All Questions

Search

All Expert Queries

Displaying 244501-244550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
244501Mandeep singhhello sir jehri moongi SL668 AA oh de ek month vad patte leaf yellow ho jande aa aNd Na koi falli lgdi AA eda kyu hunda esdi roktham kida kiti jawe plzz tell me ?Tag---- 05/04/18 12:43 PM-----
244502sukhwinder singhindoor swimming pool vich kehdiya kehdiya machiya paal sakda ha. please ede baare ch jankari deo ji ?Tag---- 05/04/18 12:25 PM-----
244503sukhwinder singhsir mere kol 53×26 feet swimming pool hai.4 feet dungha hai main us vich fish farming Kar sakda ha Jalandhar rama mandi ?Tag---- 05/04/18 12:08 PM-----
244504Sahdev RanaSir kya koi (Kaali PR114) bhi koi variety hai Plz tell me ?Tag---- 05/04/18 11:39 AM-----
244505gurjant singhਖੀਰੇ ਲਏ ਸੀ ਜਾਣਕਾਰੀ ਦੇਣ ਜੀ ਆਡੀਓ ਜਰੂਰ ਸਣੌ ?TagAudio-- 05/04/18 11:25 AM-----
244506gurjant singhਸਰ ਮਿਰਚ ਵਿਚ ਸੂੰਡੀ ਹੈ ਹਰੇ ਰੰਗ ਦੀ ਨਾਲ ਤੇਲਾ ਵੀ ਆ ਗਿਆ ਨਾਲ ਪੱਤੇ ਕੋਲੀ ਟਾਈਪ ਹੋਣ ਲੱਗ ਗੇ ਕਿਹੜੀਆ ?TagAudio-- 05/04/18 11:23 AM-----
244507Narinder singhਵੀਰ ਜੀ ਸਾਡੀ ਗਾਂ ਦੀ ਫੋਸੀ ਵਿਚ ਖੂਨ ਆਇਆ ਸੀ ਇਹ ਕਿਉ ?Tag--
1
 
 05/04/18 10:57 AM-----
244508Aseem JhinjhaRice ki 777 kisam ki jankari do Khare pani k Lia yh Sahi h ?Tag---- 05/04/18 10:32 AM-----
244509lovepreet singhsar cow 7month ho gai hitt vich nai ai ?Tag---- 05/04/18 10:32 AM-----
244510lovepreet singhhawana pimpls ho gai ne ilaj daso my num 7529875080 ?Tag--
4
 
 
05/04/18 10:30 AM-----
244511sehaj Aujlabayer di folicur di varto makki te kiti ja sakdi hein ya nahi ?Tag---- 05/04/18 10:02 AM-----
244512inderpalsir ajj buffallo soohi aa odhe Lavehe noo jahrbaad ho gya koi desi illaz te hor v daseo ?Tag---- 05/04/18 10:01 AM-----
244513arvinder dhillonsir kinnu de bagg vich jo jawik khadd payi jndi ha gurr nal milla k uss vare puri jankari deo ?TagAudio-- 05/04/18 09:57 AM-----
244514ਗਗਨਦੀਪ ਸਿੰਘOmex bio 20 ਦਵਾਈ ਦੀ ਸਪਰੇ ਨੇਪੀਅਰ ਬਾਜਰੇ ਤੇ ਕਰ ਸਕਦੇ ਹਾ ਸਰ ਬਾਜਰਾ ਥੋੜਾ ਲਾਲ ਜਾ ਹੋ ਰਿਹਾ ਹੈ ਤੇ ਇੱਕ 16 ਲੀਟਰ ਵਾਲੇ ਪੰਪ ਵਿੱਚ ਕਿੰਨੀ ਦਵਾਈ ਪਾਈਏ ਸਰ 1 ਮਹੀਨੇ ਦਾ ਬਾਜਰਾ ਹੈ ?Tag---- 05/04/18 09:20 AM-----
244515????? ???? ????ਸਰ ਜੀ ਮੇਰਾ ਪਿੰਡ ਪਥਰਾਲਾ ਹੈ ਮੈਨੂੰ ਗੰਡੋਏ ਕਿਸ ਜਗਃਾ ਤੋ ਮਿਲ ਸਕਦੇ ਆ ?Tag---- 05/04/18 09:20 AM-----
244516jatinder singh virksir retli zameen vich kanak nu last pani kadon tak launa cahida hai ?Tag---- 05/04/18 09:19 AM-----
244517Shamsher singhਸਰ ਮੇਰੀ ਮੱਝ ਨੂੰ 7 ਮਹੀਨਾ ਲੱਗ ਗਿਆ ਹੈ ਉਸ ਨੇ ਪਿਛਲੇ ਸੂਵੇ ਦੁੱਧ ਘੱਟ ਦਿਤਾ ਸੀ ਉਸ ਨੂੰ ਕੀ ਪਾਏ ਉਹ ਦੁੱਧ ਜਿਆਦਾ ਦੇਵੇ ?Tag---- 05/04/18 08:55 AM-----
244518amandeep singhpoultry farm ਸਬਸਿਡੀ ਹੈ ?Tag---- 05/04/18 08:44 AM-----
244519??? ????sir ehh bhindi da buuta ha isnu dso ki bimari hai ?TagVideo-- 05/04/18 08:24 AM-----
244520Gurpreet singhਸਰ ਚੀਕੂ ਦੇ ਬੂਟੇ ਨੂੰ ਫੁੱਲ ਤਾ ਬਹੁਤ ਸਾਰੇ ਆਉਂਦੇ ਹਨ ਅਤੇ ਫੁੱਲ ਡਿੱਗ ਦੇ ਵੀ ਨਹੀਂ ਪਰ ਫ਼ਲ ਨਹੀਂ ਬਣਦਾ ਜੀ ਕਿਉਂ ?Tag---- 05/04/18 08:21 AM-----
244521Gurpreet singhਸਰ ਮੇਰੇ ਕੋਲ ਚਾਰ ਬੁਟੇ ਅੰਬ ਦੇ ਹਨ ਜਦੋਂ ਉਹ ਨਵੇਂ ਪੱਤੇ ਕੱਢ ਦੇ ਹਨ ਤਾ ਪੱਤੇ ਇਸ ਤਰ੍ਹਾਂ ਕਿਉਂ ਹੋ ਜਾਂਦੇ ਹਨ ਕੋਈ ਘਾਟ ਕਰਕੇ ਜਾ ਬਿਮਾਰੀ ਕਰਕੇ ਹੁੰਂਦੇ ਹਨ ਇਸ ਕੋਈ ਇਲਾਜ ਦੱਸੋ ਜੀ ?Tag--
3
 
 
05/04/18 08:17 AM-----
244522Abdul GaffarSir mere plant mein iss tarah k killey nikal rahe h kiya kare ?Tag--
1
 
 05/04/18 08:17 AM-----
244523Nirbho singh bhullar777 paddy da seed kitho milu ga ji ?Tag---- 05/04/18 08:02 AM-----
244524Naunihal sethiਨਿੱਬੂ ਦੀ ਕਲਮ ਜਾ ਦਾਬ ਬਣਨ ਬਾਰੇ ਦਸੋ ਅਤੇ ਕਿਵੇ ਸਹੀ ਢੰਗ ਨਾਲ ਵਧਾਇਆ ਜਾ ਸਕਦਾ ਹੈ। ਘਰੇਲੂ rooting harmone bare v dsya jave । ਕੀ ਇਸ ਮਹੀਨੇ ਵਿੱਚ ਕਲਮਾਂ ਲਗਾ ਸਕਦੇ ਹਾਂ ਜਾਂ ਨਹੀਂ ?Tag---- 05/04/18 07:55 AM-----
244525Sukhwinder Singh Bariarsir ji jivek kheti vich sundi nu kive khatam kita ja sakda ?Tag---- 05/04/18 07:42 AM-----
244526amandeep singhkatti khansi bahut kar di ha koi hal ha ta daso desi v te medical v ?+Tag---- 05/04/18 07:34 AM-----
244527kulwant singhਸਰ ਜੀ ਆਪਣੇ ਬਲਦ ਹ ਜੋ ਮੋਕ ਬਹੁਤ ਮਾਰਦਾ ਲੰਬੇ ਸਮੇ ਤੋ ਕੋਈ ਹੱਲ ਦਸੋ ਜੀ ਧੰਨਵਾਦ ?Tag---- 05/04/18 07:16 AM-----
244528Haryashਸਰ ਜੀ ਕੋੲੀ ਬिਮਾਰੀ ਹੈ ਜਾ िਕਸੇ ਤॅਤ ਦੀ ਘਾਟ ਹੈ ਜੀ ?Tag--
4
 
 
05/04/18 07:11 AM-----
244529harppretbai majj de than te jakham c , os de doctor tu jakam sukan wala teeka lagvata majj gaban v a, 6 month di , daseya c doctor nu , par majj dudh hi sukhi , jehdi 6kg dudh dindi c , hun oh 3kg te ahgi as da koi hall haga ji , jis nal aun wale suhe v majj da dudh na kate ?Tag---- 05/04/18 06:41 AM-----
244530???????? ???? ?????ਇਸ ਦੀ ਵਰਤੋ ਕਿਹੜੀ ਕਿਹੜੀ ਫਸਲ ਲੲਈ ਕੀਤੀ ਜਾ ਸਕਦੀ ਹੈ । Dose ਪ੍ਰਤੀ ਏਕੜ ਕਿੰਨੀ ਹੈ ਜੀ ?Tag--
1
 
 05/04/18 06:19 AM-----
244531geetesh gargamrud di kehri variety sb to meethi apne khet vich 5 bute lagane ne ?Tag---- 05/04/18 12:12 AM-----
244532Sahdev RanaSir PR114 ka Seed konsi Private Company ka best hai....Im from Haryana plz tell me ?Tag---- 04/04/18 11:34 PM-----
244533Sahdev RanaSir is baar Paddy konsi lgani thik rahegi PR ya 1121 ?Tag---- 04/04/18 11:24 PM-----
244534sandeep singhinfo about turmeric cultivation?Tag---- 04/04/18 10:32 PM-----
244535laddiਗਾਂ ੲਿਸ ਤਰਾਂ ਦੀਅਾਂ ਤਾਰਾਂ ਦਿਖਾ ਰਹੀ ਅਾ ਕੀ ੲਿਹ ਹਿਟ ਵਿਚ ਹੈ ਜਾਂ ਨਹੀ ?Tag--
1
 
 04/04/18 10:30 PM-----
244536Jagsir Singhਝੋਨੇ ਦੀ ਕਿਹੜੀ ਕਿਸਮ ਲਗਾਈ ਜਾ ਸਕਦੀ ਆ ?Tag---- 04/04/18 10:04 PM-----
244537gurmeet kuslaਇਕ ਨੰਬਰ ਜਮੀਨ ਅਤੇ ਇਕ ਨੰਬਰ ਪਾਣੀ िਵॅਚ िਕਹੜੀ िਕਸਮ ਲਗਾੲੀ ਜਾਵੇ ਦॅਸੋ ਜੀ ? Tag---- 04/04/18 09:50 PM-----
244538Robb-EMera ekk sawal hai ji mera lahesun jayada mota nahi ho reha ate na he vadd reha ohdi jadd v kharab ho rahi hai koi hall dsso ? Tag---- 04/04/18 09:41 PM-----
244539aulakhsir mere kol 2 saal Diya 2 katiya ne ohna di growth Lai ki Dena jaruri hai ta jo sheti vadiya ho jave ?Tag---- 04/04/18 09:36 PM-----
244540Jaspreet singhਕੱਟੀਅਾ( ੳੁਮਰ ਤਿੰਨ ਸਾਲ) ਅਤੇ ਵੱਛੀਅਾ ( ੳੁਮਰ ਡੇਢ ਸਾਲ) ਦੀ ਬੱਚੇਦਾਨੀ ਕਮਜੋਰ ਹੈ, bobimin powder ਵੀ ਦੇ ਰਹੇ ਅਾ ਕਾਫੀ ਸਮੇ ਤੋ, ਕੋੲੀ ਵਧੀਅਾ ਦ ਵਾੲੀ ਦੱਸੋ ਤਾ ਜੋ ਬੱਚੇਦਾਨੀ ਦੀ ਗਰੋਥ ਜਲਦੀ ਹੋ ਸਕੇ ?Tag---- 04/04/18 09:32 PM-----
244541?????? ???? ????ਬਾਈ ਜੀ ਸੀ ਆਰ 212 ਝੋਨੇ ਬਾਰੇ ਜਾਣਕਾਰੀ ਚਾਹੀਦੀ ਸੀ ਇਸ ਦਾ ਬੀ ਕਿਥੋਂ ਮਿਲਦਾ ਤੇ ਮੈਂ 10 ਕਿਲ੍ਹੇ ਲਾਉਣੇ ਆ ਇਸ ਲਈ ਕਿਨੈ ਬੀ ਦੀ ਲੋੜ ਪਾਉ ਇਸਦਾ 1ਕਿਲੋ ਦਾ ਰੇਟ ਕੀੲ ? Tag---- 04/04/18 09:13 PM-----
244542jassuसर नरम मे उखटा व जङ गलन रोग का पकका ईलाज बताये ?Tag---- 04/04/18 09:04 PM-----
244543Jaspal SinghSir cow te bafalo lai milk vaste konsi feed payn ?Tag---- 04/04/18 08:49 PM-----
244544Amandeep singhsir mere kol 2 dangar hai , ma ohna nu daata da chura Pauna chaunda hai, menu kitho miluga , mera jilla sangrur hai ? TagAudio-- 04/04/18 08:44 PM-----
244545amarsir g vachhi 7-8 va mahina vachhi ekathi jehi ho k rehndi aa ?Tag---- 04/04/18 08:42 PM-----
244546Gurpal Singhਸਰ ਜੀ repetovet ਦਵਾਈ ਦਾ ਕੀ ਕੰਮ ਹੈ ? Tag---- 04/04/18 08:29 PM-----
244547Jaspal SinghSir mirch da vikas ni ho reha te Patte mur jande a ?Tag---- 04/04/18 08:24 PM-----
244548Varinderਸਰ ਮੇਰੇ ਕੋਲ ਇੱਕ ਮੱਜ ਹੈ ਉਸ ਨੂ ਪੰਜ ਮਹੀਨੇ ਸੂਈ ਨੂੰ ਹੋ ਗਏ ਹਨ ਉਹ ਦੁੱਧ ਕੱਢਣ ਸਮੇ ਲੇਟ ਕਰ ਦਿੰਦੀ ਹੈੈ ਕਈ ਬਾਰ ਨਹੀ ਦੁੱਧ ਕੱਢਣ ਦਿੰਦੀ ਉਸ ਦਾ ਇਲਾਜ ਦੱਸੋ ਜੀ ?Tag---- 04/04/18 08:19 PM-----
244549Gurwinder singhaaa kis vasta km karti ha ?Tag--
3
 
 
04/04/18 08:17 PM-----
244550Harpreet kambojnamas kar ji tatemere oil da majh nu ki faiyda hunda h ji, and kis tra dena hai thanks ?Tag---- 04/04/18 08:07 PM-----