ਮਾਹਰ ਸਲਾਹਕਾਰ ਵੇਰਵਾ

idea99imgonline-com-ua-twotoone-m8OUzxxH9KUSP.jpg
ਦੁਆਰਾ ਪੋਸਟ ਕੀਤਾ PAU, Ludhiana
ਪੰਜਾਬ
2020-10-02 10:45:02

PAU Advisory for Cotton and Sugarcane Crop

ਨਰਮਾ: ਆਉਣ ਵਾਲੇ ਦਿਨਾਂ ਦੌਰਾਨ ਖੁਸ਼ਕ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਨਰਮੇ ਦੀ ਚੁਗਾਈ ਕਰ ਲਵੋ।

ਕਮਾਦ: 

  • ਕਮਾਦ ਦੀ ਫ਼ਸਲ ਨੇੜਿਓ ਬਰੂ ਦੇ ਬੂਟੇ ਪੁੱਟ ਦਿਓ ਕਿਉਂਕਿ ਇਨ੍ਹਾਂ ਬੂਟਿਆਂ ਤੋਂ ਜੂੰ ਕਮਾਦ ਦੀ ਫ਼ਸਲ ਤੇ ਫੈਲਦੀ ਹੈ।
  • ਕਮਾਦ ਦੇ ਘੋੜੇ ਦੀ ਰੋਕਥਾਮ ਲਈ 600 ਮਿ.ਲਿ ਕਲੋਰਪਾਈਰੀਫਾਸ 20 ਈ ਸੀ 400 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।