ਪੀ.ਏ.ਯੂ. ਵੱਲੋਂ ਝੋਨੇ ਦੀਆਂ 8 ਅਤੇ ਬਾਸਮਤੀ ਦੀਆਂ 11 ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਸ਼ ਕੀਤੀਆਂ ਗਈਆਂ ਹਨ।
ਪਰਮਲ ਝੋਨਾ
ਪੀ.ਆਰ.121, 122, 123, 114 ਅਤੇ 113 ਪੀ.ਆਰ. 127, ਪੀ.ਆਰ. 124, ਪੀ.ਆਰ. 126
20-25ਮਈ
25-30ਮਈ
25 ਮਈ-5 ਜੂਨ
ਬਾਸਮਤੀ
ਪੰਜਾਬ ਬਾਸਮਤੀ 5,4,3,2, ਪੂਸਾ ਬਾਸਮਤੀ 1121, 1637, 1718 ਸੀ.ਐਸ.ਆਰ. 30, ਬਾਸਮਤੀ 386, 370 ਪੂਸਾ ਬਾਸਮਤੀ 1509
ਜੂਨ ਦਾ ਪਹਿਲਾ ਪੰਦਰਵਾੜਾ
ਜੂਨ ਦਾ ਦੂਜਾ ਪੰਦਰਵਾੜਾ
ਪੀ.ਏ.ਯੂ. ਵੱਲੋਂ ਸਿਫਾਰਸ਼ ਕਿਸਮਾਂ ਦੇ ਬੀਜ ਪੀ.ਏ.ਯੂ. ਦੀ ਦੁਕਾਨ(ਗੇਟ ਨੰ: 1), ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ ਜਾਂ ਬੀਜ ਫਾਰਮਾਂ ਤੋਂ ਵੀ ਖਰੀਦੇ ਜਾ ਸਕਦੇ ਹਨ।
हम आपके व्यक्तिगत विवरण किसी के साथ साझा नहीं करते हैं।
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
खाता नहीं है? खाता बनाएं
खाता नहीं है? साइन इन
Please enable JavaScript to use file uploader.