Punjab
Search
sir g katti a 9 months di oh majjha vangu tarra krdi a motiya jehia koi chkkr tan ni ji
(pb)
tuci uss nu cafplan powder 50gm rojaan ate vdia khurak deo baki jddo usda weight 250-270 kg tak ho jawe fir tuci uss nu heat vich auun te tika bhrwa skde ho..
दूध की फैट बढ़ानी है क्या करें, चारा और दाना खिला रहे हैं सरसो 10 लीटर सुआ और अजमा गुड़ ये सब दे दिया अब क्या खिलाये फैट 5 और 6 से ज्यादा नही आती कोई आईडिया दे ?
(hn)
Punjab
आप Fatplus पाउडर 50 ग्राम या Fatmax पाउडर 50 ग्राम और glactogog पाउडर 50—50 ग्राम सुबह शाम दें, आप उसे अच्छी फीड के साथ एक किलो सरसों की खल, 1 किलो बिनौला खल सुबह शाम दें , 20 ग्राम मीठा सोडा रोजाना एक बार दें इससे फर्क पड़ जाएगा.
कपास में कौन सा खाद दवा डाले ?
(hn)
Punjab
मुकेश जी कृपया बताये आपने इसमें क्या क्या खाद डाली है ताकि आपको उसके हिसाब से जानकारी दी जा सके|
Chari te sundi di spray kiti c hun kine din baad ohna nu vadhh ke pashua nu pa skde a v koi nuksan na hove ?
(pb)
Punjab
Mandeep ji isnu lagbhag 7 din bad pashuan nu paoge.dhanwad
Punjab
KHATTI LASSI DI SAPRE KRO.. 14-15 DIN BEHII LASSI DI JD ISDA RANG KALA HO JANDA... SUNDI NHI REHNDI.. CHEMICAL NA WARTYA KRO CHAARE TE YR
सर धान की रोपाई में कौन कौन सी खाद दिया जाये हमको जानकारी दी जाये ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें। जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें। कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें। नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें। ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें। नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें। बाकी बची नाइट्रोजन को दो भागों में बांटे। पहले भाग को बिजाई के 6 सप्ताह बाद और दूसरे भाग को बालियां निकलने के समय डालें।
sir ji mera Kali mitti wala ek khet hai usme mughe makka bona hai sir ji mughe batay please batay kon se kism ka bij bona hai
(hn)
Maharashtra
Manoj ji, ap makka ki kisme jaise ke DHM 107,DHM 109, PEHM 1, PEHM 2, PMH 5, P 368, X 3342,DKC 7074, JKHM 175 ki bijai kar sakte hain, dhanywad
हेलो सर जी इस खरपतवार की कोई भी खरपतवारनाशी दवा है क्या, इसे हमारे क्षेत्र में कांटी बोलते है औऱ सर ये खरपतवार हमारे खेतो को खराब कर रहा है ?
(hn)
Punjab
पुनिआ जी कृपया बताए यह किसी फसल में है या खाली जगह में है ताकि आपको उसके हिसाब से जानकारी दी जा सके|
ਡਾ ਸਾਹਿਬ ਜੀ ਸੁੱਕੇ ਤਰੀਕੇ ਨਾਲ ਬੀਜੇ ਸਿੱਧੀ ਬਿਜਾਈ ਵਾਲੇ 16 ਦਿਨ ਦੇ ਝੋਨੇ ਨੂੰ ਲੋਹਾ ਖਾਦ ਦੀ ਘਾਟ ਆ ਗਈ ਹੈ , ਲੋਹਾ ਖਾਦ ਛਿੱਟੇ ਰਹੀ ਖੇਤ ਵਿੱਚ ਪਾਈਏ ਕਿ ਸਪਰੇ ਕਰਨੀ ਚਾਹੀਦੀ ਹੈ, ਜੋ ਵੀ ਤਰੀਕਾ ਵਰਤਣਾ ਹੈ, ਉਸ ਲਈ ਲੋਹਾ ਖਾਦ ਅਤੇ ਪ੍ਰਤੀ ਏਕੜ ਡੋਜ਼ ਦੱਸੋ ਜੀ
(pb)
Punjab
ਗੁਰਮੇਲ ਜੀ ਇਸਦੇ ਲਈ ਤੁਸੀ ferrous sulphate @1 ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ਝੋਨੇ ਨੂੰ ਆ ਦਵਾਈ ਪਾ ਸਕਦੇ ਹਾਂ ਤੇ ਇਸ ਦੀ ਕਿੰਨੀ ਮਾਤਰਾ ਪਾਈ ਜਾਵੇ ਤੇ ਇਸ ਦਾ ਕੀ ਫਾਇਦਾ ਹੋਵੇਗਾ ?
(pb)
Haryana
ਜਗਜੀਤ ਜੀ ਇਸਦੀ ਮਾਤਰਾ 4 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ| ਇਹ ਝੋਨੇ ਦਾ ਬੂਝਾ ਬਣਾਉਣ ਦੇ ਕੰਮ ਆਉਂਦੀ ਹੈ|
Punjab
kyu money weste krde ho yr eda de products pa ke... itho hee asi maar khande ha
How do I protect Polyhouse from Monkeys
(en)
Punjab
Yogesh Ji you can do fencing or you can contact Prem Raj Saini 9719432296 . He prepared a fertilizer which has a very bad smell that animal don't entre into the field.
सर नमस्कार कृपया रोग की दवाई बताए ?
(hn)
Maharashtra
लक्ष्मी जी. यह फ़ंगस का हमला हुआ है आप इसकी रोकथाम के लिए इसमें carbendazim @ 4 ग्राम या mancozeb @ 4 ग्राम परती लीटर पानी के हिसाब से स्प्रय कर सकते हैं, धन्यवाद
jhone vich potash, sulphur kdo te kini matra vich pona chahida hai ?
(pb)
Punjab
Sukhwinder ji kirpa karke daso ke jhone di bijai kehde dhang nal kiti hai ta jo tuhanu is bare poori jankari diti ja sake,dhanwad
Punjab
phla khet di miti di janch krwa lo.. os hisab nal potash payio.... single super phosphate nadinnasak nal mila k pao.. te usto 7-8 din de waad urea nal zinc 21% wali pao 10-12 kilo us vich sulphur v hundi hae. isto bina kuj v pon di jrurt nhi. agar zameen shi he
i want to plant aam, jamun, aamla and gonda at my farm will it be gud to plant them
(en)
Maharashtra
Mr. Govind you can cultivate all these plants at your farm, thank you
will high temperature will effect it as rajasthan has high temperature
termite is also there in my field
can i plat mango on my field
(en)
Maharashtra
Mr. Govind you can plant a mango tree for this Dug pits of 1x1x1m size at distance of 9x9m one month earlier before planting. Expose them to sun. Fill with mixture of soil, 30 to 40 kg of FYM or Compost and 1 kg single super phosphate. and plant the tree, Thank You
अल्फान्सो आम के प्लान्ट्स लखनऊ में कहां मिलते हैं ?
(hn)
Punjab
डॉ०आशा सिंह जी पौधे लेने के लिए आप Division of Fruits and Horticultural Technology Phone: 011-25843214 से सम्पर्क कर सकते है,धन्यवाद
I want 100 Mango Plants of Pusa Variety ?
(en)
Punjab
Dipak Haribhau Kawade to get pusa mango plant you can contact with Division of Fruits and Horticultural Technology Phone: 011-25843214, Thankyou.
ਝੋਨੇ ਦੀ ਫੋਟ ਵਾਸਤੇ ਕਿਹੜੀ ਖਾਦ ਪਾਈ ਜਾਵੇ ?
(pb)
Haryana
ਕੁਲਵਿੰਦਰ ਜੀ ਝੋਨੇ ਦੀ ਫੋਟ ਦੇ ਲਈ ਤੁਸੀ mychorriza @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ|
Punjab
oh y khatti lassi di sapree kro ya khall pa do kutt ke 13-14 killo acre di... best results a
सर पहले ब्यांत की झोटी ने 8 वे महीने में बच्चा गिरा दिया वह मरा हुआ था उसके सही दूध आए उसके लिए क्या करे, झोटी की आयु 2 वर्ष 9 महीना है प्लीज जरूर बताए सर ?
(hn)
उसे आप Agrimin super powder 50-50gm सुबह शाम दें और Enerboost powder 100gm रोजाना दें इससे शरीर की कमी पूरी होगी और जल्दी नए दूध भी हो जाएगी।
ਕਾਲੀ ਤੋਰੀ ਨੂੰ ਫਲ ਨਹੀਂ ਲੱਗ ਰਿਹਾ ਪਾਣੀ ਕਿੰਨਾ ਕੁ ਲਗਾਉਣਾ ਚਾਹੀਦਾ ਇਹਨੂੰ ?
(pb)
ਪਰਮਜੋਤ ਜੀ ਤੁਸੀ ਇਸਦੀ 3g cutting ਕਰੋ|3G cutting ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
biofloc fish farming amonia kaise kam karen ?
(hn)
Punjab
pramod ji usme aap Carbon source add krke amonia ko kam kr skte hai.
मुझे आम की किस्म अरुणिमा और पीतांबरी के पौधे चाहिए कहाँ से प्राप्त होंगे ?
(hn)
Punjab
अजय बाजपेई जी पौधे लेने के लिए आप Division of Fruits and Horticultural Technology Phone: 011-25843214 से सम्पर्क कर सकते है,धन्यवाद
mai gar vich kithan garden bnaya Ji mere kharbuje te vange vich kide pai rahe hai kirpa karke organic solution daso Ji
(en)
Maheshwar g tuc kgarbuje ate bange te Fenvalrate@2 ml per litre paani ch mila ke spray kr skde ho......
Punjab
Maheswar ji tuc isdi roktham de layi 3 kilo neem de patte ate 3 kilo akk de patea nu 10 litr gau mootr vich pees ke 3 din layi rakho usto bad tuc usnu adha litre prati pump de hisab nal spray karo.dhanwad
Punjab
ohh y khatti lassi di sapre kr 10/12 din purani hove lassi..
paddy nu sarso di Khal kado Pauni hai Te isda Ki fayeda hai ?
(pb)
Punjab
Sukhbeer ji jekar tuc jaivik tareeke nal jhone di bijai kar rahe ho ta tuc 20 kilo prati acre de hisab nal pao ate jekar tuc khaadan di poori matra khet vich payi hai ta tuhanu saro di khal paun di lod nahi hai,dhanwad
Sir ji me eh pata karna v universaty vich mashroom di traning course kado suru hunde hun
(pb)
Punjab
Harveen ji hale Covid -19 krke koi v training university valo nahi layi ja rahi jive hi situation normal hundi hai ate trainings shuru hundiyan ne ta tuhanu is bare jankari de diti jayegi.dhanwad
Dhanwad ji
devmedia
(hn)
Punjab
Bharat ji aap kisme jaise RMG 62, RMG 268, RMG 344, RMG 492 ki bijai kar sakte hai.dhanywad
single super phosphate ki hai te isda jhone wich ki kam hai te isdi bantar vare jankari dei ji danbaad
(pb)
Punjab
Ryan ji, SSP single super phosphate vich Phosphorus tattt mojood hunda hai joke fasal vich phosphorus di kami nu pura karda hai, eh fasal da changa vikas ate jamuni ya pile hon to bachonda hai, dhanwad
ਪਸ਼ੂ ਦੇ ਨੱਕ ਵਿਚੋਂ ਵੱਗ ਰਹੇ ਪਾਣੀ ਦਾ ਕੀ ਇਲਾਜ ਹੈ ਜੀ ?
(pb)
Punjab
ਇਹ ਪਸ਼ੂ ਨੂੰ ਗਰਮੀ ਕਰਕੇ ਹੁੰਦਾ ਹੈ ਤੁਸੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਉਸ ਦੇ ਕੋਲ ਹਰ ਸਮੇ ਠੰਡਾ ਪਾਣੀ ਰੱਖੋ ਅਤੇ ਤੁਸੀ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ.
Sir Ans pls ?
(pb)
Punjab
Gurnishan ji tuc jhone nu mychorriza@4 kilo prati acre de hisab nalpao isde nal jhone da boojha ban na shuru ho jayega,dhanwad
what is right time for pruning of sapota ?
(en)
Punjab
Dried stems and branches, crowded branches, branches arising in the interior of the canopy & those criss-cross branches should be pruned in June.
Madhya Pradesh
ji sir
ਸਰ ਆਪਣੇ ਕੋਲ ਇਕ ਮਹੀਨੇ ਦੀ ਜਰਸੀ ਵੱਛੀ ਆ,ਉਹਨੂੰ ਮੈਂ 10-12ਦਿਨ ਪਹਿਲਾ ਤੂੜੀ ਪਾਉਣ ਲੱਗ ਪਿਆ ਸੀ,ਪਰ ਹੁਣ ਨਹੀਂ ਪਾਉਦਾ ।ਹੁਣ ਉਹਨੂੰ ਕਾਰਗਿਲ ਦੀ ਕਾਫ ਸਟਾਟਰ ਪਾਉਂਦਾ ਹਾਂ।ਹੁਣ ਜਦੋ ਵੀ ਉਹ ਗਾਲਾ ਕਰਦੀ ਆ ,ਤਾਂ ਉਹ ਮੂੰਹ ਰਾਹੀਂ ਕੁਝ ਇਸ ਤਰ੍ਹਾਂ ਦੀ ਤੂੜੀ ਕੱਢਦੀ ਆ।ਇੱਕ ਉਹ ਦੁੱਧ ਪੀ ਕੇ ਨਾਲ ਦੀ ਨਾਲ ਬੈਠ ਜਾਂਦੀ ਆ।ਕੀ ਕਾਰਨ ਹਨ।ਕੋਈ ਹੱਲ ਦੱਸੋ।ਧੰਨਵਾਦ ਜੀ ?
(pb)
Punjab
ਤੁਸੀ ਉਸ ਨੂੰ 2 ਮਹੀਨੇ ਤੱਕ ਮਾ ਦਾ ਦੁੱਧ ਦਿਓ ਤੇ ਤੂੜੀ ਬੰਦ ਕਰੋ , ਹਰਾ ਚਾਰਾ ਦਿਓ ਤੇ ਪੇਟ ਦੇ ਕੀੜਿਆਂ ਲਈ fenbednazole & ivermectin ਸਾਟ ਦੀ ਬੋਲਸ ਦਿਓ ਤੇ ਨਾਲ brotone 10 ml ਰੋਜਾਨਾ ਦਿਓ।
ਵਛਰੂਟ ਪਹਿਲੇ ਡੇਢ ਜਾਂ ਦੋ ਮਹੀਨੇ ਦੁੱਧ ਹੀ ਪਿਲੋਣਾ ਚਾਹੀਦਾ ਹੈ ,ਹਰਾ ਚਾਰਾ ਮਹੀਨੇ ਕ ਬਾਅਦ ਥੋੜ੍ਹਾ ਥੋੜ੍ਹਾ ਮੋਹਰੇ ਰੱਖਦੇ ਰਹੋ। calf starter. ਦੋ ਹਾਂ ਤਿੰਨ ਮਹੀਨੇ ਬਾਅਦ ਹੀ start kro।
deworming medicine daso Ji ?
(pb)
Punjab
Satnam ji tuci deworming lai Albendazole, Fenbendazole, ivermection koi v salt vart skde ho..
Jammu & Kashmir
ji pregnant pashu ko fenbendazole hi de baki sbko albendazole ja fir ivermactin de skde ho dhanbaad
sir g jiva koiilar murgiya 1 year da 150 eggs dandiya na eah year di averge jdo ton mirgi egg dana strt krdi hai odo ton hundi hai ja day old ton chikes ton one yer di avrge hundi hai
(pb)
Punjab
Randhawa ji jekar 1 year vich 150 egg dindi hai tan jddo ton ohh egg dena suru krdi hai uss ton badd 1 year tak enne egg dindi hai..
कृपया उपाय बताए ?
(hn)
Punjab
त्यागी जी यह फंगस है इसके लिए आप copper oxychloride @3 ग्राम को प्रति लीटर पानी के हिसाब से स्प्रे करें|
namaste sir mere pas dehati murgi hai jiske j bachche hai uske chehre me chote chote dane ban gaye hai koun si bimari hai aur iski dawa kya hai dhanyawad ?
(hn)
Punjab
Binod ji unko aap nazdiki doctor se janch krwayen yeh pox v ho skti hai ja koi aur smasia ho skti hai jiski janch krke sahi ilagg ho skta hai..
sir punjab m patiala Shar m Vishal combine ke company h sar iska mobile no de ?
(hn)
Punjab
Kapil ji Vishal Combine Harvester se aap 7710561212, 9257225012 par samparak kar sakte hai, Thankyou.
ਸਰ ਕੀ ਅਸੀਂ ਯੂਰੀਆ ਅਤੇ ਡੀਏਪੀ ਘੋਲ ਕੇ ਮੱਕੀ ਉਪਰ ਸਪਰੇਅ ਕਰ ਸਕਦੇ ਹਾਂ ਤਾਂ ਸਰ ਇੱਕ ਕਿੱਲਾ ਵਾਹਨ ਦੀ ਕਿੰਨੇ ਕਿਲੋ ਯੂਰੀਆ ਅਤੇ ਡੀਏਪੀ ਘੋਲ ਕੇ ਪਾਈ ਜਾਂ ਸਕਦੀ ਹੈ ਇਸ ਦਾ ਕੋਈ ਨੁਕਸਾਨ ਤਾਂ ਨਹੀ ਹੋਵੇ ਗਾ ਇਹ ਸਪਰੇਅ ਕਿੰਨੇ ਦਿਨਾਂ ਦੀ ਮੱਕੀ ਉਪਰ ਕੀਤੀ ਜਾ ਸਕਦੀ ਹੈ ਮੱਕੀ ਦੇ ਪੱਕਣ ਤੱਕ ਕਿੰਨੇ ਵਾਰੀ ਸਪਰੇਅ ਕਰ ਸਕਦੇ ਹਾਂ ਕਿੰਨੇ ਦਿਨਾਂ ਬਾਅਦ ਸਪਰੇਅ ਦਾ ਛਿੜਕਾਅ ਕਰ ਸਕਦੇ ਹਾਂ ?
(pb)
Punjab
ਤੁਸੀਂ ਡਾ.ਦਲਾਲ ਘੋਲ ਬਣਾ ਕੇ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Vicky romana, makki uper tuci 2:5 killo Urea 2:5killo DAP ਅਤੇ ਅੱਧਾ killo zinc 21%wali ਦਾ spray kar sakde ho, DAP nu tuci ik din pehla plastic de drum vich bheo k rakho ਅਤੇ 2,3 war lakad de dande nal hilaoਅਤੇ agle din esde pani nu Urea ate Zinc vich mila k spray karo, 1 kille lai tuci ghato ghat 100 litre pani jaroor varto ate buteya te iksar shidka karo, next application tuci esdi 8to10 days ton repert kr sakde o, dhanwad.
Punjab
ਸਰ ਜੀ ਇਹ ਸਪਰੇਅ ਕਿੰਨੇ ਦਿਨਾਂ ਦੀ ਮੱਕੀ ਉੱਪਰ ਕਰਨੀ ਸ਼ੁਰੂ ਕੀਤੀ ਜਾਵੇ
ਸੀ੍ ਮਾਨ ਜੀ ਮੇੈ ੨ۢ੫ ਗਾਵਾ ਦਾ ਪੱਕਾ ਸੇਡ ਬਣਾਨਾ ਚਾਹਦਾ ਹਾ ਸੇਡ ਦਾ ਡਿਜਾੲਿਨ ਤੇ ਖੁਰਲੀ ਦਾ ਰੁਖ ਕਿਸ ਡਿਰੈਸ਼ੀਅਨ ਰਖਾ ਜੀ ?
(pb)
BhaaG deputy director dairy development Gurdaspur naal sampark karo g design v denge subsidy v mil sakdi ae
Punjab
ਧਨਵਾਦ ਜੀ
Punjab
ਧਨਵਾਦ ਜੀ
Punjab
ਧਨਵਾਦ ਜੀ
bahut bahut Dhanwaad G
सर मेरे टमाटर के पौधे में ये कोन सा रोग लग गया हे क्या करूँ ?
(hn)
अनिल जी टमाटर में मिली बग का हमला है इसकी रोकथाम के लिए Perfenophos@500 ml प्रती एकड़ सप्रे कर सकते हो।
Punjab
tamatar ko halka pani dena cahiye. .or lassi ki sapre krte rahiye... rog nhi lgega
हमने धान की नर्सरी डाला है उसकी पत्ती पीला होने लगी है उसमें क्या डाले जैविक विधि बताये ?
(hn)
Punjab
संजय जी आप इसके ऊपर उपलों के पानी की स्प्रे करें इसके लिए आप 7 -8 उपलों को 50 लीटर पानी में डबो कर रखे और 5 दिन बाद इसमें 90 लीटर पानी मिला कर प्रति एकड़ के हिसाब से स्प्रे करें|
Uttar Pradesh
ok
Punjab
good
5 din main bat or bigad jayegi , abhi ke liye zinc 33% ki spray kardo ferrus sulphate ke sath
New scheme for tractor purchase ?
(hn)
Punjab
ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.
ਗਰਮੀ ਰੁੱਤ ਦੀ ਮੂਲ਼ੀ ਦੀ ਕਿਹੜੀ ਕਿਸਮ ਲੱਗ ਸਕਦੀ ਹੈ ਜੀ ?
(pb)
Punjab
ਮਨਜਿੰਦਰ ਜੀ ਤੁਸੀ ਪੰਜਾਬ ਪਸੰਦ ਕਿਸਮ ਦੀ ਬਿਜਾਈ ਕਰ ਸਕਦੇ ਹੋ
कृपया दवा बताये मेरे अमरुद मे कौन रोग लगा है ?
(hn)
Punjab
अंकित जी यह फंगस की वजाह से हो जाता है इसके लिए आप copper oxychloride @3 ग्राम को प्रति लीटर पानी के हिसाब से स्प्रे करें|
ਡਾ ਸਾਬ ਵੱਟਾ ਤੇ ਝੋਨਾ ਲਾੲਿਅਾ ਸੀ 10 ਦਿਨ ਪਹਿਲਾ ਆਹ ਪੋਦੇ ਸੁੱਕ ਰਹੇ ਨੇ ਵਿੱਚ ਵਿੱਚ ੲਿਲਾਜ ਦੱਸੋ ਜੀ ਜਿਹੜਾ ਪੋਦਾ ਸੁੱਕਣਾ ਸੁਰੂ ਹੁੰਦਾ ਓਹਦੀ ਗੋਭ ਹੱਥ ਨਾਲ ਖਿੱਚੀ ਜਾ ਸਕਦੀ ?
(pb)
Punjab
ਗੁਰਪ੍ਰੀਤ ਜੀ ਤੁਸੀ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਕੋਈ ਕੀੜਾ ਮੌਜੂਦ ਹੈ ਤਾ ਕਿਰਪਾ ਕਰਕੇ ਫੋਟੋ ਭੇਜੋ|
Uttar Pradesh
mem nubr snd krdo apna
ਗੁਰਪ੍ਰੀਤ ਜੀ ਕੀ ਤੁਹਾਡੇ ਵਲੋਂ ਬੀਜ ਨੂੰ ਸੋਧਿਆਂ ਗਿਆ ਸੀ??
cargill feed hefer da price ds skda koi ji ?
(pb)
Punjab
Hardeep Singh ji fateghar sahib vikhe cargill feed len ate is bare visthar vich jankari lai tusi Gourav 9501900210 nal samparak kar sakde ho, Thankyou.
गाय के एक तरफ के दो थनो में कम दूध आ रहा है । अगले एक थन में पानी की तरह निकलता है ।गाय को ब्याहे हुए 2 साल से ज्यादा हो गए है ।कृपया उपाय बताए ?
(en)
उसे मैस्टाइटिस की समस्या हो गई है उसे आप पहले दिन Zoctum injection 2.5gm, Isoflud injection 5ml, CRB injection 20ml, Megludyne injection 20ml, vitum-H 5ml injection लगवाएं फिर अगले दो दिन Intacef Tezo injection 4.5gm, Megludyne injection 20ml, CRB injection 20ml, Vitum-H injection 5ml लगवाएं सिर्फ पहले और तीसरे दिन Isoflud लगवाएं इनसे फर्क पड़ जाएगा
devmedia
(hn)
Punjab
Suraj ji aap sagwan, tahli,safeda jaise paudhe lga sakte hai,dhanywad
Uttar Pradesh
safeda ki puri jankari mughe vistar se dejiye kaun si varaity aur kitni lagat kitna munafa hoga
Uttar Pradesh
safeda ki kaun si vairaity lagvau to fayda jyada hogaa
devmedia
(pb)
Punjab
hanji rakh skde ho, ehh barsata vich khwaun lai vdia rehnde hai..
bor da paani check krwona y g kitho hou district barnala apna ?
(pb)
कुलदीप जी पानी चैॅक करवाने के लिए आप अपने नजदीकी कृषि विज्ञान केन्द्र से समपर्क करे।
ਵਧੀਆ ਮੁਨਾਫ਼ੇ ਲਈ ਅਸੀਂ ਕਿਹੜੇ ਕਿਹੜੇ ਰੁੱਖਾਂ ਦੀ ਖੇਤੀ ਕਰ ਸਕਦੇ ਹਾਂ ਜਿਨ੍ਹਾਂ ਦੀ ਲੱਕੜ ਮਹਿੰਗੀ ਵਿਕ ਸਕੇ ਧੰਨਵਾਦ ?
(pb)
Punjab
ਵਧੀਆ ਮੁਨਾਫ਼ੇ ਦੇ ਲਈ ਤੁਸੀ ਸਫੈਦਾ ,ਟਾਹਲੀ ,ਸਾਗਵਾਨ ਦੇ ਬੂਟੇ ਲਾ ਸਕਦੇ ਹੋ|
ਵਧੀਆ ਮੁਨਾਫ਼ੇ ਲਈ ਅਸੀਂ ਪੰਜਾਬ ਵਿੱਚ ਕਿਹੜੇ- ਕਿਹੜੇ ਰੁੱਖਾਂ ਦੀ ਖੇਤੀ ਕਰ ਸਕਦੇੇ ਹਾਂ, ਜਿੰਨਾ ਦੀ ਲੱਕੜ ਮਹਿੰਗੀ ਵਿਕ ਸਕੇ ਧੰਨਵਾਦ ?
(pb)
Punjab
ਵਧੀਆ ਮੁਨਾਫ਼ੇ ਦੇ ਲਈ ਤੁਸੀ ਸਫੈਦਾ ,ਟਾਹਲੀ ,ਸਾਗਵਾਨ ਦੇ ਬੂਟੇ ਲਾ ਸਕਦੇ ਹੋ|
कपास में दवाई का छिड़काव करने के बाद भी कपास केपने बन्द गए हो नहीं खुल रहे हैं ?
(hn)
Punjab
भवानी जी कृपया बताये आपने इसके कोनसे स्प्रे का इस्तेमाल किया है ताकि आपको इसके बारे में पूरी जानकारी दी जा सके
ਸਰ ਜੀ 7ਤਰੀਕ ਨੂੰ ਜੀਰੀ ਲਗਾਈ ਸੀ ਵਿੱਚ ਕੱਖਹੋਣ ਲੱਗ ਗਏ ਪਹਿਲਾ ਰਿਫਟ ਪਾਈ ਸੀ ਕੋਈ ਹੱਲ ਦੱਸੋ ਜੀ ਫੋਟੋ ਪਾ ਰਿਹਾ ?
(en)
Punjab
ਹੈਪੀ ਜੀ ਤੁਸੀ ਨਦੀਨਾਂ ਦੀ ਰੋਕਥਾਮ ਦੇ ਲਈ ਸਾਥੀ @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
Punjab
sir dso g
sir , jhone ch magnesium sulphate poun da ki faida hunda hai , esdi per acre doze kinni hai te esnu kado payeya jawe ?
(pb)
Punjab
varinder ji isdi fasl vich bhut ght lod paindi hai isdi varto ta karo jekar mitti test vich isdi kami dikhai de rahi hove.dhanwad
Varinder dhillon ji, jhone vich magnesium sulphate esde danne bannon ate enzymes nu activate ate anion-kation exchange di capacity nu vadhonda hai, tuci esdi spray jhone de nisran wele kar sakde ho, jameen vich esnu sirf ghaat aun ਤੇ ਏ paya janda hai.Dhanwad.
devmedia
(pb)
Punjab
Gagandeep singh ji ik kille di paneeri lai 6 - 8 kg beej pa sakde ho, Thankyou.
निमाटोड के नाम का रोग के लिये क्या करे अनार के पौधे में आया है रोग क्या करें कृपया करके दवाई बताएं ?
(hn)
Punjab
कमलेश जी अगर नेमाटोड का हमला है तो आप furadon @4 किलो को प्रति एकड़ के हिसाब से इस्तेमाल करें|
ssa g ik majj a sade USDA 14 kg dudh hai te usnu kehri chej de skde a ta jo vadh ton vadh dudh dwe te jis nal bachedani v sfayi ho jawe te oh chej dseo jis nu garmi vich den te koi nuksaan v na hove ?
(pb)
BhaaG isnu rajwa hara chaara te har 3kg dudh lai 1kg wadhya feed pao har 3 mahine baad malap rehat karo 1quintal feed da formula Anaaj 40kg khal 30kg chokar or rice polish bagaira 30kg min mix 2kg namak 1kg rla lao
ok g
bahut bahut Dhanwaad G
sir wadheya di khal pa skde a te eh gabban majj nu v dekh sakde a koi dar wali gal te nhi
feed ch wadhemen sarso mungfalli soyabean di khal 30kg pao bahut zaruri ae
ok sir j gabban majj nu dalia dena hove rin k te Ovi de skde a garmi da te nhi koi dar te dooji gal sir a k koi is trah di book hove k jis te sari jankari hove k kehre wele pashu nu ki wand pona a te kehre wele nhi oh wand pona sari jankari hove ?
Sir ji desi murgi vanRaja ke chicks kahan kahan se kharide UP mein ?
(hn)
Punjab
Gyanendra ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai..
सर एक एडवाइज चाहिए अगर बाजरा की बुवाई करके उसे रोटावेटर से मिलवादे तो पूरा बीज जमेगा या नहीं ?
(hn)
Punjab
अंकित जी यह ग्रोथ कर जायेगा | धन्यवाद
Uttar Pradesh
ha jam jayega pr nami honi chahiye
ise me kit lag raha hai ?
(hn)
Uttar Pradesh
Rinku ji, R50 @0.02% ka spray kre.
ki 1509 nu 5 august tak beej sakde ha ?
(pb)
Punjab
kulveer ji isnu jule mahine vich hi beejo kyuki august vich ta eh late ho jayegi.dhanwad
Hanji main 1 august nu layi si last year 16/18 di ho gyi si