Haryana
Search
Rhaizobium naal beez sodan to Baad kina time sukoona chahida hai?
(pb)
Harjot ji tusi beej nu chawen 4-5 ghante lai suka sakde ho
Sir jankari deve jiri nu DAP te urea de deta c 36 ghante baad mih pa gaye sara pani nikal gye koi asar rehega ja nahi?
(pb)
Haryana
Satvir ji esda asr bilkul hoga tuhabu dubara ton khad paun di koi jrurat nahi
PR 126 ਦੀ ਨਰਸਰੀ 32 ਦਿਨ ਦੀ ਲਗਾ ਸਕਦੇ ਹਾ?
(en)
Haryana
ਜਸਵੰਤ ਜੀ ਇਸਦੀ ਨਰਸਰੀ ਨੂੰ 25-30 ਦਿਨ ਦੀ ਲਗਾਉਣ ਦੀ ਸਿਫ਼ਾਰਿਸ਼ ਹੀ ਕੀਤੀ ਜਾਂਦੀ ਹੈ ਜਿਆਦਾ ਸਮੇਂ ਦੀ ਨਰਸਰੀ ਲਗਾਉਣ ਨਾਲ ਝਾੜ ਘਾਟ ਮਿਲਦਾ ਹੈ।
Package and practices for growing broccoli in 1acre of land on raised beds but without the use of mulching sheet?
(en)
Maharashtra
Tarun, It thrives best in a cool and moist climate. It cannot tolerate very high temperature as it produces poor quality sprouts. The optimum temperature to grow is between 17-23 deg celcius. Palam Samridhi is its good variety. The best time for sowing seed in nursery is mid August to mid September. When the seedlings are one month old, transplant them in the field. A seed rate of 250g is sufficient for one acre. To check bolting and buttoning sow the crop at proper time. Transplant the seedlings in proper ‘Wattar’ and irrigate the field immediately after transplanting. A spacing of 45×45 cm should be followed between lines as well as plants.Apply 40 tonnes of farmyard manure with 50 kg of N (110 kg Urea), 25 kg of P2O5 (155 kg of Single Superphosphate) and 25 kg of K2O (40 kg of Muriate of Potash) per acre. Apply whole of farmyard manure, P2O5 and K2O and half N before transplanting and remaining half N as top dressing one month after transplanting. As soon as sprouts are of marketable size they should be harvested. They should be marketed as soon as possible because they cannot be stored for a long time. After harvesting the central sprout, axillary sprouts become ready for harvest again in about 10-12 days.
ਗਾ ਦੇ ਥਣਾ ਵਿੱਚੋ ਛਿਦੀਆ ਆਉਦੀਆ ਇਲਾਜ ਦਸੋ ਜੀ?
(pb)
Aap use Liquid Udder strong H 200ml 10ml daily Powder Trisodium citrate 25 gm daily 6 din takk de agar problem jeada hf to Injection Amoxirum fort 4.5gm, Injection CRB 20ml ,Injection Megludyn 20ml. 2 se 3 din takk de
गोशाला खोलने के लिए कोई योजना उपलब्ध है?
(hn)
Punjab
आप गाय पालन के लिए लोन और सब्सिड़ी लेना चाहते है, तो पहले आप इस काम की ट्रेनिंग लें। जो आप अपने नज़दीकी कृषि विज्ञान केन्द्र से ले सकते हैं। वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra, KVK, (behind ordinance factory) Murad Nagar-Ghaziabad (UP) INDIA, PIN - 201002, Tel. No.: 9410443028, Office : 01232 -262300, Fax :01232 -262300 से संपर्क करें और वहां जाकर अपना ट्रेनिंग वाला फार्म भरें। फिर जब भी ट्रेनिंग होगी तो वो आपको फोन करके बता देंगे। बाकि आप नज़दीकी SBI बैंक वालों से भी बात करें जिससे आपको पूरी जानकारी मिल जाएगी।
Hnji hai … Mooo farm company Kisano ko Cattle farm shuru krne ke liye ..loan provide krwati hai aap call krke jaankari le skti ho 8603150001
Highbrid 68 jhona aj laya he 25 kg DAP 50 kg super ਥੱਲੇ ਪਾ ਦਿੱਤੀ ਸੀ 2 ਦਿਨ ਪਹਿਲੇ ਹੁਣ ਗੰਦ ਵਾਲੀ ਸਪਰੇ ਬਾਰੇ ਦਸੋ ਕੇ ਕਿਹੜੀ ਕੰਪਨੀ ਦੀ ਤੇ ਕਦੋਂ ਤੇ ਕਿਵੇਂ ਕਰਨੀ ਆ ਇਸ ਤੋਂ ਬਾਅਦ ਵੀ ਖਾਦ ਕਦੋਂ ਤੇ ਕਿਹੜੀ ਕਿਹੜੀ ਪਾਵਾਨੀ ਹੈ ਸਾਰੀ ਜਾਣਕਾਰੀ ਦਿਓ ਜੀ ਜ਼ਮੀਨ ਜਿਆਦਾ ਉਪਜਾਊ ਨਹੀਂ ਆ Means sill wali te same wali ay ਕੋਈ ਹੋਰ ਵੀ product ਹੋਵੇ ਤਾਂ ਕਿ ਕਿਰਪਾ ਕਰਕੇ ਉਸ ਬਾਰੇ ਵੀ ਜਾਣਕਾਰੀ ਦਿਓ
(pb)
Punjab
ਬਲਜੀਤ ਜੀ, ਤੁਸੀਂ pratilachlor 600 ml /ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ, ਇਸ ਤੋਂ ਇਲਾਵਾ ਅਜੇ ਕੋਈ ਹੋਰ ਉਤਪਾਦ ਦੇਣ ਦੀ ਲੋੜ ਨਹੀਂ ਹੈ ਜੀ।
PLDB de is murrah bull da ki record hai?
(pb)
Punjab
Harpreet ji isde record di puri jankari tuhanu uss ton hei mill skdi hai jiss ton eh semen bhrwaya geya hai ohna kol ehna de record di puri jankari hundi hai.
Sir a sade ethe govt hospital ch almost ise seman ton buffalo di AI kiti ja rahi a jad una nu record bare puchya tan a keh dita k sada kam AI karan da hai record pata karan da nai hun ye is seman da results mada aunda a tan kisan dairy farm nu ghate da business samj k chadega nai tan hor ki karega
sir ji, kripya btaye ki jiri lgaane ke kitne sme bad uria dalna chahie aur uria akele dalna chahie ya iske sath kuch milakr dalna chahie?
(pb)
Punjab
Parminder ji, jiri lgaane ke 7 din baad urea ki pehli kisht deni chahiye aur agar zinc ki kami jameen me ho to aap urea ke saath milakr de sakte hai.
eh product Syngenta company da kedi-kedi fslan vich vrt hunda aa te ih jhone, basmati vich vrt skde aa. isdi kini dose rkhni chahidi aa te kine sme bad isda result milda aa, is bare ch poori jankari diti jawe?
(pb)
Punjab
Gurjinder ji, is di varto jhone ate basmati vich swaank ate hor nadeena di rokthaam lai 600 ml/acre de hisaab naal kiti jandi hai, is da result 3 4 din baad mil janda hai.
ਜਵਾਰ ਲਾਲ ਹੋ ਰਹੀ ਏ ਤੇ ਮਚ ਰਹੀ ਏ 15 ਦਿਨ ਦੀ ਏ?
(pb)
Please send photos.
Punjab
ਇਸ ਦੀ ਵੀਡੀਓ ਬਣਾਉਣ ਪਾਉ ਜੀ।
Sir ye kya hai?
(hn)
Punjab
Yadav ji kripya aap apne swal ke sath photo ja video bhi upload kren tan jo apko sahi jankari di ja skee.
ਵੀਰ ਜੀ ਮੇਰੇ ਕੋਲ ਸਰਕਾਰੀ ਸੀਮਨ ਦੀ ਵਧੀਆ ਸਾਹੀਵਾਲ ਵੈਹੜ ਜੋ ਕਿ 17 ਮਾਰਚ ਦੀ ਪਹਿਲੀ ਵਾਰ ਗੱਭਣ ਲਗਭਗ 3.5 ਮਹੀਨੇ ਦੀ ਜਨਮ ਤੋ ਹੀ ਅੰਡਰ ਗ੍ਰੋਥ ਬਹੁਤ ਵਧੀਆ ਵਧੀਆ ਗਾ ਅਤੇ ਵਧੇਰੇ ਦੁੱਧ ਪ੍ਰਾਪਤ ਕਰਨ ਲਈ ਕਦੋਂ ਤੇ ਕੀ ਦਿੱਤਾ ਜਾਵੇ।
(pb)
Aap use Hifer dry feed 1.5 kg subha shame de es ke sath aap sarson Ka tel 100ml ,200gm vesan (chane ka ata) de sakte he ji, byane se 15 -20 din pehle aap Transation mix feed start kar de
Safede lagon da sahi time kehda nd kehdi ਦਿਸਾ ch lagone chide aa... Nd 1 safede da butta kine rate ch milda chota... Nd bada ho k ki rate sale ho janda...
(pb)
Punjab
Prabhjot ji, safede da boota ausgust sepetember vich lgaa sakde ho, boota clonal ya desi de hisaab naal mehnga sasta ho sakda hai, ate is da rate vi season de hisaab naal vadh ghat hunda rehnda hai, 5 saal baadh boota vikri lai tyaar ho janda hai.
ਕੀ ਕਾਰਨ ਜੀ ਟਮਾਟਰ ਨੂੰ?
(en)
ਪੈਰੀ ਜੀ, ਇਹ ਫਰੂਟ rot ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀਂ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Narma es trah ho reya ki vja hai ji?
(en)
Rajasthan
Leaf ke corner jal rahe hai, aap iske liye baat karna chahte hai?
2 ਫੁੱਟ ਦੇ ਜਮੁਨ ਦੇ ਬੂਟੇ ਨੂੰ ਸੁਪਰ ਖਾਦ ਕਿੰਨੀ ਮਾਤਰਾ ਵਿਚ ਪਾ ਸਕਦੇ ਹਾਂ ਇਸ ਤੋਂ ਪਹਿਲਾ 4 month ਕੋਈ ਵੀ ਖਾਦ ਨਹੀਂ ਪਾਈ?
(pb)
ਬਲਜੀਤ ਜੀ, ਤੁਸੀਂ ਇਸ ਨੂੰ 1.5 kg ਤੱਕ SSP ਖਾਦ ਦੇ ਸਕਦੇ ਹੋ ਜੀ।
अरहर की खेती की जानकारी दीजिए?
(hn)
Maharashtra
महेंद्र जी, यह हर प्रकार की जमीनों में बोयी जा सकती है पर उपजाऊ और बढ़िया जल निकास वाली दोमट जमीन सब से बढ़िया है खारी और पानी खड़ा रहने वाली ज़मीनें इसकी काश्त के लिए बढ़िया नही हैं यह फसल 6.5-7.5पी एच तक अच्छी उगती है ICPL 151 (Jagriti): यह 120-130 दिनों में कटने के लिए तैयार हो जाती है और इसकी औसतन पैदावार 4-5 क्विंटल प्रति एकड़ होती है Pusa Ageti: यह किस्म 150-160 दिनों में कटने के लिए तैयार हो जाती है इसकी औसतन पैदावार 5 क्विंटल प्रति एकड़ है Pusa 84: यह मध्यम लंबी होती हैं यह किस्म 140-150 दिनों में कटने के लिए तैयार हो जाती है IPA 203 और IPH 09-5 (Hybrid) किस्में है गहरी जोताई के बाद 2-3 बार तवीयों से जोताई करें और खेत को सुहागे के साथ समतल करें यह फसल खड़े पानी को सह नहीं सकती, इसीलिए खेत में पानी खड़े रहने से रोकें फसली चक्र - अरहर का गेहूं, जौं, सेंजी या गन्ने के साथ फसली चक्र अपनाएं मई के दूसरे पखवाड़े में की गई बिजाई अधिक पैदावार देती है यदि यही फसल देरी से लगाई जाये तो पैदावार कम देती है बिजाई के लिए 50 से.मी. कतारों में और 25 से.मी. पौधों में फासला रखें बीज सीड ड्रिल से बीजे जाते हैं और इनकी गहराई 7-10 होती है बीज छींटे से भी बीजा जा सकता है पर बिजाई वाली मशीन से की गई बिजाई ज्यादा पैदावार देती है श्री मान चने की फसल के लिए ज्यादा समतल बैडों की जरूरत नहीं होती यदि इसे मिक्स फसल के तौर पर उगाया जाये तो खेत की अच्छी तरह से जोताई होनी चाहिए यदि इस फसल को खरीफ की फसल के तौर पर बीजना हो, तो खेत को मॉनसून आने पर गहरी जोताई करें, जो बारिश के पानी को संभालने में मदद करेगा बिजाई से पहले खेत की एक बार जोताई करें यदि मिट्टी में नमी की कमी नज़र आये तो बिजाई से एक सप्ताह पहले सुहागा फेरें बारानी क्षेत्रों के लिए, अक्तूबर का दूसरा या तीसरा सप्ताह चने की खेती के लिए उपयुक्त होता है सिंचित क्षेत्रों के लिए, बिजाई नवंबर के दूसरे सप्ताह में पूरी कर लें चने की पिछेती बिजाई दिसंबर के पहले सप्ताह तक पूरी कर लें बिजाई के लिए, कतार से कतार में 20-25 सैं.मी. और पौधे से पौधे में 10 सैं.मी. फासले का प्रयोग करें बीज को 6-8 सैं.मी. की गहराई पर बोयें बीज को सीड ड्रिल या लोकल हल की सहायता से बोयें छोटे दानों के लिए 30-32 किलो बीज प्रति एकड़ में प्रयोग करें और मोटे दानों के लिए 36-40 किलो बीज प्रति एकड़ में प्रयोग करें।
sir ji, asi basmati 1509 di bijai kiti hoi aa te ih 14-15 din di ho gai aa. us vich jhnda rog ho geya aa. kripya dso ki jhnda rog di roktham kern lai us vich kehdi dwai pama?
(pb)
Punjab
Baljinder ji, is rog di rokthaam beej nu carbendazim+mancozeb ya trichoderma nal sodh ke kiti jaa sakdi hai ji,lwaai to baad is da hall ih hi hai ki is tra de boote putt ke nasht kar deo.
Sir ਮੇਰੀ ਮੁਰ੍ਹਾ ਨਸਲ ਦੀ ਮੱਝ ਹੈ ਉਸ ਨੂੰ ਸੂਈ ਨੂੰ 22 ਦਿਨ ਹੋ ਗਏ ਹਨ. ਉਸ ਦੇ ਥਣ ਬਹੁਤ ਸਖਤ ਹੈ ਤੇ ਧਾਰ ਵੀ ਪਤਲੀ ਹੈ. ਕੋਈ ਤਰੀਕਾ ਦੱਸੋ. Sir ਬਹੁਤ problem ਆ ਰਹੀ ਹੈ ?
(hn)
अमनदीप जी, आप बताए कि थन में सोजिश है ,थन में कोई गांठ तो नहीं है, हो सके तो फोटो भेजे।
Veer eh v naal dso k Thann vich Sooj hai jaa nhi
Kirpaa krke photos bhejo g
Sir neem me konse nutrition ki kami h ji thanks?
(hn)
Maharashtra
SOLANKI ji ye neem ke paudhe ki pic nahi hai, kripya apna swaal vidthaar se puche.
Rajasthan
Sir ye pic Narme ki h
Sir g mere pass 2 katyian ne g oh khul ke Taran ni De rahyian g koi Hal daso g?
(pb)
Dharmveer ji pehle unki diworming Bolus Havimac LVR se kare, Aap unhe Powder Agrimen Super 5kg 50gm daily De sath me Bolus Agrimin I 7X3 1daily. 21din takk de es se jaldi ashi heat me aa jaegi
Veer g ohna di Age dso
sir ji, sade kol do ktdi aa. oh khul ke tara nhi de rhi. ilaaj dso?
(pb)
Dharmveer ji pehle unki diworming Bolus Havimac LVR se deworming kare ,Powder Agrimen Super 5kg 50gm daily Bolus Agrimin I 7X3 1daily de ji
Brother photo upload kro g te age dso
ਮੈਂ ਆਪਣੇ ਘਰ ਐਪਲ ਬੇਰੀ ਲਗਾਈ ਹੈ । ਪਿਛਲੇ ਵਾਰ ਫਲ ਬਹੁਤ ਸੀ ਪਰ ਇਸ ਵਾਰ ਫਲ ਇਸ ਤਰਾਂ ਵਿੱਚ ਵਿੱਚ ਸੁੱਕ ਰਿਹਾ ਹੈ । ਕੀ ਉਪਾਅ ਹੋ ਸਕਦਾ ਹੈ ਜੀ ?
(pb)
ਸਿੰਦਰ ਜੀ, ਇਹ ਫਰੂਟ ਰੋਟ ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀਂ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।
What plant is it?
(en)
Maharashtra
Irfan , this is croton plant.
ਅਮਰੂਦ ਦੇ ਬੂਟੇ ਤੋ ਫਲ ਝੜ ਰਿਆ ਜੀ ਕੱਚਾ ਕੀ ਕੀਤਾ ਜਾਵੇ?
(en)
ਵਿੰਦਾ ਜੀ, ਤੁਸੀਂ ਬੂਟੇ ਤੇ NPK 19 19 19 @15g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।
sir jheda jhone vich jala bn jnda pani nl ohda ki nuksan a?
(pb)
Gurveer ji, is da koi nuksaan nhi hai, ih pani khdaa hon karke aam hi ban janada hai.
ਛੋਟੀ ਕੱਟੀ ਦੀ ਗ੍ਰੋਥ ਲਈ ਦੇਸੀ ਨੁਕਾਤਾ ਦਸੋ ਜੀ?
(pb)
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ। ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ। ਬਾਕੀ ਹੁਣ ਤੋਂ ਉਸ ਨੂੰ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ। ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ। 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ। 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ। ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ, ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ। ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ। ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ। ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ।
Punjab
cargill da purina calf grower feed pao g, brotone liquid 10 ml per day
ਕਿਨੂੰ ਦੇ ਬੂਟੇ ਦੇ ਪੱਤੇ ਸੁੱਕ ਰਹੇ ਹਨ ਤੇ ਟੂਸੇ ਵੀ। ਇਸਦਾ ਹੱਲ?
(pb)
ਸੁਖਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਮੇਰੇ ਕੋਲ ਸਾਹੀਵਾਲ ਗਾਂ ਹੈ ਉਸਦੇ ਇੱਕ ਥਣ ਦੁੱਧ ਦੀ ਥਾਂ ਖੂਨ ਆਉਂਦਾ ਉਸਦਾ ਇਲਾਜ ਦੱਸੋ?
(pb)
Punjab
ਤੁਸੀ ਉਸ ਨੂੰ Fortivir injection 30ml, Vitamin-K inj 10ml, ascrobic acid 20ml, chromostat inj. 15ml ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Veer ji tuhadi gaa nu Mastisis naam di bimari hai
Veer g Kine thana vicho khoon aonda hai ..kinne litre takk khoon nikhda hai
ਪਸ਼ੂ ਮੱਛਰ ਤੋਂ ਬਚਾਉਣ ਲਈ ਕੀ ਕੀਤਾ ਜਾਵੇ ਜੀ?
(pb)
ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ ਅਤੇ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਪਾ ਸਕਦੇ ਹੋ।
Ekk pump wali bottle vich 25ml cobra phenol , 100ml toriye da tel 100ml diesel ,1 kapoor di tikki mix krke spray kr skde ho g
ਦੁੱਧ ਵਧਾਉਣ ਲਈ ਕੀ ਕੀਤਾ ਜਾਵੇ ਜੀ ?
(pb)
ਗੁਰਪ੍ਰੀਤ ਜੀ ਤੁਸੀ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ, ਓਹਨਾ ਦੇ ਆਸ ਪਾਸ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Calcimust gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਪਸ਼ੂ ਦਾ ਦੁੱਧ ਉਸਦੀ ਚੰਗੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ
Kirpa krke pashu di umar ,suya , te Nasal dso g
ਸਤਿ ਸ੍ਰੀ ਅਕਾਲ ਜੀ ਚੰਦਨ ਦੇ ਬੂਟੇ ਬਾਰੇ ਸੰਪੂਰਨ ਜਾਣਕਾਰੀ ਦਿਉ ਜੀ । ਕੀ ਸਰਕਾਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ ਇਸ ਦਾ ਬੂਟਾ ਕਿੱਥੋਂ ਮਿਲ ਸਕਦਾ ਹੈ
(pb)
ਨਵਦੀਪ ਜੀ , ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. urea @50g /ਪੇੜ/ਸਾਲ, SSP @100ਗ੍ਰਾਮ/ਪੇੜ/ਸਾਲ, MOP @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤੰਬਰ -ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ। ਸਰਕਾਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ ਜੀ।
Veer ji dog de wound worms pai gae ne koi treatment dasio tablet ja liquid dog aggressive hai injection nahi lagwonda iss karke koi goli hove ta
(pb)
Tuci uss nu Easypet tablet deo ehh 1 goli 10kg weight de hisab nal diti jandi hai ate hafte badd fir ek goli deo ate Aptiquik liquid dena suru kro ehh usdi growth de hisab nal vart skde ho.
Pr 126 ਦੀ ਪਨੀਰੀ ਹੈ ਜੀ 14 ਦਿਨ ਦੀ ਇਹ ਵੱਧ ਨਹੀ ਰਹੀ ਅਤੇ ਪੀਲੀ ਹੋ ਰਹੀ ਹੈ pic ਦੇਖ ਕੇ ਇਲਾਜ ਦਸੋ ਜੀ ?
(pb)
ਹਰਪ੍ਰੀਤ ਜੀ, ਤੁਸੀਂ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Pr 126 ਦੀ ਪਨੀਰੀ ਹੈ ਜੀ 14 ਦਿਨ ਦੀ ਇਹ ਵੱਧ ਨਹੀ ਰਹੀ ਅਤੇ ਪੀਲੀ ਹੋ ਰਹੀ ਹੈ pic ਦੇਖ ਕੇ ਇਲਾਜ ਦਸੋ ਜੀ ?
(pb)
Punjab
ਹਰਪ੍ਰੀਤ ਜੀ, ਤੁਸੀਂ ਇਸ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
ਡਾਕਟਰ ਸਾਬ ਮੈਂ ਇਕ ਚੰਗੀ ਗਾਂ ਖਰੀਦਣੀਂ ਹੈ ਕਿਰਪਾ ਕਰਕੇ ਦੱਸੋ ਕਿ ਕਿਹੜੀ ਕਿਸਮ ਦੀ ਗਾਂ ਖ਼ਰੀਦੀ ਜਾਵੇ ਜਿਹੜੀ ਕਿ ਗਰਮੀਂ ਵੀ ਸਹਾਰ ਸਕੇ। ਗਾਂ ਦੀਆਂ ਨਿਸ਼ਾਨੀਆਂ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
Rajasthan
ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ, ਜਿਸਦੇ ਦੁੱਧ ਵਿੱਚ ਚੰਗੀ ਫੈਟ ਹੁੰਦੀ ਹੈ | ਇਸ ਨਸਲ ਦੇ ਪਸ਼ੂਆਂ ਦਾ ਰੰਗ ਲਾਲ-ਭੂਰਾ, ਆਕਾਰ ਦਰਮਿਆਨਾ, ਲੱਤਾਂ ਛੋਟੀਆਂ ਅਤੇ ਸਿਰ ਚੌੜਾ ਹੁੰਦਾ ਹੈ। ਇਸ ਦੇ ਸਿੰਗ ਛੋਟੇ ਅਤੇ ਭਾਰੇ, ਗਰਦਨ ਹੇਠਾਂ ਲਮਕਦੀ ਹੋਈ ਭਾਰੀ ਚਮੜੀ ਅਤੇ ਲੇਵਾ ਭਾਰੀ ਹੁੰਦਾ ਹੈ।
Rashpal singh ji tusi ..Mooo farm Company kolo harek Tra di Cattle Breed Khreed skde ho ..jis vich tuhanu puuri tra Pashu rakhn Bare Jaankari ditti jawegi es de naal naal hor bhut Sahulat dittibjawegi jiwe ki Veternary doctor feed bag etc
ਜੀਰੀ ਵਿੱਚ ਪਿਆਜ਼ੀ ਬੂਟੀ ਬਹੁਤ ਹੁੰਦੀ ਹੈ ਕਿਆ ਪਾਇਆ ਜਾਵੇ ?
(pb)
Haryana
ਸਿੰਘ ਜੀ ਤੁਸੀ ਕਿਰਪਾ ਨਦੀਨ ਦੀ ਫੋਟੋ ਭਜੋ ਉਸ ਹਿਸਾਬ ਨਾਲ ਹੀ ਤੁਹਾਨੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਅਹੀ।
ਸਰ ਅਮਰੂਦ ਦੇ ਬਾਗ ਨੂੰ ਪਾਣੀ ਲਗਾਉਣਾ ਹੈ?
(pb)
Haryana
ਸਿੰਘ ਜੀ ਇਹ ਪਾਣੀ ਤੁਸੀ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸੱਕਦੇ ਹੋ ਵੈਸੇ ਗਰਮੀ ਦੇ ਵਿਚ ਤੁਸੀ ਏਸਨੂੰ ਹਫਤੇ ਦੇ ਵਿਚ ਘਟੋ ਘਾਟ 1=ਵਾਰੀ ਜਰੂਰ ਲਗਾਓ।
Late se pakane bala aam ka plant?
(hn)
Maharashtra
Ram naresh ji, Amrapali aam ki late pakne vaali kism hai.
I started doing organic farming i did sowing of arhar dal on 21st june and black gram on 23rd june.Field preparation was properly done nd cow dung manure applied to field before two weeks of sowing.seeds are treated organically before with soaked them in salted water overnight and then dry them in shade before sowing.Sowing was done in lines amd proper row to row and plant to plant spacing is maintained but it is almost two weeks seeds did not gerimate not only single seed of both crop is germinate.what should we do?
(en)
Haryana
Love generally seeds will germinate in 15-17 days again it\\\'s depend upon variety please tell us the variety which you sown in your field
ਹੈਲੋ ਸਰ ਭਿੰਡੀ ਦੀ ਨਵੀਂ ਕਿਸਮ ਪੰਜਾਬ ਲਾਲਿਮਾ ਕਦੋਂ ਲਗਣੀ ਕਿੱਥੋਂ ਬੀਜ ਮਿਲਣ ਗੇ ਮੈ ਆਪਣੇ 5ਘਰ ਵਿਚ ਬੀਜਣੀ ਆਹ ਕਿਸਮ ਮੈ ਆਪ ਜਿ ਦੇ ਪੇਜ ਤੋ ਮਿਲੀ?
(pb)
Punjab
ਗੋਰੀ ਜੀ, ਇਹ ਕਿਸਮ ਹੁਣ ਵੀ ਲਗਾ ਸਕਦੇ ਹੋ ਜੀ, ਇਸ ਦਾ ਬੀਜ ਲੈਣ ਕਿ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ ਨਾਲ ਸੰਪਰਕ ਕਰ ਸਕਦੇ ਹੋ ਜੀ।01851238700
sir ji, mere kol amrood da boota aa, jisde fl da aakar nhi vdh rha te oh chote-chote ida hi dig rhe aa. kuch amrood pk v rhe aa, pr zyadatr khraab aa. isda koi hl dso?
(pb)
Punjab
ਮਨਜੀਤ ਜੀ, ਇਹ fruit fly ਦਾ ਹਮਲਾ ਹੈ, ਇਸ ਰੋਗ ਦੀ ਰੋਕਥਾਮ ਲਈ ਤੁਸੀ fruit fly ਟ੍ਰੈਪ ਲਗਾ ਸਕਦੇ ਹੋ ਜੀ।
Agriculture job?
(hn)
Punjab
Shubham for this purpose you can visit diiferent website such as linkedin and search for jobs.
sir ji, jo grmi ke sme amrood ka fal lag rha hai। ek to bhut chhote hai aur dusra jo pkk rhe hai, unke andr kide lge huye hai। iska ilaaj btaye?
(pb)
manjit ji, ye fruit fly keede ka hamla hai, iski rokthaam ke liye aap fruit fly trap lga sakte hai.
Pr110 20 day sir pata rust colour da huda ja rha na a?
(en)
Punjab
Mani ji, ih zinc di Kami de lashan han, is di rokthaam lai tusi 25 kg zinc sulphate 21% prati acre de hisaab naal de sakde ho ji.
Pr110 20 day sir pata rust colour da huda ja rha na a?
(en)
Punjab
Mani ji, ih zinc di Kami de lashan han, is di rokthaam lai tusi 25 kg zinc sulphate 21% prati acre de hisaab naal de sakde ho ji.
ਸਰ ਜੀ ਹੁਣ ਕਿਹੜੀ ਸਬਜੀ ਲਾਉਣੀ ਫਾਇਦੇਮੰਦ ਹੈ ਜੀ ਧੰਨਵਾਦ ਜੀ?
(pb)
Punjab
ਧਰਮਵੀਰ ਜੀ, ਤੁਸੀ ਹੁਣ ਬੈਂਗਣ, ਮਿਰਚ, ਕੱਦੂ ਜਾਤੀ ਦੀਆਂ ਸਬਜ਼ੀਆਂ, ਫੁੱਲ ਗੋਭੀ ਆਦਿ ਲਗਾ ਸਕਦੇ ਹੋ ਜੀ।
Basmati de jhande.rog lyi ilag dso.g 1692 1847 1886. Jiri laga chuke a g?
(pb)
Punjab
Sukhjinder ji, ih beej to failan vaali bimaari hai, is di rokthaam sirf beej di sodh kar ke kiti jaa sakdi hai ji, is to baad is bimaari da hall karna sambhav nahi hai ji.
?
(pb)
ਪਰਮ ਜੀ, ਕਿਰਪਾ ਕਰ ਕੇ ਪੌਧੇ ਦੀ ਸਾਫ ਫੋਟੋ ਭੇਜੋ ਤਾਂ ਜੋ ਇਸ ਸਮਸਿਆ ਦਾ ਹੱਲ ਕੀਤਾ ਜਾ ਸਕੇ।
ਝੋਨੇ ਦੀ ਪਨੀਰੀ 1847 ਵਿੱਚ ਝੰਡਾ ਰੋਗ ਦੀ ਬਿਮਾਰੀ ਦਾ ਹੱਲ ਕੋਈ ?
(en)
Aman ji, ih rog beej rahi failda hai, is rog di rokthaam lai beej sodh carbendazim+mancozeb 3g/kg beej de hisaab naal kiti jandi hai ate baad vich is da koi pakka hall sambhav nahi hai.
ਮੁੱਛਲ ਦੇ ਵਿਚ ਝੰਡਾ ਰੋਗ ਦੀ ਰੋਕਥਾਮ ਲਈ ਕੀ ਕੀਤਾ ਜਾਵੇ?
(pb)
Punjab
ਕਰਨਵੀਰ ਜੀ, ਇਸ ਰੋਗ ਦੀ ਰੋਕਥਾਮ ਸਿਰਫ ਬੀਜ ਸੋਧ ਕਰਕੇ ਹੀ ਕੀਤੀ ਜਾ ਸਕਦੀ ਹੈ, ਇਸ ਦੀ ਰੋਕਥਾਮ ਲਈ ਬੀਜ ਨੂੰ Carbendazim 3g/kg ਬੀਜ ਦੇ ਹਿਸਾਬ ਨਾਲ ਸੋਧ ਕਰ ਕੇ ਬੀਜੋ।
Sir basmati 1847 de vich npk payi jave yaaa ssp kisda jyada fayda yaaa dono paaa sakde aaa ji?
(pb)
Punjab
Harwinder ji, tusi dono na deo tusi NPK nu tarjeeh de sakde ho ji.
Poultry farming details?
(hn)
Punjab
Rahul ji murgi palan 2 trike se krr skte hai ek meat ke liye aur dusra anndo ke liye, yeh aap per nirbhar krta hai aap kis trha se murgi palan krna chahte ha, lekin aap jis bhi trha se iss ko kre per suruat chotte level per kren fir dhire dhire iss kam ko vdha skte hai, aap iss kam ki training lekar suru kren, training aap apne nazdiki krishi vigyan kendra se lee skte hai, aap training ke liye Krishi Vigyan Kendra, Jamunabad, Gola Gokarannath, District-Lakhimpur Kheri, INDIA, PIN -262802, Tel. No. 9415716654, 7991351971 se sampark kr skte hai aur agli training ka pta kr skte hai.
ਸਰ ਮੱਝ ਦੇ ਥਣਾਂ ਤੇ ਮੌਕੇ ਹੋ ਰਹੇ ਨੇ ਜੀ uddee pox ਨਾਲ ਵੀ ਕੋਈ ਫਰਕ ਨੀ ਪਿਆ?
(pb)
ਇਸ ਨੂੰ Liquid Actinoplex 15ml ਦੀਆ 5-5 drops ਦਿਨ ਵਿਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਇਸ ਨੂੰ Anthiomaline injection 10ml, Avil inj. 10ml ਰੋਜਾਨਾ 3 ਦਿਨ ਲਗਵਾਓ।
Skin de upr jakham ho rhe ne ji nale khurk bhut hundi aa do tin vaar injection vi lva tan koyi frk ni pya ehda koyi treatment ds do?
(pb)
Jagdeep ji iss nu tuci Doramectin inj. 1ml/50kg bhar de hisab nal chamdi vich lgwao ehh tuci ek injection lgwao ate iss nu Enrofloxacin inj. 15ml, Avil inj. 10ml lgwana suru kro ate 3 din lgwao ate bovimin-gl liquid 7ml rojana dena suru kro.
Sir 25 kg kanak 25 kg makka 25kg sarso 25kg chhana churi Ye feed bna ke pasuo ko de sakte h
(hn)
Punjab
Brar ji aap 20-20kg kanak, makka, 15kg saro di khal, 15kg binola khal, channa churri 15kg, chokar 12kg, mineral mixture 2kg, namak 1kg, milla ke feed tyar kr skde ho.
ਝੋਨੇ ਵਾਲੇ ਖੇਤ ਵਿੱਚ ਗੰਡੀਆਂ ਵਾਲਾ ਮੋਥਾ ਬਹੁਤ ਹੁੰਦਾ ਹੈ ਇਸ ਦੀ ਰੋਕਥਾਮ ਕਿਵੇਂ ਹੋ ਸਕਦੀ ਹੈ ਜੀ ?
(pb)
Punjab
ਬਲਵਿੰਦਰ ਜੀ ਤੁਸੀ ਇਸ ਦੀ ਰੋਕਥਾਮ ਲਈ sathi ( pyrazosulfuron) 60g/ਏਕੜ ਦੇ ਹਿਸਾਬ ਨਾਲ ਲਵਾਈ ਤੋਂ 24 ਘੰਟੇ ਅੰਦਰ ਛਿੜਕਾਅ ਕਰ ਸਕਦੇ ਹੋ ਜੀ।
Rain harvest lai khet wich boar krwaun te koi permission laini paindi hai g Te is te koi sceme ja subsidy v mildi hai?
(pb)
Punjab
Gursewak ji, is sambandhi jaankari lain lai tusi aapne block de khetibaadi vibhag de office vich sampark Karo ji.
Dhaniya kis mitii me lagaye?
(hn)
Punjab
श्रीमान जी, धनिया के लिए दोमट मिट्टी अच्छी रहती है।
Chattisgarh
Ok sir