ਮਾਹਰ ਸਲਾਹਕਾਰ ਵੇਰਵਾ

idea99manual_harvest.jpg
ਦੁਆਰਾ ਪੋਸਟ ਕੀਤਾ ਆਈ.ਸੀ.ਏ.ਆਰ
ਪੰਜਾਬ
2020-04-11 14:42:35

Must read these suggestions during wheat harvesting

ਜਿੱਥੇ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੋਵੇ ਉੱਥੇ ਕਟਾਈ ਸ਼ੁਰੂ ਕਰੋ। ਹੱਥਾਂ ਨਾਲ ਕਟਾਈ ਕਰਦੇ ਸਮੇਂ ਸੰਦ ਵਰਤਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੰਗੀ ਤਰ੍ਹਾਂ ਸੈਨੀਟਾਈਜ਼ ਕਰੋ।