अद्यतन विवरण

9489-til.jpg
द्वारा प्रकाशित किया गया था PAU, Ludhiana
2018-11-08 03:37:10

ਤਿਲ ਦੇ ਲੱਡੂ ਬਣਾਉਣ ਦੀ ਵਿਧੀ

ਸਮੱਗਰੀ

ਤਿਲ :150 ਗ੍ਰਾਮ

ਗੁੜ: 80 ਗ੍ਰਾਮ

ਮੂੰਗਫਲੀ/ਬਦਾਮ/ਕਾਜੂ: ਮੁੱਠੀ ਭਰ

ਇਲਾਇਚੀ ਪਾਊਡਰ: 1/8 ਛੋਟਾ ਚਮਚ

ਵਿਧੀ

1. ਤਿਲਾਂ ਨੂੰ ਸੁੱਕਾ ਭੁੰਨ ਲੳ ਅਤੇ ਠੰਡਾ ਹੋਣ ਲਈ ਰੱਖ ਦਿਓ।

2. ਦੂਜੇ ਪਾਸੇ ਮੂੰਗਫਲੀ ਨੂੰ ਸੁੱਕਾ ਭੁੰਨ ਲੳ ਅਤੇ ਗਿਲਾਸ ਦੇ ਹੇਠਲੇ ਹਿੱਸੇ ਨਾਲ ਮਸਲ ਲੳ ਤਾਂ ਜੋ ਉਸਦਾ ਸ਼ਿਲਕਾ ਉਤਰ ਜਾਵੇ।

3. ਤਿਲ, ਗੁੜ ਅਤੇ ਇਲਾਇਚੀ ਨੂ ੰ ਪਾਊਡਰ ਕਰ ਲਉ।ਫਿਰ ਇਸ ਵਿੱਚ ਮੂੰਗਫਲੀ ਮਿਲਾ ਦਿੳ।

4. ਫਿਰ ਇਸਦੇ ਛੋਟੇ-ਛੋਟੇ ਲੱਡੂ ਬਣਾ ਲੳ