All Questions

Search

All Expert Queries

Displaying 30951-31000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
30951ਮੇਜਰ ਸਿੰਘਡਾ ਸਾਹਿਬ ਗਾਂ ਦੂਜੇ ਸੂੲੇ ਅੈ ਚਾਰ ਕ ਮਹੀਨੇ ਦੀ ਸੂੲੀ ਹੋੲੀ ਅੈ ੲਿਕ ਤਾਂ ਬੈਠੀ ਦੇ ਪਾਣੀ ਜਾ ਡਿਗੀ ਜਾਂਦੈ ਅਾਮ ਹੀ ਪਤਲਾ ਜਾ ਬਿਲਕੁਲ ਸਾਫ ਅੈ ਤੁਬਕੇ ਜੇ ਡਿਗੀ ਜਾਂਦੇ ਅੈ ਦੂਜਾ ਗੋਹਾ ਥੋੜੇ ਥੋੜੇ ਟਾੲਿਮ ਬਾਅਦ ਕਰੀ ਜਾਂਦੀ ਅੈ ਗੋਹਾ ਸਹੀ ਅੈ ਡੀ ਵਰਮਿੰਗ ਵੀ ਕਰ ਲੲੀ ਤੇ ਬਫਰ ਵੀ ਫੀਡ ਚ ਪਾੳੁਦੇ ਅੈ ੲਿਕ ਕਿਲੋ ਕੀ ਮਸਲਾ ਹੈ ਜੀ ਚੰਗੀ ਦੁਧ ਵਾਲੀ ਗਾਂ ਅੈ ? TagYes---- 25/04/22 12:13 PM26/04/22 12:37 PM26/04/22 11:57 AM-
30952JatinI need 3 tons wheat straw / tuda in Badshahpur Haryana. Can you send me contact details of anyone who is willing to send ?TagYes---- 25/04/22 12:09 PM26/04/22 12:37 PM26/04/22 11:58 AM-
30953ਸਿਮਰਨਇਸ ਟੀਕੇ ਦਾ ਕੀ ਰਿਕਾਰਡ ਹੈ ?TagYes--
1
 
 25/04/22 11:21 AM26/04/22 10:42 AM26/04/22 11:58 AM-
30954Karamjit SinghPR130 13 ਪਨੀਰੀ ਕਦੋ ਬੀਜ ਸਕਦਾ ਹਾ ?TagYes---- 25/04/22 11:03 AM26/04/22 10:42 AM26/04/22 11:59 AM-
30955ਨਰਪਾਲ ਸਿੰਘPusa 44 ਦੀ ਥਾਂ ਝੋਨੇ ਦੀ ਕਿਹੜੀ ਕਿਸਮ ਠੀਕ ਰਹੇਗੀ ਜੀ ?TagYes---- 25/04/22 11:00 AM26/04/22 10:42 AM26/04/22 11:59 AM-
30956Lachhma singh Bhullar PWDਸ੍ਰੀ ਮਾਨ ਜੀ ਹਲਦੀ ਲਾਈ ਸੀ ਪੱਚੀ ਦਿਨ ਪਹਿਲਾਂ ਹਜੇ ਨੀ ਹੋਈ ਧੰਨਵਾਦ ?TagYes---- 25/04/22 10:50 AM26/04/22 10:41 AM26/04/22 12:00 PM-
30957Sewak Chahalਸਰ ਮੈ ਪੁੱਛਣਾ ਚਾਹੁੰਦਾ ਹਾਂ ਕਿ ਝੋਨੇ ਤੋ ਬਿਨਾਂ ਮੈ ਹੋਰ ਕਿਹੜੀ ਫਸਲ ਬੀਜ ਸਕਦਾ ਹਾ ਜਿਸ ਲਈ ਪਾਣੀ ਦੀ ਵਰਤੋਂ ਅਤੇ ਖਰਚਾ ਵੀ ਘੱਟ ਹੋਵੇ ?TagYes---- 25/04/22 10:44 AM26/04/22 10:41 AM26/04/22 12:01 PM-
30958Amrit singhਹਰੇ ਚਾਰੇ ਵਾਸਤੇ ਐਡਵਾਂਟਾ ਦਾ ਜੰਬੋ ਗੋਲਡ ਬੀਜ ਕਿਵੇਂ ਹੈ ਜੀ ਅਤੇ ਇੱਕ ਕਨਾਲ ਵਿੱਚ ਕਿੰਨਾਂ ਬੀਜ ਪਵੇਗਾ ?TagYes---- 25/04/22 10:41 AM26/04/22 10:41 AM26/04/22 12:10 PM-
30959JassMere swal da jawab hai thode kol ya nai 4 din ho gaye mai uadik reha ?TagYes---- 25/04/22 10:40 AM26/04/22 11:52 AM26/04/22 12:10 PM-
30960Jagroop Gillਡਾਕਟਰ ਸਾਹਿਬ ਕੱਦੂ ਜਾਤੀ ਦੀਆਂ ਸਬਜ਼ੀਆਂ ਕੱਦੂ ਕਾਲੀ ਤੋਰੀ ਖੀਰਾ ਟੀਂਡੇ ਵਗੈਰਾ ਪੱਤੇਆਂ ਦੇ ਵਿਚ ਸੁਰੰਗੀ ਕੀੜੇ ਵਾਸਤੇ ਤੁਸੀਂ ਡਾਈਮੇਥੋਏਟ ? TagYes---- 25/04/22 10:39 AM26/04/22 11:53 AM26/04/22 12:10 PM-
30961Sanjay KumarSir hmare yahan pr na to ye powder or na hi cargil feed milti h u.p.se h ?TagYes--
1
 
 25/04/22 10:34 AM26/04/22 11:53 AM26/04/22 12:10 PM-
30962gurmanjot singhsir pregnant cow nu kehra injection lgaa skde chiccharh boht jyada pye aa g......shotte shotte boht pye dvayi lon nl v nhi krde koi injection dso g jo preg cow nu koi nuksan v na ponchawe. ?TagYes---- 25/04/22 10:19 AM26/04/22 11:54 AM26/04/22 12:12 PM-
30963ManishOne acre ke liye kitne me me paddy nursery ugate h ?TagYes---- 25/04/22 10:00 AM26/04/22 11:54 AM26/04/22 12:13 PM-
30964harwinderSir pr 131 da sahi tym lgaun da kehra ji ?TagYes---- 25/04/22 09:54 AM26/04/22 11:54 AM26/04/22 12:13 PM-
30965Avtar singhSat Shri Akal ji PR 131 Paddy variety bare kuch ka jankari deo ji. kis time paniri laga skhdea ta 131. late variety ja nhi ?TagYes---- 25/04/22 09:48 AM26/04/22 11:55 AM26/04/22 12:14 PM-
30966ਰਛਪਾਲ ਸਿੰਘsir is app te photo upload nahi ho rahi camera ton khichke v ni ho rahi te gallery cho chun ke v ni ho rahi ?TagYesAudio-- 25/04/22 09:35 AM26/04/22 10:53 AM26/04/22 01:22 PM-
30967ਰਛਪਾਲ ਸਿੰਘਤਿੰਨ ਸਾਲ ਦੀ ਝੋਟੀ ਕੱਲ ਸਾਨ ਤੋਂ ਨਵੇਂ ਦੁੱਧ ਕਰਵਾਈ ਸੀ ਲਗਭਗ 30 ਘੰਟੇ ਬਾਅਦ ਮੋਟਾ ਸਫੈਦ ਨਾਲਾ ਕੀਤਾ ਹੈ ਇਸ ਦਾ ਕੀ ਕਾਰਣ ਹੈ ?TagYes---- 25/04/22 09:30 AM26/04/22 11:55 AM26/04/22 12:38 PM-
30968ਰਣਵੀਰ ਬਰਾੜਸਰ ਨਰਮੇ ਚ ਸੁਪਰ ਪੋਟਾਸ਼ ਪਾ ਸਕਦੇ ਆ ਇਕ ਕਿਲੇ ਚ ਇਸਦੀ ਮਾਤਰਾ ਦਸੋ ਅਤੇ ਨਰਮਾ ਬੀਜਣ ਤੋਂ ਪਹਿਲਾ ਪਾਈਏ ਜਾ ਬਾਅਦ ਚ ?TagYes---- 25/04/22 09:28 AM26/04/22 11:55 AM26/04/22 12:38 PM-
30969Harmandeep SinghMay month kheri kheri sabji lggai ja skdi he jis ch jyada profit hove ?TagYes---- 25/04/22 09:26 AM26/04/22 12:38 PM26/04/22 12:39 PM-
30970VineshParvar ke fal mein esa kyu ho raha hai upay bataye ?TagYes--
1
 
 25/04/22 09:01 AM26/04/22 10:55 AM26/04/22 12:39 PM-
30971AnshulVery less fruiting on few Mango trees this time. What could be the reason. Please help ?TagYes--
3
 
 
25/04/22 08:31 AM26/04/22 10:55 AM26/04/22 12:40 PM-
30972Happy SinghJawab ni aye aw ji ?TagYes--
1
 
 25/04/22 08:01 AM26/04/22 10:56 AM26/04/22 12:41 PM-
30973shashank shekharPlease help me get rid of this ?TagYes--
3
 
 
25/04/22 07:18 AM26/04/22 11:04 AM26/04/22 12:41 PM-
30974Jagroop brarmega sweet Advanta ਜਵਾਰ ਬਾਰੇ ਜਾਣਕਾਰੀ ਦਿਓ ਜੀ। ਧੰਨਵਾਦ ?TagYes---- 25/04/22 06:48 AM26/04/22 11:08 AM26/04/22 12:41 PM-
30975ਮਨਦੀਪ ਸਰ ਮੇਰੀ ਮੱਝ ਦੋ ਮਹੀਨੇ ਪਹਿਲਾ ਸੂ ਪਈ ਤੇ ਦੁੱਧ ਆ ਰਿਹਾ ਬੱਸ ਪਇਆ ਕੁ ਦੁੱਧ ਦਿੰਦੀ ਆ ਕੋਈ ਇਲਾਜ ਦੱਸੋ ?TagYes---- 25/04/22 06:39 AM26/04/22 11:21 AM26/04/22 12:46 PM-
30976Harneet Singh Brar ਹਲਦੀ ਨੂੰ ਸਟੀਮ ਕੀਤਾ ਸੀ। ਉਸ ਨੂੰ ਸੁਕਾਉਣ ਲਈ ਧੁੱਪ ਸਹੀ ਆ ਜਾ ਛਾਂ ਚ ਠੀਕ ਰਹੂ ਗੀਤ ?TagYes--
1
 
 25/04/22 06:08 AM26/04/22 11:35 AM26/04/22 12:47 PM-
30977KamalPreet Singhਮੇਰਾ ਅਮਰੂਦ ਦਾ ਬੂਟੇ ਦੇ ਪੱਤੇ ਮੁਰਜਾ ਗ਼ਏ ਹਨ . ਇਸ ਦਾ ਹੱਲ ਦੱਸੋ ?TagYes--
2
 
 
25/04/22 06:05 AM26/04/22 11:49 AM26/04/22 01:12 PM-
30978ਬਿਕਰਮਜੀਤ ਸਿੰਘਮੱਕੀ ਦੀ ਫਸਲ ਉੱਪਰ ਮੋਨੋ ਦਵਾਈ ਕਰਨ ਦੇ ਕੀ ਕੀ ਬੁਰੇ ਪ੍ਰਭਾਵ ਪੈਣਗੇ ?TagYes---- 25/04/22 05:23 AM26/04/22 11:49 AM26/04/22 01:12 PM-
30979Vibhor Tandonwhat does it show in 3.5 months pregnant cow any problem or normal ?TagYes--
2
 
 
24/04/22 11:08 PM25/04/22 10:18 AM25/04/22 02:18 PM-
30980Arvind GargLobia ?TagYes---- 24/04/22 10:52 PM25/04/22 10:18 AM25/04/22 02:17 PM-
30981Arvind GargLobia ?TagYes---- 24/04/22 10:52 PM25/04/22 10:17 AM25/04/22 02:17 PM-
30982ਨਿਰਮਲ ਸਿੰਘ Mankuਝੋਨੇ ਦੀ ਸਭ ਤੋਂ ਜ਼ਿਆਦਾ ਝਾੜ ਦੇਣ ਵਾਲੀ ਫਸਲ ਕਿਹੜੀ ਹੈ ।ਪੂਸਾ 44 ਜਾ ਕੋਈ ਹੋਰ ਕਿ੍ਰਪਾ ਕਰਕੇ ਦੱਸਿਆ ਜਾਵੇ ?TagYes---- 24/04/22 10:27 PM25/04/22 10:17 AM25/04/22 02:16 PM-
30983Baljinder SinghSir makki di vadia growth lai d a p khad di spray kar sakde ha jekar kar sakde ha ta khad di liner matra honi cahidi aa ?TagYes---- 24/04/22 10:25 PM25/04/22 10:17 AM25/04/22 02:16 PM-
30984Kavin wanderCow ajj eda fr kri jndi 4 din hoge Tika bhrea c dwi v bhrai c phln powdr v bht patte rhndi ni koi agrimin golian v ditian jidn Tika bhrea tarran v saff c jma bt ajj ah kj suti jdni koi hall hga tn plz dsdo nhi tn bs rassa launa pao jma ake pye a ?TagYes--
2
 
 
24/04/22 10:09 PM25/04/22 10:17 AM25/04/22 02:14 PM-
30985Raman Salariaਇਹ ਕੀ ਬਿਮਾਰੀ ਹੈ ਜੀ ਮਿਰਚ ਦੇ ਬੂਟੇ ਸੁਕ ਰਹੇ ਨੇ । ਟਮਾਟਰ ਅਤੇ ਬੈਂਗਣ ਤੇ ਸੁੰਡੀ ਦਾ ਹਮਲਾ ਹੈ ?TagYes--
1
 
 24/04/22 09:22 PM25/04/22 10:16 AM25/04/22 02:13 PM-
30986inderpalSir ji meri ik murrah nasal di buffalo aa jo ki delivery to baad 3 mounth tak taa dono time doodh dindi aa os to baad jaldi hi ik time dena kar dindi aa sir isda koi pakka hall ki kariye iss tera pashu kyoo karda ki problem aa diet v vadiya aa....hun osdi dubara delivery honi aa 40 din bakki aa ?TagYes---- 24/04/22 09:17 PM25/04/22 10:16 AM25/04/22 02:12 PM-
30987inderpalSir ji murrah 5 month ki katri ke liye sabse best calf grower feed formula btaye garmi main please ?TagYes---- 24/04/22 09:12 PM25/04/22 10:16 AM25/04/22 02:11 PM-
30988Dablu babluSir ji eh bachi asi awara fadi iss eh 2 saal di hon wali hai g iss di growth bilkul vi nhi ho rhi g Cargill di feed vi payi si g mineral mixture vi dita si eh raaji vi nhi hoi weight vi gain nhi kita g deworming vi karvai hoi hai g ki kita jawe ta jo eh jaldi to jaldi weight gain kar lave ate iss di growth ho ske ?TagYes--
1
 
 24/04/22 09:06 PM25/04/22 10:15 AM25/04/22 02:10 PM-
30989Roshan malyaKoi v nhi ?TagYes---- 24/04/22 08:58 PM25/04/22 10:15 AM25/04/22 02:08 PM-
30990T s sandhuਸਰ ਮੱਝ ਸੂੲੀ ਨੂੰ 3 ਦਿੰਨ ਹੋਗੇ ਅਤੇ ਅੱਜ ਓਸਦਾ ਫਲ ਮਰ ਗਿਅਾ ਹੁਣ ਮੱਜ ਡੇਗ਼ਾ ਬਹੁਤ ਸ਼ੁੲੀ ਬੈਠੀ ਤੜਫ ਤੜਫ ਪੈਦੀ ਸਰ ਹੁਣ ਕੀ ਹੱਲ ਹੋ ਸਕਦਾ ?TagYes---- 24/04/22 08:57 PM25/04/22 10:15 AM25/04/22 02:03 PM-
30991MojahidaliahmadWhaitpeking ducklings kaha se khareede ?TagYes---- 24/04/22 08:52 PM25/04/22 10:14 AM25/04/22 02:02 PM-
30992MojahidaliahmadSab se jyada anda Dene wali murgi kon hai ?TagYes---- 24/04/22 08:48 PM25/04/22 10:13 AM25/04/22 02:01 PM-
30993harjot bainsShalliya wali maki di vdiya variety dso jihda vdiya jhad aave g ?TagYes---- 24/04/22 08:46 PM25/04/22 10:13 AM25/04/22 02:01 PM-
30994baljinder singhਅੰਬ ਦਾ ਫਲ ਬਹੁਤ ਡਿੱਗ ਰਿਹਾ ਉਸ ਦਾ ਹਲ ਕੀ ਕੀਤਾ ਜਾਵੇ ?TagYes---- 24/04/22 08:12 PM25/04/22 10:13 AM25/04/22 02:01 PM-
30995Sohiਸ੍ਰ ਇੱਕ ਸਾਲ ਦੀ ਪੱਠ ਆ ਉਸ ਨੇ ਕਣਕ ਖਾ ਲਈ ਤੇ ਹੁਣ ਬੰਨ ਪੈ ਗਿਆ ਕੋਈ ਇਲਾਜ ਦੱਸੋ ਜੀ ?TagYes---- 24/04/22 07:01 PM--25/04/22 02:00 PM-
30996Pankaj Nigamखेत से इसको ( संलग्न फोटो देखे) कैसे हटाएं ?TagYes--
2
 
 
24/04/22 06:56 PM28/05/22 11:06 AM25/04/22 01:59 PM-
30997Daljeet Singh हमें यह बताने की कृपा करें इस महीने में मक्खी खरीदना सही है या गलत कृपया अपनी राय जरूर दें हम इस काम में नए हैं और हम मक्खी कहां से खरीद सकते हैं ?TagYes---- 24/04/22 06:11 PM25/04/22 10:12 AM25/04/22 01:59 PM-
30998ਨੱਛਤਰ ਸਿੰਘsir is var jhone da beej kehda layiye jehda vdhia jhad dinda ?TagYesAudio-- 24/04/22 05:16 PM25/04/22 12:57 PM25/04/22 02:20 PM-
30999Gurpreet Singhਸਤਿ ਸ੍ਰੀ ਆਕਾਲ ਜੀ ਸਰ ਮੈ ਪਹਿਲੀ ਵਾਰ ਦੇਸੀ ਭਿੰਡੀ ਦੀ ਖੇਤੀ ਕੀਤੀ ਆ ਜੀ ਪਹਿਲੀ ਆ 3 ਤੜਾਈਆ ਤੱਕ ਤਾ ਫ਼ਲ ਸਹੀ ਲੱਗ ਰਿਹਾ ਸੀ ਪਰ ਫਿਰ ਇਕ ਦਮ ਫ਼ਲ ਝੜਨਾ ਲੱਗ ਗਿਆ ਜੀ ਨਾਲੇ ਸੁੱਕਣਾ ਸ਼ੁਰੂ ਹੋ ਗਿਆ ਜੀ ਹੁਣ ਫ਼ਲ ਬਹੁਤ ਘੱਟ ਗਿਆ ਤੇ ਕਈ ਬੂਟੇ ਵ ਕਮਜ਼ੋਰ ਹੋ ਗਏ ਹਨ DAP ਬਿਜਾਈ ਤੋਂ ਪਹਿਲਾਂ 50 Kg ਪੋਟਾਸ਼ 25 kg Super 80kg ਇੱਕ ਵਾਰ ਯੂਰੀਆ ਪਾਈ ਆ ਜੀ ਇੱਕ ਕਿਲੇ ਵਿੱਚ 30kg ਦੇ ਹਿਸਾਬ ਨਾਲ ਫ਼ਲ ਡਿੱਗਣ ਤੋਂ ਬਾਅਦ ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ ਜੀ ?TagYes--
3
 
 
24/04/22 05:14 PM25/04/22 01:01 PM25/04/22 01:59 PM-
31000Baljinder Deolsir narme da beej dsseo koi vdhia jhone wala vahn hai jehda vdhia jhad dewe ?TagYesAudio-- 24/04/22 04:47 PM25/04/22 12:57 PM25/04/22 02:21 PM-