विशेषज्ञ सलाहकार विवरण

idea99guava.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-07-25 16:25:50

ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਾਗਬਾਨੀ ਕਰਨ ਵਾਲੇ ਕਿਸਾਨਾਂ ਨੂੰ ਹੇਠ ਸੁਝਾਅ ਦਿੱਤੇ ਜਾਂਦੇ ਹਨ: 

  • ਬਾਗਾਂ ਵਿੱਚ ਅਤੇ ਬੂਟਿਆਂ ਦੁਆਲੇ ਖੜ੍ਹਾ ਮੀਂਹ ਦਾ ਵਾਧੂ ਪਾਣੀ ਬਾਹਰ ਕੱਢ ਦਿਉ ।
  • ਅਮਰੂਦ ਦੇ ਫ਼ਲਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਬਾਗਾਂ ਵਿਚ ਪੀ. ਏ. ਯੂ. ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ।
  • ਸਦਾਬਹਾਰ ਫ਼ਲਦਾਰ ਬੂਟਿਆਂ ਦੀ ਲਵਾਈ ਲਈ ਖੇਤ ਤਿਆਰ ਕਰ ਲਵੋ ਅਤੇ ਸਦਾਬਹਾਰ ਫ਼ਲਦਾਰ ਬੂਟਿਆਂ ਦੀ ਲਵਾਈ ਸ਼ੁਰੂ ਕਰ ਦਿਉ।
  • ਬਾਗਾਂ ਵਿੱਚੋਂ ਵੱਡੇ ਨਦੀਨਾਂ ਜਿਵੇਂਕਿ ਕਾਂਗਰਸ ਘਾਹ, ਭੰਗ ਆਦਿ ਨੂੰ ਹੱਥਾਂ ਜਾਂ ਕਸੀਏ ਨਾਲ ਪੁੱਟ ਦਿਉ।