ਮਾਹਰ ਸਲਾਹਕਾਰ ਵੇਰਵਾ

idea99pau_27th_may_crops.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-05-27 14:20:40

Bioagents for Kharif crops against lepidopteran insect pests

ਗੰਨਾ- 40 ਟਰਾਈਕੋ-ਸਟ੍ਰਿਪਸ (ਆਕਾਰ 5x0.75 ਸੈਂਟੀਮੀਟਰ) ਪ੍ਰਤੀ ਏਕੜ 10 ਦਿਨਾਂ ਦੇ ਵਕਫ਼ੇ 'ਤੇ

  • ਅਗੇਤੀ ਫੋਟ ਦਾ ਗੜੂੰਆਂ- 8 ਵਾਰੀ (ਅੱਧ-ਅਪ੍ਰੈਲ ਤੋਂ ਜੂਨ ਅਖੀਰ ਤੱਕ)
  • ਆਗ ਦਾ ਗੜੂੰਆਂ- 8 ਵਾਰੀ (ਅੱਧ-ਅਪ੍ਰੈਲ ਤੋਂ ਜੂਨ ਅਖੀਰ ਤੱਕ)
  • ਤਣੇ ਦਾ ਗੜੂੰਆਂ- 10 ਤੋਂ 12 ਵਾਰੀ (ਜੁਲਾਈ ਤੋਂ ਅਕਤੂਬਰ ਤੱਕ)

ਮੱਕੀ- 40 ਟਰਾਈਕੋ-ਸਟ੍ਰਿਪਸ ਪ੍ਰਤੀ ਏਕੜ (ਮੱਕੀ)

  • 50 ਟਰਾਈਕੋ-ਸਟ੍ਰਿਪਸ ਪ੍ਰਤੀ ਏਕੜ (ਚਾਰਾ ਮੱਕੀ)  (ਆਕਾਰ 5x1.75 ਸੈਂਟੀਮੀਟਰ)
  • ਤਣੇ ਦਾ ਗੜੂੰਆਂ- 2 ਵਾਰੀ (10 ਤੋਂ 17 ਦਿਨਾਂ ਦੀ ਫਸਲ 'ਤੇ)

ਜੈਵਿਕ ਝੋਨਾ- 40 ਟਰਾਈਕੋ-ਸਟ੍ਰਿਪਸ (ਆਕਾਰ 5x1.50 ਸੈਂਟੀਮੀਟਰ) ਪ੍ਰਤੀ ਏਕੜ 7 ਦਿਨਾਂ ਦੇ ਵਕਫ਼ੇ 'ਤੇ

  • ਤਣੇ ਦਾ ਗੜੂੰਆਂ ਅਤੇ ਪੱਤਾ ਲਪੇਟ ਸੁੰਡੀ- 5 ਤੋਂ 6 ਵਾਰੀ (ਝੋਨਾ ਲਾਉਣ ਤੋਂ 30 ਦਿਨਾਂ ਬਾਅਦ)