ਮਾਹਰ ਸਲਾਹਕਾਰ ਵੇਰਵਾ

idea99guava-fruit-1.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-09-03 16:17:20

PAU Advisory for horticulture Crop

ਬਾਗਬਾਨੀ: ਅਮਰੂਦਾਂ ਦੇ ਫ਼ਲ ਦੀ ਮੱਖੀ ਦੇ ਹਮਲੇ ਕਾਰਨ ਕਾਣੇ ਹੋ ਕੇ ਡਿੱਗੇ ਹੋਏ ਫ਼ਲਾਂ ਨੂੰ ਇਕੱਠਾ ਕਰਕੇ ਡੂੰਘਾ ਦਬਾਅ ਦਿਉ ਤਾਂਕਿ ਅਗਲੇ ਸਾਲ ਫ਼ਲ ਦੀ ਮੱਖੀ ਦਾ ਪ੍ਰਕੋਪ ਘਟ ਜਾਵੇ ।

  • ਬਾਗਾਂ ਵਿੱਚ ਮੌਸਮ ਨੁੰ ਧਿਆਨ ਵਿੱਚ ਰਖ ਕੇ ਹੀ ਕੀਟਨਾਸ਼ਕਾਂ, ਉਲੀਨਾਸ਼ਕਾਂ ਜਾਂ ਲਘੂ ਤੱਤਾਂ ਦਾ ਛਿੜਕਾਅ ਕਰੋ ।
  • ਹਵਾ ਵਿੱਚ ਕਾਫੀ ਨਮੀ ਅਤੇ ਅਨੁਕੂਲ ਤਾਪਮਾਨ ਹੋਣ ਕਰਕੇ ਇਹ ਸਮਾਂ ਨਵੇਂ ਫ਼ਲਦਾਰ ਬੂਟੇ ਲਗਾਉਣ ਲਈ ਢੁੱਕਵਾਂ ਹੈ ਇਸ ਸਮੇਂ ਨਿੰਬੂ ਜਾਤੀ ਦੇ ਫ਼ਲ, ਅੰਬ, ਲੀਚੀ,ਪਪੀਤਾ, ਅਮਰੂਦ, ਚੀਕੂ, ਅਉਲਾ, ਜਾਮਣ ਆਦਿ ਦੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ ।