विशेषज्ञ सलाहकार विवरण

249201905201235140.jpg
द्वारा प्रकाशित किया गया था ਨਿਸ਼ਾਨ ਸਿੰਘ
पंजाब
2019-05-20 12:29:42

ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂਬਰਜ ਨੂੰ ਸਾਰੇ ਵੀਰ ਜਾਣਦੇ ਨੇ ਕਿ 2019 ਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲ ਪ੍ਰਕਾਸ਼ ਪੁਰਬ ਆ ਰਿਹਾ । ਇਹ ਸ਼ਤਾਬਦੀ ਸਮਾਗਮ ਵਾਤਾਵਰਨ ਦੇ ਨਾਲ ਮਨਾਇਆਂ ਜਾ ਰਿਹਾ । ਅਗਲੇ ਢਾਈ ਮਹੀਨੇ ਜੂਨ , ਜੁਲਾਈ ਸਾਰਾ ਤੇ ਅਗਸਤ ਦਾ ਅੱਧ ਪੌਦੇ ਲਾਉਣ ਦੇ ਢੁਕਵਾਂ ਸਮਾਂ ਹੈ । ਆਪਣੀ ਖੇਤੀ ਐਪ ਦੇ ਸਾਰੇ ਯੂਸਰਜ ਨੂ ਬੇਨਤੀ ਹੈ ਸਾਰੇ ਵੀਰ ਵੱਧ ਤੋਂ ਵੱਧ ਪੌਦੇ ਲਾਓ । ਰੁੱਖ ਲਾ ਕੇ ਸੰਭਾਲ਼ ਕਰੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਤੁਹਾਡੀ ਇਹੀ ਸੱਚੀ ਸ਼ਰਧਾ ਤੇ ਹਾਜ਼ਰੀ ਹੋਵੇਗੀ । ✍️ ਧੰਨਵਾਦ ਸਹਿਤ ਤੁਹਾਡਾ ਆਪਣਾ ਨਿਸ਼ਾਨ ਸਿੰਘ ( ਦੀਪ ਸੰਧੂ ) ਪੱਟੀ