All Questions

Search

All Expert Queries

Displaying 31451-31500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
31451gurbhej singhtretment of liver fluke ?TagYes---- 16/04/22 04:57 PM18/04/22 02:16 PM30/05/23 02:15 PM-
31452ਮੇਜਰ ਸਿੰਘਸਤਿ ਸੀ੍ ਅਕਾਲ ਜੀ ਸਰ ਲਸਣ ਨੂੰ ਅਾਪਾ ਡੰਡੀਅਾ ਕੱਟਕੇ ਵੀ ਰੱਖ ਸਕਦੇ ਅਾ ਜਾਂ ਕੋੲੀ ਹੋਰ ਤਰੀਕਾ ਸਟੋਰ ਕਰਨ ਦਾ ਬੀਜ ਲੲੀ ਰਖਣੈ ਤੇ ਖਾਣ ੲੀ ਵੀ ?TagYes---- 16/04/22 04:22 PM18/04/22 02:09 PM30/05/23 02:14 PM-
31453ਸੁਖਦੀਪ ਸਿੰਘਸਰ ਮੂੰਗੀ ਬੀਜਣੀ ਹੈ ਕੇਹੜਾ ਬੀਜ ਵਧੀਆ ਰਹੇ ਗਾ ਕਿਵੇਂ ਬੀਜਣਾ ਹੈ ਕਿੰਨਾ ਬੀਜ ਕਿੰਨੀ ਖਾਦ ਕਿੰਨੇ ਸਮੇ ਵਿੱਚ ਤਿਆਰ ਹੋ ਸਕਦੀ ਹੈ। ਬਾਅਦ ਵਿੱਚ ਕੇਹੜਾ ਝੋਨਾ ਲਗਾਇਆ ਜਾਵੇ ਧੰਨਬਾਦ ?TagYes---- 16/04/22 04:19 PM--30/05/23 02:14 PM-
31454Beant Bhullarmajj de than di photo phisla swaal dekho ji ?TagYes--
1
 
 16/04/22 04:11 PM18/04/22 12:55 PM13/12/22 01:31 PM-
31455Beant BhullarSir ji majj de than te viaai hogi ji esde elaaj bare daso ji ?TagYes--
1
 
 16/04/22 04:04 PM18/04/22 12:54 PM13/12/22 01:30 PM-
31456Beant BhullarSir ji majj de than te viaai ji ho gi ji esde ellaj bare dasso ji ?TagYes--
1
 
 16/04/22 04:00 PM18/04/22 12:55 PM30/05/23 02:13 PM-
31457Beant BhullarSir ji kank de vadd vich 0 dril nal moongi di bejai karni a .hun kehra beej beejia jau .te 126 chol lagg sakan. moongi da beej kina pau te kehri khaad naal pai jave ji ?TagYes---- 16/04/22 03:50 PM18/04/22 02:08 PM30/05/23 02:13 PM-
31458Kulwinder Singhਮੱਝ ਦੀ ਕੱਟੀ 5 ਮਹੀਨਿਆਂ ਦੀ ਹੈ ਅਤੇ ਉਸ ਦੇ ਚਿੱਚੜ ਬਹੁਤ ਸਾਰੇ ਲੱਗੇ ਹਨ ਕੋਈ ਵਧੀਆ ਦਵਾਈ ਦੱਸੋ ?TagYes---- 16/04/22 02:46 PM18/04/22 09:29 AM13/12/22 01:30 PM-
31459Kulwinder Singhਅੱਲ੍ਹਾ ਦੀਆਂ ਬੱਲਾਂ ਤੇ ਅੱਲ੍ਹਾ ਦੇ ਫਲ਼ ਇਸ ਤਰ੍ਹਾਂ ਹੋ ਰਹੇ ਹਨ ਅਤੇ ਫ਼ਲਾਂ ਦਾ ਜਲਦੀ ਵਿਕਾਸ ਨਹੀਂ ਹੋ ਰਿਹਾ ਕੋਈ ਉਪਾਅ ਦੱਸੋ ?TagYes--
1
 
 16/04/22 02:42 PM18/04/22 02:04 PM30/05/23 02:11 PM-
31460navdeep singhSarso da rate dsya jave ?TagYes---- 16/04/22 01:36 PM18/04/22 09:31 AM13/12/22 01:29 PM-
31461Izarul HaqueYe koi bimari hai ya yasi hi ho jata hai Please reply kijiyega ?TagYes--
1
 
 16/04/22 01:11 PM18/04/22 02:04 PM13/12/22 01:29 PM-
31462Jaskaran Singh ਸਰ ਮੈਂ ਪਸ਼ੂਆਂ ਲਈ ਸ਼ੈੱਡ ਬਣਾ ਰਿਹਾ ਹਾਂ ਤੇ ਜਦੋਂ ਮੈ ਪੁਰਾਣਾ ਸ਼ੈੱਡ ਢਾਇਆ ਤਾਂ ਉਸ ਦੇ ਜੋ ਲੰਬੇ ਬਾਲੇ ਆ ਓਹਨਾ ਨੂੰ ਕਿਨਾਰਿਆਂ ਤੋਂ ਸਿਊਂਕ ਲੱਗੀ ਹੋਈ ਆ ਜੀ. ਮੈਂ ਹੁਣ ਓਹੀ ਪੁਰਾਣੇ ਬਾਲੇ ਨਵੇਂ ਸ਼ੈੱਡ ਚ ਪਾਉਣੇ ਆ ਸਰ ਕੋਈ ਦਵਾਈ ਦਸੋ ਜਿਸ ਨਾਲ ਉਹ ਸਿਉਂਕ ਮਰ ਜਾਵੇ ਤੇ ਅੱਗੇ ਤੋਂ ਨਾ ਲਗੇ ਜੀ. ਕੋਈ ਹੱਲ ਦਸੋ ਜੀ plsssssss ?TagYes---- 16/04/22 12:58 PM19/05/22 04:14 PM30/05/23 02:49 PM-
31463ਗੁਰਵਿੰਦਰ ਸਿੰਘਕਿੰਨੂੰ ਦੇ ਬੂੱਟੇ ਤੋਂ ਫਲ ਬਹੁਤ ਝੜਦਾ ਹੈ ਕੀ ਕਾਰਨ ਨੇ ਤੇ ਕੀ ਹੱਲ ਕਰੀੲੇ ?TagYes---- 16/04/22 12:49 PM18/04/22 09:30 AM03/12/22 03:25 PM-
31464Gurdhyan SinghSir ji hkr 47 and 1121 beej konsi company ki pniri bijni chahide and konsi Dawai se 1121 beej ka treatment krba chahida ji ?TagYes---- 16/04/22 11:28 AM18/04/22 02:05 PM30/05/23 02:48 PM-
31465Savneet Singh rai ਉਂਜ ਤਾਂ ਅਸੀਂ ਆਪਣੇ ਘਰ ਵਿੱਚ ਕਈ ਫਲਦਾਰ ਰੁੱਖ ਲਾਏ ਹਨ ਪਰ ਘਰ ਵਿੱਚ ਲਾਉਣ ਵਾਲੇ ਫਲਦਾਰ ਰੁੱਖਾਂ ਬਾਰੇ ਕੋਈ ਗਿਆਨ ਵਰਧਕ ਪੁਸਤਕ ਦੱਸੋ ਸ਼੍ਰੀ ਮਾਨ ਜੀ। ਧੰਨਵਾਦ ਜੀ ?TagYes---- 16/04/22 10:40 AM18/04/22 02:05 PM30/05/23 02:47 PM-
31466Golu Thakur लहसुन की जड़ों मे सफेद कीडे लगे है उनका इलाज बताए ?TagYes---- 16/04/22 10:27 AM18/04/22 02:05 PM03/12/22 03:25 PM-
31467Balraj Singh Shergillsir gaa heat vich ta odi pr thair di nai heat 1 week tak redndi a koi desi hl dso koi desi trika thndiaa cheega ta ki o thandi hu sake tr heat thuri o je ?TagYes---- 16/04/22 10:17 AM18/04/22 02:06 PM30/05/23 02:46 PM-
31468AnkitSummer moong seeds verity ?TagYes---- 16/04/22 10:05 AM18/04/22 09:31 AM10/12/22 10:21 AM-
31469ਸਤਨਾਮ ਸਿੰਘ ਸੰਧੂEh nimbooo da plant dian kuch branches sukkk rhian aaaa Ki problem aaa te organic solution pls ?TagYes--
2
 
 
16/04/22 09:32 AM18/04/22 11:19 AM30/05/23 02:45 PM-
31470baljit bawaਸਰ ਬੱਕਰੀ ਖੰਗਦੀ ਬੁਹਤ ਹੈ ਤੇ ਅੱਖਾਂ ਵਿਚੋ ਪਾਣੀ ਬਹੁਤ ਕੱਢਦੀ ਹੈ ?TagYes---- 16/04/22 09:07 AM--03/12/22 03:24 PM-
31471arinIsme kya problem Hain aur iska solution kya hain Kuch plant pe Samne ka patta par kuch hua hai sayed, please review and give suggestions please ?TagYes--
4
 
 
16/04/22 08:59 AM18/04/22 11:20 AM30/05/23 02:44 PM-
31472Gurdit RanaSir ਤੁਹਾਡੇ ਦੱਸੇ ਅਨੁਸਾਰ ਅਸੀ ਝੋਟੀ ਨੂੰ ovumin ਟੈਬਲੇਟ ਅਤੇ agrimin powder ਦਿੱਤਾ ਸੀ ਉਸ ਨਾਲ ਕੋਈ ਫ਼ਰਕ ਨਹੀਂ ਪਿਆ ਹਾਲੇ ਤੱਕ ਝੋਟੀ ਹੀਟ ਵਿੱਚ ਨਹੀ ਆਈ ਕੋਈ ਹੋਰ ਦਵਾਈ ਦਸੋ ਜੀ। Sir ਸਾਡੀ ਝੋਟੀ 4 ਸਾਲ ਦੀ ਹੈ ?TagYes---- 16/04/22 08:29 AM18/04/22 11:20 AM30/05/23 02:43 PM-
31473सुखराममेरे इस रोग का समाधान चाहिए ?TagYes--
2
 
 
16/04/22 08:09 AM18/04/22 11:21 AM03/12/22 03:24 PM-
31474Ranjit Singhਸਰ ਰੇਤਲੀ ਜਮੀਨ ਵਿੱਚ ਨਰਮੇ ਦੀ ਫਸਲ ਦੀ ਕਿਹੜੀ ਕਿਸਮ ਬੀਜੀ ਜਾਵੇ ?TagYes---- 16/04/22 07:59 AM--03/12/22 03:24 PM-
31475inderpalSir ji main a pushna chonda aa ki cows de mukable buffalo jyada cheti canseev kyoo kar jandiya aa...cows jyada rapeat kar jandiya aa ?TagYes---- 16/04/22 07:53 AM18/04/22 11:21 AM30/05/23 02:42 PM-
31476inderpalSir main apni murrah calf ko caf grower feed de reha hoo inki age 5 mounth ki hai ji...unke saath jo mineral mixture hai woo main dono ko 60gm. Totavit strong de reha hoo kyaa j mineral mixture v sahi hai g ?TagYes---- 16/04/22 07:49 AM18/04/22 12:33 PM30/05/23 02:41 PM-
31477Laddi Singh Dhaliwalਸਰ ਅੰਗੂਰਾ ਦੀ ਵੇਲ ਉਪਰ ਤੋਂ ਸੁਕ ਗਈ ਹੈ ਥੋੜ੍ਹੀ ਜੀ ਇਸ ਦਾ ਕੀ ਕਾਰਨ ਹੋ ਸਕਦਾ ਹੈ ਜਾਂ ਇਹ ਲੋ ਕਾਰਨ ਸੁਕ ਗਈ ਕਿਰਪਾ ਕਰਕੇ ਦੱਸੋ ਜੀ ?TagYes--
1
 
 16/04/22 07:48 AM18/04/22 12:34 PM30/05/23 02:40 PM-
31478Rajeev Kumar BhardwajSir yeah mango kaa flower black kyo ho raha haa. Please suggest ?TagYes--
2
 
 
16/04/22 07:31 AM18/04/22 12:34 PM30/05/23 02:39 PM-
31479Dheeraj Mehtaसरजी मेरी ये बछडी एक सप्ताह से खाना अचानक नही खारही है भूख लगने की दवाई दी है और डाक्टर से ईन्जेक्शन भी लगवाये है फीरभी खाना नहीं खाया है ?TagYes--
1
 
 16/04/22 07:10 AM18/04/22 12:36 PM10/12/22 10:22 AM-
31480Lakhwinder Singh nirankariSir ji hun sugarcane di bijaye kar sakde ?TagYes---- 16/04/22 06:29 AM18/04/22 12:37 PM03/12/22 03:24 PM-
31481ਹਰਪਰੀਤ ਸਿੰਘਸਰ ਹੁਣ ਕਿਹੜੇ ਬੂਟੇ ਫਲਦਾਰ ਲਗਾ ਸਕਦੇ ਹਾਂ ?TagYes---- 16/04/22 05:41 AM18/04/22 12:37 PM03/12/22 03:23 PM-
31482KamalMakki bare jankari deo ?TagYes---- 16/04/22 04:38 AM18/04/22 12:37 PM03/12/22 03:23 PM-
31483Anirudh Sir ji meri teen mahine ki pregnant hf gaay hai Kya main usko deworming kara sakta hu Kis salt se karani chahiye dawa ka naam bataye ?TagYes---- 15/04/22 10:51 PM19/04/22 02:09 PM30/05/23 02:39 PM-
31484harjot bainsAnandpur sahib nede fruits de hybrid plants kitho milu g koi hI jaankari ?TagYes---- 15/04/22 10:28 PM19/04/22 12:45 PM30/05/23 02:38 PM-
31485manpreet singhPunjab vich sab to vadd jhar wali kehre kisam hai sugarcane di ?TagYes---- 15/04/22 10:19 PM19/04/22 12:45 PM13/12/22 01:29 PM-
31486manpreet singhCo Pb 95 sugarcane bare jankari chaidi hai g es da jhar kina hunda hai prti acre ?TagYes---- 15/04/22 10:18 PM19/04/22 12:45 PM30/05/23 02:30 PM-
31487rajendra singhगाय भैस के लिए झू इचड़े की दवाई बताये एंव टबलेट ?TagYes---- 15/04/22 09:48 PM18/04/22 02:21 PM10/12/22 10:22 AM-
31488Baljinder SinghTagNoAudio-- 15/04/22 09:09 PM20/04/22 02:41 PM---
31489ਸਿਮਰਨਅਜੇ ਤੱਕ ਜਵਾਬ ਨਹੀਂ ਮਿਲਿਆ ?TagYes--
1
 
 15/04/22 08:46 PM18/04/22 02:21 PM03/12/22 03:23 PM-
31490gagandevmediaTagNoAudio-- 15/04/22 08:27 PM20/04/22 02:41 PM---
31491Rajeevਨਿੰਬੂ ਦੇ ਬੂਟੇ ਤਿਜਾਰਾ ਵਿੱਚ ?TagYes---- 15/04/22 08:20 PM18/04/22 02:21 PM30/05/23 02:29 PM-
31492Durgesh KushwahaGanna ke khad keta bale ?TagYes---- 15/04/22 07:44 PM18/04/22 02:20 PM30/05/23 02:28 PM-
31493Kamlesh jaatइन फूलों को रात के समय कोई किट काट रहा है जिसके कारण फुल सभी नीचे गिर जाते हैं इसका कोई दवाई या उपाए हो तो बताएं ?TagYes--
1
 
 15/04/22 07:04 PM19/04/22 12:44 PM03/12/22 03:23 PM-
31494Ashok kumarImmediately kya dva dale ?TagYes--
1
 
 15/04/22 06:15 PM19/04/22 12:44 PM03/12/22 03:23 PM-
31495sukhmander singhsir ji ਅਪਰੈਲ ਮਹੀਨੇ ਦੇ ਪਿਸ਼ਲੇ ਹਫਤੇ ਵਿੱਚ ਮੂੰਗੀ ਦੀ ਕਿਹੜੀ ਕਿਸਮ ਦੀ ਬਿਜਾੲੀ ਕੀਤੀ ਜਾਵੇ ਜੋ ਵਧੀਅਾ ਝਾੜ ਪਰਾਪਤ ਕੀਤਾ ਜਾਵੇ ਅਤੇ ਹੈਪੀ ਸ਼ੀਡਰ ਨਾਲ ਬਿਜਾੲੀ ਹੋ ਸਕਦੀ ਅਤੇ ਖਾਦ ਪਰਵੰਦ ਕੀ ਕੀਤਾ ਜਾਵੈ ਧੰਨਵਾਦ ਜੀ ?TagYes---- 15/04/22 06:14 PM18/04/22 02:20 PM30/05/23 02:28 PM-
31496karmdeep singh Sir ਬੱਕਰੀ ਸੁਈ ਹੈ 10 ਦਿਨ ਹੋ ਗਏ ਹੈ ਉਸ ਨੂੰ ਲੇਵੇ ਵਾਸਤੇ metabolite veterinary ਦੇ ਸਕਦੇ ਹਾਂ ਕੇ ਨਹੀ ਦੇ ਸਕਦੇ ਅਤੇ ਕਿਸ ਤਰ੍ਹਾਂ ਦੇ ਸਕਦੇ ਹਾਂ ?TagYes---- 15/04/22 06:11 PM18/04/22 02:20 PM30/05/23 02:27 PM-
31497kuldeep singhਸਰ ਮੱਝਾ ਨੂੰ ਤਾਕਤ ਦੇਣ ਲੲਈ ਇਹ ਪੋਡਰ ਵਧੀਆ ਲਹੂ ਜੀ ਜਾਣਕਾਰੀ ਜਰੂਰ ਦੇਣੀ ਜੀ ?TagYes--
1
 
 15/04/22 06:04 PM18/04/22 02:19 PM10/12/22 10:22 AM-
31498karmdeep singhਬਾਈ ਜੀ 70 ਦਿਨ ਦਾ ਬੱਕਰਾ ਹੈ ਸੁਸਤ ਜਾ ਰੇਹਦਾ ਹੈ ਕੀ ਪਰੋਬਲਮ ਹੋ ਸਕਦੀ ਹੈ ਕੀ ਦਵਾਈ ਦੇ ਸਕਦੇ ਹਾ ?TagYes---- 15/04/22 05:55 PM18/04/22 02:19 PM13/12/22 01:28 PM-
31499ਰਵਿੰਦਰ ਸਿੰਘਕਣਕ ਵਾਲੇ ਖੇਤ ਵਿੱਚ ਅਚਾਰ ਵਾਸਤੇ ਮੱਕੀ ਬੀਜਣੀ ਆ ਕਿਹੜਾ ਬੀਜ ਵਧੀਆ ਰਹੇਗਾ ਖੇਤ ਖਾਲੀ ਪਿਆ ।ਝੋਨੇ ਦੀ ਬਿਜਾਈ ਤੱਕ ਖੇਤ ਖਾਲੀ ਹੋ ਸਕੇ 10 12 ਜੁਲਾਈ ਤੱਕ ?TagYes---- 15/04/22 05:36 PM18/04/22 02:19 PM30/05/23 02:26 PM-
31500PyarjeetSir ਜਿਹੜੇ ਬੀਜ pau ludhiana farmer portal ਤੇ ਆਪਣੀ ਖੇਤੀ ਐਪ ਤੇ ਉਪਲੱਭਦ ਹਨ ਕਿ ਉਹ ਸਾਰੇ pau ludhiana to mil jange ja othe kise seed store to ਮਿਲਣਗੇ ?TagYes---- 15/04/22 05:32 PM18/04/22 02:18 PM30/05/23 02:25 PM-