Punjab
Search
Y ji bakri farm ta lone mil sakda ta is di traning di class kita lagdia na ji Puri jankari deo ji ?
(pb)
Bhola ji bakri palan lai loan ate subsidy lai tuhade kol iss kam di training hona jruri hai, uss training certificate nal hei tuci loan, subsidy laa skde ho, tuci training lai nazdiki krishi vigyan kendra nal sampark kr skde ho, uthe sme sme te kisana nu alag alag kma di training diti jandi hai, tuci isde lai Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. 01672-245320, 9988111757, Email : kvksangrur@pau.edu nal sampark kr skde ho ate agli training da pta kr skde ho.
Veer ji Kvk Booh Harike to soil testing karwai c me koi tasalibaksh result ne mile 10 din da time v lag gea par fr v kuj khaas jaankari ne mili bs timepass jea karta ewe chote tatta vaare v koi jaankari ne mili esli menu lgda k j kise ne soil testing krwoni ta PAU Ludhaina to vadia treke nal ho skdi ?
(pb)
Punjab
Love ji, Jekr tusi micronutrients di jaanch krvoni hai ta tuhanu Punjab Agricultural University de soil department to karvani pavegi ji.
ਜਿੰਕ 33 ਕਿੰਨੀ ਪੈਂਦੀ ਕਨਾਲ ਚ ਝੋਨੇ ਦੀ ਪਨੀਰੀ ਨੂੰ ਪਾਉਣੀ ਆ ?
(pb)
Punjab
ਗੁਰਵਿੰਦਰ ਜੀ, ਇਕ ਕਨਾਲ ਜਗਾਹ ਲਈ 3 ਕਿੱਲੋ ਜ਼ਿੰਕ 33% ਵਾਲੀ ਕਾਫੀ ਰਹੇਗੀ ਜੀ।
ਕਿਰਪਾ ਕਰਕੇ ਤਿਲ ਦੀ ਫਸਲ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਹਰਭਜਨ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ। ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ ਹੈ। ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ • ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ • ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ • ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ • ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ • ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ।
Sir meri koll jearsy di ਵੇਹੜ eh gaban hon de yog hh prr 2ton4 waar ai krati 1 wari treatment vi kra dita prr har wari 18 18 dina ton repeat ho rhi hh oas ton bad 2.5 dina di heat rkh di hh ki isda koi solution h ?
(pb)
Tuci uss nu agrimin super powder 50gm rojana ate agrimin-i tabelt rojana 1 goli deo ate 21 din tak dinde rho, baki agli varr heat vich aun te heat khali shdd deo ate uss ton agli heat vich ai krwao ate ai de nal receptal inj. 5ml iv lgwao
Punjab
mere kolo ek jhoti a 3.4 saal di ho gai a te weight v ban chukya hae per hje tak osdi bachedani grow nhi kiti puri tara,hje tak me osnu vitamin h 5kg khava dita hae ,bovimin gl 21din goliya ditia te stimvet 21 bolous v de chukya te vitamor injection v laga dite ne koi fark ni pya koi hor ilaj hega jinde nal jhoti di bachedani grow ho sake.
ਜੀ ਅਸੀ ਬੇਸਮੈੰਟ ਦੇ ਅੰਦਰ ਡੰਗਰ ਬੰਨਦੇ ਹਾ ਤੇ ਚਾਰਾ ਬਗੈਰਾ ਵੀ ਅੰਦਰ ਹੀ ਪਾਉੰਦੇ ਖਿਲਾਉੰਦੇ ਹਾ। ਤੇ ਬੇਸਮੈੰਟ ਦੇ ਅੰਦਰ ਪਿੱਸੂ ਬਹੁਤ ਜਿਆਦਾ ਹੋ ਗਏ ਹਨ। ਕੋਈ ਡਾਕਟਰੀ ਜਾ ਦੇਸੀ ਇਲਾਜ ਦੱਸਿਓ। ਬਹੁਤ ਪਰੇਸ਼ਾਨ ਹਾ ਕੱਪੜਿਆਂ ਤੇ ਚੜੀ ਜਾਦੇਂ ਹਨ ?
(pb)
ਰਣਜੀਤ ਜੀ ਤੁਸੀ ਜਿਥੇ ਪਸ਼ੂ ਰੱਖੇ ਹਨ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਥੇ taktic liquid 5ml ਪ੍ਰਤੀ 10 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ, ਤੁਸੀ ਸਪਰੇ ਚਾਰੇ, ਫੀਡ ਅਤੇ ਹੋਰ ਖਾਣੇ ਵਾਲੀ ਜਗ੍ਹਾ ਤੇ ਨਾ ਕਰੋ ਅਤੇ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਪਸ਼ੂਆਂ ਦੇ ਉਪਰ ਵੀ ਮਾਲਿਸ਼ ਕਰੋ. ਓਹਨਾ ਦੇ ਮੂੰਹ, ਨੱਕ, ਅੱਖਾਂ ਤੇ ਨਾ ਲਗਵਾਓ।
Maj nu garam sarad ho gya nak vich pani aa rha ki kriye ?
(en)
Punjab
Ajay ji tuci uss nu nazdiki doctor ton check krwao kyuki usde temp. di janch krke hei sahi ilaj ho skda ha.
Sir jhoti de Ander jeer da tukda reh gya hi.koi pakka hall daso ta jo chagi tra saff ho sky.dud v bhoot kamm a.dudh Li v ke pa ska.age v gabin reh sky.koi chagi medicine daso. Nall hi koi desi ilaz v daso sr ?
(pb)
Punjab
Mangat ji tuci nazdiki doctor ton bachedani check krwa ke fir uss vich lixin-iu dwai 3 din bhrwao ate utrevive liquid 100-100ml swere sham deo baki iss nu Capoform inj. 1gm, Ergovet injection 10ml lgwao.
ਕੱਦੁ ਤੇ ਘਿਆ ਦੀ ਵੇਲ ਦੇ ਫੁਲ ਸੁੱਕ ਰਹੇ ਹਨ ਕੀ ਇਲਾਜ ਕੀਤਾ ਜਾਵੇ ?
(pb)
Punjab
ਜਸਵਿੰਦਰ ਜੀ, ਕੱਦੂ ਦੇ ਨਰ ਅਤੇ ਮਾਦਾ ਫੁੱਲ ਅਲੱਗ ਅਲੱਗ ਹੁੰਦੇ ਹਨ, ਨਰ ਫੁੱਲ ਝੜ ਕੇ ਡਿੱਗਣੇ ਹੀ ਹੁੰਦੇ ਹਨ, ਅਤੇ ਜੇਕਰ ਮਾਦਾ ਫੁੱਲ ਵੀ ਝੜ ਰਹੇ ਹਨ ਤਾਂ ਤੁਸੀ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਕੱਦੁ ਤੇ ਘਿਆ ਦੀ ਵੇਲ ਦੇ ਫੁਲ ਸੁੱਕ ਰਹੇ ਹਨ ਕੀ ਇਲਾਜ ਕੀਤਾ ਜਾਵੇ ?
(pb)
Punjab
ਜਸਵਿੰਦਰ ਜੀ, ਕੱਦੂ ਦੇ ਨਰ ਅਤੇ ਮਾਦਾ ਫੁੱਲ ਅਲੱਗ ਅਲੱਗ ਹੁੰਦੇ ਹਨ, ਨਰ ਫੁੱਲ ਝੜ ਕੇ ਡਿੱਗਣੇ ਹੀ ਹੁੰਦੇ ਹਨ, ਅਤੇ ਜੇਕਰ ਮਾਦਾ ਫੁੱਲ ਵੀ ਝੜ ਰਹੇ ਹਨ ਤਾਂ ਤੁਸੀ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
What is interest rate of new tractor loan to marginal kisan under subsidy scheme ?
(pb)
Punjab
Jaswinder this scheme is from SBI, so you must have account in SBI branch and you can share your personal details and Bank details with us to avail this tractor loan.
ਡਾਕਟਰ ਸਾਹਿਬ ਕੀ PR 126 ਦੀ ਪਨੀਰੀ ਦਾ ਸਮਾਂ ਸਹੀ ਹੈ ਅਤੇ ਇਹ ਬਿਜਾਈ ਕਦੋਂ ਕਰਨੀ ਚਾਹੀਦੀ ਹੈ ਕਿਸ ਮਹੀਨੇ ਵਿੱਚ ਕਿਸ ਤਾਰੀਖ ਤੋਂ ਕਰ ਸਕਦੇ ਹਨ ?
(en)
Punjab
ਜਗਦੀਪ ਜੀ PR 126 ਕਿਸਮ ਲਵਾਈ ਤੋਂ ਬਾਅਦ 93 ਦਿਨ ਲੈਂਦੀ ਹੈ, ਇਸ ਕਿਸਮ ਦੀ ਪਨੀਰੀ 20 ਜੂਨ ਤੱਕ ਬੀਜੀ ਜਾ ਸਕਦੀ ਹੈ ਜੀ।
Thank u sir
sir atrazine spray maaki ch keti c te dholi clean krni bhul gae te usse dholi ch ferrous sulphate pah ke paddy nursery te kar deti te uppro upro kffi mach gai hai ess da koi hal dso thike hoju te khedi sprey kriae jo paneri chl pve ?
(pb)
Punjab
Harpreet ji, is da kise spray naal koi hall nahi ho sakda tusi is nu halka halka paani didne rho ate jekr smasya da hall na hove ta PR 126 di Paneeri beej deo.
Dr Saab majj feed ni Khandi buffzen4000 feed ki kriye koi hal dso ?
(pb)
Joban ji jekar tuci usdi feed change kiti ha tan uss nu nawi feed purani feed vich milaa ke deo kyuki ek dum feed change krn nal bhi pashu feed khana shdd dinde han ate jekar vaise hi nhi khandi fir tuci thodi thodi uss nu chare vich milla ke deni suru kro, jiss nal ohh thodi thodi feed khawegi ate usde khan de hisab nal isdi matra vdha skde ho baki uss nu Vitakind liv liquid 50ml rojana dena suru kro.
ਸਰ। ਅਚਾਰ ਵਾਲੀ ਮੱਕੀ ਵਿੱਚ ਬਹੁਤ ਜ਼ਿਆਦਾ ਨਦੀਨ ਹਨ। ਇਹ ਸਪਰੇਅ ਕਰ ਸਕਦੇ ਆ ਜੀ ਇਸ ਦਾ ਮੱਕੀ ਨੂੰ ਕੋਈ ਨੁਕਸਾਨ ਤਾਂ ਨਹੀ ਹੋਣਾ ਜੀ। 28 ਦਿਨ ਦੀ ਮੱਕੀ ਹੈ ਜੀ। ਧੰਨਵਾਦ ਜੀ ?
(pb)
Punjab
ਬਲਕਰਨ ਜੀ, ਤੁਸੀ ਇਸ ਦੀ ਜਗਾਹ laudis ( tembotrione) 105 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਕਿਉੰਕਿ Atrazine 10 ਦਿਨ ਦੀ ਫ਼ਸਲ ਤੱਕ ਵਧੀਆ ਅਸਰ ਕਰਦੀ ਹੈ ਜੀ।
Biotic and abiotic stress in plant breeding ?
(en)
Punjab
Jetli, Abiotic stress includes temperature, ultraviolet radiation, salinity, floods, drought, heavy metals, etc., which results in the loss of important crop plants globally, while biotic stress refers to damage caused by insects, herbivores, nematodes, fungi, bacteria, or weeds..
Biotic and abiotic stress in plant breeding ?
(en)
Punjab
Jetli, Abiotic stress includes temperature, ultraviolet radiation, salinity, floods, drought, heavy metals, etc., which results in the loss of important crop plants globally, while biotic stress refers to damage caused by insects, herbivores, nematodes, fungi, bacteria, or weeds..
Santra ke podhe ki pattiya apne aap jal rhi है kya dva dale ?
(hn)
Punjab
Kailash ji, aap paudhe ko vermicompost khaad daale aur 00 00 50 @15g/L paani ke hisaab se spray kare.
ਬੈਗਨਾ ਦਾ ਕੀ ਇਲਾਜ ਆ ਜੀ ?
(pb)
Punjab
ਧਰਮ ਜੀ, ਇਹ mite ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ oomite 300 ml ਨੂੰ 100-150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir/Madam —.Please daso zra Hoshiarpur district vich dairy farming training centre kithe hai te iss corse lei ki eligibility hai . Ki papers chahide ne te kad start hunda hai eh corse please ?
(en)
Punjab
Harwinder ji tuci dairy farming di training len lai Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025 nal sampark kr skde ho ate agli training da pta kr skde ho, ehna ton tuhanu puri jankari mill jawegi.
गेंदे के फूल की पूरी जानकारी दें ?
(hn)
Maharashtra
रामेश्वर जी, गेंदे को मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है।प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं। मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है।
ਗਾਂ ਦੇ ਇਕ ਥਨ ਚੋਂ ਦੁੱਧ ਘੱਟ ਆਉਂਦਾ ਗਾਂ ਜੀ ਇਕ ਕੜਸੀ ਦੁੱਧ ਹੀ ਆਉਂਦਾ ਗਾ ਜੀ ਸੀਦੀਆ ਵੀ ਆਉਂਦੀਆਂ ਨੇ ਜੀ ਕੋਈ ਹੱਲ ਦੱਸ ਦੋ ਜੀ ?
(pb)
ਤੁਸੀਂ ਉਸ ਨੂੰ amoxirum forte inj 4.5gm, Ascorbic acid inj 20ml, vitum h inj. 5ml ਅਤੇ avil inj 10ml ਲਗਵਾਓ, ਤੁਸੀਂ vitum h inj ਨੂੰ ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜ਼ਾਨਾ ਦੇਣਾ ਸੁਰੂ ਕਰੋ.
What type of manure to be used for 9 years old nimbu plants ?
(en)
Punjab
Murthy you can prefer vermicomopost as it is easily available and contain plenty of nutrients..
Rajasthan
Apply after soli testing but normal nutrition application is this
Dr sab is da ki ilaj a ?
(pb)
Sukhvir ji tuci iss nu actinoplex homeopathic dwai 10.10 drops din vich 3 varr deo ate iss nu anthiomaline injection 10ml isdi growth de hisab nal lgwao.
Sr ji pr 130 bare jankari devo ji paniri kdo bijni e te kado lagona he kina jhar he ?
(pb)
Punjab
Kuldeep ji, is kism di paneri di bijai da bilkul sahi sma chal riha hai ate ih 30-35 din di khet laa deni chahidi hai ji, 20 June to baad 130 kism di paneeri khet laa sakde ho ji..
भाइ जी राम राम मेय कललर खेडै सुं हां मांहनैं बहुत आछो लागेओ थांनैं अपनी खेती ऐप माइनै देखगै ?
(hn)
Punjab
गुरइकबाल जी आप अपनी खेती एप पर पशुपालन या खेतीबाड़ी से संबंधित किसी भी तरह की समस्या के बारे में अपना सवाल पूछ सकते हैं। आप विस्तार से अपना सवाल पूछें जिससे आपको सही जानकारी दी जा सके।
Rajasthan
Thanks Guriqbal for message
Sr ji pr 127 jhone di paniri bijni he 30kg os vich ki kujh pauna he sari jankari devo ji ?
(pb)
Punjab
Kuldeep ji, 30 kg beej lai takrebn ik kanal paneeri beejni chahidi hai , is vich tusi 3-4 kg urea, 8 kg SSP ate 5 kg zinc sulphate 21% khaad bijai vele de sakde ho ji..
What kind of the disease is this in brinjal ?
(en)
Punjab
अंश जी, यह फल छेदक सुंडी का हमला है, इसकी रोकथाम के लिए आप emamectin benzoate 100g/एकड़ के हिसाब से 150 लीटर पानी में घोलकर छिड़काव कर सकते हैं।
ਸਤਿ ਸ੍ਰੀ ਅਕਾਲ ਅਸੀ ਮਈ ਜੂਨ ਵਿੱਚ ਕਿਹੜੀਆਂ ਸਬਜੀਆਂ ਦੀ ਕਾਸ਼ਤ ਕਰ ਸਕਦੇ ਹਾ। ਜਾ ਕਿਹੜੀਆਂ ਸਬਜੀਆਂ ਦੀ ਪਨੀਰੀ ਲਗਾਉਣ ਦਾ ਸਮਾ ਢੁੱਕਵਾਂ ਹੈ। ਜਮੀਨ ਭਿੰਡੀ ਤੇ ਗੰਡਿਆਂ ਤੋਂ ਬਾਅਦ ਸਨਵੀ free ਪਈ ਹੈ ਜੀ ?
(pb)
Punjab
ਰਣਜੀਤ ਜੀ, ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਭਿੰਡੀ ਦੀ ਬਿਜਾਈ ਕਰ ਸਕਦੇ ਹੋ ਅਤੇ ਬੈਂਗਣ ਦੀ ਪਨੀਰੀ ਵੀ ਬੀਜ ਸਕਦੇ ਹੋ ।
Moongi vich eh Nadeen te Keri spray kr skde ha g ?
(pb)
Punjab
Aman ji, moongi di fasl vich kise vi nadeenashak dwaai di sifarish nhi kiti jandi, is lai tusi gudai nu hi tarjeeh deo ji..
Moongi vich eh Nadeen te Keri spray kr skde ha g ?
(pb)
Punjab
Aman ji, moongi di fasl vich kise vi nadeenashak dwaai di sifarish nhi kiti jandi, is lai tusi gudai nu hi tarjeeh deo ji..
Makki de patte zamni rang de ho rahe ne g DAP di spray kini Matra ch kr skde ha g ?
(pb)
Punjab
Amanpreet ji, ih phosphorus di Kami de lashan han, kirpa kar ke ih dasso ki bijai vele DAP ja SSP khaad pai si, us hisaab nal tuhanu is baare shi jaankari ditti Jaa sakegi ji..
Hnji bijayi same 2.5 bag paye c 2 acre ch
ਹੈਲੋ ਸਤਿ ਸਰੀ ਅਕਾਲ ਜੀ ਜੀ ਆਪਣੇ ਕੌਲ ਦੇਸੀ ਮੁਰਗੇ ਮੁਰਗੀਆਂ ਹੁੰਦੇ ਨੇ ਜੀ ਉਹਨਾਂ ਦੀ ਮਾਰਕੀਟਿੰਗ ਦਾ ਕੋਈ ਪੱਕਾ ਹੱਲ ਦੱਸੋ ਜੀ ਜਾਣੀ ਵੇਚਣ ਦਾ ਕੋਈ ਤਰੀਕਾ ਵੇਚਣ ਚ ਬਹੁਤ ਦਿਕਤ ਆਂਉਦੀ ਹੈ ?
(pb)
Punjab
ਅਮਨਦੀਪ ਜੀ ਇਹਨਾਂ ਦੀ ਮਾਰਕੀਟ ਲਈ ਕੋਈ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਖੁਦ ਹੋਰ ਫਾਰਮਾਂ ਵਾਲਿਆਂ ਨਾਲ ਜਾ ਨਜ਼ਦੀਕੀ ਮਾਰਕੀਟ ਵਿੱਚ ਦੁਕਾਨਾਂ ਵਾਲਿਆਂ ਨਾਲ ਗੱਲ ਕਰਕੇ ਵੇਚਣੇ ਪੈਣਗੇ, ਬਾਕੀ ਤੁਸੀ ਔਨਲਾਈਨ ਵੀ ਆਪਣੀ ਪ੍ਰੋਫਾਈਲ ਤੇ ਇਹਨਾਂ ਦੀ ਐੱਡ ਪਾ ਸਕਦੇ ਹੋ।
Sir cow de 15 june nu din poore hone han kehri khurak diti jawe ?
(pb)
Sarabjot ji tuci uss nu Cargill di transition mix feed khwauni suru kro ate Metabolite powder rojana 1 pouch deo, baki usdi sahi dekbhal kro.
Hi sar Namskar ji sar pr 128 paddy di bijajyi da sahi sama kdo a kine day di paneeri khet vich lgdi a tnx g ?
(pb)
Manjot ji, PR 128 di paneeri di bijai da sahi sma chal riha hai ji, is lai tusi bijai kar skade ho ji ate is di paneeri 30-35 din di khet laayi jaa skadi hai ji .
appne ass passe jo farmer 126 bejja usnu pucho , us hisab nal 10-15 june tu baad paneri bejo te 25-30 din di paneri khet ch lg jnni chidi aa je chnga jhad lena , bki ehna di jannkari shi ni hudi , nah e ehna ne mud ke khet dekhn auna je fasal khrab ho gai, esstu chnga asse passe kisana tu pucho
Punjab
harpreet ji tnx
नमस्कार जी मेरा आपसे ये सवाल है की मैंने 8 05 2023 को अनन्नत CSV MF33 फ़ार्मसोना बाजरीकी फसल बोई थी और आज उसके पोधो मे छेद हो गये है. कृप्या करके मेरे को उसकी रोकथाम बताये जाये ताकि मैं अपनी फसल बचा लू धन्यवाद ?
(hn)
Punjab
नितेश की, कृपया आप अपनी फसल की फोटो भेजे उस हिसाब से ही आपको इस बारे में सही जानकारी दी जा सकेगी।
inbreeding ਵਾਲੇ ਪਸੂਆ ਦਾ ਦੁੱਧ ਕਿੰਨੇ ਪਰਸੈਂਟ gatdaa ਆ ?
(pb)
ਬਲਜਿੰਦਰ ਜੀ inbreeding ਨਾਲ ਪਸ਼ੂਆਂ ਦੇ ਦੁੱਧ ਤੇ ਫ਼ਰਕ ਪੈਂਦਾ ਹੀ ਹੈ ਉਸਦੇ ਨਾਲ ਨਾਲ ਨਸਲ ਵੀ ਖ਼ਰਾਬ ਹੁੰਦੀ ਹੈ, ਬਾਕੀ ਦੁੱਧ ਤਾਂ ਉਹਨਾਂ ਦੇ ਆਪਸੀ ਰਿਕਾਰਡ ਤੇ ਹੀ ਹੁੰਦਾ ਹੈ ਬਾਕੀ ਲਗਭਗ 40 ਤੋਂ 50 ਪ੍ਰਤੀਸ਼ਤ ਤੱਕ ਫ਼ਰਕ ਪੈ ਜਾਂਦਾ ਹੈ.
Which spray should be used for this ?
(en)
Punjab
नजम जी, इसकी रोकथाम के लिए आप emamectin benzoate 80 एकड़ के हिसाब से छिड़काव कर सकते हैं।
sir ji 1 june to kehre jhone di paniri beej sakde ha pr 126 nu sad ke ?
(pb)
kuldeep ji, 1 june to jhone di paneeri di bijai psheti hon lagg jandi hai, is lai tusi PR 126 nu hi tarjeeh deo ji, ja tusi PR 127, 130 kisma di bijai kar sakde ho ji.
hlo sir kal evening ferrous sulphate 200gram te 50 100 gram urea da ghol bn ke paddy ke sprey keti c suva dekhya tah upro upro machi pai a 5 marle te 10 litre pani da ghol bna ke keti c ?
(pb)
Punjab
Harpreet ji ih paani di ghatt matra vartn karke ho sakda hai ji, tusi hun Paneeri nu hlka hlka paani jldi jldi dinde rho , Paneeri da vaadha shuru ho jaayega ji..
ਸਤਿ ਸ਼੍ਰੀ ਆਕਾਲ ਡਕਾਟਰ ਜੀ ਮੇਰੇ ਕੋਲ ਇਕ ਗਾ ਆ ਹੋ ਦਿਨੋ ਦਿਨ ਲੀਸੀ ਹੋਈ ਜਾਂਦੀ ਆ ਪੱਠੇ ਬਹੁਤ ਘੱਟ ਖਾਂਦੀ ਆ ਬੁਕਾਰ ਵੀ ਰੇਂਦਾ 103 ਜਾ 102 ਦੁੱਧ ਬਹੁਤ ਘੱਟ ਗਿਆ ਕਿਰਪਾ ਕਰਕੇ ਕੋਈ ਹੱਲ ਦਸਾ ਜਾਵੇ ।। ਧੰਨਵਾਦ ?
(pb)
ਸੁਖਬੀਰ ਜੀ ਪਹਿਲਾਂ ਤੁਸੀਂ ਆਪਣੇ ਨਜ਼ਦੀਕੀ ਪੋਲੀਕਲਿਨਿਕ ਵਿਚ ਉਸਦੇ ਬਲੱਡ ਦੀ ਜਾਂਚ ਕਰਵਾਓ, ਜਿਸ ਨਾਲ ਉਸਦੀ ਸਹੀ ਜਾਂਚ ਨਾਲ ਬੀਮਾਰੀ ਪਤਾ ਲੱਗ ਜਾਵੇਗੀ ਅਤੇ ਉਸਦਾ ਸਹੀ ਇਲਾਜ ਹੋ ਜਾਵੇਗਾ.
Eh bachiya mitti khadiya hai Ehda ki ilaaj ho sakda hai ji ?
(pb)
Punjab
Vikramjeet ji tuci iss nu Fenbendazole & ivermectin salt goli isde bhar de hisab nal deo ate mineral mixture powder Bovimin-b nu chote bache nu 10-15gm ate vadde pashu nu 50gm rojana dena suru kro
Rajasthan
Dhanwaad ji
Eh bachiya mitti khadiya hai Ehda ki ilaaj ho sakda hai ji ?
(pb)
Punjab
Vikramjeet ji tuci iss nu Fenbendazole & ivermectin salt goli isde bhar de hisab nal deo ate mineral mixture powder Bovimin-b nu chote bache nu 10-15gm ate vadde pashu nu 50gm rojana dena suru kro
Aa khdi nasal da teeka ji ?
(pb)
Kuldeep ji eh Niliravi nasal da tika hai.
Aachar wali maki 1 month di hai g phasphours zinc manisium di kmi dekha rhi hai g ki solutions kita jave .ki humic acid fulvic ja gebralic acid products name i p l 5g multiplex da jivras aadi paun da koi fyda hai g ?
(pb)
Punjab
Tarlok ji, ih products naal ohna tartan di kami poori nahi hovegi ji, Phosphorus di kami poori karn lai tusi SSP ya DAP khaad de sakde ho ate zinc di kami poori karn lai tusi zinc sulphate 21% khaad hi de sakde ho ji..
Jhone vich zinc di kini matra pauni chahidi hai g jameen raitli hai g ?
(pb)
Tarlok ji, tusi 25 kg zinc 21% kaddu karn to pehla de sakde ho ji .
अमरूद, सेब, आम, लीची, आड़ू, बेर, कीवी, अनानास, चीकू, संतरा, किन्नू, माल्टा, मौसम्बी, स्ट्रॉबेरी, चेरी, ये सब चाहिए ज्यादा मात्रा में हरियाणा में...9007129495 ?
(en)
Punjab
मिराई जी, आपको ये सारे फल आपकी नजदीकी फल और सब्जी मंडी से ही मिल सकते है।
स्ट्रॉबेरी और अन्य फल चाहिए हरियाणा में ज्यादा मात्रा में संपर्क नंबर 9007129495 ?
(en)
Punjab
मिराई जी, आपको ये सारे फल आपकी नजदीकी फल और सब्जी मंडी से ही मिल सकते है।
ih Ki bimari hai ?
(pb)
Punjab
Jagdeep ji, ih leaf curl viral bimaari da hamla hai, is di rokthaam lai tusi paathian de paani di spray karo ji, is naal patte kaafi khull jande han ji . ate jihde patte khaade hoye han usdi rokthaam lai tusi emamectin benzoate 0.5g/L paani de hisaab naal spray lkar sakde ho ji .
ਵੀਰ ਜੀ ਇਸ ਗਾਂ ਦੇ 30 ਜੂਨ ਨੂੰ ਦਿਨ ਪੂਰੇ ਹੋਣੇ ਹਨ। ਹੁਣ ਤੱਕ ਇਸ ਨੂੰ ਇਕ ਲੀਟਰ ਵਾਈਟਮ ਐਚ ਦੇ ਚੁੱਕੇ ਹਾਂ ਅਤੇ Dcad total ਵੀ ਦੇ ਰਹੇ ਹਾਂ।ਕੀ ਇਸ ਨੂੰ tracation mix ਫੀਡ ਦੇਣਾ ਜ਼ਰੂਰੀ ਹੈ ?
(pb)
ਹਰਭਜਨ ਜੀ ਤੁਸੀ ਇਸ ਨੂੰ Vitum H ਅਤੇ Dcad total ਪਾਊਡਰ ਦਿੰਦੇ ਰਹੋ ਬਾਕੀ ਇਸ ਨੂੰ ਵਧੀਆ ਖੁਰਾਕ ਦਿੰਦੇ ਰਹੋ ਜੇਕਰ ਤੁਸੀ ਕੋਈ ਫੀਡ ਵਰਤ ਰਹੇ ਹੋ ਫਿਰ ਓਹੀ ਵਰਤ ਸਕਦੇ ਹੋ ਜੇਕਰ ਫੀਡ ਨਹੀਂ ਦੇ ਰਹੇ ਹੋ ਤਾਂ ਤੁਸੀ Transition mix feed ਖਵਾ ਸਕਦੇ ਹੋ।
Hybrid production of okra ?
(en)
Maharashtra
Pawanpreet for hybrid seed production of okra, you must have parent lines and you should be familiar with emasculation and pollination procedures, the whole process require lot of skill and knowledge so thats why prefer to buy the hybrid seed or take proper training to produce the hybrid seed.
Hlo sir ehdi spray upr gob ta kri aa ja ਜੜਾਂ ta krii iklii ta kiwa krii a ?
(pb)
Haryana
Jagjeet ji eh spray tusi ikali kar sakde ho es vich hor koii vi dwai ja khad mix kar ke na varto esnu tusi pattean upar vart sakde ho.
5 6 month pregnant mjj nu pet de kedya de dvai de skde a te kehdi best rahu ?
(hn)
Hasham ji tuci uss nu pett de kiria lai Fenbendazole, Ivermectin salt di goli de skde ho.
dr saab mere kol 2 mjja pregnant a 5 month te 6 month chal reha dud de rahiya ik ik time 2.5 te 3 kg agge lyi vdiya tyar krn lyi ki ditta jave hun apna tyar kitta dana de rahe a kank jo chna shilka mkki saro di khal e best a ja hor kush plz reply ?
(hn)
Punjab
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
ਗਾਂ ਦਾ ਸੂਣ ਵਿੱਚ ਡੇੜ ਮਹੀਨਾਂ ਰਹਿੰਦਾ ਹੈ ਉਸ ਸਰੋਂ ਦਾ ਤੇਲ ਦੇ ਸਕਦੇ ਹਾਂ ਜੇ ਦੇ ਸਕਦੇ ਹਾਂ ਤਾਂ ਕਿੰਨੇ ਦਿਨਾਂ ਤੱਕ ?
(pb)
ਗੁਰਮੇਲ ਜੀ ਤੁਸੀ 100ml ਸਰੋ ਦਾ ਤੇਲ ਰੋਜਾਨਾ ਪਸ਼ੂ ਨੂੰ ਦੇ ਸਕਦੇ ਹੋ ਇਹ ਤੁਸੀ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋ ਅਤੇ 15 ਦਿਨ ਲਗਾਤਾਰ ਦੇ ਸਕਦੇ ਹੋ।
Sir majh de dhan kol ik gati ho gayi hai koi hall daso ?
(pb)
Raman ji tuci uss nu nazdiki doctor ton check krwao kyuki usdi janch krke hei sahi ilaj ho skda ha baki uss nu doctor ton ifer-h inj. 5ml lgwao ate 1-1 din de frak nal 3 tike lgwao ate Potassium iodide powder 7gm rojana dena suru kro.
ਸਰ, ਇਸ ਉਤਪਾਦ ਦਾ ਕਿੰਨਾ ਬੀਜ ਕਨਾਲ ਵਿੱਚ ਪਾਉਣਾ ਹੈ, ਇਹ ਕਿਹੜੀ ਜਵਾਰ ਹੈ। ਕਿੰਨੀ ਕਟਾਈ ਕੀਤੀ ਜਾ ਸਕਦੀ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਸਿੰਘ ਜੀ ਇਸਦੀਆਂ ਤੁਸੀ 4-5 ਕਟਾਈਆਂ ਲਈ ਸਕਦੇ ਹੋ ਏਸਦਾ ਇਕ ਕਨਾਲ ਵਿਚ ਤੁਸੀ 1-1.5 ਕਿਲੋ ਬੀਜ ਨੂੰ ਵਰਤ ਸਕਦੇ ਹੋ।
A meri mitti test di report aa is wich nitrogen bare nahi likhiya gya te potash di kmi aa te potash sal vich kine kg pauni aa te magnesium kine kg pauni aa hun jhone di fasl vich te nale agge kanak vich vi pauni aa ja nahi dusra magnesium bahut tra di aundi aa bazar vich kehri magnesium pauni aa te Born di spray karni ja kiwe is nu pauna wa is sab kuj nu detail vich das dewo ?
(pb)
Haryana
Kamal ji nitrogen tuhadi jameen vich poori hai jini nitrogen fasal nu sifarish kiti jandi hai tusi ohna hi pao. Potash lai tusi murate of potash 20 kilo prati acre de hsoab nal bijan ton pehla pao ate magnesium lai tusi magnesium sulphate 25 kilo prati acre ate boron lai tusi boron di spray 1 gram prati litre paani de hisab nal daane pain sme vart sakde ho
ਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਹ ਕਿੰਨੀ ਕਟਾਈ ਦਿੰਦੀ ਹੈ, ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਸਿੰਘ ਜੀ ਇਹ ਬਾਜਰਾ ਤਕਰੀਬਨ 3-5 ਕਟਾਈਆਂ ਦੇ ਦਿੰਦਾ ਹੈ ਅਤੇ ਏਸਦਾ ਬੀਜ ਤੁਸੀ ਕਨਾਲ ਦਾ ਤਕਰੀਬਨ 800 ਗ੍ਰਾਮ ਤੋਂ 1 ਕਿੱਲੋ ਬੀਜ ਸਕਦੇ ਹੋ।
sir cow de than te hawane nu sahi rakhan lyi vitm. H. Diyea ja viteol diyea ji. Mistitas karky. Thoda dhud ght gea c. 2. Thana cho ?
(pb)
Harmander ji tuci Vittol liquid 10ml rojana de skde ho baki uss nu Milkout powder 2-2 chamch swere sham dena suru kro baki usdi khurak da dian rakho.