अद्यतन विवरण

7808-PAU-6.jpg
द्वारा प्रकाशित किया गया था Punjab Agricultural University, Ludhiana
2019-01-24 17:05:03

25 ਤੋਂ 30 ਜਨਵਰੀ ਤੱਕ ਵੱਖ-ਵੱਖ ਕੇ ਵੀ ਕੇ ਵਿੱਚ ਹੋਣ ਵਾਲੀਆਂ ਟ੍ਰੇਨਿੰਗਾਂ ਸੰਬੰਧੀ ਜਾਣਕਾਰੀ

ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀਆਂ ਕੇ ਵੀ ਕੇ ਟ੍ਰੇਨਿੰਗਾਂ ਦਾ ਵੇਰਵਾ:

ਮਿਤੀ

ਵਿਸ਼ਾ

ਸਥਾਨ

25 ਜਨਵਰੀ  2019

ਮੱਕੀ ਅਤੇ ਸੂਰਜਮੁਖੀ ਦੀ ਕਾਸ਼ਤ ਲਈ ਮਸ਼ੀਨਾਂ ਦੀ ਵਰਤੋਂ

ਕੇ. ਵੀ. ਕੇ. ਜਲੰਧਰ (ਨੂਰਮਹਿਲ)

 

28 ਜਨਵਰੀ  2019

ਖਰਬੂਜ਼ੇ ਅਤੇ ਤਰਬੂਜ਼ ਦੀ ਕਾਸ਼ਤ

ਕੇ. ਵੀ. ਕੇ. ਕਪੂਰਥਲਾ

 

29 ਤੋਂ 30 ਜਨਵਰੀ  2019

ਬਲਾਕ ਪ੍ਰੀਟਿੰਗ ਰਾਹੀਂ ਵਸਤਰਾਂ ਅਤੇ ਘਰੇਲੂ ਵਸਤਾਂ ਦੀ ਕੀਮਤ ਵਧਾਉਣਾ

ਕੇ. ਵੀ. ਕੇ. ਮੋਗਾ (ਬੁੱਧ ਸਿੰਘ ਵਾਲਾ)

 

29 ਤੋਂ 30 ਜਨਵਰੀ  2019

ਦਵਾਈਆਂ ਅਤੇ ਸੁਗੰਧੀ ਵਾਲੀਆਂ ਫ਼ਸਲਾਂ ਦੀ ਕਾਸ਼ਤ

ਕੈਰੋ ਕਿਸਾਨ ਘਰ, ਲੁਧਿਆਣਾ