विशेषज्ञ सलाहकार विवरण

idea99animal_husbandry.jpeg
द्वारा प्रकाशित किया गया था Punjab Agricultural University, Ludhiana
पंजाब
2021-09-24 13:15:16

Pay attention to the farmers who work in animal husbandry

ਪਸ਼ੂ ਪਾਲਣ- ਜਿਹੜੇ ਪਸ਼ੂਆਂ ਦੇ ਸੂਣ ਨੂੰ 15-20 ਦਿਨ ਰਹਿ ਗਏ ਹੋਣ, ਉਨ੍ਹਾਂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦਿਉ ਅਤੇ ਕੈਲਸ਼ੀਅਮ/ਮਿਨਰਲ ਮਿਕਸਚਰ ਪਾਉਣਾ ਬੰਦ ਕਰ ਦਿਉ।

  • ਜੇਕਰ ਕੋਈ ਪਸ਼ੂ ਸੂਣ ਵੇਲੇ ਔਖ ਮਹਿਸੂਸ ਕਰ ਰਿਹਾ ਹੈ ਤਾਂ ਡਾਕਟਰੀ ਸਹਾਇਤਾ ਲਉ।
  • ਬਿਮਾਰ ਰਹਿਣ ਵਾਲੇ ਪਸ਼ੂਆਂ ਦੇ ਖੂਨ ਦੀ ਜਾਂਚ ਕਰਵਾਉ, ਖਾਸ ਤੌਰ ਤੇ ਚਿੱਚੜਾਂ ਤੋਂ ਹੋਣ ਵਾਲੇ ਰੋਗਾਂ ਲਈ।
  • ਚਿਚੜਾਂ ਆਦਿ ਦਾ ਵਾਧਾ ਰੋਕਣ ਲਈ ਸਪਰੇਅ ਜਿਵੇਂ ਸਾਇਪਰਮੈਥਰੀਨ, ਡੈਲਟਾਮੈਥਰੀਨ, ਅਮਿਤਰਾਜ਼ (ਟੈਕਟਿਕਬਾਥ) ਆਦਿ ਵਰਤੋਂ।