All Questions

Search

All Expert Queries

Displaying 247701-247750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
247701Amrik singhsat sri akal sir mera swal aw apa kanak ch contplus use kr skde hun or sath 00 52 34 ya koi or salt pls ds deo ?Tag---- 20/02/18 09:16 PM-----
247702amrinder dhillonsir mirch & tammato growth lyi organic nukta daso plzz ?Tag---- 20/02/18 09:14 PM-----
247703amrinder dhillonPakistani namak kheda hundaTag---- 20/02/18 09:01 PM-----
247704vickySir ਜੀ ਮੇਰੇ ਕੋਲ Jerman Shafred Femail ਆ 7 ਮਹੀਨੇ ਦੀ ਉਹ ਲਿਸ਼ੀ (ਪਤਲੀ) ਬਹੁਤ ਆ ਉਸ ਨੂੰ ਰਾਜੀ (ਮੋਟੀ) ਕਰਨ ਲਈ ਕੀ ਕੀਤਾ ਜਾਵੇ, Plzzz ?Tag---- 20/02/18 08:59 PM-----
247705PARWINDER SINGHਗੋਬਰ ਗੈਸ .ਸ਼ਬਸੀਟੀ ਬਾਰੇ ਵਿਸਤਾਰ nal jankari daso g ?Tag---- 20/02/18 08:55 PM-----
247706ਮਨਜਿੰਦਰ ਸਿੰਘ ਧਾਲੀਵਾਲSir ji pattya jivee javi makhan grass ton tela marn da koi organic formula daso ji ?Tag---- 20/02/18 08:54 PM-----
247707???????sir ji ਮੱਝ ਦੇ ਕੰਨਾ ਵਿੱਚ ਰੇਸ਼ੇ ਹੈ ਇਲਾਜ ਦੱਸੳ ਜੀ ?Tag---- 20/02/18 08:53 PM-----
247708simranjeet Singhsugarcane bagasse te top nu cow nu kida de ja sakda hai sawaal kita si 3-4 din ho gay jawab ni milaya ji rply krdo ji ?Tag---- 20/02/18 08:45 PM-----
247709manjit singhnpk and tilt nu mix krke spray kita ja skada ha ?Tag---- 20/02/18 08:33 PM-----
247710kulwinder singhsir meri cow nu me ik heat miss kitty a or next heat te ai krauni a or khra seamen use kra or us da milk record DSO g or khali toor de rocket da result ke a g oho b dso g ?Tag---- 20/02/18 08:15 PM-----
247711manjit singhtalwar spray da ki result aa tele lia ?Tag---- 20/02/18 08:06 PM-----
247712prabjithanji sir, 13:00:45 di spray hun kanak ta kar sakde aaaa, ta kine quantity ch kar sakde aaa, ta es de ki profit hon gia ?Tag---- 20/02/18 08:01 PM-----
247713Dharminder singhਕਣਕ ਨੂੰ ਪਾਣੀ ਵੇਲੇ ਫਟਕੜੀ ਪਾੳੁਣ ਦਾ ਫਾੲਿਦਾ ਹੁੰਦਾ ?Tag---- 20/02/18 08:01 PM-----
247714chamkaur singhਗਵਾਰੇ ਦੀ ਫਸਲ , ਬੀਜ ਦਾ ਰੇਟ, ਝਾੜ ਆਦਿ ਬਾਰੇ ਪੂਰੀ ਜਾਣਕਾਰੀ ਦਿਉ ਜੀ ?Tag---- 20/02/18 07:58 PM-----
247715Gurpal Singhਸਰ ਜੀ ਝੋਟਾ ਬੜੀ ਗਰਮੀ ਮੰਨਦਾ ਹੈ ਜੀ ਕੌਈ ਇਲਾਜ ਦੱਸੋ ?Tag---- 20/02/18 07:22 PM-----
247716aaਮੱਝ ਦੀ ਭੁੱਖ ਵਧਾਉਣ ਦਾ ਤਰੀਕਾ ?Tag---- 20/02/18 07:13 PM-----
247717gurpreet singh chahaਸਰ ਕਣਕ ਵਿੱਚ ਗਾਜਰ ਬੂਟੀ ਬਹੁਤ ਆ ਪੂਰੇ ਫੁੱਲਾ ਤੇ ਆ ਅਸੀ indo swiss company di , 2 4d Amine salt 58% ਲਿਆਦੀ ਆ ਕਿੰਨਾ ਕੁ ਸਹੀ ਰਹੁ ਜੀ ? ਪਹਿਲਾ ਅਸੀ pionner ਕੰਪਨੀ ਦੀ ਐਲਗਿ੍ਪ ਕਰੀ ਸੀ 15 ਦਿਨ ਹੋ ਗਏ ਉਸਨੇ ਬਿਲਕੁਲ ਵੀ ਕੰਮ ਨੀ ਕੀਤਾ ਸੀTag---- 20/02/18 07:01 PM-----
247718Satvir Singhਸਬਜ਼ੀਆਂ ਦੀ ਵਧੀਆ ਗ੍ਰੋਥ ਲਈ ਔਰਗੈਨਿਕ ਪਰੋਸੈਸ ਦੱਸ ਦਿਓ ?Tag---- 20/02/18 04:53 PM-----
247719makhan chahalਸਰ ਸੀਲਾਈਫਮਿਨ ਗੋਲਡ ਪਾਊਡਰ ਦਾ ਰਿਜਲਟ ਕਿਵੇ ਜੀ ਅਸੀ ਗਾਵਾਂ ਨੂ ਸੀ ਆਰ ਐਸ ਦਾ ਪਾਊਡਰ ਪਾ ਰਹੇ ਹਾਂ ਹੁਣ ਇਨਾ ਚੋ ਕਿਹੜਾ ਪਾਈਏ ਜੀ ?Tag---- 20/02/18 04:50 PM-----
247720Pavitar Dhillonਸਾਰੇ ਕੱਦੂ ਹਰੇ ਹੋਣ ਤੂੰ ਵਾਦ ਇਸ ਤਰਾ ਵਿਚਾਲੋ ਸੁਕ ਰਹੇ ਹਨ ਜੀ ਇਸ ਦਾ ਕੋਈ ਇਲਾਜ ਦਸੋ ਜੀ ਇਹ ਵੀ ਦਸੋ ਇਦਾ ਕਿਉ ਸੁਕ ਰਹੇ ਹਨ ਜੀ ?Tag--
1
 
 20/02/18 04:48 PM-----
247721ਮਨਜਿੰਦਰ ਸਿੰਘ ਧਾਲੀਵਾਲmahir ji appan hare chare jivee barsem or makhan grass di har katae magron urea pauden aan ess urea ton elawa appan organic khad kerhi use kar sakde aan jis ton urea baut gat kita ja sakke khati lassi ton elawa hor kush ?Tag---- 20/02/18 04:44 PM-----
247722jatinder singh virksir kanak nu pili kungi suru ho gyi aa. kehri dwai vadhia asar karugi thanx ?Tag---- 20/02/18 04:40 PM-----
247723Satvir Singhਝੋਨਾ ਲਗਾਉਣ ਤੋਂ ਪਹਿਲਾ ਦੇੰਚਾ ਬੀਜ ਸਕਦੇ ਅਾ ਅਤੇ ਝੋਨੇ ਲਈ ਔਰਗੈਨਿਕ ਪ੍ਰੋਸੈਸ ਵੀ ਦੱਸ ਦਿਓ ?Tag---- 20/02/18 04:34 PM-----
247724surinderjeet singhsat shri akal ji dairyfarm app hai koi plz dasso ?Tag---- 20/02/18 04:20 PM-----
247725gur brarsir ji pig di vexination bare daso ?Tag---- 20/02/18 03:32 PM-----
247726kulwinder singhਸਰ ਪੂਸ਼ ਪਾਲਣ ਤੇ ਕਿੰਨੀ ਸਬਸਿਟੀ ਹੈ ?Tag---- 20/02/18 03:26 PM-----
247727Jagjeet SinghSir kinnow baag nu nikke nikke futare teh tela chepa pee gya kehdi sprey karye g ?Tag---- 20/02/18 03:26 PM-----
247728avtar Singhਕਣਕ ਤੇ ਮੋਨੋ ਦੀ ਸਪਰੇ ਦਾ ਫਾਇਦਾ ਹੁੰਦਾ ਹੈ ਕਣਕ 85ਦਿਨ ਦੀ ਹੈ ?Tag---- 20/02/18 03:26 PM-----
247729gurdeepuniversity tudi nu urea da nal sodhan da treeka daso ?Tag---- 20/02/18 03:14 PM-----
247730ashish kumar shuklaमहोदय, मेरा प्रश्न यह है कि मैंने एक कछुवे को पालने हेतु घर लाया परन्तु वह मिट्टी के अंदर घुसा रहता हैं। खाने के लिए घास ,फूलो के पत्ते ,बीज आदि दिया जाता है पर वह खाता ही नही कुछ बेहतर उपाय बताय जिससे कछुवे को आसानी से अच्छा परिवेश देकर पाला जा सके ?Tag---- 20/02/18 03:09 PM-----
247731Nirbho singh bhullarWHAT IS THIS INSECT IN WHEAT AND ITS CONTROL PLS GIVE SOL ?Tag--
1
 
 20/02/18 03:07 PM-----
247732Lovepreet Singhsir cow hai ik onu jidan AI krai oh kadan de Ptle saaf shise varge nade Mardi rhi 6- 7 din lagatar te hun kade kdde Mardi A. te 21 din baad boli v ni o jdo bole te tapdi Di hundi par atki ni boli Sirf nale hi krdi a ki o Rehggi hoegi hougi preagnet ja nai ?Tag---- 20/02/18 02:47 PM-----
247733Harpreet chahalsir. Gober gas lagwaun layi koi sabsity hai te kinna kharch aa javega ?Tag---- 20/02/18 02:44 PM-----
247734kulwinder singhਸਰ ਕੋੲੀ ਚਰੀ ਦੀਅਾ ਕਟਾੲੀਅਾ ਵਾਲੀਅਾ ਕਿਸਮਾਂ ਦੱਸੋ ਜੀ ?Tag---- 20/02/18 02:42 PM-----
247735Gurdeep SinghNPK 191919 ਅਤੇ Yara vita zintrac 700 ਦਾ ਸਪਰੇਅ ਖੀਰਾ ਤੇ ਮਿਰਚ ਤੇ ਗਰੋਥ ਲਈ ਰਲਾ ਕੇ ਇਕੱਠਾ ਕਰ ਸਕਦੇ ਹਾਂ ਰਿਜਲਟ ਠੀਕ ਰਹੁ ?Tag--
2
 
 
20/02/18 02:37 PM-----
247736kulwinder singhhara chara ਦੀ ਕਿਸਮਾਂ ਬਾਰੇਂ ਦੱਸੋ ?Tag---- 20/02/18 02:25 PM-----
247737jashansir onion nu kine din bad paani lga skde aa jyada paani lgaun nal koi nuksan ta nhi hunda ?Tag---- 20/02/18 02:14 PM-----
247738Faisal Iqbal Baughello everyone, i have 6 acre of land in Mhaswad village ( Satara district Maharashtra) i am interested in aloe vera cultivation with buy agreement, Can anyone provide reference for aloe vera near me Regards ?Tag--
1
 
 20/02/18 02:10 PM-----
247739SaifmohammedHello everyone, tamatar ki fasal ka fertilizer aur spray schedule batayiye plz ?Tag---- 20/02/18 01:34 PM-----
247740feroz KHANਸਤਿਸ੍ਰੀਅਕਾਲ ਡਾਕਟਰ ਸਾਹਿਬ, ਮੇਰੇਕੋਲ ਐਚ ਐਫ ਨਸਲ ਦੀ ਗਾ ਹੈ ਉਸ ਦੀ ਬੱਚੇਦਾਨੀ ਚ ਕਾਫੀ ਇਨਫੈਕਸ਼ਨ ਹ ਅਤੇ ਸੋਜ ਵੀ ਬਹੁਤ ਹੈ ਕੋਈ ਇਲਾਜ ਦਸੋ ?Tag---- 20/02/18 12:58 PM-----
247741gurdeepsir goat boer nasl da 2 month da price mainu farm walia di language samjh ni aai ?Tag---- 20/02/18 12:42 PM-----
247742manjit singhkine % tak tele di spray krni jaurai hundi aa ?Tag---- 20/02/18 12:35 PM-----
247743Dimple kumarSir 1. aalu te dhabe kahde a , 2.7 din bd seja wdna a koi davai krni paugi eh bimari agge ta ni wad Di 7 dina ch waise ta kite e a , 3.aalu da seja wdn da Jada faida ja gramo kr dyie detail ch dseo ji ?Tag--
1
 
 20/02/18 12:21 PM-----
247744Dimple kumarSir eh matra nu ki problem a niche ale patte suk rhe a ?Tag--
2
 
 
20/02/18 12:15 PM-----
247745Gurdeep Singhਜੀ ਕਰਾਂਤੀ ਮਿਰਚ ਦੀ ਵਧੀਆ ਗਰੋਥ ਫੁੱਲ ਫਲ ਲਈ ਕੀ ਕੀਤਾ ਜਾਵੇ, ਕੋਈ ਦਵਾਈ ਦੱਸੋ ਇਸ ਨੂੰ ਲਗਾਏ 3 ਮਹੀਨੇ ਹੋ ਗਏ, ਇਸ ਵਿਚ ਡੀ ਏ ਪੀ ਅਤੇ ਯੂਰੀਆ ਖਾਦ ਕਿੰਨਾ ਪਾਇਆ ਜਾਵੇ । ਜਮੀਨ ਥੋੜ੍ਹੀ ਰੇਸਲੀ ਹੈ ਡਾਕਰ ਘੱਟ ਹੈ ?Tag--
2
 
 
20/02/18 11:58 AM-----
247746Rakesh kumardeworming bolus te enhances flukicidal activity da ki matlab hai ?Tag--
1
 
 20/02/18 11:38 AM-----
247747Dimple kumarSir bhindi suk rhi a ?Tag--
1
 
 20/02/18 11:31 AM-----
247748Gurdeep Singhਜੀ ਖੀਰਾ ਥੌੜਾ ਪੀਲਾ ਵੀ ਹੋ ਰਿਹਾ ਤੇ ਵੇਲ ਵੀ ਵਧ ਨਹੀ ਰਹੀ , ਰਜਨੀ ਖੀਰਾ ਲਗਾਇਆ ਇਸ ਦੀ ਵਧੀਆ ਵੇਲ (ਗਰੋਥ) ਲਈ ਦਵਾਈ ਦੱਸੋ ਜੀ । ਇਸ ਨੂੰ ਲਗਾਏ 85 ਦਿਨ ਹੋ ਗਏ ਹਨ, ਕਾਗਜ ਵੀ ਓਤਾਰੇ ਨੂੰ 12 ਦਿਨ ਹੋ ਗਏ ਹਨ ?Tag--
4
 
 
20/02/18 11:24 AM-----
247749jugteshwar singhhllo sir chotte ktte kttian di growth nahi ho rhi proper, 2 saal de hon de bavjud v nahi vadh rhe ki krna chaida he ?Tag---- 20/02/18 11:22 AM-----
247750Gursewak SinghSir Hun asi khediyn sbbjiyn lga skde aw te ona nu lgaun da sma dso g ?Tag---- 20/02/18 10:56 AM-----