All Questions

Search

All Expert Queries

Displaying 256901-256950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
256901hardev singhpeddy da seed ND 53 seed vare dso k eh paseta or ageta seed h and kina time lenda and kina jhad a es da plz daso ?Tag---- 03/05/17 09:52 AM-----
256902gurpreet singhਰੇਸਲੇ ਖੇਤ ਲਈ ਨਰਮੇ ਦਾ ਬੀਜ ਦੱਸੋ ਜੀ ?Tag---- 03/05/17 09:10 AM-----
256903gurpreet126 666िਵਚ ਅੰਤਰ ਦਸੋਜੀTag--
1
 
 03/05/17 08:08 AM-----
256904jaspal singhHKR 47 jeri vare daso ji ?Tag---- 03/05/17 07:56 AM-----
256905sumandeep singh1006 ਮੱਕੀ ਵਧ ਨਹੀ ਰਹੀ ਕੀ ਕਰਿਆ ਜਾਵੇ ?Tag--
1
 
 03/05/17 07:11 AM-----
256906SimAr Grewalpig farming de loan vare puchea c ji thade to tusi ludhiana Uni nal contact karn nu keha c. But ohna ne only classes vare dsea, loan and subsidy vare kuj ni dsea ohna. Plz dso kuj ?Tag---- 03/05/17 06:31 AM-----
256907lali Bachhalਜਮੀਨ ਨੂੰ ਉਪਜਾਊ ਬਣਾਉਣ ਲਈ ਰੂੜੀ ਦਾ ਖਾਦ ਜਿਆਦਾ ਵਧੀਆ ਜਾਂ ਮੁਰਗੀਆ ਦਾ ਜਾ ਹੋਰ ਕੁੱਝ ?Tag---- 02/05/17 11:06 PM-----
256908phinder singh sidhuਮੈਂ ਆਪਣੇ ਖੇਤ ਵਿੱਚ ਦੋ ਵਾਰ ਮਿਰਚਾਂ ਲਗਾ ਚੁਕਾ ਹਾਂ ਉਹ ਹਰ ਵਾਰ ਮਚ ਕਿਉਂ ਜਾਦੇ ਨੇ ਕਿਰਪਾ ਕਰਕੇ ਕਾਰਨ ਦੱਸੋ ਜੀ ?Tag---- 02/05/17 10:14 PM-----
256909jassਨਾੜ੍ ਨੂੰ ਕੀ ਕਾਰਨਾ ਚਾਹੀ ਦਾ ਆਗ ਜਾTag---- 02/05/17 10:13 PM-----
256910grewal666 ਝੋਨਾ ਲੋਨ ਦੀ ਸਲਾ ਜੀ ਸਾਡੀ ਠੀਕ ਰੇਹੋ ਫਿਰ LR ਆਲੂ ਲੋਣਾ (ਚ੍ਪੇਸ ਵਾਲਾ ) 666 ਕਿਸਮ ਕਿਸ univercity ਦੀ ਆ ਜਾ ਹੋਰ ਕਿਸਮ ਲਾਈ ਜਾਬੇ 121 ਤੇ 124 ਵਾਰੇ ਵੀ daso ਜੀ ਵਿਸਥਾਰ ਵਿਚ ਦੱਸੋ ?Tag---- 02/05/17 09:27 PM-----
256911jagdev singhਜੇ Hf ਨਸਲ ਦੀਅਾ ਗਾਵਾ ਦੇ ਸਾਹੀਵਾਲ ਟੀਕਾ ਧਰਾੲੀੲੇ ਤਾ ਕੀ ਰਿਜਲਟ ਵਧੀਅਾ ਹੋਵੇਗਾTag---- 02/05/17 09:13 PM-----
256912jagdev singhHF ਨਸਲ ਦੀਅਾ 35 ਲੀਟਰ ਦੁੱਧ ਵਾਲੀਅਾ ਗਾਵਾ ਲੲੀ ਕਿਹੜੀ ਫੀਡ ਪਾੲੀੲੇ ਜੇ ਅਾਪ ਫੀਡ ਬਣਾੳੁਣੀ ਹੋਵੇ ਤਾ ਕਿਹੜਾ ਫਾਰਮੂਲਾ ਹੋਵੇਗਾTag---- 02/05/17 09:11 PM-----
256913Sukhjitkhangura01@gmail.comTR81 jhone vare jankari deo g ke PAU ton manta prapt hai te isda jhar kena te kene date nu paneri and jhona launa hai ?Tag---- 02/05/17 08:02 PM-----
256914jaspal singh666 jeri kehdi bemari de lapat vich yada ondi aa ?Tag---- 02/05/17 06:55 PM-----
256915mohinder singhਬੈਗਣੀ ਦੇ ਪੱਤੇ ਸੁੰਗੜ ਰਹੇ ਹਨTag---- 02/05/17 03:11 PM-----
256916Harjit singhC.R 212 jhina kina time vich pakda or jhra kina a eh pau to mantta ha ?Tag---- 02/05/17 03:02 PM-----
256917grewal666 ਝੋਨੇ ਵਾਰੇ ਦਸੋ ਜੀ ?Tag---- 02/05/17 01:50 PM-----
256918amanjot singhkaddu di bijai da time hai ji hai ta dsso plz ?Tag---- 02/05/17 10:43 AM-----
256919rakeshPolly hose puri JanKari lot more to training ?Tag---- 02/05/17 09:32 AM-----
256920????? ????Sar. ਅਸੀ ਪਰਮਲ 212 ਝੋਨਾ ਲਾੳੁਣਾ ਸਾਡਾ ਪਾਣੀ 3 ਨੰ.. ਹੈ..ੲਿਸ ਬਾਰੇ ਦਸੋ..Tag---- 02/05/17 08:28 AM-----
256921????? ????ਕਰੇਲੇ ਅਤੇ ਟਿੰਡੇ ਕਦੋਂ ਤੱਕ ਲਾਏ ਜਾ ਸਕਦੇ ਹਨ ?Tag---- 02/05/17 06:34 AM-----
256922Balraj Singh Dhillonplease give me the details of all agrochemicals with which I need to treat paddy seeds before sowing for paneeri.please tell me the process.For how long I need to dip seeds in water.Tag---- 02/05/17 06:09 AM-----
256923pardeep Singh Dhillonਮੁੰਗੀ ਦੇ ਬੂਟੇ ਵਿਚੋਂ ਸੁੱਕ ਰਹੇ ਹਨ ਕਿ ਕਾਰਨ ਹੈ, ਅਤੇ ਇਸਦੀ ਰੋਕਥਾਮ ਬਾਰੇ ਜਾਣਕਾਰੀ ਦਿਉ ।Tag---- 01/05/17 10:17 PM-----
256924raman singhਕੱਦੂ ਦੀ ਬਜਾਇ ਕਦੋ ਹੋਓ ਬੀਜ ਕਿਹੜਾ ਵੱਧੀਆ ਹੈTag---- 01/05/17 09:37 PM-----
256925harjeet singhPR 126 ਦਾ ਬੀਜ ਕਿਥੋਂ ਮਿਲ ਸਕਦਾ ਹੈਂ ਜੀ ?Tag---- 01/05/17 09:15 PM-----
256926ਗੁਰਤੇਜ ਸਿੰਘ ਖਾਲਸਾਅੰਬ ਦਾ ਬੂਟਾ ਲਾਉਣ ਦੇ ਲਈ ਕਿਵੇ ਕਰੀਏ ਤਾਂ ਕਿ ਉਹ ਵਧੀਆ ਤਰੀਕੇ ਨਾਲ ਵੱਧ ਸਕੇ ਅਤੇ ਜਲਦੀ ਫਲ ਦੇ ਦੇਵੇ ?Tag---- 01/05/17 09:10 PM-----
256927pushpinder singh124 ਝੋਨਾ ਦਾ ਝਾੜ ਕਿੰਨਾ ਹੈ,ਕੇ ਬੀ ਕੇ ਖੇੜੀ (ਸੰਗਰੂਰ) ਤੋ ਇਸ ਦਾ ਬੀਜ ਮਿਲ ਜਾਵੇਗਾ?Tag---- 01/05/17 08:40 PM-----
256928Deep gill. Mogaਝੋਨੇ ਦੀ 27 ਕਿਸਮ ਕਿਵੇ ਹੈ ਇਸ ਦਾ ਝਾੜ ਕਿੰਨਾ ਹੈ ਅਤੇ ਇਸ ਦੀ ਪਨੀਰੀ ਬੀਜਣ ਦਾ ਸਮਾਂ ਕਿਨਾ ਹੈ ਇਸ ਦਾ ਮੰਡੀਕਰਨ ਕਿਵੇ ਹੈ ?Tag---- 01/05/17 08:25 PM-----
256929Jashanpreet Singh ਮਧੂ ਮੱਖੀ ਪਾਲਣ ਤੇ ਿਕੰਨੀ ਸਬਸਿਡੀ ਮਿਲੇ ਗਈ?? 10 ਡੱਬੇ ਕਿੰਨੇ ਦੇ ਆਉਣਗੇ? Tag---- 01/05/17 08:09 PM-----
256930chamkaur singhki potash khad narma beejan to phla pauni theek hai ja baad vich ?Tag---- 01/05/17 06:47 PM-----
256931chamkaur singhhun lok kanak de nad agg LGA the hun jad k pehla eh ban c why ?Tag---- 01/05/17 06:41 PM-----
256932karanbirਅਸੀਂ ਝੋਨਾ 666 ਤੇ ਪੂਸਾ 44 ਲਗਾਉਣਾ ਹੈ ਇਸ ਦੇ ਬੀਜ ਦੀ ਸੋਧ ਕਿਵੇ ਕਰੀਏ ਤੇ ਅਸੀ ਕਰਬੈਨਡਾਜ਼ਿਮ + ਰੈਪਟੋਸਾਈਕਲਿਨ ਪਾਈ ਹੈ ਇਸ ਦੀਆ ਜੜਾਂ ਨਾ ਗਲਣ ਇਸ ਲਈ ਅਸੀ ਟਰੈਕੋਡਮ ਤੇ ਕਲੋਰੋਫਾਸ ਵੀ ਪਾ ਸਕਦੇ ਹਾਂ ?TagAudio-- 01/05/17 04:00 PM-----
256933????? ????ਪਕਾਵੀ ਮੱਕੀ ਦੀ ਬਿਜਾਈ ਕਦੋਂ ਤੱਕ ਕੀਤੀ ਜਾ ਸਕਦੀ ਹੈ ?Tag---- 01/05/17 02:54 PM-----
256934Balraj Singh Dhillonpaddy di panneri bhejan valle poultry farm di roori pa sakde hain ja nahi ?Tag---- 01/05/17 02:14 PM-----
256935ਜਸਦੀਪ ਢਿਲੋਂ pr-126 variety kiwe a ji mai uni mele te ni ja skea so phir mai brar seeds valea to TL class da beej le aya 126 da eh dso plss k mai paneeri bijda ya rehn da bcs minu mixing da v darr a ehde ch. meri confusion dur kroo pls.?Tag---- 01/05/17 01:15 PM-----
256936lali Bachhalਖੇਤ ਚੋ ਮਿੱਟੀ ਪੁੱਟ ਕੇ ਉਹਨੂੰ ਇੱਕ ਸਾਰ ਕੀਤਾ ਹੈ ਤੇ ਹੁਣ ਉਸ ਖੇਤ ਨੂੰ ਉਪਜਾਊ ਬਣਾਉਣ ਲਈ ਕੀ ਕਰਨਾ ਚਾਹਿਦਾ ਹੈ ਤਾ ਜੋ ਪੂਰੀ ਫਸਲ ਹੋ ਸਕੇ ਇਸ ਬਾਰੇ ਜਰੂਰ ਦੱਸਿਉ ਜੀ ?Tag---- 01/05/17 12:29 PM-----
256937phinder singh sidhuਨਦੀਨ ਨਾਸ਼ਕ stomp ਸਪਰੇਅ ਨਰਮੇ ਦੀ ਬੀਜਾਈ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਜਾ ਨਰਮੇ ਤੇ ਪਹਿਲੇ ਪਾਣੀ ਸਮੇ। ਅਤੇ ਇਸ ਨਾਲ ਨਰਮੇ ਉਪਰ ਤਾਂ ਨਹੀਂ ਕੋਈ ਅਸਰ ਪੈਂਦਾ ?Tag---- 01/05/17 12:06 PM-----
256938Balbir Singhਚਰੀ ਵਿੱਚ ਮੁਰਕ ਬਹੁਤ ਹੈ ਹੱਲ ਦੱਸੋ?TagAudio-- 01/05/17 11:31 AM-----
256939phinder singh sidhuਕੀ ਹੁਣ ਹਰੀਆਂ ਮਿਰਚਾਂ ਲਗਾ ਸਕਦੇ ਆ ਪਹਿਲਾਂ ਲਗਾਈਆਂ ਸੀ ਉਹ ਮਚ ਗਈਆਂ ਹਨ । ਹੁਣ ਉਹਨਾਂ ਨੂੰ ਕਿਸ ਤਰ੍ਹਾਂ ਲਗਾਈਏ ?Tag---- 01/05/17 11:08 AM-----
256940????? ????ਚੱਪਣ ਕੱਦੂ ਸੁੱਕ ਰਹੇ ਨੇ ਕੀ ਕੋਈ ਬਿਮਾਰੀ ਹੋ ਸਕਦੀ ਹੈ ਜਾਂ ਚੱਪਣ ਕੱਦੂ ਦਾ ਮੌਸਮ ਖਤਮ ਹੋ ਰਿਹਾ ਹੈ ?Tag---- 01/05/17 09:58 AM-----
256941????? ????ਕੀ ਸ਼ਿਮਲਾ ਮਿਰਚਾਂ ਹੁਣ ਲਾ ਸਕਦੇ ਆ ਜੀ ?Tag---- 01/05/17 09:57 AM-----
256942AMANDEEPਸ਼੍ਰੀ ਮਾਨ ਜੀ ਅੰਗੂਰ ਲਗਦੇ ਬਹੁਤ ਨੇ ਪਰ ਜਦੋਂ ਵੱਡੇ ਹੁੰਦੇ ਹਨ ਤਾਂ ਖੱਟੇ ਲਗਦੇ ਹਨ ਹਨ ਅਤੇ ਮੋਟਾਈ ਵਿੱਚ ਵੀ ਘੱਟ ਰਹਿ ਜਾਂਦੇ ਹਨ । ਇਸ ਨੂੰ ਵਰਤਿਆ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਦੀ ਜਾਣਕਾਰੀ ਦਿੱਤੀ ਜਾਵੇ । ਧੰਨਵਾਦ ਜੀ ।Tag--
1
 
 01/05/17 07:14 AM-----
256943Harjeet Singhrajani kheera launa hun kive rhu ji deo koi jankaari ?Tag---- 01/05/17 05:49 AM-----
256944vikasमेरा आपसे सवाल है कि आप अपनी बाते हिंदी मे लिखी जाए हर सवाल का जवाब हिंदी मे दिया जाए क्योकि इस app मे हम लोग हरियाणा से बहुत जुड़े हुए है जी ?Tag---- 30/04/17 11:31 PM-----
256945hardeep singhਕਰਨਾਟਕਾ ਹਾਈਬ੍ਰਡ ਰਾਈਸ 2 ਕਿੰਨਾ ਝਾੜ ਹੈ ਪੰਜਾਬ ਚ ਲੱਗ ਸਕਦਾ ਹੈ ?Tag---- 30/04/17 09:37 PM-----
256946balkar boparaimircha di growth nahi ho rahi hai daso ?Tag--
1
 
 30/04/17 06:56 PM-----
256947sudhir1609 jhone de beej baare jankari diyo ji ?Tag---- 30/04/17 05:42 PM-----
256948Jaswinder SinghPehli War Jhona Layouna Nawe vahan vich Khedi Variety Jhone Di Layie ?Tag---- 30/04/17 03:06 PM-----
256949????? ????ਮੁਰ੍ਹਾਂ ਨਸਲ ਅਪਣੀ ਝੋਟੀ 6:5 ਮਹੀਨੇ ਦੀ ਗੱਬ ਹੈ ਓਸ ਨੂੰ ਕੀ ਕੁੱਝ ਦਿੱਤਾ ਜਾਵੇ ?Tag---- 30/04/17 03:05 PM-----
256950khilara jattferozepur vich super gold 666 paddy ?Tag---- 30/04/17 02:39 PM-----