विशेषज्ञ सलाहकार विवरण

idea99weather.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-05-16 10:30:59

 ਮੌਸਮ (16-05-2019)

ਆਉਣ ਵਾਲੇ ਦਿਨਾਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ  ਲੱਗਦੇ ਭਾਗਾਂ  ਵਿੱਚ ਕਿਤੇ -ਕਿਤੇ  ਟੁੱਟਵੀਂ ਬੱਦਲਵਾਈ ਬਣੇ  ਰਹਿਣ ਦਾ ਅਨੁਮਾਨ ਹੈ।

ਦਿਨ ਦਾ ਤਾਪਮਾਨ: 33.0(-5.4) ਡਿ.ਸੈ.
ਰਾਤ ਦਾ ਤਾਪਮਾਨ: 23.4(+0.7) ਡਿ.ਸੈ.
ਸਵੇਰ ਦੀ ਨਮੀ: 73(+15)%
ਸ਼ਾਮ ਦੀ ਨਮੀ: 38(+13)%
ਵਾਸ਼ਪੀਕਰਨ: 7.2(-2.9) ਮਿ.ਮਿ.
ਬਾਰਿਸ਼: 0.0 ਮਿ.ਮਿ.
ਦਿਨ ਦੀ ਲੰਬਾਈ: 13 ਘੰਟੇ 43 ਮਿੰਟ

ਪੰਜਾਬ: ਚੇਤਾਵਨੀ: 15 ਮਈ ਨੂੰ ਧੂੜ ਭਰੀਆਂ ਹਵਾਵਾਂ ਚੱਲਣ (ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ)/ਗਰਜ-ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ।

16 ਮਈ ਨੂੰ ਪੰਜਾਬ ਵਿੱਚ ਕੁੱਝ ਥਾਵਾਂ ਤੇ ਅਤੇ ਉਸ ਤੋਂ ਬਾਅਦ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

ਅਗਲੇ ਦੋ ਦਿਨਾਂ ਦਾ ਮੌਸਮ: ਕਿਤੇ-ਕਿਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

ਇਲਾਕੇ /ਮੌਸਮੀ ਪੈਮਾਨੇ ਨੀਮ ਪਹਾੜੀ ਇਲਾਕੇ ਮੈਦਾਨੀ ਇਲਾਕੇ ਦੱਖਣ-ਪੱਛਮੀ ਇਲਾਕੇ
ਵੱਧ ਤੋਂ ਵੱਧ ਤਾਪਮਾਨ (ਡਿ.ਸੈਂ) 32-36 34-36 34-37
ਘੱਟ ਤੋਂ ਘੱਟ ਤਾਪਮਾਨ (ਡਿ.ਸੈਂ) 19-22 20-23 20-24
ਸਵੇਰ ਦੀ ਨਮੀ (%) 26-60 29-58 30-52
ਸ਼ਾਮ ਦੀ ਨਮੀ (%) 13-22 14-22 14-22