All Questions

Search

All Expert Queries

Displaying 25451-25500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
25451AmanJawar ale khet ch rotavator marr k jhona lgaya c othe jo phla tu itsit c oh usse tra e chl pyi hun jhone vich itsit nu kis tra khtm kr skde a g ?TagYes---- 22/07/22 01:32 PM23/07/22 09:53 AM31/07/22 01:37 PM-
25452GurpreetHello sir jiri me barish k karan pani jyada ho rha h or 20 din ki jiri ho gyi h usme uria or dwai abhi dale ya nhi ?TagYes---- 22/07/22 01:09 PM23/07/22 09:53 AM31/07/22 01:38 PM-
25453Arashpreet singhਹੈਲੋ ਸਰ ਮੇਰੇ ਕੋਲ HF ਕਰੋਸ ਗਾ ਕਾਲੀ 1 . ਮਹੀਨਾ ਹੋਏ ਸੂਈ ਨੂੰ ਉਸ ਟਾਇਮ 12 ਲੀਟਰ ਦੁੱਧ ਸੀ ਅੱਜ 8 ਲੀਟਰ ਤੇ ਆਗੀ ਫੀਡ ਘਰ ਦੀ ਤਿਆਰ ਕਰ ਕਿ ਦੇ ਰਹੇ ਹਾਂ ਸਰੋ ਦਾ ਤੇਲ ਕੈਲਸ਼ੀਅਮ ਫੀਡ ਵਿੱਚ ਪਾਈਆਂ ਫਿਰ ਫੀਡ ਵੀ ਛੱਡ ਜਾਦੀ ਆ ਫੈਟ 2.0 2. 2 ਹੀ ਏ। ਦੱਸੋਂ ਕੀ ਦਿੱਤਾ ਜਾਵੇ ?TagYes---- 22/07/22 01:07 PM23/07/22 09:52 AM31/07/22 01:39 PM-
25454HARSIMRANJOT Singhਡਾ ਸਾਹਿਬ ਮੈ ਪਹਿਲੇ ਇਕ ਥੈਲਾ ਯੂਰੀਆ ਇਕ ਥੈਲਾ ਸੁਪਰ ਤੇ ਇਕ ਥੈਲਾ ਪੋਸਟਾਂਸ਼ ਤੇ 25 ਕਿੱਲੋ Dap ਦੂਜੇ ਵਾਰੀ ਇਕ ਥੈਲਾ ਯੂਰੀਆ ਇਕ ਨਾਲ Zink ਪਈ ਫੇਰ ਵੀ ਜ਼ੀਰੀ ਬੁਝਾ ਨਹੀਂ ਕਰ ਰਹੀ ਹੁਣ ਤੀਜੇ ਯੂਰੀਆ ਨਾਲ ਕੀ futtera ਪਾਈਏ ਜਾ ਕੋਈ regent ਦਸੋ ?TagYes--
1
 
 22/07/22 12:52 PM23/07/22 10:09 AM31/07/22 01:41 PM-
25455HARSIMRANJOT Singhਡਾ ਸਾਹਿਬ ਮੈ ਪਹਿਲੇ ਇਕ ਥੈਲਾ ਯੂਰੀਆ ਇਕ ਥੈਲਾ ਪੋਸਟਾਂਸ਼ ਦਾ ਇਕ ਥੈਲਾ ਸੁਪਰ ਦਾ 25 ਕਿੱਲੋ Dap ਦੂਜੇ ਵਾਰੀ ਇਕ ਥੈਲਾ ਯੂਰੀਆ ਨਾਲ ਏਹ Zink ਪਈ. TagYes--
1
 
 22/07/22 12:46 PM23/07/22 09:52 AM22/07/22 03:17 PM-
25456Davinder Singhਸਰ ਜੀ ਮੱਝ ਨੂੰ 8 ਮਹੀਨੇ ਹੋ ਗਏ ਨੇ ਸੂਈ ਨੂੰ ਮੱਝ ਨਮੇ ਦੁੱਧ ਨੀ ਹੋਈ ਪੌਡਰ ਵੀ ਪਾ ਦਿੱਤਾ ਲਗਾਤਾਰ ਪਰ ਹੀਟ ਵਿਚ ਨਹੀਂ ਆ ਰਹੀ TagYes---- 22/07/22 12:38 PM23/07/22 09:52 AM22/07/22 03:17 PM-
25457karambir singh JosandevmediaTagNoAudio-- 22/07/22 12:36 PM23/07/22 10:19 AM---
25458karambir singh Josanਸਰ੍ ਮੇਰੀ ਪਾਲਕ ਦਾ ਦਸ ਦਿਨ ਦੀ ਹੋ ਗਈ ਹੈਉਹਦੇ ਵਿੱਚ ਇਟਸਿਟ ਬਹੁਤ ਹੈ ਕੋਈ ਹੱਲ ਦੱਸੋ.TagYes---- 22/07/22 12:34 PM23/07/22 10:09 AM22/07/22 03:18 PM-
25459Gurjinder singhHlo sir madam g Jhona lagge nu 40 day ho gye sunddi da hamla bhut jyada hai te fort v ghat kiti dso g kehdi spreh kryea TagYes---- 22/07/22 12:09 PM23/07/22 10:09 AM22/07/22 04:03 PM-
25460jagtar singhਪੰਜਾਬ ਵਿੱਚ ਫੁੱਲ ਗੋਭੀ ਦੀ ਪਨੀਰੀ ਕਦੋਂ ਬੀਜ ਸਕਦੇ ਹਾਂ TagYes---- 22/07/22 11:53 AM23/07/22 10:09 AM22/07/22 03:19 PM-
25461rajendra singhगवार की बुआई कब तक कर सकते हैं।TagYes---- 22/07/22 10:59 AM23/07/22 10:10 AM22/07/22 03:19 PM-
25462Adi RanadevmediaTagNoAudio-- 22/07/22 10:41 AM23/07/22 10:18 AM---
25463Adi RanadevmediaTagNoAudio-- 22/07/22 10:39 AM23/07/22 10:18 AM---
25464Akhilesh Gautam क्या अरहर की बोआई जुलाई में कर सकते है। यदि हाँ तो कौन सी वराइयटी.TagYes---- 22/07/22 10:37 AM23/07/22 10:10 AM22/07/22 03:19 PM-
25465kawrjeet singhਝੋਨੇ ਵਿਚ d a p ਪਾਓਣ ਤੋ ਕਿਨੇ ਦਿਨਾ ਬਅਦ ਜਿੰਕ ਪਾ ਸਕਦੇ ਹਾ ਜੀ.TagYes---- 22/07/22 10:17 AM23/07/22 10:10 AM22/07/22 03:19 PM-
25466gurjant singhSir 21 days di calf a fever ho gaya c week ho gai a akha ch pani v veg raha a taqat da injection lona a khara laie. TagYes---- 22/07/22 09:56 AM--22/07/22 04:02 PM-
25467AmanJhoone de patte es tra kyu ho rhe a g.TagYes--
3
 
 
22/07/22 09:23 AM23/07/22 10:10 AM22/07/22 03:20 PM-
25468Kd jatKhet kase Napa jata hai.TagYes---- 22/07/22 09:19 AM--22/07/22 03:20 PM-
25469Abdul KhanSir menu fish palan te Boer nasal de bakre baare questions kita c jawab ta milya per Mera ohna Buisman ne koi jawab ni ditta jis kar k menu kise hor app nu use karna Pena ?TagYes--
1
 
 22/07/22 09:16 AM23/07/22 10:11 AM31/07/22 01:58 PM-
25470harpreet singhhlo sir narma ess trah ho rhya kyuu ho rhya kehdi sprey kriye week pehla delegate sprey keti c usstu baad zinc12 te urea de ghol di sprey keti c ?TagYes--
2
 
 
22/07/22 09:08 AM23/07/22 10:12 AM31/07/22 01:59 PM-
25471Harmeetmothers of thousands. pathar chat da plants kitho mile ga ji amritsar vich ?TagYes---- 22/07/22 08:54 AM01/08/22 03:01 PM31/07/22 02:00 PM-
25472ਗੁਰਸੇਵਕ ਸਿੰਘਮੱਝ ਦੇ ਦੁੱਧ ਦੀ ਫੈਟ ਬਹੁਤ ਘੱਟ ਆ ਰਹੀ ਹੈ ਫੈਟ 5.1 ਤੋ 5.4 ਤੱਕ ਅਤੇ SNF 9 ਹੁੰਦੀ ਹੈ ਕਿਰਪਾ ਕਰਕੇ ਫੈਟ ਵਧਾਉਣ ਲਈ ਵੰਡ ਵਿਚ ਕਿਸ ਚੀਜ ਦੀ ਵਾਧ ਘਾਟ ਕੀਤੀ ਜਾਵੇ ਇਸ ਸਮੇ ਮੈ ਹੇਠ ਲਿਖੇ ਅਨੁਸਾਰ ਫੀਡ ਬਣਾ ਰਿਹਾ ਹਾਂ ਮੱਕੀ 25 ਬਾਜਰਾ 10 ਸਰੋ ਦੀ ਖਲ 12 ਵੜੇਵੇ 13 ਚੋਕਰ 27 ਮਿਨਰਲ ਮਿਕਸਚਰ 2 ਲੂਣ 1 ਕਿਲੋ ? TagYes---- 22/07/22 08:33 AM--25/05/23 04:45 PM-
25473ਗੁਰਸੇਵਕ ਸਿੰਘਕਿਰਪਾ ਕਰਕੇ ਕਾਫ ਗਰੋਅਰ ਫੀਡ ਦਾ ਫਾਰਮੂਲਾ ਦਸ ਦਿਉ ਜੀ. TagYes---- 22/07/22 08:26 AM--22/07/22 03:20 PM-
25474harpreet singhhlo sir dap te chelated zinc12 da ghol alag alag bnae c te jdo sprey pump ch add krde ta fatt jnda ghol kyu ho rhya eda dsyo ji ?TagYes---- 22/07/22 07:56 AM26/07/22 09:37 AM25/05/23 04:43 PM-
25475balvirsinghdevmediaTagNoAudio-- 22/07/22 07:40 AM23/07/22 10:15 AM---
25476Abu Jahid TarafdarPlease find TagYes--
1
 
 22/07/22 07:21 AM23/07/22 10:12 AM22/07/22 04:02 PM-
25477Amrit pal singhPyrazosulfuron ਸਿੱਧੀ ਬੀਜਾਈ ਵਾਲੇ ਝੋਨੇ ਚ ਕਦੋਂ ਪਾਉਣੀ ਚਾਹੀਦੀ ਹੈ ਅਤੇ ਇਸ ਦੀ ਕਿੰਨੀ ਮਾਤਰਾ ਪਾਈ ਜਾਵੇ.TagYes---- 22/07/22 07:15 AM23/07/22 10:13 AM22/07/22 03:21 PM-
25478harpreet singhhlo sir , narme de patte upr te thalle val nu mud gae ne , kehdi sprey kriye jis nal thike ho jan , te hare tele li koi sprey dso jiTagYes--
1
 
 22/07/22 07:01 AM23/07/22 10:13 AM22/07/22 04:02 PM-
25479harwinderSir pr 126 growth lyi ki kuj paa sakde aa kal hi laya aje magnesium paa sakde aaa growth lyi k nhi.TagYes---- 22/07/22 06:43 AM23/07/22 10:13 AM22/07/22 04:01 PM-
25480Gurbhej Singh ਸ਼੍ਰੀ ਮਾਨ ਜੀ ਜੋ ਪਹਿਲਣ ਵੱਛੀ 115 ਦਿਨ ਦੀ ਗੱਭਣ ਨੇ 15 ਕੁ ਦਿਨ ਪਹਿਲਾਂ ਥਣਾਂ ਵਿੱਚ ਦੁੱਧ ਪਾ ਲਿਆ ਸੀ। ਦੁੱਧ ਆਪਣੇ ਆਪ ਹੀ ਵਗਦਾ ਰਹਿੰਦਾ। ਡਾਕਟਰ ਕੋਲੋਂ ਵੀ ਚੈੱਕ ਕਰਵਾ ਲਿਆ ਕਿ ਕਿਤੇ ਬੱਚਾ ਸੁੱਟਣ ਦੇ ਕਾਰਨ ਹੁਣ ਤੋਂ ਹੀ ਸ਼ਾਇਦ ਲੇਵਾ ਬਣ ਗਿਆ ਹੋਵੇ ਪਰ ਡਾਕਟਰ ਅਨੁਸਾਰ ਬੱਚਾ ਬਿਲਕੁੱਲ ਠੀਕ ਹੈ।ਹੁਣ ਅਸੀਂ 3ਦਿਨ ਪਹਿਲਾਂ 2ਕਿੱਲੋ ਦੁੱਧ ਚੋਇਆ ਫਿਰ ਅਗਲੇ ਦਿਨ 3ਕਿੱਲੋ ਕੱਲ੍ਹ 4ਕਿੱਲੋ ਚੋਇਆ । ਜੀ ਸਲਾਹ ਦਿਓ ਕਿ ਦੁੱਧ ਚੌਂਦੇ ਰਹੀਏ ਇਹ ਦੁੱਧ ਘਰ ਵਰਤਣ ਵਿੱਚ ਕੋਈ ਦਿੱਕਤ ਤਾਂ ਨਹੀਂ ?TagYes---- 22/07/22 06:22 AM23/07/22 10:14 AM25/05/23 04:42 PM-
25481Baljinder singhVeer ji apan ne rir de chiks rakhe a. A ajj 22 days de hoge una sarea cho ik do chiks lazy.TagYes---- 22/07/22 05:55 AM23/07/22 10:14 AM22/07/22 03:22 PM-
25482Gurjinder Singh devmediaTagNoAudio
1
 
 22/07/22 05:40 AM23/07/22 10:16 AM---
25483Anil yadavDhaan mein kaun sa dava dalne per Dana achcha hota hai. TagYes---- 22/07/22 03:43 AM23/07/22 10:14 AM22/07/22 03:22 PM-
25484Gurpreet Singh BhattalSir brocoli di paneeri kdo beej skde a te patta gobbi di paneeri kado beej skde a ? TagYes---- 21/07/22 11:27 PM22/07/22 09:25 AM29/07/22 01:13 PM-
25485Gurpreet Singh BhattalSir pyaj di paneeri kehde month beej skde a ?TagYes---- 21/07/22 11:26 PM22/07/22 09:22 AM29/07/22 01:12 PM-
25486Pranv Kumar Wadhwaअब कौन सी सब्जी लगा सकते है। धन्यवाद ?TagYes---- 21/07/22 10:38 PM--29/07/22 01:12 PM-
25487rajdeep Sir a ki problem a jhone vich . Thale nu jhanda boota . Growth nhi kar reha ?TagYes--
1
 
 21/07/22 10:28 PM22/07/22 09:21 AM29/07/22 01:11 PM-
25488Harjeet singhSir ਵਾਰ ਵਾਰ ਬਾਰਿਸ਼ ਹੋਣ ਨਾਲ ਮੱਕੀ ਵਿੱਚ ਪਾਣੀ ਖੜ੍ਹਨ ਨਾਲ ਕਾਫ਼ੀ ਮੱਕੀ ਸੁਕ ਗਏ ਜਦੋਂ ਅਚਾਰ ਲਈ ਮੱਕੀ ਕਟਾ ਗੇ ਤਾਂ ਸੁੱਕੇ ਟਾਂਡਿਆਂ ਕਾਰਨ ਅਚਾਰ ਖਰਾਬ ਤਾਂ ਨਹੀਂ ਹੋਊ ਗਾ ?TagYes---- 21/07/22 10:17 PM22/07/22 02:33 PM29/07/22 01:10 PM-
25489ਸਿਕੰਦਰ ਸਿੰਘNarme vich chitti makhi bhut a tela v a rokhtham lyi kekhri spray kregi ?TagYes---- 21/07/22 10:06 PM22/07/22 09:21 AM29/07/22 01:04 PM-
25490ਸਿਕੰਦਰ ਸਿੰਘBasmati vich jhanda rog aa gya 15 din di a basmati 1718 ke paye jawe roktham lyi ?TagYes---- 21/07/22 10:05 PM22/07/22 09:20 AM29/07/22 01:02 PM-
25491ਸਿਕੰਦਰ ਸਿੰਘFartera kis lyi varta Jada jhone vich ?TagYes---- 21/07/22 10:04 PM22/07/22 09:19 AM29/07/22 01:01 PM-
25492ਸਿਕੰਦਰ ਸਿੰਘJivA kis lyi vartea Janda jhone vich ?TagYes---- 21/07/22 10:03 PM22/07/22 09:19 AM29/07/22 01:00 PM-
25493kamaljeet singheh sahi aa ji potash vaise kini pouni chahidi aa eh kille di ?TagYes--
1
 
 21/07/22 09:47 PM22/07/22 09:18 AM29/07/22 12:59 PM-
25494ਕਰਮਜੀਤ ਸਿੰਘਇਸ ਵਰਾਇਟੀ 114 ਹੈ ਜਾਣਕਾਰੀ ਦਿਉ ਕਿ ਜਿਹੜੀ ਇਹਦੀ ਪਨੀਰੀ ਪੁਟਣ ਵੇਲੇ ਜੜ ਸੀ ਉਸਤੋ ਬਆਦ ਵਿੱਚ ਕੱਦੂ ਕੀਤੇ ਵਾਹਣ ਵਿੱਚ ਲੱਗਣ ਵੇਲੇ ਨਵੀਆ ਜੜਾਂ ਨਿਕਲਣ ਤੋ ਬਆਦ ਪਨੀਰੀ ਵਾਲੀ ਜੜ ਦਾ ਕੋਈ ਰੋਲ ਰਹਿ ਜਾਦਾ ਹੈ ਬੂਟੇ ਦੀ ਗਰੋਥ ਵਿੱਚ ?TagYes--
1
 
 21/07/22 09:38 PM22/07/22 09:18 AM29/07/22 04:39 PM-
25495 ਸਵਰਨ ਸਿੰਘਡਾਕਟਰ ਸਾਬ ਵੱਛਾ ਡੇਢ ਮਹੀਨੇ ਦਾ ਕਮਜੋਰ ਬਹੁਤ ਜਿਆਦਾ ਹੈ ਦੁੱਧ ਵੀ ਘੱਟ ਪੈਦਾ ਹੈ ਕੋਈ ਇਲਾਜ ਦੱਸੋ ?TagYes---- 21/07/22 09:18 PM22/07/22 02:34 PM29/07/22 01:30 PM-
25496 ਸਵਰਨ ਸਿੰਘਡਾਕਟਰ ਸਾਬ ਗਾਂ ਨੂੰ ਲੂਪੀ ਸਕਿੱਨ ਬਿਮਾਰੀ ਆ ਗਈ ਹੈ ਕੋਈ ਵਧੀਆ ਇਲਾਜ ਦੱਸੋ ਹੋਮੀਓਪੈਥਿਕ ਕਿੱਟ ਦੇ ਰਹੇ ਆ ਦੋ ਦਿਨ ਹੋ ਗਏ ਹਨ ਕੋਈ ਖਾਸ ਫਰਕ ਨਹੀ ਹੈ ?TagYes---- 21/07/22 08:49 PM22/07/22 02:36 PM29/07/22 01:29 PM-
25497Jaskaran Singh Mere pure swal da jwab nhi mileya ji dso sir ? TagYes--
1
 
 21/07/22 08:43 PM22/07/22 09:17 AM29/07/22 01:28 PM-
25498chahal1121 jhona di bijai hun late ta ni g ?TagYes---- 21/07/22 07:59 PM22/07/22 09:17 AM29/07/22 01:27 PM-
25499Harmander Singh BrarSir potash te urea mix karke pah sakde han ja nhi ji jhone ch ?TagYes---- 21/07/22 07:50 PM22/07/22 09:17 AM29/07/22 01:26 PM-
25500gurpreet singhpr128 nu 35days ho ge transplant nu gobh de sundi pe ge ha dso ki kariea ?TagYes---- 21/07/22 07:25 PM22/07/22 09:16 AM29/07/22 01:23 PM-