
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-11-22 14:05:43

ਪੀ ਏ ਯੂ ਵੱਲੋਂ ਸਿਫ਼ਾਰਿਸ਼ ਕਿ ਨਦੀਨ-ਨਾਸ਼ਕ, ਇਹਨਾਂ ਦੀ ਵਰਤੋਂ ਅਤੇ ਸਾਵਧਾਨੀਆਂ ਇਸ ਪ੍ਰਕਾਰ ਹਨ:
ਨਦੀਨ-ਨਾਸ਼ਕ ਗਰੁੱਪ |
ਨਦੀਨ-ਨਾਸ਼ਕ |
ਮਾਤਰਾ ਪ੍ਰਤੀ ਏਕੜ |
ਛਿੜਕਾਅ ਦਾ ਸਮਾਂ ਅਤੇ ਪਾਣੀ ਦੀ ਮਾਤਰਾ |
1 | ਸਟੌਂਪ 30 ਈ ਸੀ (ਪੈਂਡੀਮੈਥਾਲਿਨ) | 1.5 ਲਿਟਰ | ਬਿਜਾਈ ਦੇ ਦੋ ਦਿਨਾਂ ਅੰਦਰ 200 ਲੀਟਰ ਪਾਣੀ/ਏਕੜ |
2 | ਅਵਕੀਰਾ 85 ਡਬਲਿਊ ਜੀ (ਪਾਈਰੌਕਸਾਸਲਫੋਨ) | 60 ਗ੍ਰਾਮ | |
3 | ਪਲੈਟਫਾਰਮ 385 ਐੱਸ ਈ (ਪੈਂਡੀਮੈਥਾਲਿਨ 35% + ਮੈਟਰੀਬਿਊਜ਼ਿਨ 3.5%) | 1.0 ਲਿਟਰ | |
4 | ਟੌਪਿਕ 15 ਡਬਲਿਊ ਪੀ (ਕਲੋਡੀਨਾਫਾਪ) | 160 ਗ੍ਰਾਮ | ਬਿਜਾਈ ਦੇ 30 ਤੋਂ 35 ਦਿਨਾਂ ਅੰਦਰ 150 ਪਾਣੀ/ਏਕੜ |
ਐਕਸੀਅਲ 5 ਈ ਸੀ (ਪਿਨੌਕਸਾਡਿਨ) | 400 ਮਿਲੀਲਿਟਰ | ||
5 | ਲੀਡਰ/ਮਾਰਕਸਲਫੋ 75 ਡਬਲਿਊ ਜੀ (ਸਲਫੋਸਲਫੂਰਾਨ) | 13 ਗ੍ਰਾਮ | |
ਟੋਟਲ/ਮਾਰਕਪਾਵਰ 75 ਡਬਲਿਊ ਡੀ ਜੀ (ਸਲਫੋਸਲਫੂਰਾਨ+ਮੈਟਸਫੂਰਾਨ) | 16 ਗ੍ਰਾਮ | ||
ਐਟਲਾਂਟਿਸ 3.6 ਡਬਲਿਊ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) | 160 ਗ੍ਰਾਮ | ||
6 | ਸ਼ਗੁਨ 21-11 (ਮੈਟਰੀਬਿਊਜ਼ਿਨ+ਕਲੋਡੀਨਾਫਾਪ) |
200 ਗ੍ਰਾਮ | |
ਏ ਸੀ ਐੱਮ-9 (ਕਲੋਡੀਨਾਫਾਪ+ਮੈਟਰੀਬਿਊਜ਼ਿਨ) |
240 ਗ੍ਰਾਮ |
ਨਦੀਨ-ਨਾਸ਼ਕਾਂ ਦੀ ਵਰਤੋਂ ਪ੍ਰਤੀ ਸਾਵਧਾਨੀਆਂ:
1. ਜੇਕਰ ਕਣਕ ਵਿੱਚ ਬੀਜੀ ਚੌੜੀ ਪੱਟੀ ਵਾਲੀ ਫ਼ਸਲ ਜਿਵੇਂਕਿ ਰਾਇਆ/ਸਰ੍ਹੋਂ/ਛੋਲੇ ਬੀਜੀ ਹੋਵੇ ਤਾਂ ਗਰੁੱਪ 5 ਅਤੇ 6 ਵਾਲੇ ਨਦੀਨ-ਨਾਸ਼ਕਾਂ ਨੂੰ ਨਾ ਵਰਤੋਂ।
2. ਜਿੱਥੇ ਕਣਕ ਤੋਂ ਬਾਅਦ ਜਵਾਰ/ਮੱਕੀ ਬੀਜਣੀ ਹੋਵੇ ਤਾਂ ਉੱਥੇ ਲੀਡਰ/ਟੋਟਲ/ਮਾਰਕਪਾਵਰ ਡੀ ਵਰਤੋਂ ਨਾ ਕਰੋ।
3. ਹਲਕੀਆਂ ਜ਼ਮੀਨਾਂ ਅਤੇ ਜਿੱਥੇ ਉੱਨਤ ਪੀ ਬੀ ਡਬਲਿਊ 550 ਬੀਜੀ ਹੋਵੇ, ਉੱਥੇ ਸ਼ਗੁਨ 21-11/ਏ ਸੀ ਐੱਮ-9 ਦੀ ਵਰਤੋਂ ਨਾ ਕਰੋ।
माहिर कमेटी
हम आपके व्यक्तिगत विवरण किसी के साथ साझा नहीं करते हैं।
हम आपके व्यक्तिगत विवरण किसी के साथ साझा नहीं करते हैं।
साइन इन
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
आपका उपयोगकर्ता मोबाइल नंबर और पासवर्ड अमान्य है
हमने आपका पासवर्ड आपके मोबाइल नंबर पर भेजा है
तारांकन (*) के साथ चिह्नित सभी फ़ील्ड आवश्यक हैं:
साइन अप करें
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
तारांकन (*) के साथ चिह्नित सभी फ़ील्ड आवश्यक हैं:
कृपया कम से कम एक विकल्प का चयन करें
छवि के साथ पाठ का चयन करें