विशेषज्ञ सलाहकार विवरण

idea99fruits_2.jpg
द्वारा प्रकाशित किया गया था ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
पंजाब
2019-07-03 11:30:58

ਕਿਸਾਨਾਂ ਲਈ ਬਾਗਬਾਨੀ ਸੰਬੰਧੀ ਸੁਝਾਅ ਹੇਠਾਂ ਲਿਖੇ ਅਨੁਸਾਰ ਹਨ:

  • ਨਾਸ਼ਪਾਤੀ ਦੇ ਬਾਗਾਂ ਵਿਚ ਪੀ. ਏ. ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ।
  • ਅਮਰੂਦਾਂ ਦੇ ਬਾਗਾ ਨੂੰ ਇਸ ਸਮੇ ਵਾਹ ਦਿਉ ਤਾਂ ਕਿ ਬਾਗ ਨਦੀਨ ਮੁਕਤ ਹੋ ਸਕਣ ਅਤੇ ਫੱਲ ਦੀ ਮੱਖੀ ਦੇ ਕੋਏ ਗਰਮੀ ਨਾਲ ਘੱਟ ਸਕਣ ।
  • ਇਹ ਸਮੇਂ ਲੱਗਣ ਵਾਲੇ ਸਦਾਬਹਾਰ ਫ਼ਲਦਾਰ ਬੂਟਿਆਂ ਲਈ ਬਾਗ ਨੂੰ ਤਿਆਰ ਕਰ ਲਵੋ।