ਮਾਹਰ ਸਲਾਹਕਾਰ ਵੇਰਵਾ

idea99khumba.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2019-12-05 10:41:39

Suggestions for Mushroom Farming in December

ਖੁੰਬਾਂ ਦੀ ਕਾਸ਼ਤ ਲਈ ਮਾਹਿਰਾਂ ਦੇ ਸੁਝਾਅ ਇਹ ਹਨ: 

  • ਬਟਨ ਖੁੰਬ ਦੀ ਤੁੜਾਈ ਅਤੇ ਸੰਭਾਲ ਕਰੋ। 
  • ਬਟਨ ਖੁੰਬ ਦੀ ਦੂਜੀ ਫ਼ਸਲ ਦੀ ਕੰਪੋਸਟ ਤਿਆਰ ਕਰਨ ਲਈ ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਸ਼ੁਰੂ ਕਰੋ। ਖੁੰਬ-ਬੀਜ ਲੋੜ ਅਨੁਸਾਰ ਬੁੱਕ ਕਰੋ। 
  • ਪਹਿਲੀ ਫ਼ਸਲ 50-60 ਦਿਨਾਂ ਦੇ ਝਾੜ ਲੈਣ ਤੋਂ ਬਾਅਦ ਖ਼ਤਮ ਕਰ ਦਿਉ।  ਕਮਰਿਆਂ ਨੂੰ ਸਾਫ਼ ਅਤੇ ਕੀਟਾਣੂੰ ਰਹਿਤ ਕਰੋ ਅਤੇ ਦੂਜੀ ਫ਼ਸਲ ਲੈਣ ਲਈ ਤਿਆਰੀ ਕਰੋ। 
  • ਢੀਂਗਰੀ ਦੀ ਦੂਜੀ ਫ਼ਸਲ ਦੀ ਬਿਜਾਈ ਇਸ ਮਹੀਨੇ ਕਰ ਦਿਉ।