Search
All Expert Queries
Displaying 32351-32400 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 32351 | Rajwinder Singh | Sir 25ਦਿਨ ਦੇ ਦੇਸੀ ਚੂਚੇਆਂ ਨੂੰ ਛਿੱਕਾਂ ਲੱਗ ਰਹੀਆਂ ਨੇ ਅਤੇ ਸਿਰ ਨੂੰ ਬਾਰ ਬਾਰ ਝਟਕ ਕੇ ਮਰ ਜਾਂਦੇ ਹਨ ? | Tag | Yes | -- | -- | 01/04/22 11:29 AM | 01/04/22 01:27 PM | 04/04/22 11:55 AM | - |
| 32352 | ਹਰਪਰੀਤ ਸਿੰਘ | ਸਰ ਜੀ ਮੇਰੀ ਜ਼ਮੀਨ ਵਿੱਚ ਆੜੂ ਦਾ ਬੂਟਾ ਲੱਗਾ ਹੈ ਫ਼ਲ ਬਹੁਤ ਲਗਾ ਹੈ ਫ਼ਲ ਡਿੱਗਦਾ ਫ਼ਲ ਵਿੱਚ ਕਾਣਾ ਵੀ ਹੁੰਦਾ ਹੈ ਉਪਾਅ ਦੱਸੋ ਸਰ ਜੀ ? | Tag | Yes | -- | -- | 01/04/22 11:29 AM | 01/04/22 01:27 PM | 04/04/22 01:31 PM | - |
| 32353 | Gurpreet Singh | doctor Saab ਮੱਝ ਸੂਈ ਨੂੰ 21 ਦਿਨ ਹੋਗੇ ਬੱਚੇਦਾਨੀ ਦੀ ਸਫਾਈ ਲਈ ਕਿ ਕੀਤਾ ਜਾਵੇ ਜੀ ਤਾਂ ਜੌ ਗਭਿਨੱ ਰਹਿਣੇ ਚ ਕੋਈ ਦਿੱਕਤ ਨਾ ਆਵੇ ? | Tag | Yes | -- | -- | 01/04/22 11:15 AM | 01/04/22 01:26 PM | 04/04/22 11:45 AM | - |
| 32354 | ਹਰਦੀਪ ਸਿੰਘ ਟਿਵਾਣਾ | Govt wale sexed semen da ki price a jehda farmr fill kre o milda ? | Tag | Yes | -- | -- | 01/04/22 11:08 AM | 01/04/22 01:25 PM | 04/04/22 11:45 AM | - |
| 32355 | Bija Mall | About onion crop leaves turns yellow ? | Tag | Yes | -- | 01/04/22 11:05 AM | 01/04/22 01:32 PM | 04/04/22 11:42 AM | - | |
| 32356 | TEJPAL MEGWAL | Goat farming di traning kithe milegi ? | Tag | Yes | -- | -- | 01/04/22 10:21 AM | 01/04/22 11:14 AM | 04/04/22 11:41 AM | - |
| 32357 | Gursewak Singh | ਪਪੀਤਾ ਰੈਡ ਲੇਡੀ 786ਆ ਇਸ ਦੀ ਦੇਖਭਾਲ ਬਾਰੇ ਦੱਸੋ ।। ਪਾਣੀ ਬਾਰੇ ਦੱਸੋ । ਹੋਰ ਹੋਰ ? | Tag | Yes | -- | 01/04/22 09:52 AM | 01/04/22 11:14 AM | 04/04/22 11:41 AM | - | |
| 32358 | Gursewak Singh | ਚੱਪਣ ਕੱਦੂ 40ਦਿਨ ਦੇ ਹੋ ਗਏ ਆ ਇਹਨਾ੍ ਦੀ ਗਰੋਧ ਨਹੀਂ ਹੋ ਰਹੀ ਇਹਨਾਂ ਨੂੰ ਕਿਹੜੀ ਸਪਰੇਅ ਕਰ ਗੇ ਜਾਂ ਖਾਦ ਪ ਏ ਗੇ ? | Tag | Yes | -- | 01/04/22 09:45 AM | 01/04/22 11:14 AM | 04/04/22 11:40 AM | - | |
| 32359 | gurpreet singh | ਮੇਰੇ ਕੋਲ ਅੱਧਾ ਕਿੱਲਾ ਜ਼ਮੀਨ ਖਾਲੀ ਪਈ ਹੈ, ਮੈਨੂੰ ਇਹ ਦੱਸੋ ਉੱਥੇ ਮੈਂ ਮਾਂਹ ਜਾਂ ਮੂੰਗੀ ਜਾਂ ਫਿਰ ਦੋਨੋਂ ਹੀ ਕਿਸਮਾਂ ਦੀ ਬਿਜਾਈ ਕਰਾਂ, ਕਿਹੜਾ ਬੀਜ ਵਧੀਆ ਹੈ ਤੇ ਉਸਨੂੰ ਅੱਧੇ ਕਿੱਲੇ ਵਿੱਚ ਕਿੰਨੀ ਮਾਤਰਾ ਵਿੱਚ ਪਾਈਏ, ਮਾਂਹ ਤੇ ਮੂੰਗੀ ਦੋਨਾਂ ਦਾ ਹੀ ਦੱਸ ਦਿਓ, ਸਭ ਤੋਂ ਵਧੀਆ ਕੁਆਲਟੀ ਵਾਲਾ ਬੀਜ ਦੱਸਿਓ, ਜੋ ਵਧੀਆ ਰਹਿੰਦਾ ਹੈ, ਉਸ ਵਿੱਚ ਥੱਲੇ ਕੋਈ ਖਾਦ ਪਾਉਣੀ ਹੈ ਜਾਂ ਉੱਪਰ ਸਪਰੇਅ ਕਰਨੀ ਹੈ, ਸਭ ਕੁਝ ਦੱਸ ਦਿਓ, ਮੈਂ ਪਹਿਲੀ ਵਾਰ ਇਸਦੀ ਬਿਜਾਈ ਕਰਨੀ ਹੈ ? | Tag | Yes | -- | 01/04/22 09:28 AM | 02/04/22 12:09 PM | 04/04/22 02:33 PM | - | |
| 32360 | Rajesh | Need muscovy duck or duckling in Bihar Muzaffarpur ? | Tag | Yes | -- | -- | 01/04/22 09:22 AM | 01/04/22 11:14 AM | 04/04/22 01:03 PM | - |
| 32361 | ਗੁਰਪ੍ਰੀਤ ਸਿੰਘ | ਗਰਮੀਆਂ ਵਿੱਚ ਗਾਵਾਂ ਮੱਝਾਂ ਲਈ ਕਿਹੜੀ ਫੀਡ ਬਣਾਈਏ ਜਿਸ ਨਾਲ ਦੁੱਧ ਵਧੀਆ ਦੇਣ ? | Tag | Yes | -- | 01/04/22 08:49 AM | 02/04/22 12:09 PM | 04/04/22 02:23 PM | - | |
| 32362 | Rajat kumar | jhone ch kini matra ch pyi ja skdi hai ik acer ch ? | Tag | Yes | -- | 01/04/22 07:06 AM | 01/04/22 11:27 AM | 04/04/22 01:32 PM | - | |
| 32363 | ram Kumar | Bhindi ki fasal Mai kinda rog hai ? | Tag | Yes | -- | 01/04/22 06:56 AM | 01/04/22 01:26 PM | 04/04/22 01:03 PM | - | |
| 32364 | Gursewak Singh | 3 kg vermi compost, sro ke khal 100 gram, Iss nu mosam de koi problem ta nhi fer mai iss nu cover kardo ? | Tag | Yes | -- | 01/04/22 06:36 AM | 07/04/22 10:53 AM | 04/04/22 01:37 PM | - | |
| 32365 | ਬਲਜੀਤ ਸਿੰਘ | ਸਰ ਬਰਸੀਮ ਦੀ ਸੁੰਡੀ ਲਈ ਫੇਮ ਦਾ ਸਪਰੇਅ ਕਰ ਸਕਦੇ ਹਾਂ ? | Tag | Yes | -- | -- | 01/04/22 04:59 AM | 01/04/22 11:26 AM | 04/04/22 01:33 PM | - |
| 32366 | Deewan singh bhanari | चप्पन कद्दू की खेती कब करे ? | Tag | Yes | -- | -- | 31/03/22 10:37 PM | 01/04/22 10:48 AM | 01/04/22 11:03 AM | - |
| 32367 | Kavin wander | Cow di ai krai c 28 march nu ajj blood bahut suti jandi jma gada gada bload a pak wng bold a ki chkr ho skda ajj fr ai kra ti frcohi kj krdi koi hal dso ? | Tag | Yes | -- | 31/03/22 10:22 PM | 01/04/22 10:48 AM | 01/04/22 11:04 AM | - | |
| 32368 | Nirbhai singh | ਸਰ ਮੈ 2010 ਚ ਟਿਓੂਵਲ ਬੋਰ 430ਫੁਁ ਕਰਵਾੲੀਅਾ ਬੋਕੀਅਾ ਨਾਲ 9 ਿੲੰਚੀ ਪਲਾਸਟਿਕ ਮਾਲ ਪਾੲੀਅਾ ਸੀ 430 ਫੁਁਟ ਪਰ ਅੱਜ ੳੁਹ ਪਾਡੂ ਅਾਲਾ ਪੀਲਾ ਪਾਣੀ ਮਾਰਨ ਲੱਗ ਪਿਅਾ | Tag | No | -- | -- | 31/03/22 10:20 PM | 22/04/22 04:15 PM | -- | - |
| 32369 | Kavin wander | Cow soon ch 2 mnth baki je leti pune mook bht mrdi a lisi a thodi ji bypas fat pa skde koi nuksn tn ni kini pa k skde khdi campny jror dsdo ? | Tag | Yes | -- | -- | 31/03/22 10:20 PM | 01/04/22 10:47 AM | 01/04/22 11:47 AM | - |
| 32370 | ਅਮਨ ਸਿਧੂ | ਸਤਿ ਸ੍ਰੀ ਅਕਾਲ ਜੀ ਸਰ ਨਾਸਪਤੀ ਦੇ ਬੂਟਿਆਂ ਵਿੱਚ ਕੀ ਪਾਇਆ ਜਾਵੇ ਕਿ ਫਲ ਸਹੀ ਪੱਕ ਜਾਣ। ਧੰਨਵਾਦ ਜੀ ? | Tag | Yes | -- | 31/03/22 09:58 PM | 01/04/22 10:47 AM | 01/04/22 11:47 AM | - | |
| 32371 | Sewak Bhullar | ਸ੍ਰ ਜੀ ਮੈ ਡੇਅਰੀ ਫਾਰਮਰ ਦਾ ਕੋਰਸ ਕੀਤਾ ਹੋਇਆ ਹੈ ਤਰਨ ਤਾਰਨ ਤੋ 2004ਵਿਚ ਕੀਤਾ ਸੀ ਪਰ ਉਸ ਵੇਲੇ ਮੇਰੀ ਕਿਸੇ ਵੀ ਬੈਕ ਨੇ ਬਾਹ ਨਹੀ ਫੜੀ ਬਾਅਦ ਵਿਚ ਮੈ ਨੈਸਲੇ ਸੈਟਰ ਤੇ ਕੰਮ ਕੀਤਾ ਪਰ ਹੁਣ ਮੈ ਆਪਣਾ ਡੇਅਰੀ ਫਾਰਮ ਬਣਾਉਣਾ ਵਾ ਮੇਰੇ ਕੋਲ ਸਰਟੀਫਿਕੇਟ ਵੀ ਹੈ ਮੇਰੀ ਮਦਦ ਕੀਤੀ ਜਾਵੇ ਪੰਜ ਗਾਵਾ ਦਾ ? | Tag | Yes | -- | -- | 31/03/22 09:53 PM | 01/04/22 10:46 AM | 01/04/22 12:00 PM | - |
| 32372 | ਅਮਨ ਸਿਧੂ | ਸਤਿ ਸ੍ਰੀ ਅਕਾਲ ਜੀ ਸਰ ਮੈਂ ਦੋ ਕਨਾਲਾ ਵਿੱਚ ਸਬਜੀਆਂ ਲਗਾਉਣੀ ਹੈ ਉਸ ਵਿੱਚ ਪੱਠੇ ਬਹੁਤ ਹੋ ਜਾਂਦੇ ਨੇ ਕਿ ਪੱਠੇ ਨਾ ਹੋਣ ਉਸ ਲਈ ਕੀਤਾ ਜਾਵੇ । ਜਾਂ ਕੋਈ ਸਪਰੇਅ ਹੋਵੇ ਤੇ ਉਸ ਦੀ ਕਿੰਨੀ ਮਾਤਰਾ ਪਾਉ। ਧੰਨਵਾਦ ਜੀ ? | Tag | Yes | -- | -- | 31/03/22 09:52 PM | 01/04/22 10:46 AM | 01/04/22 12:02 PM | - |
| 32373 | Jashan | Sir garmi ch hun best feed kheri rahe gi cow and buffalo lyi ghar tyaar karni hain ki kuj mix kr skde ? | Tag | Yes | -- | -- | 31/03/22 09:34 PM | 01/04/22 10:45 AM | 01/04/22 12:04 PM | - |
| 32374 | satnam singh | ਇਹ ਦਿਵਾਈ ਕਿਸ ਕੰਮ ਲਈ ਹੈ ? | Tag | Yes | -- | 31/03/22 09:32 PM | 01/04/22 10:45 AM | 01/04/22 12:05 PM | - | |
| 32375 | Sachin Chauhan | मुझे कड़कनाथ फार्मिंग करनी है सैड बनाया है 20 45का।क्या इसके साथ बकरी भी पाली जा सकती है।किरपया मार्गदर्शन करे ? | Tag | Yes | -- | -- | 31/03/22 09:27 PM | 01/04/22 10:45 AM | 01/04/22 12:05 PM | - |
| 32376 | jashan | Sir ਅਸੀ ਖੇਤ ਵਿੱਚੋ ਸਰੋ ਵਡ ਚੁੱਕੇ ਹਾਂ ਹੁਣ ਅਸੀ ਮੂਗੀ ਬੀਜਣੀ ਚਾਹੁੰਦੇ ਹਾਂ। ਝੋਨੇ ਦੀ ਅਸੀ pr 126 variety ਬੀਜਣੀ ਹੈ। ਸੋ plz ਸਾਨੂੰ ਸਾਡੇ area ਵਿੱਚ ਹੋਣ ਵਲੀ ਮੂੰਗ ਦੀ ਚੰਗੀ ਕਿਸਮ ਤੇ ਬਿਜਾਈ ਬਾਰੇ ਜਾਣਕਾਰੀ ਦਿਓ ? | Tag | Yes | -- | -- | 31/03/22 09:00 PM | 01/04/22 10:44 AM | 01/04/22 12:07 PM | - |
| 32377 | ਹਰਭਜਨ ਸਿੰਘ | ਸ੍ਰੀ ਮਾਨ ਜੀ ਪਹਿਲੇ ਸੂਏ ਸਾਹੀਵਾਲ ਵੱਛੀ ਦੇ 22 ਅਪ੍ਰੈਲ ਨੂੰ ਦਿਨ ਪੂਰੇ ਹੋ ਰਹੇ ਹਨ।ਪਰ ਉਸਦੇ ਚਾਰੇ ਥਣਾਂ ਵਿੱਚੋ ਆਪਣੇ ਆਪ ਦੁੱਧ ਨਿਕਲ ਰਿਹਾ ਹੈ।ਕੋਈ ਇਲਾਜ ਦੱਸਣਾ ਜੀ।ਕਾਰਗਿਲ ਮਿਕਸ ਫੀਡ ਦਿੱਤੀ ਜਾ ਰਹੀ ਹੈ ? | Tag | Yes | -- | 31/03/22 08:55 PM | 01/04/22 10:23 AM | 01/04/22 12:58 PM | - | |
| 32378 | Shakti Raj | गाय के आंख के ऊपर गड्डे आ गए हैं किस कारण से आते हैं और क्या इलाज किया जाए कृपया करके बताएं ? | Tag | Yes | -- | 31/03/22 08:34 PM | 01/04/22 10:23 AM | 01/04/22 12:58 PM | - | |
| 32379 | Laddi Singh Dhaliwal | ਸਰ ਸਾਡੇ ਇੱਕ ਅੰਗੂਰਾ ਦੀ ਵੇਲ ਲੱਗੀ ਹੋਈ ਹੈ ਉਸ ਤੇ ਛੋਟੇ ਛੋਟੇ ਫਲ ਲੱਗ ਰਹੇ ਨੇ ਇਹ ਕਿੰਨੇ ਟਾਇਮ ਵਿੱਚ ਪੱਕਣਗੇ ਅਤੇ ਵੇਲ ਨੂੰ ਪਾਣੀ ਇੰਨੇ ਦਿਨਾਂ ਦੇ ਫਾਸਲੇ ਤੇ ਦੇ ? | Tag | Yes | -- | -- | 31/03/22 07:56 PM | 01/04/22 10:23 AM | 01/04/22 12:59 PM | - |
| 32380 | Gurdeep Singh | sir ਮਿਰਚਾ ਘੀਆ ਤੇ ਫਲ ਵਾਸਤੇ ਕਿਹੜੀ ਸਪਰੇਹ ਕਰਿਏ ? | Tag | Yes | -- | -- | 31/03/22 07:26 PM | 01/04/22 10:22 AM | 01/04/22 01:00 PM | - |
| 32381 | ਗੁਰਵਿੰਦਰ ਸਿੰਘ | Sir eh davai barseem nu krni a davai krn ton baad barseem di katai kinne dina baad krni a ? | Tag | Yes | -- | 31/03/22 07:16 PM | 01/04/22 10:22 AM | 01/04/22 01:01 PM | - | |
| 32382 | Gurmeet Singh | ਸਰ ਜੀ ਸਰੋ ਤੋ ਬਾਅਦ ਵਿਚ ਕਿਹੜੀ ਫਸਲ ਬੀਜ ਸਕਦੇ ਹਾ ਮਕੀ ਮੂੰਗੀ ਜਾ ਫਿਰ ਸਬਜੀ ਵਾਸਤੇ ਟਿੰਡੀਆਂ ਬੀਜੀਏ ਟਿੰਡੀਆਂ ਦਾ ਬੀਜ ਕਿਨਾ ਪੈਦਾ ਇਕ ਏਕੜ ਦਾ ? | Tag | Yes | -- | -- | 31/03/22 06:08 PM | 01/04/22 10:21 AM | 01/04/22 01:01 PM | - |
| 32383 | Gurpartap singh | licthi de patte kundle ho k suk rahe hn tela v nahi hai asi imidacloprid di spray kiti c ? | Tag | Yes | -- | 31/03/22 05:00 PM | 01/04/22 10:20 AM | 01/04/22 01:03 PM | - | |
| 32384 | gurkirt brar | sir es bar rajasthan hanumangarh me birani guwar ke kheti kre ya na kre baris ki kya smbhwna h ? | Tag | Yes | -- | -- | 31/03/22 04:59 PM | 01/04/22 10:20 AM | 01/04/22 01:03 PM | - |
| 32385 | Mohit Solanki | The brinjal are not growing properly. Almost 50 percent end up small and turn brown and very hard like rock. Its been 10 days i sprayed coragen for fruit borer and it worked but there is a serious infestation of whit flies and also there are green caterpillars. I have sprayed thiamethoxam and acetamiprid twice with a gap of 15 days but still no control on white flies ? | Tag | Yes | -- | 31/03/22 04:46 PM | 01/04/22 10:20 AM | 01/04/22 01:06 PM | - | |
| 32386 | Nirbhai singh | ਸਰ ਬਰਸੀਨ 5 ਕਨਾਲ ਆ ਬਿਜਾਈ ਵੇਲੇ 30 Kg dap ਪੋਟਾਸ 10 Kg ਪਾਈ ਸੀ ਦੋ ਵਾਰ ਯੂਰੀਆ 50 kg ਆਖਰੀ ਪਾਣੀ ਨੂੰ 5 ਦਿਨ ਹੋ ਗਏ ਨੇ ਪਰ ਦੀਆਂ ਪੱਤੀਆਂ ਸੁੱਕੀ ਜਾਂਦੀਆਂ ਨੇ ? | Tag | Yes | -- | 31/03/22 04:27 PM | 01/04/22 10:19 AM | 02/04/22 03:45 PM | - | |
| 32387 | Ramandeep Singh | Barseem de patea suk rahe ? | Tag | Yes | -- | 31/03/22 04:13 PM | 01/04/22 10:19 AM | 01/04/22 01:14 PM | - | |
| 32388 | Ramandeep Singh | Barseem de patte suk rahe ? | Tag | Yes | -- | 31/03/22 04:13 PM | 01/04/22 10:19 AM | 01/04/22 01:13 PM | - | |
| 32389 | gagan faridkot | Sir koi ans. Devo ji ? | Tag | Yes | -- | 31/03/22 03:34 PM | 01/04/22 10:18 AM | 01/04/22 01:13 PM | - | |
| 32390 | NIRMAL SINGH | wheat stem larva ? | Tag | Yes | -- | 31/03/22 03:21 PM | 01/04/22 10:18 AM | 01/04/22 10:18 AM | - | |
| 32391 | ਗੁਰਵਿੰਦਰ ਸਿੰਘ | ਕੀ ਬਾਸਮਤੀ ਦੀ 1718 ਕਿਸਮ ਦਾ ਬੀਜ PAU ਤੋਂ ਮਿਲਦਾ ਹੈ ? | Tag | Yes | -- | -- | 31/03/22 03:15 PM | 01/04/22 10:17 AM | 01/04/22 10:19 AM | - |
| 32392 | RAMAN LAL | सर जी गर्मी में कौन सी किस्म का धनिया होता है ? | Tag | Yes | -- | -- | 31/03/22 02:59 PM | 01/04/22 10:17 AM | 01/04/22 10:19 AM | - |
| 32393 | ਗਿੱਲ | ਸ੍ਰੀ ਮਾਨ ਜੀ ਮੋਗੇ ਜਿਲੇ ਵਿਚ ਕੋਈ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਦਿੱਤੀ ਜਾਵੇ ? | Tag | Yes | -- | -- | 31/03/22 02:57 PM | 01/04/22 10:17 AM | 01/04/22 10:19 AM | - |
| 32394 | Raghunath | इस प्याज के पौध को एक महीना हो गया है, पर इसमें गांठें नहीं बन रही और पत्तियां पीली हो रही है ? | Tag | Yes | 31/03/22 02:49 PM | 22/04/22 04:16 PM | 05/04/22 04:50 PM | - | ||
| 32395 | Gursewak Singh | CVR soil spray about information ? | Tag | Yes | -- | -- | 31/03/22 02:33 PM | 22/04/22 04:48 PM | 01/04/22 10:20 AM | - |
| 32396 | Gursewak Singh | ਸੁਹਾਗਾ ਬਾਰੇ ਜਾਣਕਾਰੀ ਫੋਟੋ ਚ ਦੇ ਦਿੱਤੀ ਗਈ ਹੈ ਇਹ ਬਹੁਤ ਗੁਣਕਾਰੀ ਹੁੰਦਾ ਹੈ ।।ਬੋਰਨ ਦੀ ਘਾਟ ਪੂਰੀ ਕਰਦਾ ਹੈ ? | Tag | Yes | -- | 31/03/22 02:04 PM | 01/04/22 10:16 AM | 01/04/22 10:20 AM | - | |
| 32397 | Gursewak Singh | ਵਰਮੀ ਵਾਸ ਲਈ ਗੰਡੋਏ ਚਾਹੀਦਾ ਨੇ ਇਹ ਕਿੱਥੋਂ ਮਿਲੇਗੇ ਕੀ ਰੇਟ ਚਲ ਰਿਹਾ ਹੈ ? | Tag | Yes | -- | -- | 31/03/22 01:55 PM | 01/04/22 10:16 AM | 01/04/22 10:21 AM | - |
| 32398 | Gursewak Singh | ਪੋਟਾਸ਼ ਜ਼ਿੰਕ ਦੀ ਕਮੀਂ ਪੂਰੀ ਕਰਨ ਲਈ ਜੈਵਿਕ ਚ ਕਿ ਵਰਤਗੇ ? | Tag | Yes | -- | -- | 31/03/22 01:53 PM | 01/04/22 10:15 AM | 01/04/22 10:21 AM | - |
| 32399 | prabhjit singh | ਤਰਨਤਾਰਨ ਵਿਚ ਵੀ ਕਿਸਾਨ ਮੇਲਾ ਲੱਗੇਗਾ ਕਿੱਥੇ ? | Tag | Yes | -- | -- | 31/03/22 01:35 PM | 01/04/22 10:09 AM | 01/04/22 10:21 AM | - |
| 32400 | arin | Watermelon ? | Tag | Yes | -- | 31/03/22 01:07 PM | 31/03/22 01:30 PM | 01/04/22 10:22 AM | - |