें उसके मुंह, चारे फीड से बचाकर पूरे शरीर पर लगा दें और आस पास साफ सफाई रखें यह स्प्रे आप आस पास भी करें इससे फर्क पड़ जाएगा।
ਸਰ ਜੀ ਝੋਨੇ ਵਿੱਚ ਬੂਈ ਵਾਸਤੇ ਕਿਹੜੀ ਦਵਾਈ ਵਰਤੀਏ ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ|
Punjab
ਝੋਨੇ ਵਿਚ ਤੁਸੀਂ Butachlor 1 ਲਿਟਰ /ਕਿਲਾ ਅਤੇ pretilachlor 600 ਮਿਲੀ ਲਿਟਰ / ਕਿਲਾ ਦੀ ਵਰਤੋਂ ਕਰੋ।ਇਹਨਾਂ ਦੋਵਾਂ ਵਿਚੋਂ ਕੋਈ ਇੱਕ ਦਵਾਈ ਝੋਨਾ ਲਾਉਣ ਤੋਂ 24 ਘੰਟੇ ਦੇ ਅੰਦਰ ਅੰਦਰ ਵਰਤਣੀ ਹੈ, ਖੜੇ ਪਾਣੀ ਵਿਚ।ਧਨਵਾਦ
mujhe seedling try chahiye kaha se milegi ?
(hn)
Punjab
Paramjeet ji seedling tray ke lia aap Sanjeev 9872859455, 9463332274 Dashmesh Nursery se samparak kar sakte hai, Thankyou.
mitti ki kisam ?
(hn)
Maharashtra
Paramjeet ji, ese photo ke adar par nahi bataya ja sakta hai ke yeh kaisi mitti hai, agar ap iski jaanch karwana chahate hain to ap apne najdeeki krishi vigyan kendra se karwa sakte hain, dhanywad
devmedia
(hn)
Maharashtra
Ravi ji, Nimbu ki kheti ke liye pH 5.5- 6 hona chahiye yeh har parkad ki mitti mein uagya ja sakta hai, iski kisme jaise ke galgal, eureka ki bijai ki ja sakti hai ropai basant ke mausam mein karein, februray se march ka mahina sahi mana jata hai podhe se podge ma fasla 4,5× 4.5 m rakhein biaji gadde khod kar kaien gaddon ka akar 60×60×60 cm hona chahiye isme rudi ki khaad mialiye for fir ropai karein, nimbu ka baag lagbhag 5 saal baad puri amdani deta hai, 5 sal ka kharcha lagbhag 30000 a jata hai, or munafa kareeb 88000 ka hota hai, dhanywad
ਪੂਸਾ 44 ਨੂੰ ਦੂਜਾ ਯੂਰੀਆ ਕਦੋਂ ਪਾਈਏ ਤੇ ਨਾਲ ਪੋਟਾਸ਼ ਪਾ ਸਕਦੇ ਆ ਕਿੰਨੀ ਪੋਟਾਸ਼ ਪਾਈ ਜਾਵੇ ਪ੍ਰਤੀ ਏਕੜ ?
(pb)
Punjab
ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ|
Punjab
ਬਲਵਿੰਦਰ ਸਿਧੂ ਜੀ ਪੂਸਾ 44 ਨੂੰ 110 ਕਿਲੋ ਯੂਰੀਆ, 25 ਕਿਲੋ ਪੋਟਾਸ਼ ਪ੍ਰਤੀ ਕਿੱਲਾ ਦੇਣੀ ਹੈ।ਯੂਰੀਏ ਦਾ ਪਹਿਲਾ ਡੋਜ 30 ਕਿਲੋ 5 ਦਿਨ ਬਾਅਦ ਅਤੇ ਬਾਕੀ 35 ਕਿਲੋ 25 ਵੇਂ ਦਿਨ,ਬਾਕੀ ਦਾ ਰਹਿੰਦਾ ਡੋਜ 55 ਵੈਂ ਦਿਨ ਦੇਣਾ ਹੈ।ਪੋਟਾਸ਼ ਤੁਸੀਂ 25 ਕਿਲੋ ਕਦੂ ਕਰਨ ਵੇਲੇ ਜਦੋਂ ਅਖੀਰੀ ਵਾਰ ਹੱਲ ਮਾਰਨਾ ਹੈ ਉਸ ਵਕਤ ਪਾਉਣੀ ਹੈ।ਤੁਸੀਂ ਨਾਲ ਇਕ ਬੋਰੀ ਸੁਪਰ ਖਾਦ ਪਾਓ ਜਿਸ ਦੀ ਵਜਾਹ ਨਾਲ ਸੁਲਫ਼ਰ ਪਾਉਣ ਦੀ ਲੋੜ ਨਹੀਂ ਪਵੇਗੀ।ਧਨਵਾਦ
ਦੂਜੀ ਯੂਰੀਆ ਕਿੰਨੇ ਦਿਨ ਪਾਇਆ ਜਾਵੇ ਨਾਲ ਪੋਟਾਸ਼ ਪਾ ਸਕਦੇ ਆ ਕਿੰਨੀ ਪੋਟਾਸ਼ ਪਾਈ ਜਾਵੇ ਪ੍ਰਤੀ ਏਕੜ ?
(pb)
Punjab
ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ|
Punjab
ਦੂਜੀ ਯੂਰੀਆ ਤੁਸੀਂ 30 ਤੋਂ 35 ਕਿਲੋ 25 ਵੇੰ ਦਿਨ ਪਾਂ ਸਕਦੇ ਹੋ।ਪ੍ਰਤੀ ਏਕੜ 25 ਕਿਲੋ ਪੋਟਾਸ਼ ਕਦੂ ਸਮੇਂ ਪਾਉਣੀ ਹੈ।ਜੇਕਰ ਸਿੱਧਾ ਝੋਨਾ ਬੀਜਿਆ ਹੈ ਤਾਂ ਦੋ ਵਾਰੀ ਵਿਚ ਖੇਤ ਵਿਚ ਖਿਲਾਰਨੀ ਹੈ।
ਪੂਸਾ 44 ਨੂੰ ਪਹਿਲਾ ਯੂਰੀਆ ਕਦੋਂ ਪਾਈਏ ਤੇ ਨਾਲ ਜਿੰਕ 33% ਨਾਲ ਪਾ ਸਕਦੇ ਆ ?
(pb)
Punjab
ਬਲਵਿੰਦਰ ਜੀ, ਕਿਰਪਾ ਕਰ ਕੇ ਦੱਸੋ ਕੇ ਤੁਸੀਂ ਇਸ ਦੀ ਬਿਜਾਈ ਕਿਸ ਢੰਗ ਨਾਲ ਕੀਤੀ ਹੈ ਤਾਂਜੋ ਤੁਹਾਨੂੰ ਇਸ ਬਾਰੇ ਜਾਣਕਾਰੀ ਦਿਤੀ ਜਾ ਸਕੇ, ਧੰਨਵਾਦ
Punjab
ਜ਼ਿੰਕ 33% ਪ੍ਰਤੀ ਕਿੱਲਾ 15 ਕਿਲੋ ਪਾਉਣੀ ਹੈ ਕਦੂ ਕਾਰਨ ਸਮੇਂ ਅਖੀਰੀ ਵਾਰ ਹਲ ਮਾਰਨ ਵੇਲੇ। ਬਾਦ ਵਿਚ ਸੁਹਾਗਾ ਮਰ ਦਿਓ।ਉਸ ਤੋਂ ਬਾਅਦ ਪੋਟਾਸ਼ ਨਾ ਪਾਓ।
devmedia
(en)
Punjab
Grewal ji is nal pashu heat vich aa jnda hai ate pashu nu nawe dudh krwaun vich help krdi hai isda vdia result hai.
ਕੱਦੂ ਕੀਤੇ ਝੋਨੇ ਚ ਕਿਹੜਾ herbicide ਪਾਈਏ ਨਾਲ ਸੁਪਰ ਫਾਸਫੇਟ ਪਾ ਸਕਦੇ ਆ
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ| ਤੁਸੀਂ SSP ਅਤੇ ਨਦੀਨਨਾਸ਼ਕ ਦਾ ਅਲੱਗ ਅਲੱਗ ਹੀ ਇਸਤੇਮਾਲ ਕਰੋ, ਧੰਨਵਾਦ
Punjab
ਕਦੂ ਵਾਲੇ ਝੋਨੇ ਵਿਚ ਤੁਸੀਂ Butachlor ਇਕ ਲਿਟਰ/ ਕਿਲਾ ਯਾ pretilachlor 600 ਮਿਲੀ ਲਿਟਰ ਪ੍ਰਤੀ ਕਿੱਲਾ ਪਾਉਣੀ ਹੈ ।ਝੋਨਾ ਲਾਉਣ ਤੋਂ 24 ਘੰਟੇ ਅੰਦਰ।ਸੁਪਰ ਫੋਸਫੇਟ 50 ਕਿਲੋ ਪ੍ਰਤੀ ਏਕੜ ਕਦੂ ਕਰਨ ਸਮੇਂ ਪਾਓ।ਜੇਕਰ ਤੁਸੀਂ ਕਦੂ ਕਰਕੇ ਝੋਨਾ ਲਾ ਚੁੱਕੇ ਹੋਵੋ ਤਾਂ 25 ਕਿਲੋ ਦੇ ਦੋ ਭਾਗਾਂ ਵਿਚ ਇਸਨੂੰ ਪ੍ਰਤੀ ਕਿਲਾ ਸ਼ਾਮ ਵੇਲੇ ਪਾਂ ਸਕਦੇ ਹੋ।
ਪਟਿਆਲਾ ਏਰੀਆ ਵਿਚ ਦੇਸੀ chicks ਚਾਹੀਦੇ ਆ ਕਿਥੋਂ ਮਿਲ ਸਕਦੇ ਆ ?
(pb)
Punjab
ਰਵਿੰਦਰ ਜੀ ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ..
Hello sir mere kol 4 months di vashi a, cargill feed te laggi hoi hai but usde mouth vicho bohat smell(ਬਦਬੂ) aundi a ki reason ho sakda solution dasso pls ?
(pb)
Punjab
Tuci uss nu pett de kiria lai Piperazin dwai deo ate 1-1 mahine de frak nal salt bdal ke deo ate brotone liquid 10ml rojana deo.
veer ji perachute super kiti c beeja hoya jhona te os to 5 din bad meeh pe gya hun us vich ghah bahut ho reha kehdi poison kriye ?
(pb)
Punjab
Mandeep ji, kripa kar ke Perachute super de label di photo bhejo tajo tuhnu is bare janakri diti ja sake, dhanwad
Punjab
ਮਨਦੀਪ ਜੀ ਫੋਟੋ ਸ਼ੇਅਰ ਕਰੋ ਘਾਹ ਦੀ ਸਟੇਜ ਮੁਤਾਬਿਕ ਜਾਣਕਾਰੀ ਦਿੱਤੀ ਜਾਵੇਗੀ।
Punjab
hnji
ache seed kaha se parapt kre ?
(hn)
Maharashtra
Paramjeet ji, kripya ap bataye ke ap konse beej lena chahate hain taki apko uske hisaab se jankari di ja sake, dhanywad
Himachal Pradesh
tamatar or bhindi
devmedia
(hn)
Maharashtra
Ramkumar ji, yeh zinc ki kami ke lakshan hai, ap isme zinc sulphate @ 4 kilo prati acre ke hisaab se spray kar sakte hain, dhanywad
meri jamin pathrili h isme kon se fruits ya beneficial trees lga skta hu
(hn)
Punjab
Royal ji, tusi pathrili jameen vich gypsum @ 1 quintal prati acre de hisaab nal pa ke us vich amb, kinnow de butte is mahine beej sakde ho, is to ialwa tusi trees jive ke moringa lga sakde ho, dhanwad
ये seeds लिये हूँ 380 10 gm thik बीज है क्या ?
(hn)
Maharashtra
योगेन्द्र जी. कृपया आप बताएँ आप इसको कितनी ज़मीन में लगाना चाहते हैं तकी आपको उसके हिसाब से जानकरी दी जा सके, धन्यवाद
Punjab
अच्छा सीड है ,फ्रूट 80 ग्राम से 110 ग्राम का होता है। यह 65 से 75 दिन में मेच्योर हो जाती है।
ਭਾਈ ਜੀ ਝੋਨੇ ਦੀ ਪਨੀਰੀ 20 ਦਿਨਾਂ ਦੀ ਹੈ ਪਰ ਉਸ ਦੀ ਲੰਬਾਈ 1 ਗਿਠ ਹੈ ਕੀ ਕੀਤਾ ਜਾਵੇ ?
(pb)
Punjab
ਅਵਤਾਰ ਜੀ, ਤੁਸੀਂ ਇਸ ਵਿੱਚ 2.5 ਕਿਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ, ਧੰਨਵਾਦ
sir g lagataar do din inseminate krwaun toh badh v maila krti hai g ?
(en)
Punjab
Munish ji kripya aap apna swal dubara vistar se pushen kyuki apke dubara bheji gyi photo upload nhi hui hai aap dubara photo upload kren aur swal vistar se pushen tan jo apko sahi jankari di jaa skee.
paddy pr 130 seeds variety details ?
(pb)
Punjab
Raj ji, kirpa kar ke kism da pura nam daso tajo tuhnu is bRe jankari diti ja sake, dhanwad
ਵੀਰ ਜੀ ਮੈ ਘਰੇ ਦਣਾ ਬਣਾਉਣਾ ਚਾਹੁੰਦਾ ਕੀ ਆ ਸਮਾਨ ਸਹੀ ਦਾਣੇ ਵਾਸਤੇ ਗਰਮੀ ਕਰਕੇ ਮੱਕੀ 10ਕਿਲੋ , ਛੋਲਿਆਂ ਦਾ ਛਿਲਕਾ 10ਕਿਲੋ,ਕਣਕ ਦਾ ਚੋਕਰ20ਕਿਲੋ,ਮੂੰਗੀ ਦਾ ਛਿਲਕਾ10ਕਿਲੋ, ਛੋਲਿਆਂ ਦਾ ਚੋਕਰ 10ਕਿਲੋ, ਸੋਇਆਬੀਨ 5ਕਿਲੋ,ਜੋ5ਕਿਲੋ,ਤਾਰਾਮੀਰਾ 5ਕਿਲੋ,ਸਰੌ ਦੀ ਖਲ 28ਕਿਲੋ,ਔਲੇ 1ਕਿਲੋ, ਲੂਣ 1ਕਿਲ,ਮਹਾ ਦੀ ਦਾਲ਼ 5ਕਿਲੋ
(pb)
BhaaG 1quintal feed da formula Anaaj 40kg khal 30kg chokar or rice polish bagaira 30kg min mix 2 kg namak 1kg rla lao
mam isi ki medicine chahiye ?
(hn)
Punjab
Avadesh ji aap prabhavit fal har saptah tod kar nasht kar de. nursery lgane se 1 mahine bad Triazophos@20ml/10Ltr pani ke hisab se spray karen,agar abhi iska hamla jyada hai to aap coragen@5ml ko prati 12 litre pani ke hisab se spray karen,dhanywad
I got it from amazon. please see its original or duplicate waste decomposer ?
(en)
Punjab
Shamsher ji if it has dark green color then it is orignal and its basic price is 20 rupees.
sir Mai dairy farm (cow) start Karna chahta hu please koi jankari dijie ki konsi nasal bdia rahegi aur kya koi training available hai kahi pe
(pb)
Punjab
Manpreet ji tuci dairy farming jersey, sahiwal cow nal suru kr skde ho ja fir hf nasal di cow rakh skde ho isda dudh sbb ton jyada hunda hai per iss nu sbbh ton jyada dehbhal di jrurat hundi hai ate tuci ehh kam suru krn ton pehla training jrur lao isde lai deptuy director dairy, main office joint ceo p.d.d.b sector 68 mohali 0172-2217020, 0172-5027285 nal sampark kr skde ho..
तिल की खेती एवं बीज के चुनाव के बारे मे बताये और क्या खेत की मेढ पर अरहर की खेती कर सकते है ?
(hn)
Maharashtra
आशीष जी, आप टिल की किस्में जैसे के टी.के.जी. 308, जे.टी-11 (पी.के.डी.एस.-11), जे.टी-12(पी.के.डी.एस.-12), जवाहर तिल 306, जे.टी.एस. 8, टी.के.जी. 55 की बिजाई कर सकते हैं, आप मैड पर अरहर लगा सकते हैं, धन्यवाद
devmedia
(pb)
Punjab
Harmeet ji iss nu nazdiki doctor nu check krwao isdi sahi janch krke he vdia ilagg ho skda hai.
जवार में खरपतवार को खत्म करने के लिए कौन सी दवाई का छिड़काव करें ?
(hn)
Punjab
भानु जी आप atrazine @500 ग्राम को प्रति एकड़ के हिसाब से स्प्रे करें| धन्यवाद
Hello sir धान की नर्सरी कैसे तैयार करें पूरी जानकारी दे एवं संकर धान के बीज उपचार के लिए क्या करें ?
(hn)
Punjab
आशीष जी धान की नर्सरी तीन तरीके से तैयार कर सकते है वैट बैड नर्सरी : यह तकनीक उन क्षेत्रों में अपनाई जाती है जहां पर पानी ज्यादा मात्रा में पाया जाता है। नर्सरी का 1/10 हिस्सा दूसरे खेत में लगाया जाता है। इसकी बिजाई छींटे द्वारा की जाती है। यहां पर खेत की जोताई और खेत को समतल किया जाता है। बैडों पर कईं दिन तक नमी बनाए रखनी चाहिए। पानी से खेत को ज्यादा ना भरें। जब नर्सरी 2 सैं.मी. से वृद्धि कर जाए तब पानी को खेत में लगाते रहना चाहिए। बिजाई के 15 दिन बाद 26 किलो यूरिया डालना चाहिए। जब नर्सरी 25-30 सैं.मी. तक लंबी हो जाए तब उसे 15-21 दिन बाद दूसरे खेत में लगा देना चाहिए और खेत को लगातार पानी लगाते रहना चाहिए। सूखे बैड वाली नर्सरी : यह तकनीक शुष्क क्षेत्रों में अपनाई जाती है। जो बैड बनाया जाता है वो बिजाई वाले खेत का 1/10 हिस्से में बीज बोया जाता है। बैड का आकार सीमित होना चाहिए और उसकी ऊंचाई 6-10 से.मी होनी चाहिए। धान का आधा जला हुआ छिलका बैड पर बिखेर देना चाहिए। इससे जड़ें मजबूत होती हैं। सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों। तत्वों की पूर्ति के लिए खाद डालना जरूरी है। मॉडीफाईड मैट नर्सरी : यह नर्सरी लगाने का एक ऐसा तरीका है जिसमें कम जगह और कम बीजों की जरूरत होती है। यह नर्सरी किसी भी जगह पर बनाई जा सकती हैं जहां पर समतल जगह हो और पानी की सुविधा हो इसकी पनीरी लगाने के लिए 1% खेत की जरूरत होती है। 4 से.मी की सतह पर नए पौधे लगाए जाते हैं। इसे बनाने के लिए 1 मीटर चौड़े और 20-30 मीटर लंबे जमीन के टुकड़े की जरूरत होती है। इसके ऊपर बिछाने के लिए पॉलीथीन और केले के पत्तों की जरूरत होती है। इसके इलावा एक लकड़ी का बकसा जो कि 4 से.मी गहरा होता हैं मिट्टी के मिश्रण से भरा होता है। बीजों को इसके अंदर रख देना चाहिए और फिर बीजों को सूखी मिट्टी के साथ ढक देना चाहिए। इसके बाद पानी का छिड़काव कर देना चाहिए। लकड़ी के बक्से को नमी देते रहना चाहिए। बिजाई से 11-14 दिनों के बाद पौध तैयार हो जाती है। जब पौध तैयार हो जाती है तब मैट से पौध को दूसरे खेत में रोपण कर दिया जाता है।बिजाई से पहले 10 लीटर पानी में 20 ग्राम कार्बेनडाज़िम + 1 ग्राम स्ट्रैप्टोसाईक्लिन घोल लें और इस घोल में बीजो को 8-10 घंटे तक भिगोयें। उसके बाद बीजों को छांव में सुखाएं और फिर बीज बिजाई के लिए तैयार हैं।
ਸਤਿ ਸ੍ਰੀ ਅਕਾਲ ਜੀ ਨਰਮੇ ਨੂੰ ਪਹਿਲਾਂ ਪਾਣੀ ਲਾਉਣਾ ਯੂਰੀਆ ਰੇਹ ਤੇ ਹੋਰ ਕੀ ਪਾਈਏ 50 ਦਿਨਾਂ ਦਾ ਹੋ ਗਿਆ ਧੰਨਵਾਦ ਜੀ ?
(pb)
Punjab
ਅਮਰ ਜੀ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ।ਇਸਤੋਂ ਇਲਾਵਾ ਤੁਹਾਨੂੰ ਕੁਝ ਹੋਰ ਪਾਉਣ ਦੀ ਲੋੜ ਨਹੀਂ ਹੈ|
अमर सिंह जी नमस्कार यूरिया 30kg ,एग्री ह्यूमिक 250ml ,एग्री 82 -250ml ,एग्री ग्रेनुअल 5kg इन सबको एक पॉलीथिन पर मिलाकर खेत मै डाल दे और पानी कर दे नरमे मै अच्छा फुटाव होगा पैदा बार बढ़ेगी कोई भी जानकारी कॉल पर भी ले सकते अपना कांटेक्ट भेज कर धन्यवाद
is da ilaj ki aa g desi te pesticide dove daso g ?
(pb)
Punjab
Jagsir ji eh machar de hamle de karn hunda hai isde layi tuc imidacloprid@1.5ml nu prati litre pani de hisab nal spray karo.desi tareeke de vich tuc neem de pattea nu gau mootr vich pees ke isde uper spray karo,dhanwad
नमस्कार सर ,जैविक तरीका 15lt पानी,1lt कच्चा दूध गाय का,40gm हल्दी,100gm ग्वारपाठा का जूस,4 से 5gm हींग,इनको मिलाकर स्प्रे कर दे पांच दिन मै ठीक हो जयेगी,या आप रसायन डेलीगेट 18ml पर टंकी का स्प्रे करें रोग ख़तम हो जएगा ,कोई भी जानकारी अपना कांटेक्ट देकर कॉल पर पूछ सकते धन्यवाद सर
bhindi nu pehli spray kehri krni chahidi hai beej lgon to baad ?
(pb)
Jagdeep ji spray sundi ja bimari de hamle de karn karni chaidi hai kirpa karke daso ke paudeya te kehdi bimari ja keede da hamla hai tajo tuhanu osde hisab nal spray sifarish kiti ja sake,dhanwad
Respected Administrator, your expert advice not replied on time. Kindly improve your service. 8146485127. kindly check my question log ?
(en)
Punjab
Kamal ji thank you for suggestions your all questions has been answered properly. you can check them in My profile option.
sir g mai apni desi chikes vasta meet meal tyar krna chunda ham sada near hi ek boiilar meet di factory hai ki mai es ton boiilar da wast meet jiva veens la k ohna nu suka ka ja ubal ka feed vich mix kr skda han
(pb)
Punjab
Randhawa ji isde lai market vich meat meal tyar aundi hai tuci usdi he varto kro kyukii ohna ne apni ration de hisab nal tyar kiti hundi hai ..
ਸਤਿ ਸ੍ਰੀ ਅਕਾਲ ਜੂਨ ਮਹੀਨੇ ਵਿੱਚ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਕਿਹੜੀਆਂ ਕਿਹੜੀਆਂ ਹਨ ?
(pb)
ਹਰਜੀਤ ਜੀ ਤੁਸੀ ਸਬਜ਼ੀਆਂ ਜਿਵੇ ਫੂਲਗੋਭੀ , ਖੀਰਾ ,ਚੌਲੇ , ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ , ਪਿਆਜ , ਚਲਾਈ ਦੀ ਬਿਜਾਈ ਕਰ ਸਕਦੇ ਹੋ|
काली मिट्टी वाली जगह जिसमें ज्यादा बारीश में पानी भर जाता है वहां क्या बोये। अगर सोयाबीन बोनी हो तो कोनसी बोये ?
(hn)
Punjab
विकास जी आप सोयाबीन की किस्मे जैसे JS 93-05,JS 95-60,JS 335 की बिजाई कर सकते है| ज्यादा पानी वाली जगह पर आप मक्का और धान की बिजाई कर सकते है इसके इलावा आप अमरुद की बिजाई कर सकते है|
जी इस पौधा का क्या किया जाय जो झुलसा जैसा दिख रहा है ?
(hn)
सुनील जी इसके पत्तों के नीचे मछर का हमला चेक करें अगर मौजूद है तो आप imidacloprid @1.5 ml को प्रति लीटर पानी के हिसाब से स्प्रे करें|
बिना सींग वाली छोटे कान और छोटा कद वाली बकरी कोनसे नस्ल की हो सकती है ?
(hn)
Uttar Pradesh
बरबरी नसल हो सकती है जी
sidhi si baat hai BARBARI BREED aapke sawal ke hisab se best hai SOJAT BREED bhi bina sing wali hoti hai kaan aur body madium size ka hota hai
Uttar Pradesh
Mere hisab se SUJAT sahi hai
sir beetal nsl k kids chahiya kahain milenge jo aap number dete hain wo phone ni uthate ya switch off aata h ?
(hn)
Punjab
Manoj kumar ji goat lene ke lia aap Kamal 7347229772 Kamal goat Farm se samparak kar sakte hai, Thankyou.
lobiya me ye rog ki dava bataye ?
(hn)
Punjab
Raghvendra ji yeh machar ka hamla hai aap iske liye imidacloprid@1.5ml ko prati litre pani ke hisab se spray karen,dhanywad
15lt पानी,1lt गाय का दूध ,40gm हल्दी,100gm गुआरपठा जूस,4 से 5gm हींग,इनको मिलाकर छिड़काव करें रोग ख़तम होजयेगा जैविक तरीका या आप एमप्लिगो 8ml पर टंकी मै डालकर स्प्रे करदे रोग ख़तम हो जएगा सर क़ृषि की जानकारी कांटेक्ट देकर ले सकते धन्यवाद जी
सर मेरे बैंगन की फसल में की डाला गया है कीड़ा लग गया है लेकिन पत्तियां और शाखाएं सूख रही हैं ?
(hn)
Punjab
आलम जी आप इसके ऊपर malathion @2ml को प्रति लीटर पानी के हिसाब से स्प्रे करें|
Uttar Pradesh
thanks sir
आप बैंगन डेलीगेट दवा 15ml पर टंकी में डालकर स्प्रे कर दे ठीक हो जएगा या आप जैविक तरीका 200gm लहसुन, 40gm मिट्टी तेल, 180gm मिर्च,इन सबको मिलाकर एक बीघा में स्प्रे कर दे रोग ख़तम हो जएगा, कोई भी जानकारी नंबर भेज के ले सकते हमसे धन्यवाद ?
Uttar Pradesh
Thanks sir
mycorrhiza के उपयोग बताएं यह मेथी में क्या काम करता है ?
(hn)
Punjab
Ankit ji mychorriza fasl ki roots ki growth bdane ke liye istemal kiya jata hai yeh fasl men pani aur nutrients ko paudhe tak jaldi phauchane ka kaam karta hai,dhanywad
ਘਰ ਵਿੱਚ ਫੀਡ ਤਿਆਰ ਫਾਰਮੂਲਾ ਦੱਸ ਗੱਡਣ ਪਸ਼ੂ ਪਾਲਕਾਂ ?
(pb)
BhaaG 1quintal feed da formula Anaaj 40kg khal 30kg chokar or rice polish bagaira 30kg min mix 2kg namak 1kg rla lao
sir mughe murge our murgiyo ke keksinesan ke bare me batlaye ,chote chuje see lekar 1se 2 kilo ke hone Tak ka Puri jankari have batlaye ?
(hn)
Punjab
Ajay ji kripya aap vistar se swal pushen ki aap kis chij ki jankari lena chahte hai aap keksinesan kisko boll rehe hai kya aap vaccination ke vare mai push rehe hai ja uski khurak ke vare mai aap vistar se pushen tan jo apko sahi jankari di ja ske.
ਸਰ ਜੀ ਮੈਨੂੰ ਖਾਦ ਬਣਾਉਣ ਵਾਲੇ ਗੰਡੋਏ ਚਾਹੀਦੇ ਹਨ ਕੋਈ ਮੇਰੀ ਮਦਦ ਕਰੋ ਸਾਡੇ ਨੇੜੇ ਹੀ ਮਿਲ ਜਾਣ ਸਾਡਾ ਸਹਿਰ ਰਾਜਪੁਰਾ ਹੈ ਜਿਲ੍ਹਾ ਪਟਿਆਲਾ,,,, ਪੰਜਾਬ ਫੋਨ 7009217281 ?
(pb)
ਕੁਲਵਿੰਦਰ ਜੀ ਤੁਸੀ ਗੰਡੋਏ ਲੈਣ ਦੇ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9872624253
Punjab
ਵੀਰੇ ਖੇਤ ਵਿੱਚ WASTE D COMPOSER ਦਾ ਘੋਲ ਬਣਾ ਕੇ ਪਾਣੀ ਨਾਲ ਖੇਤ ਨੂੰ ਪਾਵੋ ਗਡੋਏ ਆਪੇ ਬਣਨੇ ਸ਼ੁਰੂ ਹੋ ਜਾਣੇ
fish zira de sambh smbhal lyi ..kina cheeza da dhyn rakhna jruri hai ?
(en)
jagmeet ji isde lai pani da temp sahi howe, fresh water pao, fungas na hoon deo ate pani vich oxegen di kami naa aun deo.