All Questions

Search

All Expert Queries

Displaying 248251-248300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
248251Mandeep singhmeri hf cow soon vali aa but oh de 3 thana ch kuj v ni aa reha koi ilaaj daso leva bilkul thik aa ?Tag---- 11/02/18 09:27 PM-----
248252gouravsir kinu de butte to wadh full chakwaun waste ki kitta jave ?Tag---- 11/02/18 09:20 PM-----
248253Amar dhaliwalsir magnese boron te npk di kehdi spray kriye ?Tag---- 11/02/18 08:52 PM-----
248254Harryis time kinnu de baag Ch konsi khad or spray kre pls give details sir ?Tag---- 11/02/18 08:47 PM-----
248255charanjit singhveerji, kanak vich palak booti , gajar booti bohat aa... kehri sprey kriyea...????Tag---- 11/02/18 08:33 PM-----
248256palwinder singhਆਲੂ ਦਾ ਕੀ ਰੇਟ ਏ ਮੰਡੀ ਵਿੱਚ ?Tag---- 11/02/18 08:32 PM-----
248257Satpalਮੋਰਾ ਨਸਲ ਦੀ ਕੱਟੀ 8-9ਮਹੀਨੇ ਦੀ ਕਿਸੇ ਕੋਲ ਹੈ ਤਾਂ ਦੱਸਿਉ ਜੀ ਤੇ ਕਿ ਰੇਟ ਆ ?Tag---- 11/02/18 08:10 PM-----
248258Satpalਕਣਕ ਨੂੰ 3ਪਾਣੀ ਲਾ ਦੀ 104 ਦਿਨਾਂ ਦੀ ਕਣਕ ਹੋ ਗਈ ਹੈ ਅਤੇ ਇਸ ਪਾਣੀ ਲਾਉਣ ਤੋਂ ਬਾਅਦ 4 ਪਾਣੀ ਕਦੋਂ ਲਾਉਣਾ ?Tag---- 11/02/18 08:04 PM-----
248259Sanjay Beniwalबकरी पालना चाहता हूं कोई जानकारी दें ?Tag--
1
 
 11/02/18 08:02 PM-----
248260ਗੁਰਪ੍ਰੀਤ ਸਿੰਘਵਾਈ ਜੀ ਝੋਟੀ ਨੂੰ ਆਸ ਲੱਗੀ ਨੂੰ ਢਾਈ ਮਹੀਨੇ ਹੋ ਗਏ ਹਨ ਪਰ ਉਹ ਮੋਟੀ ਤਾਰ ਦਿਖਾ ਰਹੀ ਹੈ ?Tag--
1
 
 11/02/18 07:35 PM-----
248261Gursewak turkasir g, mnu syiseoo de tree di full information chidi a ?Tag---- 11/02/18 07:29 PM-----
248262makhan chahalਸਰ ਇਕ ਮਹੀਨੇ ਦੀ ਵਛੀ ਹੈ ਉਸਨੂੰ ਕੀ ਖੁਰਾਕ ਪਾਈਏ ਜੀ ?Tag---- 11/02/18 06:34 PM-----
248263nanindersahiwal cow farm lai bank lon skim a g details dasso ?Tag---- 11/02/18 06:00 PM-----
248264makhan chahalਸਰ ਪਠ ਨੂੰ ਮੋਕ ਲਗ ਗਈ ਹੈ ਕੋਈ ਇਲਾਜ ਦਸੋ ਜੀ ?Tag---- 11/02/18 05:47 PM-----
248265adhik ansariमैं झारखंड के चतरा जिला का निवासी हूं मैैं बकरी पालन करना चाहता हूं मुझे कौन सी नस्ल का चुनाव करना चाहिए और यह झारखंड में कहां पर मिलेगा ?Tag---- 11/02/18 05:21 PM-----
248266kuldip singhsir cow de nose vicho pnai vagda rehda koi hall ?Tag--
1
 
 11/02/18 04:57 PM-----
248267Rupinder Singhsir mai sugarcane bejna 15 din tk os vch hor kheri chej bej skda han ?Tag---- 11/02/18 04:46 PM-----
248268Bhim Dassਆਲੂ ਪਾਟਣ ਬਾਰੇ ਜਾਣਕਾਰੀ ਦਿਓ ?Tag--
2
 
 
11/02/18 04:45 PM-----
248269Nirbho singh bhullarਮੱਝ ਦੇ ਥਣ ਚ ਸਲਾੲੀ ਮਰਾੲੀ ਸੀ ਥਣ ਦੇ ਮੂਹਰੇ ਥੋੜੀ ਨਾੜ ਬਣਗੀ ਦੁੱਧ ਵੀ ਨੀ ਅਾਓਦਾ pls.koi solution dso ?Tag---- 11/02/18 04:14 PM-----
248270kuldeep singhkanak nisran te is upper boron de sapray kar sakda a ji ?Tag---- 11/02/18 03:25 PM-----
248271jagpal sidhu8@gmail.comਡਾ ਸਾਹਿਬ ਸਾਡੇ ਆਲੂ ਪਾਟ ਰਹੇ ਹਨ। ਕੋਈ ਹੱਲ ਦੱਸੋ ਜੀ ?Tag---- 11/02/18 03:20 PM-----
248272Harjinder Singhਸਤਿ ਸ੍ਰੀ ਅਕਾਲ ਜੀ ਕਣਕ ਵਿਚ ਗੁੱਲੀ ਡੰਡਾ ਜਿਆਦਾ ਹੈ ਜੀ ਸ੍ਰੀਰਾਮ ਕੰਪਨੀ ਦੀ (dhoom) ਟੋਪਿਕ 12 ਪੁੜੀਆ ਪ੍ਰਤੀ ਏਕੜ 90 ਲੀਟਰ ਪਾਣੀ ਦੇ ਵਿਚ ਛਿੜਕਾਅ ਕੀਤਾ ਸੀ ਪਰ ਗੁੱਲੀ ਡੰਡਾ ਨਹੀ ਮਰਿਆ ਕੀ ਗੁੱਲੀ ਡੰਡੇ ਦਾ ਕਣਕ ਦੇ ਝਾੜ ਉਪਰ ਅਸਰ ਪੈਂਦਾ ਹੈ ਜੇ ਹਾ ਤਾ ਕਿਹੜੀ ਸਪਰੇਅ ਕੀਤੀ ਜਾਵੇ, ਕਣਕ ਦੀ ਵਿਜਾਦ 22ਨਵੰਬਰ 2017 ਦੀ ਹੈ ਦੱਸਿਓ ਜਰੂਰ ਜੀ ?Tag---- 11/02/18 03:14 PM-----
248273bhagsir ji apni ik vashi hai pehle sue sooni hai oh gabban nai ho rahi dvai v bhari hai koe hall daso ji ?TagAudio-- 11/02/18 02:48 PM-----
248274Gulzar Singhsir g matra da fal jhar reha hai te patte ekathe ho rahe ne ?Tag---- 11/02/18 01:45 PM-----
248275manpreet singhmeri es kanak nu ki hoya ?Tag--
1
 
 11/02/18 01:35 PM-----
248276Netar SinghCow for sale with her child age 2 days ?Tag---- 11/02/18 01:15 PM-----
248277amandeep singhਸਰ ਮੈੰ ਦੇਸੀ ਕਣਕ ਬੀਜੀ ਹੋਈ ਹੈ ਜਿਸ ਵਿੱਚ ਕੋਈ ਯੂਰੀਆ ਡੀ ਏ ਪੀ ਦੀ ਵਰਤੋੰ ਨਹੀਂ ਕੀਤੀ। ਕਣਕ ਦੀ ਜਿਆਦਾ ਪੈਦਾਵਾਰ ਲੈਣ ਲਈ ਮੈਂ ਕੀ ਕਰ ਸਕਦਾ ਹਾਂ ?Tag---- 11/02/18 01:14 PM-----
248278Jassi raiSir ,3sall de katta and 6month diya kattiya nu kade feed paya jo growth karn koi wadua farmula dasso ghr feed tyr krn da plz ?Tag---- 11/02/18 12:36 PM-----
248279Netar Singh Flveri lyi koi medicine dso 2 Saal di ktti ?Tag---- 11/02/18 12:24 PM-----
248280Amar dhaliwaleh kis lyi a ?Tag--
1
 
 11/02/18 12:13 PM-----
248281Ranjeet SinghSir ferozepur te fridkot ch dariy di training kdo shuru hovegi ?Tag---- 11/02/18 12:06 PM-----
248282Ranjeet SinghSir mere kol hf di cow a ohnu pahla v 3 war tika bhra leya pr pishle dina fir heat ch c 3 din heat to bad perso sham nu tika bhraeya odo Tara v nhi krdi c te heat v normal c pr kall subha ik war Tara kitia te ajj Tara te nhi kitia pr dusre pashua to tapdi aa ki oh rhe gi ya fir heat ch ave gi ?Tag---- 11/02/18 12:02 PM-----
248283Harpreet SinghClay soil vich kehre-kehre Horticultural and ornamental plant ho skde aa ?Tag---- 11/02/18 11:45 AM-----
248284Gurjitmere qus ka ans ni diya ji ?Tag---- 11/02/18 11:31 AM-----
248285hariomTmatar ki badwar nhi ho rhi ?Tag--
2
 
 
11/02/18 11:22 AM-----
248286simranjeet Singhaseel murga umar 1.5 sal oh chal ni skda khera hunda te dig janda ha video panda ha dekh lo g te apna sujab deo g 9 din ho gye ajj from jammu ?TagVideo-- 11/02/18 11:22 AM-----
248287ਗਗਨਦੀਪ ਸਿੰਘਸਰ Bovimin -GL ਦਵਾਈ ਵਧੀਆ ਫਲਵੈਰੀ ਵਾਸਤੇ ਚਾਰ ਸਾਲ ਦੀ ਝੋਟੀ ਹੈ ?Tag---- 11/02/18 11:01 AM-----
248288hariomAloo me yah kon sa rog hai ?Tag--
4
 
 
11/02/18 10:59 AM-----
248289sandeep sharmaमेरे पास दो भैस है दोनों को ब्याही को तीन महीने से ज्यादा हो गए है लेकिन अभी तक हीट में नहीं आई है क्या करे ?Tag---- 11/02/18 10:57 AM-----
248290monu yadaves ke koe davae ha kaya ?Tag--
1
 
 11/02/18 10:32 AM-----
248291gurjant singhਸਰ ਮਿਰਚ ਲਾ ਦੇਈਏ ਠੰਡ ਤਾ ਨਹੀ ਹੁਣ ?Tag---- 11/02/18 10:16 AM-----
248292Lakhwinder Garchaਸਤਿ ਸੑੀ ਅਕਾਲ ਜੀ ਮੇਰੇ ਕੋਲ ਐਚ ਐਫ ਗਾਂ ਹੈ ਜੋ ਪੰਜ ਛੇ ਦਿਨਾ ਤੱਕ ਸੂਣ ਵਾਲੀ ਹੈ ਉਸ ਨੂੰ ਮੋਕ ਲੱਗ ਗਈ ਹੈ ਕਿਰਪਾ ਕਰਕੇ ਮੋਕ ਰੋਕਣ ਲਈ ਕੋਈ ਇਲਾਜ ਦੱਸੋ ਆਪ ਜੀ ਦੇ ਧੰਨਵਾਦੀ ਹੋਵਾਂਗੇ ?Tag---- 11/02/18 10:14 AM-----
248293Gurjeet Singhਸਾਡੇ ੲਿਕ ਏਕੜ ਵਿਚ ਕੁਝ ਹਿਸਾ ਲਗਭਗ ਤਿਨ ਕਨਾਲਾ ਵਿਚ ਜਮੀਨ ਕੰਲਰ ਹੈ ਹੁਣ ੲਿਸ ਵਿਚ ਕਣਕ ਵਿਜੀ ਹੋੲੀ ਹੈ ਤੇ ਕਲਰ ਵਾਲੀ ਜਗਾ ਕਣਕ ਨੇ ਬਿਲਕੁਲ ਬੁਜਾ ਨਹੀ ਮਾਰਿਅਾ ਕੰਲਾ ਕੰਲਾ ਡੰਕਾ ਖੜਾ ਹੈ ੲਿਸ ਤੋ ਪਹਿਲਾ ਝੋਨੇ ਦਾ ਵੀ ਏਹੋ ਹਾਲ ਸੀ ਪਹਿਲਾ ੲਿਹ ਥੋੜੀ ਜਗਾ ਵਿਚ ਹੁਦਾ ਸੀ ੲਿਹ ਕਲਰ ਹਰ ਸਾਲ ਵੱਧਦਾ ਜਾ ਰਿਹਾ ਹੈ ਕਿ੍ਪਾ ਕਰਕੇ ਕੋੲੀ ਹਲ ਦੰਸੋ ?Tag---- 11/02/18 10:06 AM-----
248294shivraj singhਸਰ ਜੀ ਮੇਰੇ ਕੋਲ hf ਗਾਂ ਉਹ ਜਿਆਦਾ ਖਾਣਾ ਖਾ ਲੈਂਦੀ ਆ ਤਾ ਦਰਦ ਹੋਣਾ ਸੁਰੂ ਹੋ ਜਾਦਾ ਉਸ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ ਅਤੇ ਕਿੰਨਾਂ ਸਮਾ ਸਰ ਜੀ ਜਵਾਬ ਪੰਜਾਬੀ ਦਿਓ ਜੀ ?Tag---- 11/02/18 09:35 AM-----
248295Gagandeep sharmasir eh 2 month da kehdi nasal aa eh ?Tag--
2
 
 
11/02/18 09:15 AM-----
248296rupindersir kanak bilkul upro pili pai rahi hai koe hall daso ?TagVideo-- 11/02/18 09:07 AM-----
248297Paramdeep sranplz koi das deo kii punjab vich boer goat dii kinni ku demand aa. kii boer goat farm is beneficial in punjab ?Tag---- 11/02/18 08:32 AM-----
248298Iqbal singhTulsi da oil kitho nikalda hai te isnu hor kithe sale kar sakde aa plz help kro Sir traing kehdi University dinndi hai plz help kro g puri jankari deo g ?Tag---- 11/02/18 08:22 AM-----
248299ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਮੁਕਤਸਰ ਸਾਹਿਬ ਜਿਲ੍ਹੇ ਵਿਚ ਬੱਕਰੀ ਫਾਰਮ ਕਿਥੇ ਹੈ ਜੀ ?Tag---- 11/02/18 08:18 AM-----
248300sukhmander singhkanak te mono spary kida rahu gi tele sundi to Sir g ?Tag---- 11/02/18 07:57 AM-----