विशेषज्ञ सलाहकार विवरण

idea99tmatr.jpeg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-04-08 09:51:16

ਅਪ੍ਰੈਲ ਮਹੀਨੇ ਵਿੱਚ ਟਮਾਟਰ ਦੀ ਖੇਤੀ ਸੰਬੰਧੀ ਮਾਹਿਰਾਂ ਦੀ ਸਲਾਹ ਹੇਠ ਲਿਖੇ ਅਨੁਸਾਰ ਹੈ 

  • ਟਮਾਟਰ ਦੀ ਫ਼ਸਲ ਨੂੰ ਹਫ਼ਤੇ ਵਿੱਚ ਇੱਕ ਵਾਰ ਪਾਣੀ ਦਿਉ ਤਾਂ ਜੋ ਫੁੱਲ ਚੰਗੇ ਪੈਣ ਅਤੇ ਫ਼ਲ ਦਾ ਵਾਧਾ ਵੀ ਚੰਗਾ ਹੋਵੇ।
  • ਪੰਜਾਬ ਰੱਤਾ, ਪੰਜਾਬ ਛੁਹਾਰਾ, ਪੀ ਐਨ ਆਰ-7, ਪੰਜਾਬ ਉਪਮਾ ਅਤੇ ਦੋਗਲੀ ਕਿਸਮ ਟੀ ਐੱਚ-1 ਇਸ ਮਹੀਨੇ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ।
  • ਲਾਲ ਹੋ ਰਹੇ ਅਤੇ ਲਾਲ ਹੋਏ ਟਮਾਟਰਾਂ ਦੀ ਤੁੜਾਈ ਕਰਕੇ ਉਹਨਾਂ ਨੂੰ ਦੂਰ ਅਤੇ ਨੇੜੇ ਦੀਆਂ ਮੰਡੀਆਂ ਵਿੱਚ ਭੇਜਣਾ ਸ਼ੁਰੂ ਕਰ ਦਿਉ।
  • ਤੁੜਾਈ ਸਮੇਂ ਬੂਟਿਆਂ ਦਾ ਧਿਆਨ ਰੱਖੋ ਤਾਂ ਜੋ ਇਹਨਾਂ ਨੂੰ ਨੁਕਸਾਨ ਨਾ ਪਹੁੰਚੇ।