All Questions

Search

All Expert Queries

Displaying 2951-3000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
2951Nav Sandhuਝੋਨੇ ਦੀਆਂ ਮੁੰਜਰਾਂ ਵਿੱਚ ਖਰਾਬ ਹੋ ਰਹੀਆਂ ਹਨ ਇਸ ਦਾ ਕੋਈ ਹਲ ਦਸੋ ?TagYes--
2
 
 
26/09/23 06:07 PM27/09/23 12:50 PM27/09/23 04:18 PM-
2952ਪਰਮਿੰਦਰ ਸਿੰਘਬਾਈ ਜੀ ਆਪਣੀ ਵਹਿੜ ਪਹਿਲਣ ਪੰਜ ਮਹੀਨੇ ਦੀ ਗੱਭਣ ਆ ਪੱਠੇ ਦਾਣਾ ਫੀਡ ਖਾਦੀ ਆ ਇੱਕ ਉਹ ਲਿੱਸੀ ਤੇ ਸੁਸਤ ਹੋ ਗਈ ਜਵਾ ਹੋਲੀ ਹੋਲੀ ਤੁਰਦੀਆ ਖਾਦੀ ਵੀ ਹੋਲੀ ਆ ਸਿਰ ਜਾ ਸੁੱਟ ਕੇ ਬੈਠੀ ਰਹਿੰਦੀ ਆ ਉਸਨੂੰ ਕੀ ਦਿੱਤਾ ਜਾਵੇ ਜੋ ਉਹ ਸਹੀ ਹੋਵੈ ਪਹਿਲਾ ਬਹੁਤ ਸਹੋਣੀ ਤੇ ਤੇਜ ਸੀ ਹੁਣ ਉਹਨੂੰ ਮੈ ਪੰਜੀਰੀ ਪਾਊਡਰ ਬਲੱਡ ਗੈਨ ਲੀਟਰ ਤੇ ਗੋ ਹੈਲਥੀ ਲੀਟਰ ਪਾ ਰਿਹਾ ਸਹੀ ਰਹੂTagNo---- 26/09/23 05:35 PM27/09/23 12:51 PM---
2953Manjot chahalHi sar Namskar ji Sar 1 animal nu kine liter tak de skde aa Jankari deo ?TagYes--
1
 
 26/09/23 05:25 PM27/09/23 12:51 PM27/09/23 04:19 PM-
2954Raj singhdevmediaUntagNoAudio-- 26/09/23 05:15 PM-----
2955Karan Sandhuਸਰ ਹਲਦੀ ਰੋਗ ਲਈ ਸਭ ਤੋਂ ਵਧੀਆ ਦਵਾਈ ਕਿਹੜੀ ਹੈ ਜੀ ? TagYes--
1
 
 26/09/23 05:04 PM27/09/23 12:57 PM27/09/23 04:19 PM-
2956ਗੁਰਪ੍ਰੀਤ ਸਿੰਘ Sir g ih ki karn ho sakda supreem 110 ?TagYes--
2
 
 
26/09/23 05:04 PM27/09/23 12:58 PM27/09/23 04:20 PM-
2957Lachhma singh Bhullar PWDਸ੍ਰੀ ਮਾਨ ਜੀ ਬੱਛੀ ਆ ਜਰਸੀ ਪੰਜਵਾਂ ਮਹਿਨਾ ਚੱਲ ਰਿਹਾ ਕਿ ਖ਼ਰਾਕ ਦਿੱਤੀ ਜਾਵੇ ਮੱਕੀ ਦਾ ਆਚਾਰ ਪਾ ਰਹੇ ਆ ਜੀ TagNo--
4
 
 
26/09/23 04:41 PM27/09/23 12:58 PM---
2958Lachhma singh Bhullar PWDਸ੍ਰੀ ਮਾਨ ਬੇਨਤੀ ਹੈ ਚੋਟੀ ਸੁਈ ਨੂੰ ਦੱਸ ਦਿਨ ਹੋਗੇ ਚੋਟੀ ਰਾਜ਼ੀ ਆ ਪਰ 6ਕਿੱਲੋ ਦੁੱਧ ਹੀ ਦੇ ਰਹੀ ਆ ਜੀ ਖ਼ਰਾਕ ਦੱਸੋ ਕੀ ਦਿੱਤੀ ਜਾਵੇ ਮੱਕੀ ਦਾ ਆਚਾਰ ਪਾ ਰਹੇ ਆ ਹੁਣ TagNo---- 26/09/23 04:28 PM27/09/23 12:59 PM---
2959Rajinder Singhਸਰ ਜੀ ਝੋਟੀ ਨੂੰ 10ਵਾ ਮਹੀਨਾ ਚੱਲ ਰਿਹਾ ਹੈ ਜੀ ਭਰੂਣ ਹੈ ਜੀ ਉਸਨੂੰ ਭਾਰ ਬਹੁਤ ਪੈਦਾ ਹੈ ਜੀ ਬਹੁਤ ਦਿਨ ਹੋ ਗਏ ਸੀ ਭਾਰ ਨਹੀਂ ਸੀ ਪਿਆ ਉਸਨੂੰ 4 5 ਦਿਨਾਂ ਤੋਂ ਟਰਾਂਜੈਕਸਨ ਮਿਕਸ ਕਾਰਗਿਲ ਫੀਡ ਪਾ ਰਹੇ ਸੀ ਪਰ ਫੀਡ ਨਾਲ ਉਸਨੂੰ ਫ਼ਿਰ ਭਾਰ ਪੈਣ ਲਗ ਗਿਆ ਹੈ ਜੀ ਉਹ ਬਹੁਤ ਕਮਜ਼ੋਰ ਹੈ ਉਸਦਾ ਅਡਰ ਵਾਹਨਾ ਵੀ ਨਹੀਂ ਬਣਿਆ ਕਿਰਪਾ ਕਰਕੇ ਦੱਸੋ ਜੀ ਉਹ ਕਿਵੇਂ ਠੀਕ ਹੋਵੇਗੀ ਉਸਦਾ ਦੁੱਧ ਕਿਵੇ ਵਧੇਗਾ ਜੀ ਧੰਨਵਾਦ ਜੀTagNo---- 26/09/23 04:16 PM27/09/23 12:59 PM---
2960Anamika Tiwari What is national incomeUntagNo---- 26/09/23 04:08 PM-----
2961Bhola singhBranded cattle feed in Punjabi movie UntagNo---- 26/09/23 04:02 PM-----
2962Jagseer singhਨਸਲ ਬਾਰੇ ਦੱਸੋTagNo--
1
 
 26/09/23 04:00 PM27/09/23 01:00 PM---
2963FaujiSarson di vadd jhad wala seeds kehde hanTagNo---- 26/09/23 03:45 PM-----
2964Amarjeet sandhuSir ਜੀ ਮੇਰੇ ਕੌਲ ਇੱਕ hf ਦੀ ਵਿਹੜ ਹੈ ਜੋ ਕਿ 7 ਮਹੀਨੇਆ ਤੋ ਫਲ ਸੁੱਟ ਗਈ ਸੀ ਹੁਣ ਨਾ ਹੀ ੳਹ ਦੱਧ ਵੱਧ ਰਹੀ ਹੈ ਬੱਸ per day 8 ਕ ਕਿਲੋ ਹੀ ਦੁੱਧ ਦੇ ਰਹੀ ਹੈ ਜੀ ਕੋਈ ਦੁੱਧ ਵਧਾਉਣ ਦਾ ਹੱਲ ਦੱਸੋ ਜੀTagNo---- 26/09/23 03:40 PM27/09/23 01:00 PM---
2965Harnseeb singhSir ji majj souyi nu 15 din ho gye....sir majj bhut ghat khandi aa ji....bhukh lagan vali vadia koi medicine daso ji...jis nal oh vadia khaan lag jeUntagNo---- 26/09/23 03:05 PM-----
2966ਸਤਵਿੰਦਰ ਸਿੰਘਬਰਸੀਮ ਦੀ ਬੈਸਟ ਵਰਾਈਟੀ ?UntagYes---- 26/09/23 01:45 PM--26/09/23 02:17 PM-
2967ajaySir eh cow de than te msse hai ki kita jave htan lyi ?UntagYes--
1
 
 26/09/23 01:39 PM--26/09/23 02:18 PM-
2968ajayRice doc da ki fayda hunda pashu nu sir feed vich kina pa skde aa ?UntagYes---- 26/09/23 01:33 PM--26/09/23 02:18 PM-
2969FaujiKanak top quality seeds ?UntagYes---- 26/09/23 01:09 PM--26/09/23 02:19 PM-
2970Arvind Taak KhubanSir m tomato aur khere ki kheti karna chahta hu eska konsa time shi h lagane ka aur vegitable ki kheti k liye training kha se milegi ?UntagYes---- 26/09/23 12:57 PM--26/09/23 02:20 PM-
2971Har Kamal Jeet singhSir jhone to baad mattar the kheti karni a us bare puri jankari devo ji ?UntagYes---- 26/09/23 12:54 PM--26/09/23 02:20 PM-
2972Gurveer sidhudr saab ik cow nu asi naal nal dwaie diti c jide nl ohde fefdeya ch chli gai cow kuj kha ni rhi te sah lain ch v dikat a jihde krk aw tike lgaye hn kirpa krk eh dseya jawe k ish tho uper dwaie hegi te jrur dsi jawe ?UntagYes--
1
 
 26/09/23 12:30 PM--26/09/23 02:23 PM-
2973BikarjitChoti nu gaban karan layi SAG MR 10661 seman kime rahu ga dr sahib dasna jurur ?UntagYes---- 26/09/23 11:49 AM--26/09/23 02:27 PM-
2974karanvir singhdevmediaTagNoAudio
1
 
 26/09/23 11:17 AM26/09/23 11:43 AM---
2975Balwinder Singhਮੈਂ ਏਸ ਵੱਛੀ ਦੀ ਨਸਲ ਪੁੱਛੀ ਸੀ ਇਸਦੀ ਉਮਰ ਤਿੰਨ ਸਾਲ ਹੋ ਗਈ ਹੈ ਅਤੇ ਇਸ ਦਾ ਇੱਕ ਦੰਦ ਟੁੱਟ ਗਿਆ ਹੈ ਹਜੇ ਤੱਕ ਪੀਰਿਅਡ ਨਹੀ ਸ਼ੂਰੂ ਹੋਏ ਇਸਨੂੰ ਕੀ ਖ਼ੁਰਾਕ ਪਾਈਏ ਤੇ ਕੀ ਦਵਾਈ ਦਈਏ ਤੇ ਕਦੋਂ ਗਰਭ ਧਾਰਨ ਦਾ ਟੀਕਾ ਲਗਵਾਈਏ ਚਿੱਚੜ ਵੀ ਬੁਹਤ ਪੈਂਦੇ ਹਨ ਕਿਰਪਾ ਕਰਕੇ ਮੇਰੇ ਸਵਾਲ ਦਾ ਜਵਾਬ ਦਿਓ ਜੀ ਧੰਨਵਾਦ ਜੀ ?TagYesVideo-- 26/09/23 10:48 AM26/09/23 11:28 AM26/09/23 02:29 PM-
2976ਬਲਵਿੰਦਰ ਸਿੰਘਸਰ ਜੀ ਨਵਜੰਮੇ ਫੀਮੇਲ ਕਾਫ ਨੂੰ ਕਿਹੜਾ ਕਾਫ ਸਟਾਟਰ ਦੇਣਾ ਚਾਹੀਦਾ ਹੈ ਕਿੰਨੀ ਮਾਤਰਾ ਵਿੱਚ ਦੇਣਾ ਚਾਹੀਦਾ ਹੈ ਵਿਸਥਾਰ ਵਿੱਚ ਦੱਸੋ TagYes---- 26/09/23 10:34 AM26/09/23 10:48 AM26/09/23 02:31 PM-
2977SunilWhat is the price of amla plants price pau ludhianaTagNo---- 26/09/23 10:25 AM26/09/23 10:49 AM---
2978Harpreet Hello doctor HF cow nu mastitis di problem hogi c antibiotic injections lgwaae c hun teat thana wich tube inject kri aa ik jo dry krn wele krde aa Please eh dsso es to kinne time baad milk use kr skde aa please tell me ?TagYes---- 26/09/23 09:00 AM26/09/23 10:50 AM26/09/23 02:39 PM-
2979Balwinder Singhਡਾਕਟਰ ਸਾਹਿਬ ਜੀ ਇਸ ਵੱਛੀ ਦੀ ਨਸਲ ਕੀ ਹੈ ਇਸਦੀ ਉਮਰ ਤਿੰਨ ਸਾਲ ਹੋ ਗਈ ਹੈ ਅਤੇ ਇਸ ਦਾ ਇੱਕ ਦੰਦ ਟੁੱਟ ਗਿਆ ਹੈ ਪਰ ਹਲੇ ਤੱਕ ਇਸ ਨੂੰ ਪੀਰਿਅਡ ਨਹੀ ਆਏ ਏਸ ਨੂੰ ਕੀ ਖ਼ੁਰਾਕ ਪਾਈਏ ਅਤੇ ਕੀ ਦਵਾਈ ਦਈਏ ਤੇ ਚਿੱਚੜ ਬੁਹਤ ਪੈਂਦੇ ਹਨ। ਧੰਨਵਾਦ ਜੀ ?TagYesVideo-- 26/09/23 08:26 AM--26/09/23 02:40 PM-
2980Balwinder Singhਡਾਕਟਰ ਸਾਹਿਬ ਜੀ ਇਸ ਵੱਛੀ ਦੀ ਨਸਲ ਕੀ ਹੈ ਇਸਦੀ ਉਮਰ ਤਿੰਨ ਸਾਲ ਹੋ ਗਈ ਹੈ ਅਤੇ ਇਸ ਦਾ ਇੱਕ ਦੰਦ ਟੁੱਟ ਗਿਆ ਹੈ ਪਰ ਹਲੇ ਤੱਕ ਇਸ ਨੂੰ ਪੀਰਿਅਡ ਨਹੀ ਆਏ ਏਸ ਨੂੰ ਕੀ ਖ਼ੁਰਾਕ ਪਾਈਏ ਅਤੇ ਕੀ ਦਵਾਈ ਦਈਏ ਤੇ ਚਿੱਚੜ ਬੁਹਤ ਪੈਂਦੇ ਹਨ ਧੰਨਵਾਦ ਜੀ?TagYesVideo-- 26/09/23 08:26 AM--26/09/23 02:41 PM-
2981Khosa khosaNibu eda ho rahe koi ilaj dso plz ?TagYes--
1
 
 26/09/23 07:27 AM26/09/23 11:17 AM26/09/23 02:41 PM-
2982balraj singhsir matar di bijyi li beej te DAP khad di matra dsio ? TagYes---- 26/09/23 07:05 AM26/09/23 11:18 AM26/09/23 02:42 PM-
2983Joban Randhawaਸਰ ਝੋਨਾ ਧੋੜੀਆ ਵਿੱਚ ਉੱਪਰੋਂ ਸੁੱਕ ਰਿਹਾ ਹੈ ਜਿਥੋਂ ਜਿਥੋਂ ਸੁੱਕ ਰਿਹਾ ਹੈ ਉੱਥੇ ਮੁੰਜਰਾਂ ਵੀ ਲਾਲ ਹੋ ਗਈਆਂ ਹਨ ਬਾਕੀ ਮੁੰਜਰਾਂ ਹਰੀਆਂ ਹੀ ਆ ਅਜੇ ਕੀ ਇਹ ਕੋਈ ਬਿਮਾਰੀ ਹੈ ਇਸ ਦਾ ਇਲਾਜ ਦੱਸਿਆ ਜਾਵੇ ?TagYes--
4
 
 
26/09/23 06:12 AM26/09/23 11:19 AM26/09/23 02:43 PM-
2984gurjinder singhdevmediaTagNoAudio
1
 
 26/09/23 05:18 AM26/09/23 11:20 AM---
2985Happy Sahi How i can stop this happening to Radish,,,, What i can do for this?TagNo--
1
 
 25/09/23 09:52 PM26/09/23 11:20 AM---
2986gurjotJami bijn ton pehla khet vohn vele urea jmeen ch pa sakde aa jami nu ugan vich koi problem tan ni aonda kai khende aa urea naal biij touch hon te biij ugan vich fark pendaTagNo---- 25/09/23 09:50 PM26/09/23 11:22 AM---
2987gurjit ਆਗ ਇਸ ਤਰ੍ਹਾ ਗਲਦਾ ਜਾ ਰਿਹਾ ਏ ਕਿਸ ਦਵਾਈ ਦਾ ਛਿੜਕਾ ਕੀਤਾ ਜਾਵੇ TagNo--
1
 
 25/09/23 09:12 PM26/09/23 11:22 AM---
2988Kaur singh ਮੱਝ ਗਾਂਵਾਂ ਦਿਵਾਰਾਂ ਕਿਉਂ ਚਾਟਤੀ ਹੈ ਕਾਰਨ, ਘਾਟ, ਇਲਾਜ ?TagYes---- 25/09/23 08:41 PM26/09/23 11:22 AM26/09/23 02:44 PM-
2989Balwinder singhਆਯੁਰਵੈਦਿਕ ਜੜੀ ਅੱਕਰਕਰਾ ਦੀ ਖੇਤੀ ਬਾਰੇ ਜਾਣਕਾਰੀ ਦਿਓ UntagNo---- 25/09/23 08:29 PM-----
2990jaswant singhPaddy hard dough stage ਤੇ ਜੇ leaf folder flage leaf ਖਾ ਜਾਵੇ ਤਾ ਕਿੰਨਾ ਨੁਕਸਾਨ ਹੋ ਸਕਦਾ ?TagYes---- 25/09/23 08:06 PM26/09/23 11:29 AM26/09/23 02:44 PM-
2991Iqbal Singh ਕੀ ਇਹ ਤੇਲਾ ਹੈ ਬਾਸਮਤੀ 10 ਤੋ 15ਦਿਨਾ ਤੱਕ ਪੱਕ ਕੇ ਤਿਆਰ ਹੋਵੇਗੀ ਕੀ ਕੋਈ ਨੁਕਸਾਨ ਤਾ ਨਹੀਂ ਹੋਵੇਗਾ ਕੀ ਝਾੜ ਤੇ ਕੋਈ ਅਸਰ ਤਾ ਨਹੀਂ ਹੋਵੇਗਾ ਕੀ ਸਪਰੇਅ ਤਾ ਨਹੀ ਕਰਨੀ ਪਵੇਗੀ ਜੇ ਹਾ ਤੇ ਕੋਈ ਚੰਗੀ ਤੇ ਵਧੀਆ ਸਪਰੇਅ ਦੱਸੋ ਤੇ ਸਸਤੀ ਸਪਰੇਅ ਹੋਵੇ ਜੇ ਹਾ ਤੇ ਤੇਲਾ ਮਾਰ ਦੇਵੇ ?TagYesVideo-- 25/09/23 07:53 PM26/09/23 11:23 AM26/09/23 02:46 PM-
2992Rajinder Singhਸਰ ਜੀ 23 10 23 ਨੂੰ ਮੱਝ ਸੂੂਈ ਹੈ ਜੀ ਕਿਰਪਾ ਕਰਕੇ ਉਸਦਾ ਡਾਇਟ ਪਲਾਇਨ ਦੱਸੋ ਜੀ ਉਸਨੂੰ ਕਾਹੜਾ ਕਿਹੜਾ ਦੇ ਸਕਦੇ ਹਾ ਜੀ ਕਿਹੜੀ ਫੀਡ ਕਦੋਂ ਦੇਣੀ ਹੈ ਜੀ ਲੇਟੀ ਕਦੋਂ ਕਿਵੇਂ ਦੇਣੀ ਹੈ ਜੀ ਧੰਨਵਾਦ ਜੀ ?TagYes---- 25/09/23 07:29 PM26/09/23 11:23 AM26/09/23 02:47 PM-
2993RAVI PANDEYअदरक और हल्दी के बीज कहा मिलेंगे TagNo---- 25/09/23 06:32 PM26/09/23 11:30 AM---
2994JashanG narme nu jaldi kheadon layi koi sapray hundi h jijo jaldi khid jave te patte sit deveTagNo---- 25/09/23 06:17 PM26/09/23 11:30 AM---
2995Shamsher Singh क्या छत्त पर खरबूजे की खेती हो सकती है अगर हाँ तो समय व किस्म के बारे मे बतायें। TagNo---- 25/09/23 06:07 PM26/09/23 11:31 AM---
2996ਮਨੀdevmediaTagNoAudio-- 25/09/23 05:59 PM-----
2997Harwinder Singh Khalraਵੀਰ ਜੀ ਕਿਸੇ ਵੀਰ ਕੋਲੋ agriculture University Ludhiana ਸੀਡ ਸਟੋਰ ਫੋਨ ਨੰਬਰ ਮਿਲ ਸਕਦਾ ? TagYes---- 25/09/23 05:50 PM26/09/23 11:42 AM26/09/23 02:52 PM-
2998PavittardevmediaUntagNoVideo Audio-- 25/09/23 05:48 PM-----
2999Brijeshwar Singhहमने अपने खेत में आम के पौधे लगाए हैं जिनको लगाए हुए 2 साल हो गए हैं इन पौधों में से कुछ पौधों के तने में से पानी निकलता है जिसे दूध भी कहते हैं पानी निकालने के साथ ही उसे ताने का रंग भी काला पड़ने लगता है जैसा की फोटो में दिखाया गया है ऐसा ना हो इसके लिए कृपया उपचार बताएंTagNo--
1
 
 25/09/23 05:45 PM26/09/23 11:32 AM---
3000Anilझटका मशीन कितने रूपये की आयेगी और इससे कौन कौन से जानवर रुक जातें है UntagNo---- 25/09/23 05:36 PM-----