All Questions

Search

All Expert Queries

Displaying 246851-246900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
246851Gurpal Singhਸਰ ਜੀ ਮੱਝ ਦਾ ਅੱਡਾ ਨਾ ਬਣ ਦਾ ਕਿ ਕਾਰਣ ਹੈ ਤੇ ਉਸ ਨੂੰ ਕੀ ਖੁਰਾਕ ਪਾਈਏ ਜਿਸ ਨਾਲ ਮਝ ਗੱਭਣ ਹੋ ਸਕੇ ?Tag---- 04/03/18 07:06 AM-----
246852Jagtar singhsir es time fruits de kehde plant lga skde ha ?Tag---- 04/03/18 06:42 AM-----
246853Vikram jeet singhsir mircha dey ptte sidhe te saaf kive honn gye ?Tag---- 04/03/18 06:41 AM-----
246854Mohanjit SinghGarlic cultivation which season profitable ?Tag---- 04/03/18 12:49 AM-----
246855prabhjot singhsir ji American gaa sun wali aa and ik Jersey gaa sun wali a .American gaa de 5 din de a and Jersey ga de 10 din ki khurak de sakdd ?Tag---- 04/03/18 05:57 AM-----
246856SatgurMare paani ch ho ju ? Tag---- 04/03/18 12:12 AM-----
246857KULDEEP Singhharvinder sra ji boron chemical kis company da sab to vadia aa ki eh asani nap mil janda a ?Tag---- 03/03/18 10:27 PM-----
246858rajwinderMirch di kheti de fayde ?Tag---- 03/03/18 10:07 PM-----
246859guruma new huu breeding ma baffalo ki full info chahna huuu ji ?Tag---- 03/03/18 10:04 PM-----
246860gurpreet singhes feed formule vich koi vadha ghata krn di lod hai ta dso ?Tag--
1
 
 03/03/18 09:34 PM-----
246861himanshu sahareक्या गाय को सोडा खिलाना सही है ?Tag---- 03/03/18 09:27 PM-----
246862Gursimranpreet singhਸਰ ਗਾ ਦਾ ਲੇਵਾ ਵੱਡਾ ਕਰਨ ਦਾ ਹੱਲ ਦੱਸਿਓ ?Tag---- 03/03/18 09:02 PM-----
246863Gursimranpreet singhਸਰ 1 ਮਹੀਨੇ ਦਾ ਵੱਛਾ ਵਾ ਉਹ ਮੂੰਹ ਰਾਹੀ ਹਰਾ ਪਾਣੀ ਕੱਡਦਾ ਵਾ ਨਾ ਹੀ ਫੋਸ ਕਰਦਾ ਵਾ ਕੋਈ ਹੱਲ ਦੱਸਿਓ ਜੀ ?Tag---- 03/03/18 08:57 PM-----
246864Jaspal SinghSir sahi vaal bachi lani kitho milu ?Tag---- 03/03/18 08:40 PM-----
246865gouravSir kinnu ਦੇ butte nu paani laaye 20 din ho gaye hn hun paani kdo layiye ?Tag---- 03/03/18 08:29 PM-----
246866Satvir Singhਝੋਟੀ ਦੁੱਧ ਚੋਣ ਲੱਗੇ 2 ਥਣਾ ਵਿੱਚੋ ਦੁੱਧ ਕਢਵਾ ਲੈਂਦੀ ਅਾ ਜਦੋਂ ਬਾਕੀ ਦੋ ਥਨਾਂ ਚੋ ਦੁੱਧ ਕੱਡਦੇ ਸਮੇਂ ਬਹੁਤ ਤੰਗ ਕਰਦੀ ਹੈ ਏਦਾ ਲਗਦਾ ਜਿੱਦਾ ਦਰਦ ਕਰਦੇ ਹੋਣ ਕੋਈ ਸੁਜਾਅ ਦਿਓ ?Tag---- 03/03/18 08:29 PM-----
246867Jaspreet sohisir 1 month di bacchi a oo mooh rahi hara hara panni kadd de a g koi hall dasso g ?Tag---- 03/03/18 08:23 PM-----
246868laddibest calcium dso cow lyi ?Tag---- 03/03/18 08:17 PM-----
246869hardeep singhsir dairy da je chote padr te 5 cow lya k dud bechya jabe ta oo kime rhu koi munafa hoyu k nhi deso ?Tag---- 03/03/18 08:15 PM-----
246870dilbag singhbakri sui a Khana nu ke payea Dana ?Tag---- 03/03/18 08:14 PM-----
246871Arundeep Singhsir apni ek cow aa ohnu sui nu 9 month hoga ek war tika karwaiya si hun oh khali nikli 10 k day pehla ohna mela jiha rang da pani mariya si agrimen forte lagatar de raha ha jad di sui ha hun oh heat vich ni aa rahi ja awa vi ta puri tara pta ni lagda ohda ohnu hun ki dita java jo oh bol paye ?Tag---- 03/03/18 08:06 PM-----
246872dapinder singhਟਮਾਟਰ ਦੀ ਲਵਾੲੀ April ਚ ਹੋ ਸਕਦੀ ਏ ਜੀ plzzz dso ji ?Tag---- 03/03/18 07:35 PM-----
246873ashok tiwarimoringa seeds price per kg Kya hai ?Tag---- 03/03/18 07:29 PM-----
246874lakhwindercr 212 variety nu laguan da sma ki hai ate is average jhaar kinna hai ?Tag---- 03/03/18 07:29 PM-----
246875manjeet singhsir mong ki koun si variety hai jo 50-55din me pakk jaati hai ? Manjeet SinghTag---- 03/03/18 07:20 PM-----
246876gurwinder singhਸਰ ਜੀ ਕਣਕ ਤੇ ਤੇਲੇ ਦੀ ਕੋਈ ਅਜਿਹੀ ਦਵਾਈ ਦੱਸੋ ਜਿਸ ਦੀ ਸਪਰੇ ਨਾ ਹੋਵੇ ਕਣਕ ਅੱਧ ਗਿਰੀ ਹੈ ਤੁਰਨਾ ਬਹੁਤ ਅਖਾ ਹੈ ਕੋਈ ਹੋਰ ਤਰੀਕਾ ਹੈ ਤਾ ਜਰੂਰ ਦੱਸੋ ਜੀ ?Tag---- 03/03/18 07:19 PM-----
246877Gurpreet Singhbhot jada hay g ?Tag--
1
 
 03/03/18 07:11 PM-----
246878ashok tiwarimoringa ki Patti ka utpadan Kya rehta hai per acre or mandikaran kese or Kahan par Kar sakte hai ?Tag---- 03/03/18 06:37 PM-----
246879????? ?????बकरी के दूध का क्या इस्तेमाल हो सकता है पंजाब में दूध कहाँ बेचा जा सकता है ?Tag---- 03/03/18 06:31 PM-----
246880Kuldeep singhsir punjab ch ja haryana ch mentha oil unit ha koi jo meinu neda pva or koi contact number v dyo mere dist mansa ha esda near hova koi ?Tag---- 03/03/18 05:58 PM-----
246881RammurtiBoron. RAHA. Ki. Ha. Or 005234 hindchem.corporation HCC ?Tag---- 03/03/18 05:48 PM-----
246882bhagsir ek jhoti hai dhudh dindi , usde thand vicho khunn aunda hai, nakki asii uss nu dhudh uttar lyi tikka v lgada hai , tikka lgane chida yaa nhi edaa nukhan hai yaa nhi dsio g ?TagAudio-- 03/03/18 04:44 PM-----
246883havvy jalalpurਬੈਂਗਣਾ ਚ ਆਹ ਬਿਮਾਰੀ ਬਹੁਤ ਆ ਜੀ ?Tag--
1
 
 03/03/18 04:35 PM-----
246884hindpal singhcan u give me number of farmer doing moringa(sehjan) cultivation in punjab or Rajasthan ?Tag---- 03/03/18 04:35 PM-----
246885Jaspreet singhਮਾਰਚ ਦੇ ਪਹਿਲੇ ਹਫਤੇ ਹਰੇ ਚਾਰੇ ਲੲੀ ਗਿੰਨੀ ਘਾਹ ਜਾਂ ਅਡਵਾਂਟਾ ਦਾ ਬਾਜਰਾ ਬੀਜਿਅਾ ਜਾ ਸਕਦਾ ?Tag---- 03/03/18 04:13 PM-----
246886Dimple kumarSir ji dawai krn to kine tym bd barish pai jye asr ho janda ?Tag---- 03/03/18 03:22 PM-----
246887Satpalਕਣਕ ਨੂੰ ਹਰਾ ਤੇਲਾ ਬਹੁਤ ਆ ਕਿਸ ਸਪਰੇਅ ਦੀ ਵਰਤੋਂ ਕੀਤੀ ਜਾਂਵੇ ?Tag---- 03/03/18 03:11 PM-----
246888chamkaur singhਮਕੀ ਦਾ ਬੀਜ ਦਸੋ ਜੀ ਜਿਸ ਦਾ ਝਾੜ ਵਧ ਹੋਵੇ ਤੇ ਟਾੲਮਿ ਘਟ ਚ ਪਕੇ ?Tag---- 03/03/18 02:50 PM-----
246889amrinder dhillonsir g mirch & tomato lyi jaivik spray daso growth ,& fal len vazte ?Tag---- 03/03/18 02:44 PM-----
246890Mandeep dhillonHji sir aa daso Kehra keera hai ?Tag--
1
 
 03/03/18 02:40 PM-----
246891Anmol gondarasade kol 1 year te 6 month di jhoti hai oh tara dindi hai osde tika bharwa diyeye ?TagAudio-- 03/03/18 02:31 PM-----
246892lakhwinderTiwanaਦੋ ਵਛੀ ਆ ਨੇ 24ਮਹੀਨੇ ਦੀਆ ਤੇ ਇਕ ਗਾ ਸੂਈ ਨੂੰ ਪੰਜ ਮਹੀਨੇ ਹੋ ਗ ਏ ਹੀਟ ਵਿਚ ਨੀ ਆ ਰਹੀਆਂ ਹਲ ਦਸੋ ?Tag---- 03/03/18 02:06 PM-----
246893vachhani nileshmuje pusa hydrogel kharid ni hai to kese kharidu. gujarat me ?Tag---- 03/03/18 01:11 PM-----
246894ਕੁਲਵੀਰ ਸਿੰਘਇਹ ਪਸਮਾ ਦਾ ਕੀ ਹੱਲ ਆ ?Tag--
1
 
 03/03/18 01:08 PM-----
246895gurjant singhਸਰ ਮੱਝ ਸੂਈ ਨੂੰ 7 ਮਹੀਨੇ ਹੋਗੇ 5 ਮਹੀਨੇ ਦੀ ਗੱਬਣ ਹੈ ਦੁੱਧ ਬਹੁਤ ਛੇਤੀ ਘੱਟ ਗਈ 1----2 ਲੀਟਰ ਹੈ ਕੋਈ ਹੱਲ ਦਸੋ ਦੁੱਧ ਵਧ ਸਕਦੀ ਹੈ ?TagAudio-- 03/03/18 01:02 PM-----
246896gurjant singhਖੀਰੇ ਤੇ ਮਿਰਚ ਨੂੰ ਤੇਲਾ ਤੇ ਸੂੰਡੀ ਲੱਗੀ ਹੋਈ ਹੈ 20 ਦਿਨ ਦੇ ਨੇ ?TagAudio-- 03/03/18 12:41 PM-----
246897gurpreet singh chahaਸਰ ਚਰੀ ਦੀ ਕੋਈ ਵਧੀਆ ਵਰਾਈਟੀ ਦੱਸੋ ਜੋ ਕਿ ਮਿੱਠੀ ਵੀ ਹੋਵੇ ਤੇ ਦੁਧਾਰੂ ਵੀ ਹੋਵੇ ਮਾਰਚ ਦੀ 10 ਤਰੀਕ ਤੋ ਪਹਿਲਾ ਬਿਜਣੀ ਆ ?Tag---- 03/03/18 12:06 PM-----
246898??????? ????sir i do mushroom cultivation at room.temp and moisture is optimum as per need but growth is not start till Now.aj 25 din ho ge cultivation ko but no fruiting starts please give your review thnk u ?Tag---- 03/03/18 11:51 AM-----
246899ਕੁਲਵੀਰ ਸਿੰਘਲੇਟੀ ਬਣਾਉਣ ਦੀ ਵਿਧੀ ਦੱਸਿੳੋ ਸਹੀ ਆ ਗਾਂ ਲਈ ਕਣਕ ਦਾ ਦਲੀਆ 2 ਕਿੱਲੋ, ਸੌਫ 50 ਗਰਾਮ, ਅੱਧਾ ਕਿਲੋ ਖੰਡ, 50 ਗਰਾਮ ਕੱਚਾ ਨਾਰੀਅਲ ?Tag---- 03/03/18 11:48 AM-----
246900ਗਗਨਦੀਪ ਸਿੰਘਸਰ ਹਫਤੇ ਤੱਕ ਸਰੌ ਵੱਡਕੇ ਮੂੰਗੀ ਬੀਜਣੀ ਆ ਸਰ ਪੂਰੀ ਜਾਣਕਾਰੀ ਦਿਉ ਕੀ ਕਿਹੜਾ ਬੀਜ ਲਾਇਆ ਜਾਵੇ ਅਤੇ ਕਿਹੜੀ ਖਾਦ ਦਵਾਈ ਵਰਤੀ ਜਾਵੇ ਜਮੀਨ ਥੋੜੀ ਰੇਤਲੀ ਹੈ ?Tag---- 03/03/18 11:43 AM-----