ਮਾਹਰ ਸਲਾਹਕਾਰ ਵੇਰਵਾ

idea99warehouse.jpg
ਦੁਆਰਾ ਪੋਸਟ ਕੀਤਾ ਆਈ.ਸੀ.ਏ.ਆਰ
ਪੰਜਾਬ
2020-04-14 12:26:51

Must do this before storing grains in the warehouse

ਅਨਾਜ ਨੂੰ ਭੰਡਾਰ ਘਰ ਵਿੱਚ ਰੱਖਣ ਤੋਂ ਪਹਿਲਾਂ ਭੰਡਾਰ ਘਰ ਨੂੰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਅਨਾਜ ਨੂੰ ਚੰਗੀ ਤਰ੍ਹਾਂ ਸੁਕਾ ਲਓ। ਦਾਣਿਆਂ ਵਿੱਚ 12 ਪ੍ਰਤੀਸ਼ਤ ਤੋਂ ਜ਼ਿਆਦਾ ਨਮੀ ਨਹੀਂ ਹੋਣੀ ਚਾਹੀਦੀ। ਭੰਡਾਰ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਛੱਤ ਜਾਂ ਕੰਧਾਂ ਦੀਆਂ ਤਰੇੜਾਂ ਹੋਣ ਤਾਂ ਉਹਨਾਂ ਨੂੰ ਭਰ ਦਿਓ। ਬੋਰੀਆਂ ਨੂੰ 5 ਪ੍ਰਤੀਸ਼ਤ ਨਿੰਮ ਦੇ ਘੋਲ ਵਿੱਚ ਭਿਓ ਕੇ ਰੱਖੋ। ਬੋਰੀਆਂ ਨੂੰ ਧੁੱਪ ਵਿੱਚ ਸੁਕਾ ਲਓ, ਜਿਸ ਨਾਲ ਕੀੜੇ ਦੇ ਅੰਡੇ ਜਾਂ ਲਾਰਵਾ ਅਤੇ ਹੋਰ ਬਿਮਾਰੀਆਂ ਆਦਿ ਨਸ਼ਟ ਹੋ ਜਾਂਦੀਆਂ ਹਨ।