All Questions

Search

All Expert Queries

Displaying 234501-234550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
234501vikas patidarcow ke tika barwaya Kal ab use Kya khilaye ki vo gyabhin ho Jaye deshi upay bataye ?Tag---- 11/07/18 04:39 PM-----
234502Harwinder Singhapni kheti jwab devegi g ?Tag--
1
 
 11/07/18 04:29 PM-----
234503Hardeev Singhਸਰ ਇਹ ਦਵਾਈ ਝੋਨੇ ਤੇ ਜਾ ਨਰਮੇ ਤੇ ਕਿੰਨੀ ਡੋਜ ਪਾਕੇ ਵਰਤ ਸਕਦੇ ਹਾ ?Tag--
1
 
 11/07/18 04:23 PM-----
234504harjinder Singhਝੋਨੇ de ਫੋਟ waste ki ਪਾਈਆ jave ?Tag---- 11/07/18 04:13 PM-----
234505kashmir singheh Jo ghar tyar hon Bali jian di spray da saman dasea hai esnu continue 3 din agg te boil karna hai ruknna nahi te 3 litr 1ekar vaste hai ?Tag---- 11/07/18 04:07 PM-----
234506PARAMVIRferterra ate zinc ikatha paa sakda aaa urea nal mix kar ke ?Tag---- 11/07/18 04:06 PM-----
234507sumantsir bhinde ke pate ektha or pila ho gay the es ke upar melathin ki spra ki he sir or kitni bar or kitne Dino bad spre karani he ?Tag---- 11/07/18 04:01 PM-----
234508????? ????3g cutting ਹੋਰ ਵੀ ਵੇਲਾਂ ਵਿਚ ਕੀਤੀ ਜਾਂਦੀ ਹੈ ਜਿਵੇ ਤੋਰੀ, ਕਰੇਲਾ, ਖੀਰਾ ਆਦਿ ? Tag---- 11/07/18 03:47 PM-----
234509????? ????DAP ਦੀ 1121 ਨੂੰ ਕਿੰਨੀ ਮਾਤਰਾ ਪਾਉਣੀ ਹੈ । ਸਾਰੀ ਮਾਤਰਾ ਕੱਦੂ ਕਰਦੇ ਸਮੇ ਪਾ ਦਿੱਤੀ ਜਾਵੇ ਤਾਂ ਕੋਈ ਨੁਕਸਾਨ ਤੇ ਨਹੀ ?Tag---- 11/07/18 03:44 PM-----
234510Harmesh Singhsir es jhone vich kehdi khad di barto kariya (pusa 44) ? Tag--
2
 
 
11/07/18 03:41 PM-----
234511Amrik singhimidacloprid 17.8 sl technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ? Tag---- 11/07/18 03:17 PM-----
234512Amrik singhchlopyrifos 20%ec technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?Tag---- 11/07/18 03:16 PM-----
234513Amrik singhprofenophos 50%ec technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?Tag---- 11/07/18 03:16 PM-----
234514Angrej Singhhouse ch tree khede khede la sakde han detail ch Dasso nalle flower tree v details Dasso lgaun vare ? Tag---- 11/07/18 03:15 PM-----
234515Amrik singhflonicamid 50% wg technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?Tag---- 11/07/18 03:15 PM-----
234516Amrik singhThiamethoxam 75%sg technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?Tag---- 11/07/18 03:15 PM-----
234517Amrik singhdinotefuran technical ਵਾਲੀ ਦਵਾਈ ਕਿਸ ਬਿਮਾਰੀ ਲਈ ਵਰਤੀ ਜਾਂਦੀ ਹੈ ਜੀ ਪੂਰੀ ਜਾਣਕਾਰੀ ਦਿਉ ਕਿਸ ਫਸਲ ਵਿੱਚ ਕਿਸ ਕਿਸ ਬਿਮਾਰੀ ਲਈ ਹੈ ਕਿੰਨੀ ਮਾਤਰਾ ਕਿੱਲੇ ਵਿੱਚ ਪਾਉਣੀ ਹੈ ?Tag---- 11/07/18 03:14 PM-----
234518jaswinder singhbio zinc 4 kg per acre da ki result aa g ja fer 33% ya 21% use kita jave ? Tag---- 11/07/18 02:58 PM-----
234519???? ????ਇਹ ਕਿਸ ਰੋਗ ਲਈ ਵਰਤੀ ਜਾਂਦੀ ਹੈ ਜੀ ?Tag--
1
 
 11/07/18 02:51 PM-----
234520prem XalxoFrench been ki kheti kaise Karen ?Tag---- 11/07/18 02:49 PM-----
234521kuldeep chohanisda ki karn hai and koi two fertilization ha jo iss nu thik krr den sir ? Tag--
4
 
 
11/07/18 02:34 PM-----
234522mejar singhSir majj heat ch nhi a rhi 5 mhine ho gye ne sue nu koi hall dso ?Tag---- 11/07/18 02:32 PM-----
234523tejinder singhSir tata ralli gold kine din de jhone vich pauni chahidi ha ? Tag---- 11/07/18 02:31 PM-----
234524Hardev Cheemaਸ੍ਰੀ ਮਾਨ ਜੀ ੲਿੱਕ ਨਿੰਬੂ ਦੇ ਪੋਦੇ ਦੇ ਪੱਤੇ ਪੀਲੇ ਹੋ ਗਏ ਹਨ ਅਤੇ ਫਲ ਅੰਦਰ ਰਸ ਨਹੀ ਹੈ ੲਿਸ ਦਾ ਕੋੲੀ ੲਿਲਾਜ ਦਸੋ ਜੀ ? Tag---- 11/07/18 02:23 PM-----
234525Jasveer SinghSir main Alovera di farming kar rehya par isdi leaf de utte kalle kalle rang de daag ne sir, tusi m45 di sifarish kiti c osdi spray main kar chukya g par koi benefit ni hoya sir tusi neem de oil di spray bare v kehya c oh kis trah karni aa kini maatra de naal karni hai te eh oil koi diffret company da hunda hai te eh sanu kithu mil sakda g ? Tag---- 11/07/18 02:15 PM-----
234526jaswinder singhਸਤਿ ਸ੍ਰੀ ਆਕਾਲ ਜੀ ਨਰਮੇ ਵਿੱਚ ਸਰੋਂ ਦੀ ਖਲ ਪਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਉ ਜੀ ਇਸ ਨੂੰ ਵਰਤਣ ਦੇ ਤਰੀਕੇ ਦੱਸੇ ਜਾਣ ਜੀ ਇਸ ਦਾ ਕੀ ਫਾਇਦਾ ਹੈ ਜੀ ? Tag---- 11/07/18 02:05 PM-----
234527Narinder singhJhona 25 din da ho gya g change fottare waste ki paiye ? Tag---- 11/07/18 01:53 PM-----
234528sanjay kumarsir PR dhan JMA Sukk gya hai or 5 din ho gye , pani v NAL di NAL payi jande , uss vich ki payia ? Tag---- 11/07/18 01:52 PM-----
234529Dharminder singhਜੀਰੀ ਨੂੰ ਦੋ ਦਿਨ ਹੋਏ ਨੇ ਲਗਾਈ ਨੂੰ ਪਾਣੀ ਨਹੀ ਖਾ ਰਹੀ ਯੂਰੀਏ ਵਿਚ ਸਲਫਰ ਮਿਲਾ ਕੇ ਪਾ ਸਕਦੇ ਅਾ ਐਨੀ ਛੇਤੀ ਯੂਰੀਅਾ ਨੁਕਸਾਨ ਤਾ ਨੀ ਕਰੂ ? Tag---- 11/07/18 01:52 PM-----
234530Avtar singhsir Majj sui nu 2 mahine ho gye ne koi dvai daso jiss nal heet vich aa jave Koi pakka ਇਲਾਜ dso sir ? Tag---- 11/07/18 01:41 PM-----
234531jagmeet brarsir ji cow garmi bahut mandi ha ji jeeb kad k khadi rehndi ha mouth cho pani aunda rhenda ha pani v ghat peendi ha ji patthe v ghat khandi ha koi hall daso ji ?Tag---- 11/07/18 01:40 PM-----
234532lovesir cow hai usdi jer ni pendi hun oh 5month di gabban asi ki dayie ke iss war jer pe jawe apne aap te mineral mix de skde han te kdo bnd krna chahida te kina dena chahida ?Tag---- 11/07/18 01:40 PM-----
234533Sukhpal singhmajj de Thann te white colour de dane Nikal rhe ha koi ilaj daso ? Tag---- 11/07/18 01:34 PM-----
234534Lovepreet singhsir/madam g aa jhone de patte pele ho rahe aa koi hall dso g ? Tag--
2
 
 
11/07/18 01:24 PM-----
234535jagjeet singhਸਰ ੲਿਹ ਦਵਾੲੀ ਬਾਰੇ ਜਣਕਾਰੀ ਦਿੳੁ ?Tag--
2
 
 
11/07/18 01:24 PM-----
234536Manpreet Singhਵੀਰ ਜੀ ਮੈ ਪਸ਼ੂ ਨੂੰ ਸੂਣ ਤੋਂ ਬਾਅਦ ਬੱਚੇਦਾਨੀ ਦੀ ਸਫਾਈ ਲਈ ਸੁੱਕਾ ਆਂਵਲਾ ਵਰਤ ਕੇ ਦੇਖਣਾ ਚਾਹੁੰਦਾ ਸੀ ਪਰ ਇਹ ਠੰਡਾ ਕਾਫੀ ਹੁੰਦਾ ਹੈ। ਇਸ ਲਈ ਕੀ ਇਹ ਪਸੂ ਨੂੰ ਇਕ ਕਿੱਲੋ ਤਕ ਦੇਣ ਨਾਲ ਪੰਜਾ ਦਿਨਾ ਵਿਚ ਪਸੂ ਨੂੰ ਦੁੱਧ ਵਧਾਉਣ ਵਿਚ ਕੋਈ ਦਿੱਕਤ ਤਾ ਨਹੀਂ ਆਵੇਗੀ ਆਮ ਕਿਹਾ ਜਾਂਦਾ ਹੈ। ਕਿ ਜ਼ਿਆਦਾ ਠੰਡੀ ਚੀਦ ਦੇਣ ਨਾਲ ਪਸ਼ੂ ਦੁੱਧੋ ਨਹੀਂ ਤੁਰਦਾ ਉਸਦਾ ਅੰਦਰ ਠੰਡਾ ਪੈ ਜਾਂਦਾ ਹੈ ਕਿਉਕਿ ਆਮ ਸੂਣ ਤੋਂ ਬਾਅਦ ਪਸੂ ਨੂੰ ਗਰਮ ਵਸਤੂ ਹੀ ਦਿੱਤੀ ਜਾਦੀ ਹੈ ?TagAudio-- 11/07/18 01:17 PM-----
234537surinder Braris narme nu ki fayeda hai g ? Tag--
1
 
 11/07/18 01:15 PM-----
234538Navpreet singhਝੋਨੇ ਦੇ ਪੱਤੇ ਲਾਲ ਤੇ ਭੂਰੇ ਹੁੰਦੇ ਨੇ ਜਲਦੀ ਇਲਾਜ ਦੱਸੋ ਜੀ ?Tag--
3
 
 
11/07/18 01:14 PM-----
234539??? ????ਵੱਛੀ ਪੱਠੇ ਖਾਕੇ ਉਗਾਲੀ ਕਰ ਕੇ ਬਾਹਰ ਹੀ ਸੁੱਟ ਦਿੰਦੀ ਆ ਕੋਈ ਹੱਲ ਦੱਸੋ ਜੀ ਵੈਸੇ ਕੱਲ AI ਵੀ ਕਰਵਾਈ ਆ ਉਸ ਹਿਸਾਬ ਨਾਲ ਹੀ ਦੱਸਿੳੋ ਜੀ ?Tag---- 11/07/18 01:10 PM-----
234540GurkaranCan we use trichoderma with m45 or cabriotop ?Tag---- 11/07/18 01:07 PM-----
234541Gurdhyan Singhsir ji paddan kado pauni chahidi please btao ? Tag---- 11/07/18 12:58 PM-----
234542Harvinder singhਅਮਰੂਦ ਪੱਕ ਕੇ ਕਾਣੇ ਹੋ ਰਹੇ ਨੇ ਹਲ ਦੱਸੋ ਜੀ ? Tag--
1
 
 11/07/18 12:51 PM-----
234543nirbhai singhਸਰ ਜੀ ਝੋਨੇ ਦੇ ਵਿਚ ਯੂਰੀਆ ਪਾਣੀ ਸੁੱਕਾ ਕੇ ਪਾਈ ਹੈ ਹੁਣ ਸਰ ਪਾਣੀ ਕਿਨੇ ਟਾਈਮ ਬਾਦ ਦੇਣਾ ਹੈ ?Tag---- 11/07/18 12:36 PM-----
234544????? ????ਇਹ ਪੌਦਾ ਉਪਰ ਤੋ ਸੁੱਕ ਗਿਆ ਕੋਈ ਹੱਲ ਦੱਸੋ ?Tag--
2
 
 
11/07/18 12:30 PM-----
234545dipakkumar kantilal patelcontract farming of dragen fruit ?Tag---- 11/07/18 12:25 PM-----
234546deep sandhusir khet dakkar hai , uss thala rood hai , uss vich jhona lga dita hai , jo rood ha oh jhone te asar krde ha ya nhi , kyi bolde hai ki rood wali jgah ton jhadd jyada huna hai , ki ehh theek hai ? TagAudio-- 11/07/18 12:24 PM-----
234547Pardeep Singhasi ji jhone de vich regent pande han, jdo jhona 25-30 din da ho jave te fir 45-50 din de jhone de vich padan pani chahidi hai ya nhi ? Tag---- 11/07/18 12:23 PM-----
234548Raghveer singhਸਰ 135 ਝੋਨੇ ਬਾਰੇ ਜਾਨਕਾਰੀ ਦਿਉ ? Tag---- 11/07/18 12:22 PM-----
234549deep sandhusir pili usha hai 20 trik nu lgai c , dakar jameen hai , isda buja ght bniya hai , ate vdia growth nhi hoi , assi 2 varr reh paa diti hai , 2 din ho gye hai , isda ki ilag kriya ? TagAudio
1
 
 11/07/18 12:21 PM-----
234550deep sandhusir dakar jamenn hai , uss vicho miti chuakai hai , uss vicho pani nhi sukda , jis krke jhnoe di vdia growth nhi hoi , pani sukan waste ki paa skde han ate kinna pana hai ? TagAudio
1
 
 11/07/18 12:19 PM-----