विशेषज्ञ सलाहकार विवरण

idea99oil_seeds.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2022-01-29 11:02:49

Advisory for farmers cultivating Oil seed crop

ਤੇਲ ਬੀਜ- ਕੋਰੇ ਤੋਂ ਬਚਾਉਣ ਲਈ ਸਰੋਂ, ਰਾਇਆ ਅਤੇ ਗੋਭੀ ਸਰੋਂ ਨੂੰ ਪਾਣੀ ਦਿਓ।

  • ਸਰੋਂ ਅਤੇ ਰਾਇਆ ਦੀ ਫ਼ਸਲ ਨੂੰ ਚੇਪੇ ਦੇ ਹਮਲੇ ਤੋਂ ਬਚਾਉਣ ਲਈ 40 ਗ੍ਰਾਮ Actara 25 WG (thiamethoxam) ਜਾਂ 400 ਮਿਲੀਲੀਟਰ Rogor 30 EC (dimethoate) ਜਾਂ 600 ਮਿਲੀਲੀਟਰ Dursban/Coroban 20 EC (chlorpyrifos) ਨੂੰ 80-125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
  • Rogor ਸੁਰੰਗੀ ਕੀੜੇ ਦੀ ਰੋਕਥਾਮ ਵੀ ਕਰੇਗੀ।
  • ਚਿੱਟੀ ਕੁੰਗੀ ਤੋਂ ਬਚਾਅ ਲਈ 250 ਗ੍ਰਾਮ Ridomil Gold (METALAXYL 4%+MANCOZEB 64% WP) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਫ਼ਸਲ ਦੀ ਬਿਜਾਈ ਤੋਂ 60 ਅਤੇ 80 ਦਿਨਾਂ ਬਾਅਦ ਛਿੜਕਾਅ ਕਰੋ।