

ਫ਼ਸਲ |
ਹਾਨੀਕਾਰਕ ਕੀੜੇ |
ਮਿੱਤਰ ਕੀੜੇ |
ਮਾਤਰਾ ਪ੍ਰਤੀ ਏਕੜ |
ਖੇਤ ਵਿੱਚ ਛੱਡਣ ਦਾ ਸਿਫਾਰਸ਼ ਸਮਾਂ |
ਕਮਾਦ |
ਅਗੇਤੀ ਫੋਟ ਦਾ ਗੜੂੰਆਂ |
ਟਰਾਈਕੋਗਰਾਮਾ ਕਿਲੋਨਸ |
20,000(1 ਟਰਾਈਕੋ-ਕਾਰਡ) |
ਅੱਧ-ਅਪ੍ਰੈਲ ਤੋਂ ਲੈ ਕੇ ਜੂਨ ਅਖੀਰ ਤੱਕ10 ਦਿਨਾਂ ਦੇ ਵਕਫ਼ੇ ਤੇ 8ਵਾਰੀ ਖੇਤ ਵਿੱਚ ਛੱਡੋ। |
ਕਮਾਦ |
ਆਗ ਦਾ ਗੜੂੰਆਂ |
ਟਰਾਈਕੋਗਰਾਮਾ ਜੈਪੋਨਿਕਮ |
20,000(1 ਟਰਾਈਕੋ-ਕਾਰਡ) |
ਅੱਧ-ਅਪ੍ਰੈਲ ਤੋਂ ਲੈ ਕੇ ਜੂਨ ਅਖੀਰ ਤੱਕ 10 ਦਿਨਾਂ ਦੇ ਵਕਫ਼ੇ ਤੇ 8 ਵਾਰੀ ਖੇਤ ਵਿੱਚ ਛੱਡੋ। |
ਕਮਾਦ |
ਤਣੇ ਦਾ ਗੜੂੰਆਂ |
ਟਰਾਈਕੋਗਰਾਮਾ ਕਿਲੋਨਸ |
20,000(1 ਟਰਾਈਕੋ-ਕਾਰਡ) |
ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਵਕਫ਼ੇ ਤੇ 10ਤੋਂ 12ਵਾਰ ਖੇਤ ਵਿੱਚ ਛੱਡੋ। |
ਜੈਵਿਕ ਝੋਨਾ |
ਪੱਤਾ ਲਪੇਟ ਸੁੰਡੀ ਪੀਲੇ ਤਣੇ ਦਾ ਗੜੂੰਆਂ |
ਟਰਾਈਕੋਗਰਾਮਾ ਕਿਲੋਨਸ ਟਰਾਈਕੋਗਰਾਮਾ ਜੈਪੋਨਿਕਮ |
40,000(2 ਟਰਾਈਕੋ-ਕਾਰਡ) 40,000(2 ਟਰਾਈਕੋ-ਕਾਰਡ) |
ਝੋਨਾ ਲਾਉਣ ਤੋਂ 30 ਦਿਨਾਂ ਬਾਅਦ 7 ਦਿਨਾਂ ਦੇ ਵਕਫ਼ੇ ਤੇ 5 ਤੋਂ 6 ਵਾਰ ਖੇਤ ਵਿੱਚ ਛੱਡੋ। |
ਮੱਕੀ |
ਤਣੇ ਦਾ ਗੜੂੰਆਂ |
ਟਰਾਈਕੋਗਰਾਮਾ ਕਿਲੋਨਸ |
40,000(2 ਟਰਾਈਕੋ-ਕਾਰਡ) |
2 ਵਾਰੀ-10 ਅਤੇ 17 ਦਿਨਾਂ ਦੀ ਫ਼ਸਲ ਤੇ ਖੇਤ ਵਿੱਚ ਛੱਡੋ। |
ਚਾਰਾ ਮੱਕੀ |
ਤਣੇ ਦਾ ਗੜੂੰਆਂ |
ਟਰਾਈਕੋਗਰਾਮਾ ਕਿਲੋਨਸ |
50,000(2.5 ਟਰਾਈਕੋ-ਕਾਰਡ) |
2 ਵਾਰੀ-10 ਅਤੇ 17 ਦਿਨਾਂ ਦੀ ਫ਼ਸਲ ਤੇ ਖੇਤ ਵਿੱਚ ਛੱਡੋ। |
ਇਹ ਮਿੱਤਰ ਕੀੜੇ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਏ ਟਰਾਈਕੋ-ਕਾਰਡ ਰਾਹੀਂ ਕਿਸਾਨਾਂ ਦੇ ਖੇਤਾਂ ਵਿੱਚ ਛੱਡੇ ਜਾ ਸਕਦੇ ਹਨ। ਇਹ ਟਰਾਈਕੋ-ਕਾਰਡਕੀਟ ਵਿਗਿਆਨ ਵਿਭਾਗ, ਪੀ ਏ ਯੂ ਲੁਧਿਆਣਾ(0161-2412359; 9872205425) ਅਤੇ ਖੇਤਰੀ ਖੋਜ ਕੇਂਦਰਾਂ,ਅਬੋਹਰ (01634-225326), ਗੁਰਦਾਸਪੁਰ(01874-220825) ਅਤੇ ਬਠਿੰਡਾ (0164-212159)ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
माहिर कमेटी
हम आपके व्यक्तिगत विवरण किसी के साथ साझा नहीं करते हैं।
साइन इन
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।
साइन अप करें
इस वेबसाइट पर पंजीकरण करते हुए, आप हमारी उपयोग की शर्तें और हमारी गोपनीयता नीति स्वीकार करते हैं।