विशेषज्ञ सलाहकार विवरण

idea99paddy.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-05-16 14:37:25

ਝੋਨੇ ਲਈ ਐਜ਼ੌਪਾਇਰਲਮ ਟੀਕਾ ਵਰਤਣ ਦਾ ਢੰਗ:

  • ਇੱਕ ਪੈਕਟ ਜੀਵਾਣੂ ਖਾਦ ਨੂੰ 100 ਲੀਟਰ ਪਾਣੀ ਵਿਚ ਘੋਲ ਲਉ।
  • ਇੱਕ ਏਕੜ ਦੀ ਪਨੀਰੀ ਨੂੰ 45 ਮਿੰਟ ਲਈ ਘੋਲ ਵਿਚ ਰੱਖਣ ਤੋ ਬਾਅਦ ਬੀਜ ਦਿਓ।

ਝੋਨੇ ਦਾ ਟੀਕਾ ਵਰਤਨ ਦਾ ਲਾਭ:

  • ਘੱਟ ਖਰਚੇ ਨਾਲ ਪੌਦੇ ਪੋਸ਼ਣ ਮਿਲਦਾ ਹੈ।
  • ਹਵਾ ਵਿਚ ਮੋਜੂਦ ਨਾਈਟ੍ਰੋਜਨ ਨੂੰ ਪੌਦਿਆਂ ਲਈ ਉਪਲੱਬਧ ਕਰਵਾਉਂਦਾ ਹੈ।
  • ਫ਼ਸਲ ਦੇ ਝਾੜ ਵਿਚ 3-4% ਵਾਧਾ ਕਰਵਾਉਂਦਾ ਹੈ।

ਝੋਨੇ ਲਈ ਜੀਵਾਣੂ ਖਾਦ ਦਾ ਟੀਕਾ ਹੇਠ ਲਿਖੇ ਸਥਾਨਾਂ ਤੇ ਵਿਕਰੀ ਲਈ ਉਪਲੱਬਧ ਹੈ:

  • ਬੀਜਾਂ ਦੀ ਦੁਕਾਨ ਗੇਟ ਨੰਬਰ 1,, ਪੀ.ਏ.ਯੂ., ਲੁਧਿਆਣਾ
  • ਮਾਇਕਰੋਬਿਆਲੋਜੀ ਵਿਭਾਗ, ਪੀ.ਏ.ਯੂ., ਲੁਧਿਆਣਾ
  • ਵੱਖ-ਵੱਖ ਜ਼ਿਲ੍ਹਿਆਂ ਵਿਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ