All Questions

Search

All Expert Queries

Displaying 234051-234100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
234051raghuvirdehi se uriya kaise bnate hai aur nrme me kaise use kr skte hai ? Tag---- 14/07/18 02:53 PM-----
234052AMAN MOUDGILLsir g ਗੰਡੋਏ ਵੱਟ vch bhut aa bar bar nichli zameen vch pani tut janda hai plz koi hall dso sir g ena da ?Tag---- 14/07/18 02:53 PM-----
234053Gurpreet singhssa ji ki jhone di fasal nu saro di khal(mustard cake) pa sakde ha ji ?Tag---- 14/07/18 02:52 PM-----
234054????? ???? ????ਮੀਹ ਦਾ ਪਾਣੀ ਖੜ ਗਿਆ ਸੀ ਕੱਦੂ ਦੀ ਵਲ ਚ ਹੁਣ ਇਝ ਹੋ ਰਹੀ ਆ ਕੱਦੂ ਵੀ ਲੱਗਣੋ ਹਟ ਗਏ ?Tag--
3
 
 
14/07/18 02:44 PM-----
234055arun kumarਕੀ ਕੋਰਾਜਿਨ ਜਾ ਫਟੇਰਾ ਦਾ ਕਮਾਦ ਵਿਚ ਇਕੋ ਜਿਹਾ ਬਰਾਬਰ ਅਸਰ ਹੁਦਾ ਹੈ? ?Tag---- 14/07/18 02:27 PM-----
234056gurmeet singhdr sabb ji ki ashi ajj de time narme nu pani la sakde ha ,atte urea kini matra vich pai jave ?Tag--
1
 
 14/07/18 02:25 PM-----
234057Gagandeep mannsir ji jhona da bujha ave Ho rhe aa ?Tag--
1
 
 14/07/18 02:23 PM-----
234058sukhjeet singhDr sukhdeep singh hundal g tuc ne menu das dita c k a baramasa nimbu lag reha hai. kirpa kar k menu dasso a kagzi nimbu hai ?Tag--
1
 
 14/07/18 02:16 PM-----
234059Manpreet Sekhonਸਰ ਜੀ ਦੂਜੇ ਸੂੲੇ ਝੋਟੀ ਦੇ ਸੂਣ ਵਿੱਚ 10 ਦਿਨ ਬਾਕੀ ਅਾ ,ੳੁਸ ਦੀ ਖੁਰਾਕ ਵਿੱਚ ਕੀ ਕੁਝ ਹੋਣਾ ਚਾਹੀਦਾ ,ਟੋਟਲ ਅੈੱਚ ਦਸ ਅੈਮ ਅੈਲ ਰੋਜ ਦੇ ਰਹੇ ਅਾ ?Tag---- 14/07/18 02:16 PM-----
234060sidhuਇਸ ਦੀ ਸਪਰੇਅ ਕਰਨੀ ਪੈਂਦੀ ਏ ਕਿ ਮਿੱਟੀ ਚ ਰਲਕੇ ਪਾ ਸਕਦੇ ਹਾਂ ਕਿੰਨੀ ਮਾਤਰਾ ਪਾਈ ਜਾਂਦੀ ਹੈ ?Tag--
2
 
 
14/07/18 02:06 PM-----
234061Vinod Ramnarayan Palsir mujhe dairy farming shuru karni hai konsi nasl achi rahegi ?Tag---- 14/07/18 01:57 PM-----
234062????? ????1121 layi nu 25 din ho ge han ji is vich regent pa sakde ha eh leaf folder stem borar te kam kardi ha ke nhi ji regent growth vi kraundi hai ke nhi ji is bare jankari deo ji ?Tag---- 14/07/18 01:54 PM-----
234063??????? ????ਸਰ ਖੁੰਬਾਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ?Tag---- 14/07/18 01:35 PM-----
234064??????? ????dr.ਸਾਬ ਮੇਰੀ ਮੱਝ ਨੂੰ ਸੂਏ 14 ਮਹੀਨੇ ਹੋ ਗਏ ਹਨ ਪਰ ਦੁੱਧ 6 ਕਿਲੋਗ੍ਰਾਮ ਦੇ ਰਹੀ ਹੈ ਪਰ ਅਜੇ ਤੱਕ ਹੀਟ ਵਿੱਚ ਨਹੀਂ ਆਈ dr.ਦੇ ਕਹਿਣ ਤੇ ਉਸਨੂੰ winmin bolus and chelated samridhi powder ਦੇ ਦਿੱਤਾ ਹੈ 1ਮਹੀਨਾ ਹੋ ਗਿਆ ਹੈ ਪਰ ਫਿਰ ਵੀ ਮੱਝ ਹੀਟ ਵਿੱਚ ਨਹੀਂ ਆਈ ਕਿਰਪਾ ਕਰਕੇ ਕੋਈ ਜਾਣਕਾਰੀ ਦਿਉ ਧੰਨਵਾਦ ?Tag---- 14/07/18 01:27 PM-----
234065ਗਗਨਦੀਪ ਸਿੰਘਸਰ ਆ ਜਿੰਕ ਬਾਰੇ ਦੱਸੋ ਕੀ ਇਸ ਦਾ ਰਿਜਲਟ ਵਧੀਆ ਹੈ ਜਾ ਨਹੀ ?Tag--
2
 
 
14/07/18 01:27 PM-----
234066gurjant dhaliwalhallo sir hun ase kedi sabji beej sakde ha ?Tag---- 14/07/18 01:26 PM-----
234067Sukhpreet Singhਸਰ ਝੋਟੀ ਤਿੰਨ ਸਾਲ ਦੀ ਹੈ ਦੋ ਵਾਰ ਬਣਨ ਦੇ ਬਾਵਜੂਦ ਖਾਲੀ ਨਿਕਲੀ ਏ ਇੱਕ ਮਹੀਨਾ ਹੋ ਗਿਆ ਵੈਟਾਮਿਨ H 10 mL ਦੇ ਤਿੰਨ ਟੀਕੇ ਵੀ ਲਗਾਏ ਸੀ ਪਰ ਅਜੇ ਤੱਕ ਬੋਲੀ ਨਹੀ ਗਾਵਾਂ ਤੇ ਮੱਝਾਂ ਲਈ ਨਾ ਰਹਿਣ ਦੀ ਸਮੱਸਿਆ ਦਾ ਸਾਰਥਕ ਹੱਲ ਦੱਸੋ ਜੀ ?Tag---- 14/07/18 01:23 PM-----
234068Gurmeet Singhਇਹ 12 ਦਿਨਾਂ ਦਾ ਝੋਨਾ ਹੈ ਇਸ ਵਿੱਚ ਕੀ ਘਾਟ ਹੈ ਪੱਤੇ ਪੀਲੇ ਪੈ ਰਹੇ ਹਨ ?Tag--
1
 
 14/07/18 01:22 PM-----
234069Paramveer singhjhone ch sulpher panna chyada ha ja ferrous sulphate ?Tag---- 14/07/18 01:05 PM-----
234070Gurvinder singhਝੋਨੇ ਵਿੱਚ ਪੱਤਾ ਲਪੇਟ ਹੈ। ਇਸਦਾ ਝਾੜ ਤੇ ਕਿਨਾਂ ਕ ਅਸਰ ਹੁੰਦਾ ਹੈ ਇਸਦੀ ਰੋਕਥਾਮ ਲਈ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਜੇ ਕੋਈ ਕੁਦਰਤੀ ਉਪਚਾਰ ਹੈ ਤਾਂ ੳੁਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ ?Tag---- 14/07/18 01:00 PM-----
234071kulvir singhਗਾਂ ਦਾ ਇਕ ਮਹੀਨਾ ਰਹਿ ਗਿਆ ਸੂਣ ਦਾ, ਥਣ ਅਤੇ ਲੇਵਾ ਵਧੀਆ ਬਣਾਉਣ ਲਈ ਕੀ ਦੇਈ ਏ ਦੱਸਿਉ ਪਲੀਜ ?Tag---- 14/07/18 12:57 PM-----
234072LOVE PREET SINGHਬਾਈ ਝੋਨੇ ਵਿੱਚ ਸਰੌਂ ਦੀ ਖਲ ਵਰਤਨ ਦਾ ਕੀ ਫਾਇਦਾ ਹੈ ਇਹ ਕਦੋਂ ਤੇ ਕਿੰਨੀ ਮਾਤਰਾ ਵਿਚ ਵਰਤੀ ਜਾਵੇ ? Tag---- 14/07/18 12:55 PM-----
234073Paramveer singhsarso di khaal de tha te sarso da tele pa sakde ha jhone vich ?Tag---- 14/07/18 12:53 PM-----
234074Paramveer singhchealted zinc 500 gm urea de nal pa sakde ha pura kaam kare ga ? Tag---- 14/07/18 12:51 PM-----
234075palwinder singhsir jhona vich 70 kilo urea 50 kilo super Benfil Ruozt 12%zinc loha sara kuj pa dita jhona haja v foot nhi kr reha aa 25 din hoga jhona laga nu cloro v pai aa ?Tag---- 14/07/18 12:44 PM-----
234076Malwinder singhis da ki hl aa ?Tag--
4
 
 
14/07/18 12:43 PM-----
234077gurwinder singhenn dona ikhte paa sak de aa jiri wich ?Tag--
2
 
 
14/07/18 12:42 PM-----
234078Gurmeet Singhਇਹ ਕੀ ਬਿਮਾਰੀ ਹੈ ਝੋਨਾ 12 ਦਿਨਾਂ ਦਾ ਹੈ ?Tag--
1
 
 14/07/18 12:35 PM-----
234079Gurdhyan Singhsir ji jhone ch d P pauna chahidi hai Ke nahi and isde ki Fayida ne please btao ?Tag---- 14/07/18 12:29 PM-----
234080Gurdhyan Singhsir ji 1st urea naal ki gerna and 2nd urea naal ki gerna te 3rd urea naal ki gerna please bto main kheti 1st time karya ho ?Tag---- 14/07/18 12:15 PM-----
234081Sukhmander SraBai sadi cow Hune Sui aw te ohne jer ni sitti te Hun ki krea ?Tag---- 14/07/18 12:15 PM-----
234082BS gill makki da Achar paun lai niche pakka tah chal jau itta di farsh lagi aa oss uppar pa daiee ?Tag---- 14/07/18 12:08 PM-----
234083???? ????Sir iss vich kon se salt ne or kis lae varto kiti jandi hai iss de ?Tag--
1
 
 14/07/18 12:04 PM-----
234084Gurpreet Singhਸਰ ਇਹ ਅੰਬ ਦੇ ਬੂਟੇ ਨੂੰ ਡੇਢ ਮਹੀਨਾ ਹੋਗਿਆ ਲਗਾਏ ਨੂੰ ਪਰ ਇਹ growth ਨਹੀ ਕਰ ਰਿਹਾ ਜੀ ਪਰ ਸਾਇਡਾਂ ਤੋਂ ਪੱਤੇ ਕੱਢ ਰਿਹਾ ਸਰ ਇਹ ਉਪਰੋਂ growth ਕਿਵੇਂ ਕਰੇਗਾ। ?Tag--
1
 
 14/07/18 12:00 PM-----
234085Ravi kumarhow to control milli bug ?Tag---- 14/07/18 11:57 AM-----
234086jaspreet singhjhone vich ki payea jave jo ik ta bimari na pave neche te fot v chngi kare jhone vich pani ght khad da ?Tag---- 14/07/18 11:51 AM-----
234087dhotsir majj de sun vich 20 din rehnde ne deworming lyi goli de skde ha ?Tag---- 14/07/18 11:49 AM-----
234088manveer Singh Maanis ware daso ?Tag--
1
 
 14/07/18 11:45 AM-----
234089Boota Singh Bhullarਧਤੂਰਾ ਅਤੇ ਕਰੰਜ ਦਾ ਪੋਦਾ ਕਿਹੋ ਜਿਹਾ ਹੂਦਾ ਹੈ ਅਤੇ ਕਨੇਰ ?Tag---- 14/07/18 11:42 AM-----
234090??? ????ਮੱਕੀ ਬੀਜੀ ਆ ਜੀ ਮਸੀਨ ਨਾਲ ਪਰਸੋ ਹੱਥਾ ਨਾਲ ਕੱਲ ਬੀਜੀ ਆ ਕਿੰਨੇ ਦਿਨਾ ਚ ਬਾਹਰ ਆ ਜਾਉ ਮਸੀਨ ਵਾਲੀ ਚ ਯੂਰੀਆ ਤੇ ਡਾਇਆ ਪਾਇਆ ਹੱਥਾ ਵਾਲੀ ਚ ਕੇਵਲ ਮੱਕੀ ਹੀ ?Tag--
2
 
 
14/07/18 11:30 AM-----
234091Kulwantਗਾਵਾਂ ਲਈ ਸਭ ਤੋ ਵਧਿਆ ਫੀਡ ਕਿਹੜੀ ਕੰਪਨੀ ਦਾ ?Tag---- 14/07/18 11:19 AM-----
234092jagjeet singhਸਰ ਮੇਰੇ ਕੋਲ 2 ਮਹੀਨੇ ਪੁਰਾਣੀ ਲਸੀ ਪੈਪਸੀ ਵਾਲੀ ਬੋਤਲ ਵਿਚ ਰਖੀ ਹੋੲੀ ਅਾ ਹੁਣ ਬੋਤਲ ਵਿਚੋ ਪਾਣੀ ਜੋ ਲਸੀ ਦੇ ੳੁਪਰ ਅਾ ਗਿਅਾ ੳੁਹ ੳੁਤਾਰ ਕੇ ਸਪਰੇ ਕਰਨੀ ਹੈ ਜਾ ਲਸੀ ਵਾਲਾ ਪਾਣੀ ਵਿਚ ਹੀ ਮਿਕਸ ਕਰਕੇ ਸਪਰੇ ਕਰਨੀ ਹੈ ੲਿਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੳੁ ?Tag---- 14/07/18 11:19 AM-----
234093Kuwant singh bhokhrasir meri cow 3, 4 dina to khans ke nak rahi resha sut din did hai ki karn hai srirk pakh to theek hai ?Tag---- 14/07/18 11:16 AM-----
234094harjindersir 28 din ho gye jhone nu iss nu patta lapet paa gyi hai , isda koi ilag dso ? TagAudio-- 14/07/18 11:14 AM-----
234095pargatpr 202 dhan di lvayi da time dso ?Tag---- 14/07/18 11:12 AM-----
234096pargat202 jiri da time lvayi ?Tag---- 14/07/18 11:11 AM-----
234097jagjeet singhਸਰ ਝੋਨੇ ਵਿਚ ਸਰੋ ਦੀ ਖਲ ਪਾੳੁਣ ਤੋ ਬਾਅਦ ਅਗਲੇ ਦਿਨ ਯੂਰੀਅਾ ਅਤੇ ਕਲੋਰੋ ਪਾ ਸਕਦੇ ਅਾ ?Tag---- 14/07/18 11:10 AM-----
234098harjinder?TagAudio-- 14/07/18 11:09 AM-----
234099chamkaur singhnasa bare jankari deo g ?Tag--
1
 
 14/07/18 11:08 AM-----
234100Narinder Singhਸਰ ਜੀ ਝੋਨਾ ਫਟਾਰਾ ਨਹੀ ਕਰ ਰਹਾ ਇਸ ਵਿੱਚ ਕੀ ਪਾਵਾ ?Tag---- 14/07/18 11:06 AM-----