Equine Production Campus, ICAR-National Research Centre on Equines, Bikaner (ਰਾਜਸਥਾਨ) ਦੇ ਵਿਗਿਆਨੀਆਂ ਨੇ ਐਮਬ੍ਰਿਊ (ਭਰੂਣ) ਟਰਾਂਸਫਰ ਤਕਨੀਕ ਦੀ ਵਰਤੋਂ ਕਰਕੇ ਘੋੜੀ ਦੇ ਬੱਚੇ ਨੂੰ ਪੈਦਾ ਕੀਤਾ। ਐਮਬ੍ਰਿਊ (ਭਰੂਣ) ਟਰਾਂਸਫਰ ਤਕਨੀਕ ਵਿੱਚ, ਬਲਾਸਟੋਸਿਸਟ ਪੜਾਅ (ਗਰਭਧਾਰਣ ਕਰਨ ਤੋਂ 7.5 ਦਿਨ ਬਾਅਦ) ਘੋੜੀ ਦੇ ਭਰੂਣ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਦੂਸਰੀ ਘੋੜੀ ਦੀ ਬੱਚੇਦਾਨੀ ਵਿੱਚ ਸਫਲਤਾਪੂਰਵਕ ਪਾ ਦਿੱਤਾ ਜਾਂਦਾ ਹੈ।
ਜਿਸ ਘੋੜੀ ਦੀ ਬੱਚੇਦਾਨੀ ਵਿੱਚ ਭਰੂਣ ਪਾਇਆ ਸੀ ਉਸਨੇ 19 ਮਈ 2023 ਦਿਨ ਸ਼ੁਕਰਵਾਰ ਨੂੰ 23.0 ਕਿਲੋਗ੍ਰਾਮ ਦੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ, ਜਿਸਦਾ ਨਾਂ 'ਰਾਜ-ਪ੍ਰਥਮ' ਰੱਖਿਆ ਗਿਆ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store