अद्यतन विवरण

141-alloo.png
द्वारा प्रकाशित किया गया था PAU, Ludhiana
2018-11-08 09:59:38

ਆਲੂ ਬੀਜਣ ਲਈ ਰੋਗ ਰਹਿਤ ਬੀਜ ਚੁਣੋ

ਆਲੂਆਂ ਦੇ ਜ਼ਿਆਦਾਤਰ ਭਿਆਨਕ ਰੋਗ ਆਦਿ ਬੀਜ ਰਾਹੀਂ ਹੀ ਫੈਲਦੇ ਹਨ

Ÿ ਰੋਗੀ ਜਾਂ ਗਲੇ-ਸੜੇ ਆਲੂਆਂ ਨੂੰ ਟੋਆ ਪੁੱਟ ਕੇ ਮਿੱਟੀ ਵਿੱਚ ਦਬਾ ਦੇਣਾ ਚਾਹੀਦਾ ਹੈ।

Ÿ ਰੋਗਾਂ ਦਾ ਬੀਜ ਉੱਤੇ ਹਮਲਾ ਹੋਣ ਕਰਕੇ ਮਿਆਰ ਘੱਟ ਜਾਂਦਾ ਹੈ ਅਤੇ ਮੰਡੀ ਵਿੱਚ ਆਲੂਆਂ ਦਾ ਪੂਰਾ ਮੁੱਲ ਨਹੀਂ ਮਿਲਦਾ ।

Ÿ ਨਰੋਏ ਅਤੇ ਰੋਗ ਰਹਿਤ ਬੀਜ ਦੀ ਵਰਤੋਂ ਕਰਕੇ ਇਨ੍ਹਾਂ ਬਿਮਾਰੀਆਂ ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ।