विशेषज्ञ सलाहकार विवरण

idea99punjab_weather.jpg
द्वारा प्रकाशित किया गया था ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
पंजाब
2019-06-26 12:16:46

ਮੌਸਮ ਦੀ ਭਵਿੱਖਬਾਣੀ (ਪੰਜਾਬ): ਆਉਣ ਵਾਲੀ 25-27 ਜੂਨ ਨੂੰ ਪੰਜਾਬ ਵਿੱਚ ਕੁਝ ਥਾਵਾਂ ਤੇ ਅਤੇ ਉਸ ਤੋਂ ਬਾਅਦ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਅਗਲੇ ਦੋ ਦਿਨਾਂ ਦਾ ਮੌਸਮ: ਕਿਤੇ-ਕਿਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

ਇਲਾਕੇ /ਮੌਸਮੀ ਪੈਮਾਨੇ ਨੀਮ ਪਹਾੜੀ ਇਲਾਕੇ ਮੈਦਾਨੀ ਇਲਾਕੇ ਦੱਖਣ-ਪੱਛਮੀ ਇਲਾਕੇ
ਵੱਧ ਤੋਂ ਵੱਧ ਤਾਪਮਾਨ (ਡਿ.ਸੈਂ) 37-42 37-42 37-42
ਘੱਟ ਤੋਂ ਘੱਟ ਤਾਪਮਾਨ (ਡਿ.ਸੈਂ) 25-28 25-28 24-28
ਸਵੇਰ ਦੀ ਨਮੀ (%) 50-72 55-78 55-78
ਸ਼ਾਮ ਦੀ ਨਮੀ (%) 30-65 65-65 65-68