सवाल जवाब डिटेल

X
topAds topAds
X
leftAds
X
rightAds
द्वारा प्रकाशित किया गया था satnam singh
पंजाब
05 Nov 2020 08:04:06

ਜੀ ਮੇਰੇ ਕੋਲ ਇਕ ਸਾਹੀਵਾਲ ਗਾਂ ਹੈ ੨ ਮਹੀਨੇ ਹੋ ਗਏ ਨੇ ਸੂਈ ਨੂੰ ਇਹ ਵਾਰ- ਵਾਰ ਗੋਹਾ ਕਰਦੀ ਰਹਿੰਦੀ ਹੈ ਅਤੇ ਦੁੱਧ ਵੀ ਘੱਟ ਦਿੰਦੀ ਹੈ ਇਸਨੂੰ Enerboost and c-liv Forte liver tonic v ditta prr kuj khaas result nhi mileya ਇਸਦਾ ਹੱਲ ਦੱਸੋ ਪਲੀਜ

कृपया कम से कम एक विकल्प का चयन करें
उत्तर खाली नहीं हो सकता है
Sukhwinder Singh
पंजाब
06 Nov 2020 12:41:15

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Lacup powder 100gm ਰੋਜਾਨਾ ਅਤੇ livoferrol liquid 50ml ਰੋਜਾਨਾ ਦਿਓ

X
bottomImg bottomImg