Punjab
Search
( जैविक खेती के महत्व 1 ) • भूमि की उर्वरा बने रहना • प्रदूषण रहित पर्यावरण अनुकूल • कम पानी की आवश्यकता • रसायन मुक्त चारा की प्राप्ति से पशु उत्पाद की गुणवत्ता में सुधार • अच्छी गुणवत्ता वाली फसल की पैदावार • कृषि मित्रजीवों की संख्या में बढ़ोतरी • मानव स्वास्थ्य के साथ-साथ पर्यावरण सुधार • कम लागत तथा अधिक लाभ • अंतरराष्ट्रीय बाजार की मांग में बढ़ोतरी • घरेलू उपयोग को बढ़ावा ?
(hn)
विजय जी किसानो के साथ जानकारी सांझी करने के लिए आपका धन्यवाद
Baans ki kheti kaise karen aur uske beej kahan milenge ?
(hn)
Punjab
NK ji baans plant ke lia aap Mr Hass Yadav 9911185286 The Global Nursery se samparak kar sakte hai, Thankyou.
hf cow da one month pending he delevery da garmi karka nare jehe kardi he thanda teeka ek 3din phele laye he and es to phele vi 2month phele laye c sarso oil kina time de sakde ha.. 30days pending for delevery... kal ek doctor de powder vi dita c name yaad nehi he but he garmi to c...
(pb)
Punjab
Tuci iss nu saro da tel 100ml ate besan 150gm mix krke dena suru kro, ehh tuci 8-10 din de skde ho ate garmi ton bacha ke rkho isde kol her sme thnda pani rkho ate vdia matra vich hara chara deo..
Punjab
besan kacha ya pka k
Punjab
sarso oil delevery to kine din phela band karna he?
mosambi ka phool jhad raha hai kya kare ?
(en)
Rajasthan
Dheeraj ji aap ise NPK 130045@10 gram prati litre pani ke hisab se spray karen,dhanywad
Punjab
2,4-D preharvest spray may be
ਫੁੱਲ ਗੋਭੀ ਲਾਉਣ ਦਾ ਸਹੀ ਸਮਾਂ ਦਸੋ ਜੀ ?
(en)
Punjab
ਸੁਖਦੀਪ ਜੀ ਹੁਣ ਤੁਸੀ ਜੂਨ ਜੁਲਾਈ ਵਿਚ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਾ ਸਕਦੇ ਹੋ|
Haryana
ok ji
Waste decomposer di varto kr skde hai kime kr skde a varto ohdi ?
(pb)
Punjab
Jass ji tuc isdi varto kise vi fasl te kar sakde ho
Haryana
contact number ds skde ho ji jis nal kdo v koi v jankari laini howe nd fasl di dekh rekh lyi
Makki bejan to kine din baad makki nu zinc pauni chahide ha te hor nal ke pa sakde ha dhanwad ?
(en)
Punjab
Parmeet ji jekar isdi kami de lashan dikhai den tahi tuc isdi varto karo nahi ta doojiyan sifarish kisman hi khet vich pao.dhanwad
Punjab
sowing karan to pehla pauni chahidi a 10-20kg/ha .. Vadia result deugi te soil da light texture hona chahida
Paji jekar sowing to baad pauni hove ta kine din baad pauni chahide ha
Punjab
MRE hisab nal Zn bad vich nahi pendi pehli gal ta Zn ohi use karu Jis di soil ch Zn di lack hove te oh b before sowing and je makki de leaves ta pale green jeha colour hoje ja fr plant di growth sahi na hove ta Appa ZnSo4 ( Zn sulphate ) 20-25kg/ha pa skde a ji
sir g jhone vich potash di matra bare daso ?
(pb)
Punjab
Gurlal ji jekar mitti vich isdi kami hai ta tuc 20 kilo prtai care de hisab nal pa sakde ho,dhanwad
ਸਾਡੀ ਗਾਂ ਪਿਛਲੀ ਸਿੱਜੀ ਲੱਤ ਨੂੰ ਥੱਲੇ ਨਹੀਂ ਲਾਉਂਦੀ। ਇਹ 2,3 ਮਹੀਨਿਆਂ ਤੋਂ ਇਸ ਤਰ੍ਹਾਂ ਹੀ ਹੈ। ਗਾਂ ਸਾਢੇ 7 ਮਹੀਨਿਆਂ ਦੀ ਗੱਭਣ ਹੈ। ਅਸੀਂ ਇਕ,ਦੋ ਡਾਕਟਰਾਂ ਨੂੰ ਦਿਖਾਇਆ ਹੈ ਪਰ ਉਨ੍ਹਾਂ ਨੇ ਕਿਹਾ ਕਿ ਲੱਤ ਦਾ ਖੂਨ ਦਾ ਸਰਕਲ ਰੁੱਕ ਗਿਆ ਹੈ। ਕਿਰਪਾ ਕਰਕੇ ਸਾਨੂੰ ਇਸ ਦਾ ਕੋਈ ਹੱਲ ਦੱਸੋ
(pb)
ਖੁਸ਼ਵੀਰ ਜੀ ਇਸ ਨੂੰ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ ਇਸ ਨੂੰ ਪੱਕੀ ਜਗਾਹ ਨਾ ਬੰਨੋ
how to get rid of worms inside eggplant
(en)
Punjab
Parveen ji spray malathion@2ml per acre.thank you
Green Planet के Bio products फसल के लिये अच्छे होते है क्या इनका रिजल्ट कैसा है ?
(hn)
Punjab
कुमार जी कृपय आप इसके प्रोडक्ट्स के लेबल की फोटो भेजे ताकि आपको उसके हिसाब से जानकारी दी जा सके| धन्यवाद
paneeri vich nadina nu maran lyi kedi spray karni chahidi a ?
(pb)
Punjab
Jass ji tuc paniri vich nadeena di roktham de layi sathi@60ml nu prati acre de hisab nal spray karo,dhanwad
Haryana
tuhada ji koi contact number ds skde ho jis nal tuhade nal kdo v khet lyi puchhgish kr skde a
Haryana
sathi paneeri nu ta koi niksan krdi
Punjab
ਤੁਸੀਂ ਪਨੀਰੀ ਵਿਚ 1 ਲੀਟਰ Butachlor 60 ਕਿਲੋ ਮਿੱਟੀ ਵਿਚ ਮਿਲਾ ਕੇ ਪ੍ਰਤੀ ਇਕ ਕਨਾਲ ਵਿਚ ਖਿਲਾਰ ਦਿਓ ਤੇ ਪਾਣੀ ਖੜਾ ਕ ਰੱਖਣਾ ਹੈ ਪਨੀਰੀ ਵਿਚ ਛਿੜਕਾਅ ਸਮੇਂ।
Punjab
ਇਕ ਲਿਟਰ Butachlor ਇਕ ਕਿੱਲੇ ਲਈ ਹੈ ।ਤੁਸੀਂ ਇਕ ਕਨਾਲ ਪਿੱਛੇ ਇਸਦੀ ਵਰਤੋ 150 ਮਿਲੀ ਲਿਟਰ ਪ੍ਰਤੀ ਦਸ ਕਿਲੋ ਮਿੱਟੀ ਵਿਚ ਰਲਾ ਕੇ ਕਰਨੀ ਹੈ ।ਧਨਵਾਦ
Haryana
dhanwad ji
साइलेज किसे कहते हैं साइलेज के लाभ बताइए ?
(hn)
Rajasthan
मक्की को काट कर फिर उसे खड्डा निकालकर नमी रहित करके 40—45 दिन खड्डे में रखते है फिर पशुओं को खिलाया जाता है इससे पशुओं का हाज़मा ठीक रहता है और दूध में फायदा होता है।
kal majh ਲਿਆਂਦੀ a g apa ded mahine di sui a। kakh vadya khandi a goha bathroom b kardi a dudh dindi 7/8killo par kall di bathi ni ki karan a g kache tha ch b bni a pakke ch b mat te b। fufare thale b jrur dasyo y
(pb)
Amrit ji jekar oh sara kuj khandi hai ate vdia pishab goha kr rehi hai tab ohh beth jawegi kai varr pashu nawi jgah auun krke v iss trah krda hai jekar koi smasia lggdi hai tan tuci nazdiki doctor ton check krwa skde ho.
goat farming traning universities in punjab ?
(en)
BhaaG deputy director animal husbandry Fazilka or GADVASU VETERINARY UNIVERSITY LUDHIANA NAAL SAMPARK KARO G No 0161 2553364
ਮਿਰਚ ਦਾ ਬੁਟਾ ਕਮਲਾ ਕੇ ਸੁਕ ਜਾਂਦਾ ਹੈ ਜੀ ਇਹ ਕਿਹੜੀ ਬਿਮਾਰੀ ਹੈ ਜੀ ਇਸਦਾ ਇਲਾਜ ਦੱਸੋ ਜੀ ?
(pb)
Punjab
ਬਲਜਿੰਦਰ ਜੀ ਤੁਸੀਂ ਇਸ ਦੀ ਜੜ੍ਹ ਵਿੱਚ ਸਿਓਂਕ ਦੇ ਹਮਲੇ ਦੀ ਜਾਂਚ ਕਰੋ ਜੇਕਰ ਮੌਜੂਦ ਹੋਵੇ ਤੇ ਤੁਸੀਂ ਇਸ ਵਿੱਚ chlorpyriphos @ 4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ
Punjab
ਬਲਜਿੰਦਰ ਸਿੰਘ ਜੀ ਤੁਸੀਂ copper oxychloride 3 ਗ੍ਰਾਮ/ ਲਿਟਰ ਜਾਂ Carbendazim 3 ਗ੍ਰਾਮ / ਲੀਟਰ ਮਿੱਟੀ ਵਿਚ ਡ੍ਰੇਂਚਿੰਗ ਕਰੋ ਅਤੇ ਪੌਦਿਆਂ ਉਪਰ 2 ਗ੍ਰਾਮ / ਲਿਟਰ ਸਪਰੇਅ ਕਰੋ।
eh binari kehdi a g
Punjab
ਇਹ ਬਿਮਾਰੀ fusarium wilting , ਇਹ ਇਕ ਉੱਲੀ ਰੋਗ ਹੈ ਜੋ ਕਿ ਮਿੱਟੀ ਵਿੱਚੋਂ ਹੁੰਦਾ ਹੈ ।
3 gram litr matlab 3 litr vir g
kine pani ch kini dvai paoni a vir ji eh licd hundi a ja powder
ਪੰਜਾਬ ਵਿੱਚ ਪਪੀਤਾ ਦੀ ਖੇਤੀ ਹੋ ਸਕਦੀ ਆ ?
(pb)
Punjab
ਜਗਤਾਰ ਜੀ ਇਸਦੀ ਖੇਤੀ ਹੋ ਜਾਂਦੀ ਹੈ ਪਰ commercial level ਤੇ ਕਾਮਯਾਬ ਨਹੀਂ ਹੈ|
ਮੈਮ ਪੰਜਾਬ ਵਿੱਚ G 9 ਕੇਲੇ ਦੀ ਖੇਤੀ ਕਾਮਜਾਬ ਆਪਣੇ ਜੀ
Punjab
ਜਗਤਾਰ ਸਿੰਘ ਜੀ ਤੁਸੀਂ ਰੈੱਡ ਲੇਡੀ 786 ਵਰਾਇਟੀ ਦੇ ਬੂਟੇ ਫਰਵਰੀ - ਮਾਰਚ ਅਤੇ ਅਗਸਤ - ਸਤੰਬਰ ਵਿਚ ਲਗਾ ਸਕਦੇ ਹੋ।
ਇਹ ਵਰਾਇਟੀ ਦੇ ਪੋਦੌ ਕਿੱਥੋਂ ਮਿਲਗੇ ਜੀ ਆਪਣੇ ਪੰਜਾਬ ਦਾ ਮੋਸਮ ਢੁਕਵਾਂ ਜੀ ਤੇ ਕੋਈ ਫੋਨ ਨੰਬਰ ਮਿਲ ਸਕਦਾ ਜਿੱਥੋਂ ਫੁੱਲ ਜਾਣਕਾਰੀ ਮਿਲ ਸਕੇ
ਇਹ ਵਰਾਇਟੀ ਦੇ ਪੋਦੌ ਕਿੱਥੋਂ ਮਿਲਗੇ ਜੀ ਆਪਣੇ ਪੰਜਾਬ ਦਾ ਮੋਸਮ ਢੁਕਵਾਂ ਜੀ ਤੇ ਕੋਈ ਫੋਨ ਨੰਬਰ ਮਿਲ ਸਕਦਾ ਜਿੱਥੋਂ ਫੁੱਲ ਜਾਣਕਾਰੀ ਮਿਲ ਸਕੇ
मिट्टी व पानी का टीडीएस जांच केन्द्र नजदीक में कहा है ?
(hn)
Punjab
सतवीर सिंह जी आप मिटटी की जाँच नजदीकी कृषि विज्ञानं केंद्र से करवा सकते है जिसका पता Krishi vigyan kendra, sardarshahar, Address: Gayatri Nagar, Sardarshahr, Rajasthan 331403, Phone: 01923 246 825
1509 jhone di lavai nd sambh sambar vaare puri jankari deo ji ?
(pb)
Punjab
ਕੁਲਵੀਰ ਸਿੰਘ ਜੀ ਤੁਸੀਂ 1509 ਕਿਸਮ 15 ਜੁਲਾਈ ਤੋਂ ਖੇਤ ਵਿਚ ਲਗਾਉਣੀ ਸ਼ੂਰੂ ਕਰ ਸਕਦੇ ਹੋ।ਕਦੂ ਕਰਨ ਸਮੇਂ ਖੇਤ ਵਿਚ ਐਸਐਸਪੀ 75 ਕਿਲੋ ਪ੍ਰਤੀ ਕਿਲਾ ਪਾਉਣਾ ਹੈ ।ਯੂਰੀਆ ਤੁਸੀਂ 55 ਕਿਲੋ ਪ੍ਰਤੀ ਕਿਲਾ ਦੋ ਵਾਰ ਅੱਧਾ ਅੱਧਾ ਕਰਕੇ 21 ਵੇ ਦਿਨ ਅਤੇ 42 ਵੈ ਦਿਨ ਪਾਉਣੀ ਹੈ।
Punjab
ਕੁਲਵੀਰ ਸਿੰਘ ਜੀ ਤੁਸੀਂ 1509 ਕਿਸਮ 15 ਜੁਲਾਈ ਤੋਂ ਖੇਤ ਵਿਚ ਲਗਾਉਣੀ ਸ਼ੂਰੂ ਕਰ ਸਕਦੇ ਹੋ।ਕਦੂ ਕਰਨ ਸਮੇਂ ਖੇਤ ਵਿਚ ਐਸਐਸਪੀ 75 ਕਿਲੋ ਪ੍ਰਤੀ ਕਿਲਾ ਪਾਉਣਾ ਹੈ ।ਯੂਰੀਆ ਤੁਸੀਂ 55 ਕਿਲੋ ਪ੍ਰਤੀ ਕਿਲਾ ਦੋ ਵਾਰ ਅੱਧਾ ਅੱਧਾ ਕਰਕੇ 21 ਵੇ ਦਿਨ ਅਤੇ 42 ਵੈ ਦਿਨ ਪਾਉਣੀ ਹੈ।
Punjab
ਲਵਾਈ ਤੋਂ ਤੁਰੰਤ ਬਾਅਦ 1200 ਮਿਲੀ ਲਿਟਰ ਪ੍ਰਤੀ ਕਿਲਾ Butachlor ਜਾਂ pretilachlor 600 ਮਿਲੀ ਲੀਟਰ 60 ਕਿਲੋ ਮਿੱਟੀ ਵਿਚ ਮਿਲਾ ਕੇ ਖੇਤ ਵਿਚ ਖੜੇ ਪਾਣੀ ਵਿਚ ਖਿਲਾਰਣੀ ਹੈ।
ish garmi k Mosam m gabin pashuo ko makki khila skte h makki aj 42 din ki ho gyi h gabin pashu ko garmi toh nhi kre giii ?
(hn)
Punjab
Gurdeep ji aap chare mai makki khila skte hai..
sir 121 di paneeri vaddh nhi rhi g onu jo injection aunda osdi spray kiti aa g damam naam di shotti 5 ml di bottle c sir oh kinne din vich asr kregi or kinna inch paneeri kinne din vich vadhegi ?
(en)
Punjab
4 day ch asr kregi ..esnu sham nu pani lga k urea da shta deo jj .4 day baad. fer repeat kro
Punjab
ਗੁਰਮੰਜੋਤ ਸਿੰਘ ਜੀ ਤੁਸੀਂ ਪਨੀਰੀ ਦੀ ਫੋਟੋ ਸ਼ੇਅਰ ਕਰੋ ਉਸ ਮੁਤਾਬਿਕ ਤੁਹਾਨੂੰ ਪਨੀਰੀ ਵਿਚ ਤੱਤ ਦੀ ਕਮੀ ਦਸੀ ਜਾ ਸਕੇਗੀ।
यूपी में गिर कहां से खरीदें ?
(en)
Punjab
पांडे जी आप गिर गाय लेने के लिए संजू जी से 9873163741 संपर्क कर सकते है।
devmedia
(en)
Punjab
पांडे जी आप गिर गाय लेने के लिए संजू जी से 9873163741 संपर्क कर सकते है।
devmedia
(en)
Punjab
पांडे जी आप गिर गाय लेने के लिए संजू जी से 9873163741 संपर्क कर सकते है।
ਪੱਠਿਆਂ ਵਿੱਚ ਚੂਹੇ ਬਹੁਤ ਹੋ ਗਏ ਨੇ ਸਾਰਾ ਬਾਜਰਾ ਖਰਾਬ ਕਰਤਾ ਕੋਈ ਹੱਲ ਦੱਸੋ ਜੀ ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
devmedia
(pb)
Rajasthan
ਰਾਜਨਪ੍ਰੀਤ ਜੀ ਵੱਲ ਤੇ ਖੱਟੀ ਲੱਸੀ ਅਤੇ ਪਾਥੀਆਂ ਦੇ ਪਾਣੀ ਦੀ ਸਪਰੇਅ 7 ਦਿਨ ਦੇ ਵਕਫ਼ੇ ਤੋਂ ਕਰਦੇ ਰਹੋ, ਧੰਨਵਾਦ
hello sir. sadi ਕੱਟੀ 2.5 saal di aa g osdi di growth nhi ho rhi.osdi growth laee ghrelu ਪੇੜੇ vich ki ki add krna chahida hai ?
(pb)
BhaaG rajwa hara chaara te 2kg feed rojana dyo har 3 mahine baad malap rehat karo 1quintal feed da formula Anaaj 40kg khal 30kg chokar or rice polish bagaira 30kg min mix 2kg namak 1kg rla lao
thank u sir
..?
(hn)
Punjab
Kripya aap audio dubara bheje aapke dwara bheji gayi audio uplaod nahi hui hai taki aapko iske bare men poori jankari di ja sake,dhanywad
devmedia
(pb)
Rajasthan
राजनप्रीत जी कृप्या आप अपना सवाल विस्तार से पूछें कि आप क्या जानकारी लेना चाहते है आपके द्वारा भेजी गई ओडियो में आवाज समझ नहीं आ रही है कृप्या आप दोबारा साफ आवाज में ओडियो अपलोड करें।
devmedia
(pb)
Rajasthan
Rajanpreet ji ehh usdi vdia khurak ate vdia dekhbhal te nirbhar krda hai vaise oh 8-10 litre tak de skdi hai.
Haryana
10 litre
sir ਜੀ ਇਹ ਦਵਾਈ ਝੋਨੇ ਵਾਸਤੇ ਠੀਕ ਹੈ ?
(pb)
Punjab
ਸੁਖਦੇਵ ਜੀ ਇਹ ਨਦੀਨਨਾਸ਼ਕ ਹੈ ਜੋ ਬਿਜਾਈ ਦੇ 24 ਘੰਟਿਆਂ ਦੇ ਅੰਦਰ ਸਪਰੇ ਕਰ ਸਕਦੇ ਹੋ ਕਿਰਪਾ ਕਰਕੇ ਦੱਸੋ ਕੇ ਤੁਸੀ ਝੋਨੇ ਦੀ ਬਿਜਾਈ ਕਦੋ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
ਝੋਨੇ ਦੀ ਬਿਜਾਈ ਅਸੀਂ ਅਜ ਹੀ ਕੀਤੀ ਹੈ
Punjab
ਸੁਖਦੇਵ ਸਿੰਘ ਜੀ ਤੁਸੀਂ ਇਸਦੀ ਵਰਤੋ ਝੋਨੇ ਦੀ ਲਵਾਈ ਤੋਂ ਤੁਰੰਤ ਬਾਅਦ ਕਦੂ ਵਿਚ ਪਾਣੀ ਖੜਾ ਕਰਕੇ ਇਹ ਦਵਾਈ 600 ਮਿਲੀ ਲਿਟਰ /ਪ੍ਰਤੀ ਦਸ ਪੰਪ ਜਾਂ ਤੀਹ ਕਿਲੋ ਮਿੱਟੀ ਵਿਚ ਪਾਂ ਕੇ ਛਿੱਟਾ ਦੇਣਾ ਹੈ।
thanks sir ji
Punjab
600 ਮਿਲੀ ਲਿਟਰ ਪ੍ਰਤੀ ਕਿਲਾ
Punjab
ਸੁਖਦੇਵ ਜੀ ਜੇਕਰ ਤੁਸੀਂ ਸਿੱਧੀ ਬਿਜਾਈ ਕੀਤੀ ਹੈ ਤਾਂ ਤੁਸੀਂ ਇਸਦੀ ਜਗ੍ਹਾ Pendimethalin 30 ਈਸੀ@1 ਲਿਟਰ ਪ੍ਰਤੀ ਕਿਲਾ ਵਰਤੋ।ਕਿਉਕਿ ਸਿੱਧੀ ਬਿਜਾਈ ਨੂੰ ਤੁਸੀਂ ਪਾਣੀ 21 ਦਿਨ ਬਾਅਦ ਲਾਉਣਾ ਹੈ ਅਤੇ ਉਸ ਸਮੇਂ ਤੁਸੀਂ ਉਪਰ ਦਿਖਾਈ ਫੋਟੋ ਵਾਲੀ ਦਵਾਈ ਕੇਨਸ਼ੀ ਦਾ ਇਸਤੇਮਾਲ ਕਰਨਾ ਹੈ।
devmedia
(pb)
Punjab
Rajanpreet ji tuhade walo bheji gyi audio upload nhi hoi ha kirpa krke dubara saff awaz vich audio bhejo tan jo tuhanu sahi jankari diti ja skee.
क्या मुझे कोई एक बीटल बकरी बेच सकता है अगर कोई इच्छुक हो तो 6392606458 पर सम्पर्क करें धन्यवाद दाम ज़रूर बता दीजियेगा ?
(hn)
Punjab
यदि आप बीटल बकरी लेना चाहते है तो आप बब्लू 6203080883, 8932042932 से संपर्क कर सकते है।
sir ji gaban pashu vaste juna wali goli daso .and bina gaban lyi daso ?
(pb)
Punjab
tuci gaban pashu nu Fenbendazole & ivermectin salt di bolus de skde ho. ehh tuci khali pashu nu v de skde ho.
Eucalyptus k per kha beche ?
(hn)
Punjab
Umesh ji kripya aap apna swal vistar se pooche taki aapko iske bare men poori jankari di ja sake,dhanywad
Haryana
Eucalyptus tereticornis....ਸਫੈਦੇ ਕੇ ਦਰਖਤ ਕਹਾ ਬੇਚੇ ਜੇ ਪੂਸ਼ ਰਹਾ ਹੈ
ky ham is charre ko direct field me pani me broadcast kr sakte hai better germination ke liye ?
(en)
Punjab
Nitesh ji kripya aap iske label ki photo bheje taki aapko uske hisab se jankari di ja sake,dhanywad
Haryana
Maine 4june 2021 ko nutrifeed advanta khet me boya or pher ratt ko barish hogye to kya ab uski germination hojaygi ya nhi jarur btaye
sir new copper reapar te subsidy LAN lai from kado kulan ge ?
(pb)
Punjab
Manpreet singh ji is bare visthar vich jankari lai tusi Japinder Wadhawan 9478810324 nal samparak kar sakde ho, Thankyou.
15 june nu ਸਿੱਧੀ bijai krni a ਝੋਨੇ ਦੀ ਕਿਹੜੀ ਵਰੈਟੀ ਕਾਮਯਾਬ ਏ ?
(pb)
Haryana
ਸੁਖਪ੍ਰੀਤ ਜੀ ਵੈਸੇ ਝੋਨੇ ਦੀ ਸਿਧਿ ਬਿਜਾਈ ਲਈ ਹੁਣ ਦੇਰੀ ਹੋ ਚੁਕੀ ਹੈ ਤੁਸੀ ਹੁਣ PR 126 ਕਿਸਮ ਦੀ ਬਿਜਾਈ ਕਰ ਸਕਦੇ ਹੋ|
Punjab
15 ਜੂਨ ਤੋਂ 25 ਜੂਨ ਤੱਕ ਤੁਸੀਂ ਪਰਮਲ 126 ਅਤੇ ਬਾਸਮਤੀ ਕਿਸਮਾਂ ਦੀ ਸਿੱਧੀ ਬਿਜਾਈ ਕਰ ਸਕਦੇ ਹੋ।
sir, main 4500 sq ft ka broiler poultry farm shed banana chahta hun, mujhe shade ka design, aur lagat ke bare me, aur sath me subsidy ke bare me jaankari dene ki kripa karey ?
(hn)
Punjab
Ganesh ji iss kam ko suru krne se pehle aap apne nazdiki krishi vigyan kendra se iski training jrur len jisse apko iss kam ki jankari milegi aur isko suru krne ki, shedd ki, isme hone wale khrach ki sarir jankari mill jayegi aur aap nazdiki kisi poultry farm ko v dekh skte hai jisse apko iss kam ki jyada jankari milegi.
सर, मैडम यह मशीन कहा मिलेगी प्लीज संपर्क करे वीरेंद्र कुमार 9413536220 जालोर राजस्थान ?
(en)
Punjab
वीरेंदर कुमार जी मशीन लेने के लिए आप Sri Andal Agri (Siva Vaishnav +91-8056939228) से सम्पर्क कर सकते है,धन्यवाद
Sir karele nu growth ho rahi hai npk 191919 te m45 di spray kiti aa hor kuj kita jave ?
(en)
Punjab
Harpreet singh g spray nal growth ho rahi hai tn hle ess vich hor koi spray na kro g..
Harpreet ji tuc NPK 191919 di 15 din to bad dubara spray karo,dhanwad
devmedia
(hn)
Punjab
Aparajeet Kumar ji kirpya aap apna swal visthar me pushe, ke aap bagwani me konsi fasal karna chahte hai ta jo aap ko us ke bare me sahi jankari di ja sake, Thankyou.
devmedia
(pb)
Punjab
Sukhcharan singh g audio dobara upload kro g ta jo tuhanu poori jaankari mil ske g..
devmedia
(pb)
Rajasthan
ਘਰ ਵਿਚ ਫੀਡ ਤਿਆਰ ਕਰਨ ਲਈ ਤੁਸੀ ਇਹ ਤਰੀਕਾ ਵਰਤ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
white larvae meri compost se nikle jaosa vdo me dikh rha h..ye benificial h ya harmful
(en)
Haryana
Parduman ji yeh harmful hai iske liye aapko gobar ko lgatar hwa dilani hogi jis se yeh larva paida na ho. dhanywad
hlo sir narma nu bor da pani lgda hai ta sulfar nl ki payie supr,d.a.p.ya urea jo nrma growth kre ?
(pb)
Punjab
Gurbhej singh g narme vich sulphur granules 7 kg per acre and dap @25 kg per acre drill kro g..
ਸਰ 40 ਦਿਨਾ ਦਾ ਬੱਚਾ ਕੰਬਦਾ ਬਹੁਤ ਅਾ
(pb)
Punjab
ਰਾਜ ਬਹਾਦਰ ਜੀ ਇਸ ਨੂੰ B-complex liquid 20ml/100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਖੁਰਾਕ ਦਾ ਧਿਆਨ ਰੱਖੋ
dear sir ma 10 bakri ka feeding kaise karu ?
(en)
Punjab
Ashish ji aap suruat mai bakrio ko 100-150gm feed dalen aur fir jaise jaise woh khane lgge aur hajam kren uss hisab se matra vdha skte hai aur unko achi matra mai hara chara dalen.
aysa Kyun ho raha hai ?
(hn)
Punjab
Jordan ji yeh fungus ka hamla hai iski roktham ke liye aap carbendazim@4 gram ko prati litre pani ke hisab se spray karen,dhanywad
aysa Kyun ho raha hai ?
(hn)
Punjab
jordan ji kripya aap btaye ke apudhe ki dekh bhal kaise karte hai aur paudhe ki poori photo bheje taki aapko uske hisab se jankari di aj sake,dhanywad
ssa g mai pushna chunda ea g drip systems da kina kharcha aounda g aur punjab gov koi subsidy v provide krdi.poori jankari deo g ?
(pb)
Punjab
Satnam ji isde bare poori jankari lain layi Mr Mishra 9465884780 9810363807 ji nal sampark kar sakde ho,dhanwad
मूंगफली के पत्ते पीले हो रहे है क्या करे ?
(hn)
Punjab
कृपया आप बताये आपने इसमें क्या क्या खाद डाली है ताकि आपको उसके हिसाब से जानकारी दी जा सके| धन्यवाद
मेरे खेत मे का गन्ना सुख रहा है ?
(hn)
Punjab
श्रीमान जी, किर्प्या पूरी जानकारी दें कि अभी तक आप फसल में क्या डाल चुके हो ताकि आपको सही जानकारी मिल सकें, धन्यवाद
sat sri akaal g pull gobi aur brijinl nu asi ekathe laa skde ea k nai .ikk watt te pull gobi aur ikk te brijinl poori jaankari deo g ?
(pb)
Punjab
hnji lga skde ..es lai tuc bed v bna skde o .vattan uppr v la skde o
bihar me sb se achhi kaun si kism ka kaam aacha hoga jiska productivity jyda ho. aur kmm time m fruit dena shuru krr de ?
(hn)
Maharashtra
shubham ji kripya aap apna swal vistar se pooche ke aap konsi variety ke bare men jankari lena chahte hai taki aapko uske hisab se jankari di ja sake,dhanywad
dhan me kaisi dwa de ?
(hn)
Punjab
Naresh ji kripya swal vistar se pooche ke dhan men kya dikkat aa rahi hai taki aapko uske hisab se jankari di ja sake,dhanywad
Punjab
नरेंद्र जी आप किस उद्देश्य के लिए धान में दवा डालना चाहते है,वो बताए उस मुताबिक आप को जानकारी दी जाएगी।धन्यवाद
मेरा गन्ना सुख रहा है इस पे मुझे उपाय बताईये ?
(hn)
Punjab
श्रीमान जी, किर्प्या पूरी जानकारी दें कि अभी तक आप फसल में क्या डाल चुके हो ताकि आपको सही जानकारी मिल सकें, धन्यवाद
Punjab
स्वाप जी आप इसमें Carbendazim @200 मिली लीटर /एकड़ या copper oxychloride @ 800 ग्राम /एकड़ के हिसाब से स्प्रे करे।
मेरे बछड़े के मुँह से लार (थूक) निकल रहा है Doctor को भी दिखाया पर कुछ नहीं हुआ सर आप कुछ बताए ?
(hn)
उसे आप ORT calf एक डिब्बी को एक लीटर पानी में मिलाकर दें और Brotone liquid रोजाना 10 मि.ली. दें इससे फर्क पड़ जाएगा।
Bihar
Tushar jii aap apne bachhre ke muh ke saaid me under kante jaise bane hote hai agar un kanto me sujan hai to aap apne bachhre ke un kanto par namak Jo Ghar me khate hai use le aur uske muh me achhe se ragde ye Kaam aap Kam see Kam 15 dino Tak kare aapke bachhre ke muh se laar niklna band ho jayega dasi illaj bina paise ke aapka bachhra thik ho jayega
मेरे बछड़े के मुँह से लार (थूक) निकल रहा है Doctor को भी दिखाया पर कुछ नहीं हुआ सर आप कुछ बताए ?
(hn)
उसे आप ORT calf एक डिब्बी को एक लीटर पानी में मिलाकर दें और Brotone liquid रोजाना 10 मि.ली. दें इससे फर्क पड़ जाएगा।
es ki growth k liye kiski sprey ki jaye ?
(pb)
Punjab
Jass g paneeri mein NPK 191919 @10 gm per liter pani mein mila ke spray kro g ess spray se paneeri ki growth and health improve hogi..
Haryana
sir tuhada koi contact number ds skde ho jis nal kheti nd fsal di jankari turt le skde ha
Haryana
ok ji thanks