Haryana
Search
?
(en)
सुनील जी वीडियो में देखने से यह firangipani का पौधा लग रहा है बाकी आप इसकी फोटो भेजे ता जो आपको सही जानकारी दी जा सके क्योंकि वीडियो में यह पूरी तरह से दिखाई नहीं दे रहा।
which plant ?
(en)
Haryana
सुनील जी कृपया साथ में फोटो भेजे उस हिसाब से ही आपको सही जानकारी दी जा सकती है।
ਸਰ ਮੈ ਸਬਜੀ ਦੀ ਖੇਤੀ ਸ਼ੁਰੂ ਕਰਨੀ ਆ ਮੈਨੂੰ ਸਬਜੀਆ ਬਾਰੇ ਜਾਣਕਾਰੀ ਚਾਹੀਦੀ ਆ ਜੀ ਤੇ ਹੁਣ ਕਿਹੜੀ ਕਿਹੜੀ ਸਬਜੀ ਲੱਗ ਸਕਦੀ ਆ ਜੀ ?
(pb)
Haryana
ਲਖਵੀਰ ਜੀ ਏਸ ਸਮੇਂ ਤੁਸੀ ਭਿੰਡੀ ਅਤੇ ਕੱਦੂ ਜੱਟੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਕਿ ਚੱਪਣ ਕੱਦੂ ਹਲਵਾ ਕੱਦੂ ਤੋਰੀ ਖੀਰਾ, ਪੇਠਾ, ਖਰਬੂਜਾ ਨੂੰ ਬੀਜ ਸਕਦੇ ਹੋ।
Apa ji solar motor connection lagwaona 10 hp da kina kharcha hoju dso plz kitho lagwaya jawe ?
(en)
singh ji esnu lwaun lai tusi apne nede di kise dukan nal sampark kar sakde ho. esda ausat kharcha 450000-500000 lakh takk aa janda hai.
ਸਰ, 8000 ਫੀਡ ਆਓਂਦੀ ਹੈ ਕਿੰਨੇ ਲੀਟਰ ਵਾਲੀ ਗਾਂ ਨੂੰ ਦੇ ਸਕਦੇ ਹਨ ਅਤੇ ਕਿੰਨੇ ਦਿਨਾਂ ਬਾਅਦ ਦਿੱਤੀ ਜਾ ਸਕਦੀ ਹੈ ?
(pb)
ਤੁਸੀ ਉਹ 10 ਲੀਟਰ ਤੋਂ ਵੱਧ ਦੁੱਧ ਵਾਲੇ ਪਸ਼ੂ ਲਈ ਵਰਤ ਸਕਦੇ ਹੋ ਅਤੇ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਖਵਾ ਸਕਦੇ ਹੋ।
Punjab
8000 ਫੀਡ ਬਾਰੇ ਜਾਣਕਾਰੀ ਦਿਓ ਜੀ ਤਾਜ਼ੀ ਸੂਈ ਗਾਂ ਨੂੰ ਪਾ ਸਕਦੇ ਆ ਜੀ?????
ਸਰ, ਮੇਰੇ ਕੋਲ ਇੱਕ ਮੱਝ ਹੈ, ਉਸ ਨੇ ਇੱਕ ਮਹੀਨੇ ਦਾ ਬੱਚਾ ਦਾ ਸੁੱਟ ਦਿੱਤਾ ਸੀ, ਉਸ ਤੋਂ ਬਾਅਦ ਦਵਾਈ ਭਰਵਾਉਣ ਤੋਂ ਬਾਅਦ ਉਹ 40 ਦਿਨਾਂ ਦੀ ਗੱਬਣ ਹੋ ਗਈ, ਬੱਚਾ ਨਾ ਸੁੱਤੇ ਸਹੀ ਰਹੇ ਉਸ ਲਈ ਕੀ ਦਿੱਤਾ ਜਾਣਾ ਚਾਹੀਦਾ ਹੈ, ਕੀ ਇਸ ਨੂੰ ਠੰਡਾ ਟੀਕਾ ਵੀ ਲਗਵਾ ਸਕਦੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਤੁਸੀ ਉਸ ਨੂੰ ਠੰਡਾ ਟੀਕਾ ਲਗਵਾ ਦਿਓ ਅਤੇ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਚੈੱਕ ਜਰੂਰ ਕਰਵਾਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਖੁਰਾਕ ਵਿੱਚ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 30 ਗ੍ਰਾਮ ਰੋਜਾਨਾ ਵਰਤ ਸਕਦੇ ਹੋ।
ਸਰ, ਮੈਂ ਝੋਨੇ ਦੇ ਬੀਜ ਨੂੰ ਝਾੜ ਕੇ ਰੱਖਿਆ ਹੈ, ਚੰਗਾ ਬੀਜ ਬਿਮਾਰੀ ਰਹਿਤ ਹੈ ਪਰ ਦੋ ਸੀਜ਼ਨ ਹੋ ਗਏ ਹਨ, ਪਿਛਲੇ ਸਾਲ ਅਸੀਂ ਬੀਜ ਨਹੀਂ ਸਕੇ, ਇਸ ਵਾਰ ਬੀਜ ਲਗਾ ਸਕਦੇ ਹਨ, ਬੀਜ ਸੁੱਕਾ ਹੈ ਕੀ ਇਸਦੀ ਜੇਰਮੀਨੇਸ਼ਨ 'ਤੇ ਅਸਰ ਪਵੇਗਾ, ਕਿਰਪਾ ਕਰਕੇ ਦੱਸੋ ?
(pb)
Haryana
ਰਾਜ ਜੀ ਤੁਸੀ ਇਸ ਬੀਜ ਨੂੰ ਬੀਜ ਸਕਦੇ ਹੋ ਏਸ ਵਿਚ ਕੋਈ ਦਿੱਕਤ ਨਹੀਂ ਹੈ ਪਰ ਏਨਾ ਧਿਆਨ ਰਹੇ ਕਿ ਉਹ variety ਦਾ ਬੀਜ ਹੋਣ ਚਾਹੀਦਾ ਹੈ ਆਪਾਂ ਹਾਈਬ੍ਰਿਡ ਦਾ ਬੀਜ ਨਹੀਂ ਰੱਖ ਸਕਦੇ।
Hloo srr makki da achar ala Bahn ch kehdi ziri layi aa ?
(pb)
Punjab
Jagjeet ji je vaahn late vehla hunda hai ta tusi PR 126 kism lgaa sakde ho ji.
ਮੱਕੀ ਵਿਚ ਕਣਕ ਦੀ ਰੋਕਥਾਮ ?
(pb)
Punjab
ਕੀਤਾ ਜੀ, ਵੈਸੇ ਕਣਕ ਦੀ ਰੋਕਥਮ Atrazine ਜਾਂ laudis ਦਵਾਈ ਨਾਲ ਹੋ ਜਾਵੇਗੀ ਪਰ ਹੁਣ ਤਾਪਮਾਨ ਵਿਚ ਵਾਧਾ ਹੀ ਹੋਣਾ ਹੈ, ਇਸ ਲਈ ਕਣਕ ਦੀ ਰੋਕਥਾਮ ਕੁਦਰਤੀ ਤੌਰ ਤੇ ਹੀ ਹੋ ਜਾਵੇਗੀ।
ਮੈਂ ਤਿੰਨ ਕ ਮਹੀਨੇ ਪਹਿਲਾ ਇਕ ਮੱਝ ਲਿਆਂਦੀ ਹੈ। ਓਹ ਮੇਰੀ ਪੁਰਾਣੀ ਮੱਝ ਨਾਲ ਬਹਤ ਭਿਰਦੀ ਹੈ। ਦੋਵੇਂ ਇਕ ਦੂਜੇ ਨਾਲ ਲੜਦਿਆਂ ਕਦੇ ਕਦੇ ਕਿੱਲਾ ਪਟਾ ਲੈਂਦਿਆ ਹਨ। ਦੋਵੇਂ ਗਬਨ ਹਨ। ਇਹ ਆਪਸ ਵਿਚ ਨਾ ਲੜਨ ਇਹਨਾਂ ਦਾ ਕੀ ਹੱਲ ਹੈ ?
(pb)
ਗੁਰਵਿੰਦਰ ਜੀ ਇਹ ਪਸ਼ੂਆਂ ਦੇ ਸੁਭਾਅ ਦੀ ਗੱਲ ਹੈ, ਇਸ ਨੂੰ ਕਿਸੇ ਦਵਾਈ ਨਾਲ ਨਹੀਂ ਬਦਲਿਆ ਜਾ ਸਕਦਾ, ਇਹ ਖੁਦ ਹੀ ਜਿਵੇਂ ਜਿਵੇਂ ਇੱਕੋ ਜਗ੍ਹਾ ਜ਼ਿਆਦਾ ਸਮਾਂ ਰਹਿਣਗੀਆਂ ਫਿਰ ਆਪਣੇ ਆਪ ਹੀ ਇੱਕ ਦੂਜੇ ਨੂੰ ਮਾਰਨ ਤੋਂ ਹੱਟ ਜਾਣਗੀਆਂ।
Pusa basmati 1847 di bijayi da shi sma ki hai ji Ik acre di paniri lyi kinne bijj di lod hai ?
(pb)
Punjab
Satnam ji, basmati 1847 di bijai da sahi sma 15-30 Jun hai ate 15-30 July is nu khet vich laon da sma hai, ik acre lai 6-8 kg beej painda hai ji.
PR125 variety bare dso g kdo paneeri biji jawe ?
(en)
Punjab
Sandeep ji, Pr 125 koi vi kism nahi haj, 126 kism hai ji, is di paneeri di bijai 25 June Tak kiti jaa sakdi hai ji.
28 ਦਿਨਾਂ ਦੀ ਮੂੰਗੀ ਹੈ ਕਿਹੜੀ ਬਿਮਾਰੀ ?
(pb)
Punjab
ਸਰਦੂਲ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ, ਇਹ ਮੌਸਮ ਕਰਕੇ ਹੋ ਸਕਦਾ ਹੈ ਜੀ।
Punjab
ਕਿਹੜੀ ਬਿਮਾਰੀ ਜੀ 28 ਦਿਨਾਂ ਮੂੰਗੀ।
Rir chicks ?
(pb)
Punjab
Pinder ji kirpa krke apne swal vistar nal pusho tuci RIR chicks vare ki jankari lena chahunde ho tan jo tuhanu sahi jankari diti ja skee.
सर ये 2 साल का बेल का पौधा है गोंद निकल रहा है क्या करें ऐसी ही नींबू में भी है गोंद निकल रहा है जमीन में क्या प्रयोग करे ?
(hn)
Rajasthan
यादव जी, इसके लिए आप carbendazim 2 ग्राम प्रति लीटर पानी के हिसाब से प्रयोग कर सकते है।
Sir Supreme 110 paddy And karnal 110 same a ?
(pb)
Punjab
Sukh ji, ih alag alag kisman han ji.
Highbrid ਝੋਨਾ ਕਿਹੜਾ ਲਾਇਆ ਜਾ ਸਕਦਾ ਹੈ ਧਰਤੀ ਹੇਠਲਾ ਪਾਣੀ ਖਾਰਾ ਹੈ ਨਹਿਰੀ ਪਾਣੀ ਠੀਕ ਆ ?
(pb)
Punjab
ਬਲਜੀਤ ਜੀ ਤੁਸੀ pioneer 27 P 31 ਝੋਨੇ ਦੀ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ।
ਝੋਨਾ ਬੀਜਣ ਤੋਂ ਪਹਿਲਾਂ ਖੇਤ ਵਿਚ ਹਰੀ ਖਾਦ ਕਿਵੇਂ ਬਣਾ ਸਕਦੇ ਹਾਂ ਜੰਤਰ ਬਾਜਰਾ ਮਕੀ ਜਾਵਾਰ ਸੂਰਜ ਮੁੱਖੀ ਤਿਲ ਜਾ ਕੁੱਝ ਹੋਰ ਵੀ mix kar sakde ਹਾਂ ?
(pb)
Punjab
ਬਲਜੀਤ ਜੀ, ਹਰੀ ਖਾਦ ਲਈ ਦਾਲਾਂ ਵਾਲਿਆਂ ਫ਼ਸਲਾਂ ਹੀ ਜਿਆਦਾ ਚੰਗੀਆਂ ਹਨ, ਤੁਸੀ ਜੰਤਰ, ਸਣ ਨੂੰ ਹੀ ਖਾਦ ਲਈ ਤਰਜੀਹ ਦਿਓ ਜੀ।
Sir majh de ser vich sing lagan wala ki hal kita jave Hale ta bilkul Thora nal lagya koi hal daso ta k koi problem na aave.majh soon wali v hai ji 1mahina baki hai ?
(pb)
Jasvinder ji tuci usde suun ton badd singg bnaun walia ton singg nu agge ton bnwa skde ho jiss nal singg mass vich nahi lagega.
ਸਰ ਸੁਪਰੀਮ 110 ਤੇ ਪੀ. ਆਰ 110 ਬੀਜ ਇਕੋ ਬੀਜ ਹਨ ?
(pb)
Punjab
ਕੁਲਬੀਰ ਜੀ, ਸੁਪਰੀਮ 110 ਅਤੇ PR 110 ਅਲੱਗ ਅਲੱਗ ਕਿਸਮਾਂ ਹਨ ਜੀ।
सर हम मशरूम फार्मिंग के बारे में पूछना चाहते हैं उसकी ट्रेनिंग कहां से लें ?
(hn)
Punjab
अमरदीप जी, आप महरूम की ट्रेनिंग लेने के लिए KRISHI VIGYAN KENDRA, SRI GANGANAGAR 01505-232929 से संपर्क कर सकते हैं।
Is bolus da ki use hai te benifit ke hai cow te buffalo lai ?
(pb)
Punjab
Gurjeet ji iss nal janwar de sarir di kami puri hundi hai, usdi pachan shakti thik rehndi hai ate jo bhi pashu khanda ha ohh asani nal hajam ho jnda hai.
Mirch nu eh ki prblm ho sakdi a ji ?
(pb)
Punjab
ਗੁਰਵਿੰਦਰ ਜੀ, ਇਹ thrips ਜਾ leaf curl virus ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ , ਇਸ ਤੋਂ ਇਲਾਵਾ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
Mirch nu eh ki prblm ho sakdi a ji ?
(pb)
Punjab
ਗੁਰਵਿੰਦਰ ਜੀ, ਇਹ thrips ਜਾ leaf curl virus ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ spinoteram 0.5 ml/ L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਵੀ ਕਰ ਸਕਦੇ ਹੋ ਜੀ।
ਨਰਮਾ ਕਿਹੜੀ ਤੋਂ ਕਿਹੜੀ ਦਿਸ਼ਾ ਵਿੱਚ ਬੀਜਣਾ ਚਾਈਦਾ ਹੈ ਤਾ ਕੇ ਸੂਰਜ ਦੀ ਲੂਹ ਦਾ ਘੱਟ ਅਸਰ ਹੋਵੇ ?
(pb)
Punjab
ਬਲਜੀਤ ਜੀ, ਜੇਕਰ ਤੁਸੀ ਧੁੱਪ ਘੱਟ ਰੱਖਣਾ ਚਾਉਦੇ ਹੋ ਤਾਂ ਬਿਜਾਈ ਪੂਰਬ ਪੱਛਮ ਦਿਸ਼ਾ ਵਿਚ ਕਰ ਸਕਦੇ ਹੋ ਜੀ।
ਡਾਕਟਰ ਸਾਬ ਝੋਟੀ ਸੂਈ ਪਹਿਲੇ ਸੂਏ ਉਹਨੂੰ ਕਿ ਖੁਰਾਕ ਪਾਵਾ ਜੋ ਦੁੱਧ ਉਤਰ ਜੈ ਤੇ ਬੱਚੇਦਾਨੀ ਦੀ ਸਫਾਈ ਹੋਜੇ ?
(pb)
ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਫਿਰ ਤੁਸੀ 6 ਤੋਂ 7 ਦਿਨ ਬਾਦ ਉਸ ਨੂੰ ਫੀਡ ਖਵਾਉਣੀ ਸ਼ੁਰੂ ਕਰੋ ਤੁਸੀ ਕਿਸੇ ਵੀ ਕੰਪਨੀ ਦੀ ਫੀਡ ਉਸਦੇ ਖਾਣ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sat sri Akaal ji Basmati Jhone Di Navi kisam kedi aa ji te is da Jhaad kina hai 1 Acre waste kina beej chahida hai te basmati nu urea di Per Acre dose kini hai es bare daso ji ?
(pb)
Punjab
shergill ji basmati di tusi punjab basmati 7, 5, pusa basmati 1718, 1637, 1121 kisam di bijai kar sakde ho ehna da ausat jhad 19 quintal prati acre takk aa janda hai. ik acre de lai tusi 8 kilo beej nu vart sakde ho. ehna kisam lai tusi 36 kilo urea prati acrede hsiab nal vart sakde ho.
ਕੁੱਤੀ ਕਿੰਨੇ ਦਿਨਾਂ ਬਾਅਦ ਹੀਟ ਵਿਚ ਆਉਦੀ ਹੈ ਜਿਸ ਤਰ੍ਹਾਂ ਮੱਝ ਗਾਂ 21 ਦਿਨਾਂ ਬਾਅਦ ਆਉਂਦੀ ਕੁੱਤੀ ਕਿੰਨੇ ਦਿਨਾਂ ਬਾਅਦ ਆਉਂਦੀ ਹੈ। ਕੁੱਤੀ ਕਿੰਨੇ ਮਹੀਨੇ ਬਾਅਦ ਸੂਦੀ ਹੈ ?
(pb)
ਹਰਮਨ ਜੀ ਕੁੱਤੀਆਂ ਆਪਣੇ ਹੀਟ ਦੇ ਲੱਛਣ ਬਸੰਤ ਰੁੱਤ ਮਾਰਚ ਤੋਂ ਅਪ੍ਰੈਲ ਅਤੇ ਪੱਤਝੜ ਰੁੱਤ ਸਿਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਦਿਖਾਉਂਦੀਆਂ ਹਨ ਬਾਕੀ ਕੁੱਤੀਆਂ ਲਗਭਗ 58 – 68 ਦਿਨਾਂ ਬਾਦ ਬੱਚਾ ਦੇ ਦਿੰਦੀਆਂ ਹਨ।
नमस्कार जी मेरे पास एक देशी गाय है 8 साल की अब तीसरी बार बच्चा देगी 7 महीने की गाभिन है लेकिन दूध 8 किलो से ज्यादा नहीं दे रही उसे क्या आहार दे की दूध 12 kg हो जाए ?
(hn)
सूरज जी पशु का दूध उसकी अच्छी नस्ल और उसे भरवाएं हुऐ सीमन के रिकॉर्ड पर निर्भर करता है। बाकि आप उसे Vitum-h liquid 10ml रोजाना देना शुरू करें और अच्छी खुराक के साथ ब्याने से 20 दिन पहले Metabolite powder रोजाना एक पाउच देना शुरू करें । इससे लेवटी का विकास होगा और दूध भी बढ़ेगा।
Sir jhone di kisam Raja 88 barre jankari deo ?
(pb)
Punjab
asp ji eh vadia kisam hai jehdi kim 100-110din vich pakk ke teyar ho jandi hai esda ausat jhad 31 quintal prati acre takk aa janda hai eh kai parkardian bimarian ate keede di roktham kar sakdi hai
ਮੱਝ ਦੇ ਸੂਣ 60 ਪਹਿਲਾਂ ਦਾ ਡਾਈਟ
(pb)
ਸ਼ਰਮਾ ਜੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਉਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜ਼ਾਨਾ 1 ਪਾਉਚ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ। ਇਹਨਾਂ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
ਵਧੀਆ ਪੋਦਿਆ ਦੀ ਨਰਸਰੀ ਜਿਵੇ ਕਾਲੀ ਮਿਰਚ ਆਵਲਾ ਲੈਂਚੀ ਵਗੈਰਾ ਕਿਥੇ ਹੈ ਨੇੜੇ ਬਾਘਾਪੁਰਾਣਾ ?
(pb)
ਧਰਮਿੰਦਰ ਜੀ, ਪੰਜਾਬ ਵਿਚ ਕਾਲੀ ਮਿਰਚ ਅਤੇ ਇਲਾਇਚੀ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਪੰਜਾਬ ਦਾ ਵਾਤਾਵਰਨ ਇਸ ਦੇ ਅਨੁਕੂਲ ਨਹੀਂ ਹੈ।
ਮੈਂ ਸੁਖਦੇਵ ਕੁਮਾਰ ਆਪ ਤੋਂ ਸਾਵਾ134ਬੀਜ ਬਾਰੇ ਸਵਾਲ ਪੁੱਛਣਾ ਹੈ ਕੀ ਇਸ ਬੀਜ ਦਾ ਕੱਦ ਕਿੰਨਾ ਹੋ ਸਕਦਾ ਹੈ ਇਸ ਨੂੰ ਕਿਸੇ ਕਿਸਮ ਦੀ ਬਿਮਾਰੀ ਤਾਂ ਨਹੀਂ ਪੈਂਦੀ ਇਸ ਨੂੰ ਖਾਦ ਦੀ ਕਿੰਨੀ ਜਰੂਰਤ ਹੁੰਦੀ ਹੈ ਮੈਂ ਇਹ ਬੀਜ ਪਹਿਲੀ ਵਾਰੀ ਲਗਾਉਣਾ ਹੈ ਇਸ ਲੈਮੈਨੁ ਸਾਰੀ ਜਰੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਮੈਂ ਇਸ ਦੀ ਬਿਜਾਈ ਕਰ ਸਕਾਂ ?
(pb)
Himachal Pradesh
SAVA 127 ਜਲਦੀ ਪੱਕਣ ਵਾਲੀ ਕਿਸਮ ਹੈ,ਇਹ ਕਿਸਮ ਕਾਫੀ ਹੱਦ ਤਕ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸਦੇ ਦਾਣੇ ਗੋਲ ਅਤੇ ਲੰਮੇ ਹੁੰਦੇ ਹਨ ਅਤੇ ਇਸਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ, ਕਿਸਾਨਾਂ ਦੇ ਅਨੁਸਾਰ ਇਸਦਾ ਔਸਤ ਝਾੜ 34-35qtl/ਏਕੜ ਹੈ.... SAVA 134 ਕਿਸਮ ਖੇਤ ਵਿੱਚ ਲਾਉਣ ਤੋਂ ਬਾਅਦ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸਦਾ ਔਸਤ ਝਾੜ 30qtl/ਏਕੜ ਹੈ ਅਤੇ ਕਾਫੀ ਹੱਦ ਤਕ ਇਹ ਝੁਲਸ ਰੋਗ ਦੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੀ ਹੈ।
Sir ਮੈ ਇਸ ਵਾਰ ਪੂਸਾ 1847 ਲਾੳਣੀ ੳਸ ਦਾ ਪੂਨੀਰੀ ਬੀਜਣ ਦਾ ਸਹੀ ਸਮਾ ਕੀ ਹੈ ਕਿਨ ਟਾਇਮ ਦੀ ਪੁਨੀਰੀ ਖੇਤੇ ਵਿਚ ਲਾਈ ?
(pb)
Punjab
ਭੁਪਿੰਦਰ ਜੀ 1847 ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਬੀਜ ਸਕਦੇ ਹੋ ਅਤੇ 25 ਦਿਨ ਦੀ ਪਨੀਰੀ ਖੇਤ ਲਾ ਦੇਣੀ ਚਾਹੀਦੀ ਹੈ।
Replyi ni aa ji mere question da
ਨਰਮਾ ਬੀਜਣ ਤੋਂ ਪਹਿਲਾਂ ਇਹ product ਪਾਇਆ ਹੈ ਕੀ ਫਾਈਦਾ ਕਰੇਗਾ ?
(pb)
Punjab
ਬਲਜੀਤ ਜੀ ਇਹ ਕਈ ਖੁਰਾਕੀ ਤੱਤਾਂ ਦੀ ਉਪਲਬਧੀ ਨੂੰ ਵਧਾਉਂਦਾ ਹੈ ਅਤੇ ਨਰਮੇ ਦੇ ਵਾਧੇ ਵਿੱਚ ਮਦਦ ਕਰਦਾ ਹੈ।
Is bij bare jankari deyo ਵਾਡੀਆ ਵਾਲੀ ਚਰੀ ਆ Nd kine fut teh ਵਾਡਾ ਲਾਓਨਾ ਚਾਹਿਦਾ ?
(pb)
Punjab
ਪ੍ਰਭਜੋਤ ਜੀ, ਤੁਸੀਂ ਗੋਭ ਅਵਸਥਾਂ ਤੇ ਫ਼ਸਲ ਆ ਜਾਂ ਤੇ ਕਟਾਈ ਸ਼ੁਰੂ ਕਰ ਸਕਦੇ ਹੋ ਜੀ।
ਤੂੜੀ ਕਰਾਈ ਰੇਟ ਪਰ ਟਰਾਲੀ ?
(pb)
Punjab
ਜਸਵੰਤ ਜੀ, ਰੇਟ ਇਲਾਕੇ ਦੇ ਹਿਸਾਬ ਨਾਲ ਅਲੱਗ ਅਲੱਗ ਰਹਿੰਦਾ ਹੈ, ਇਸ ਲਈ ਤੁਸੀ ਪਿੰਡ ਦੇ ਹੋਰ ਕਿਸਾਨਾਂ ਤੋ ਇਸ ਬਾਰੇ ਸਹੀ ਜਾਣਕਾਰੀ ਲੈ ਸਕਦੇ ਹੋ ਜੀ।
Punjab
1900
Namaste Sir meri fasal urd or moong ke patte pile ho rhe h or paudhe m fool nikal rhe h uspe ye keede baithe ye kya prblm h fal fool ki dwa dlwayi jaye y fir keetnashak dwa dalwaye kripa krke apna sujhaav de Dhanybaad ?
(hn)
Punjab
Satyam ji, ye mosaic virus ke lakshan lag rahe hai ye viral bimaari hai, iski rokthaam ke liye aap prabhavit paudhon ko nasht kar de aur whitefly ka control kr ke rakhe aur fool vaale keet ki saaf photo dubara se bheje.
Makki te kakkha wali KD spry kariye 15 din makkhi ho gayi hai ?
(pb)
Punjab
Jelly ji, kirpa kar ke ih visthaar naal dasso ki makki di fasl vich ki dikkat aa rahi hai, us hisaab naal hi tuhaanu is baare shi jaankari ditti jaa sakegi.
PAU Ludhiana vich 10th to baad BSC agriculture admission vaste AAT di vadia tiyari kithe karvai jandi hai ?
(pb)
Punjab
gurbaj ji tusi eh apne area de nede koi institute dekh sakde ho vaise tusi shri multsar vich gyan kunj, maur vich dr amarjeet ate ludhiana vich amrit coaching, ate alps nal sampark kar sakde ho
Punjab
gurbaj ji tusi eh apne area de nede koi institute dekh sakde ho vaise tusi shri multsar vich gyan kunj, maur vich dr amarjeet ate ludhiana vich amrit coaching, ate alps nal sampark kar sakde ho
ਬਾਸਮਤੀ ਦੀ ਕਿਹੜੀ ਕਿਸਮ ਜ਼ਿਆਦਾ ਝਾੜ ਦਿੰਦੀਆਂ ਅਤੇ ਘੱਟ ਸਮੇਂ ਚ ਤਿਆਰ ਹੁੰਦੀ ਹੈ ?
(pb)
Punjab
ਅੰਮ੍ਰਿਤਪਾਲ ਬਾਸਮਤੀ ਦੀ ਨਵੀਂ ਆਈ ਕਿਸਮ ਪੂਸਾ ਬਾਸਮਤੀ 1847 ਘੱਟ ਸਮਾਂ ਲੈਂਦੀ ਹੈ ਜੀ ਅਤੇ ਝਾੜ ਵੀ ਚੰਗਾ ਦਿੰਦੀ ਹੈ ਜੀ।
I have a female German shepherd dog she 39 days old she was single coat dog, Are you're tell this is original, Iam share a picture of this dog ?
(en)
Mr. Navi Mr. Navy This is a good quality female German shepherd.
ਸਰ ਹਰੇ ਚਾਰੇ ਅਤੇ ਸਾਇਲੇਜ ਵਿੱਚ ਕਿ ਫਰਕ ਹੁੰਦਾ ਹੈ ਮੰਨ ਲਉ ਅਸੀਂ ਸਾਰਾ ਸਾਲ ਹਰਾ ਚਾਰਾ ਆਪਣੇ ਖੇਤਾਂ ਵਿੱਚੋਂ ਮੁੱਕਣ ਹੀ ਨਾ ਦੇਇਐ ਤਾ ਕਿ ਫ਼ਿਰ ਵੀ ਦੁੱਧ ਦ ਵਾਧੇ ਲਈ ਸਾਨੂੰ ਮੱਕੀ ਦਾ ਅਚਾਰ ਇਸਤੇਮਾਲ ਕਰਨਾ ਚਾਹੀਦਾ ਹੈ ਜਾ ਫ਼ਿਰ ਜੇ ਸਾਡੇ ਕੋਲ ਹਰਾ ਚਾਰਾ ਹੈ ਤਾ ਸਾਨੂੰ ਮੱਕੀ ਦੇ ਅਚਾਰ ਦੀ ਲੋੜ ਨਹੀਂ। ਬਲਕਿ ਹਰੇ ਚਾਰੇ ਨਾਲ ਉਸ ਨੂੰ ਫੀਡ ਦੇ ਕੇ ਮੁਨਾਫ਼ਾ ਲੈ ਸਕਦੇ ਹਾਂ ?
(pb)
Punjab
ਗੁਰਪ੍ਰੀਤ ਜੀ, silage ਆਮ ਤੌਰ ਤੇ ਹਰੇ ਚਾਰੇ ਦੀ ਘਾਟ ਪੂਰੀ ਕਰਨ ਲਈ ਵਰਤਿਆ ਜਾਂਦਾ ਹੈ ਇਸ ਲਈ ਜੇਕਰ ਤੁਹਾਡੇ ਕੋਲ ਸਾਰਾ ਸਾਲ ਹਰਾ ਚਾਰਾ ਉਪਲੱਬਧ ਰਹਿੰਦਾ ਹੈ ਤਾਂ ਇਸ ਦੀ ਕੋਈ ਜਿਆਦਾ ਲੋੜ ਨਹੀਂ ਹੈ।
Kharbooje nu fruit lagga hoya hai fruit te double net bann chukka hai. Ki apa Hunn magnesium sulphate pa sakde aa Je haan ta ki dose pa sakde aa ?
(pb)
Haryana
Amrit ji ehdaso tusi oh kahde lai pauna chahunde o ki tuhadi fasal ja fal esdighat dikha rhe hai jekarnhi dikha rhe tan paun da koi faida nai hona vaise fal wali awaara vich spray ja koi khad paun di sifarish nai kiti jandi
Mere tamato sadd rhe h kya kre ?
(hn)
Haryana
Sanjeev ji kiprya apne tomato ki photo bheje us hisab se I apko sahi jankari di ja sakti hai
ਸਰ ਮੇਰੀ ਮੱਝ ਨੂੰ ਮੋਕ ਲੱਗੀ ਹੋਈ ਹੈ ਕਿਰਪਾ ਕਰਕੇ ਇਲਾਜ ਦੱਸਦੋ ?
(pb)
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
ਸਰ ਮੇਰੀ ਮੱਝ ਨੂੰ ਮੋਕ ਲੱਗੀ ਹੈ ਇਲਾਜ ਦੱਸਦੈ ਜੀ ?
(pb)
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਉਸ ਨੂੰ Biotrim inj 15ml ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vivliv liquid 100ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਲਿਵਰਟੋਨਿਕ ਨੂੰ 50ml ਰੋਜਾਨਾ ਲੰਬੇ ਸਮੇਂ ਤੱਕ ਦਿੰਦੇ ਰਹੋ।
Sir ji Jhone vich 12.32.16 kine pau retli Zameen a te dakker v aa dona bare dose dso ?
(pb)
Haryana
Khosa ni esnu tusi dohan jameen vich hi 300-350 kilo prati acre de hisab nal paa sakde ho pr jekar pehla tusi kanak vich Phosphorus pai di tan hun tuhanu eh khad paun da khaas faida nahihona kyuki es vich vi Phosphorus kaafi jeyada matra vich hai so tusi urea90 kilo prati acre de hsiab nal vart sakde ho par jwkar tsi kanak nu Phosphorus nahi pai si tan tusi esnu vi vart sakde ho
Sir ji Jhone vich 12.32.16 kine pau retli Zameen a te dakker v aa dona bare dose dso ?
(pb)
Haryana
Khosa ji esnu tusi 300-350 kilo prati acre dehisanal vart sakde ho par jwkar tusi pehla kanak nu Phosphorus khad pai si tan eh khad nu na varto par jekar tsi phosphors nahi pai tan tusi esnu vart sakde ho
ਮੂੰਗੀ ਬਿਨਾ ਰੇ ਸਪਰੇ ਕਿਵੇ ਕੀਤੀ ਜਾਵੇ ਬਿਜਾਈ 22april ਬੀਜ ਸਟਾਰ 444 ਬੈਡ ਤੇ ਬੀਜਾਈ ਕੀਤੀ ਹੋਈ ਹੈ ?
(pb)
Haryana
ਰਮਨ ਜੀ ਇਸਦੀ ਲਈ ਤੁਸੀ ਰੂੜੀ ਦੀ ਖਾਦ ਨੂੰ ਵਰਤੋ ਅਤੇ ਕੀੜੇ ਦੇ ਹਮਲੇ ਹੋਣ ਤੇ ਤੁਸੀ ਨੀਮ ਦੀ ਸਪਰੇਅ ਨੂੰ ਵਰਤ ਸਕਦੇ ਹੋ ਏਸਨੂੰ ਤੁਸੀ 4 ਮਲ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ਼ ਵਰਤ ਸਕਣ ਓ ਨਦੀਨ ਦੀ ਰੋਕਥਾਮ ਲਈ ਗੋਡੀਂ ਕਰੋ।
ਸਰ ਮੈ ਮੱਕੀ ਦਾ ਬੀਜ ਖਰੀਦਣਾ ਚਾਹੀਦਾ ਹਾਂ ਅਚਾਰ ਵਾਸਤੇ ਮੈਨੂੰ ਕਿਸ ਰੇਟ ਚ ਇੱਕ ਕਿਲੋ ਮਿਲ ਸਕਦਾ ਤੇ ਇਸ ਦੀ ਪਹਿਚਾਣ ਕੀ ਹੈ ਚੰਗੀ ਮੱਕੀ ਦੀ ਜਿਸ ਦਾ ਅਚਾਰ ਵਦੀਆ ਪਵੇ ਹੁਣ ਖਰੀਦਾ ਜਾ ਫੇਰ ਰੁੱਕ ਕੇ ਖਰੀਦਾ ਕਿੰਨੇ ਮੰਨ ਨਿਕਲ਼ਦਾ ਜੀ ਜਰੂਰ ਦੱਸਣਾ ਜੀ ?
(pb)
ਗੋਰੀ ਜੀ, ਅਚਾਰ ਵਾਲੀ ਮੱਕੀ ਦਾ ਬੀਜ 150-200 ਰੁਪਏ ਕਿੱਲੋ ਹੈ ਜੀ, P 1844, DKC 9108, 9208 ਕਿਸਮਾਂ ਅਚਾਰ ਲਈ ਚੰਗੀਆਂ ਹਨ ਜੀ।
Hkr 127 ਕੀ ਪੰਜਾਬ ਵਿੱਚ ਲਾ ਸਕਦੇ ਕਿੰਨੀ ਕੱਦ ਹੈ ਇਸਦਾ ਤੇ ਲਵਾਈ ਤੋ ਬਾਅਦ ਪੱਕਣ ਦਾ ਸਮਾ ?
(en)
Haryana
ਜਸਵੰਤ ਜੀ ਏਸ ਕਿਸਮ ਦੀ ਪੰਜਾਬ ਵਿੱਚ ਬੀਜਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਏਸਨੂੰ ਬਿਮਾਰੀਆਂ ਬਹੁਤ ਪੈਂਦੀਆਂ ਹਨ ਅਤੇ ਝਾੜ ਘੱਟ ਆਉਂਦਾ ਹੈ।
ਸਰ 2 3 ਕਿੱਲੇ ਮੱਕੀ ਬੀਜੀ ਸੀ ਆਚਾਰ ਲਈ ਬੀਜਣ ਦੇ ਨਾਲ ਹੀ ਮੀਂਹ ਆ ਗਿਆ ਸੀ ਹੁਣ ਮੱਕੀ ਜੰਮਣੀ ਆ ਕੇ ਨਹੀ ?
(pb)
Punjab
ਮਨਦੀਪ ਜੀ, ਤੁਸੀ 2-3 ਦਿਨ ਉਡੀਕ ਕਰੋ ਜੇਕਰ ਉਗਾਅ ਘੱਟ ਹੋਵੇ ਤਾਂ ਤੁਸੀ ਫ਼ਸਲ ਨੂੰ ਪਾਣੀ ਦੇ ਦਿਓ ਜੀ।
મારા ખેતર મા ધરો વધારે ઉગે છે તો હવે એરંડા લીધા બાદ શૂ કરી શકાય જણાવશોજી ?
(en)
Sir do jhottian han bachedani vich inffection.hai moxiwell davai pai c peak a.rahi ha ?
(en)
Sukhjinder ji kirpa krke ehh daso dwai bhrwaye nu kina sma hoya hai ate tuci apne swal de nal ohna di peak di photoa bhi upload kro ate dubara vistar nal swal pusho tan jo tuhanu sahi jankari diti ja skee.
Sir.achar lyi brachychargo beeji c d. A.p di Tha te.a cheeg payi c pilli.ho Rahi.a.ilag dso g ?
(en)
Haryana
Sukh ji kirpa eh daso tusi esnu kini Matra vich Paya si us hsiab nal hi tuhanu sahi jankari diti ja sakdi hai
ਮੱਕੀ ਬੀਜੀ ਸੀ ਪਰ ਹੁਣ ਓਹ ਪਤੇ ਸੜ ਰਹੇ ਨੇ ਵਰਿੰਦਰ ਜੀ ਮੇ ਕਦੇ ਵੀ ਚਾਰੇ ਤੋਂ ਬਗੈਰ ਹੋਰ ਕੋਈ ਫਸਲ ਨਹੀਂ ਬੀਜੀ ?
(pb)
Haryana
ਗੋਰੀ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਬੀਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
eh cndtion cha makki a ji Pakan cha horr kinne din laygii ji 82 dina de hogii Pioneer 1899 ?
(pb)
Haryana
Harman ji eh takriabn teyar hi hai eh 90-95 din vich poori trah teyar ho jandi hai
Sir meat waste murgi palan lai kinna k kharcha aunda shedd te 2 kanal jgah ch ?
(en)
Punjab
Bachittar ji isde lai ek bache lai 1.25 sq.feet jgha di jrurat hundi hai baki jekar 1250 sq.feet jgah vich sheed tyar krde ho tan lagbhag 2 lakh tak khrch aa jnda ha, iss tarh tuci murgi palan nu apni jgha ate bazat de hisab na suru kr skde ho.
Sir kaddu kisam deyian sabjian leyian c ghar de satt te par eh yellow colour deian hoi jadian ena nu koi khad vegera ni pai sirf desi dher he paya te NIMM de patte obal ke spray kiti c koi opa dasio please ke eh harian bharion ho janh te fall v matlab sehi den ?
(en)
Haryana
Amrjit ji tsi npk 191919 10 gram prati litre paani de hisab nal vart sakde ho