All Questions

Search

All Expert Queries

Displaying 1851-1900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
1851Lachhma singh Bhullar PWDਸ੍ਰੀ ਮਾਨ ਜੀ ਬੇਨਤੀ ਹੈ ਕਿ ਮੱਝ ਨੂੰ ਸ਼ਾਨ ਤੋਂ ਲਾਵਾਈ ਸੀ 34 ਦਿਨ ਹੋਗੇ ਜੀ ਪਰ ਹੁਣ ਚੇਟਾ ਜਾ ਦੇ ਰਹੀ ਆ ਕਿ ਕੀਤਾ ਜਾਵੇ ਜੀ ਫੋਟੋ ਦੇਖ ਕੇ ਦੱਸੋ ਜੀ ਧੰਨਵਾਦ ?TagYes--
3
 
 
26/10/23 08:51 AM26/10/23 02:26 PM26/10/23 01:55 PM-
1852अजय कल 25 10 2023 के दिन खंडवा मंडी में सोयाबीन और मक्का एवं कपास का भाव क्या रहाTagNo---- 26/10/23 08:03 AM26/10/23 02:22 PM---
1853Balvir Singhਸਤਿ ਸ੍ਰੀ ਆਕਾਲ ਜੀ ਸਰ ਨਵੰਬਰ ਦੇ ਪਿਹਲਾ ਹਫ਼ਤੇ ਮਿਰਚ ਦਾ ਪਲਟਸ਼ੇਨ ਕਰ ਸਕਦੇ ਹਾਂ ਖੇਤ ਵਿੱਚ ਜੀ।ਕਿੰਨੀ ਕਾਮਜਾਬ ਹੈ ।ਅਗੱਤੀ ਮਿਰਚ ਦੀ ਫਸਲ ਇਸਨੂੰ ਕਿੰਨਾ ਟਾਈਮ ਕਵਰ ਹੇਠਾਂ ਰੱਖਣਾ ਪਵੇਗਾ ਜੀ। 2 ਜੇਕਰ ਪ੍ਰਾਲੀ ਦੀ ਮਾਲਚਿੰਗ ਕਰਦੇ ਹਾਂ।ਇਸ ਨਾਲ ਕੋਈ ਬਿਮਾਰੀ ਤਾ ਪੈਦਾ ਨਹੀਂ ਹੁੰਦੀ ਜੀ ਫੁੰਗਸ ਵੇਗਰਾ ਦੀ।ਪੇਪਰ malching ਤੇ ਪਰਾਲੀ ਵਿੱਚ ਕਿਹੜੀ ਬੈਸਟ ਹੈ। ਜੀ ਕਿਰਪਾ ਕਰਕੇ ਜਰੂਰ ਦਸੁਓ ?TagYes---- 26/10/23 04:12 AM26/10/23 02:17 PM26/10/23 11:34 AM-
1854Harpreet JohalSir ji wheat the vadia and latest seed bara jankari devo ji jis the jhaar vadia nikala ji?TagYes---- 25/10/23 11:54 PM26/10/23 02:40 PM26/10/23 02:31 PM-
1855Harpreet Johal ਸ੍ਰ ਜੀ 303 ਅਤੇ 272 ਕਣਕ ਦੇ ਬੀਜਾਂ ਬਾਰੇ ਪੂਰੀ ਜਾਣਕਾਰੀ ਦੇਵੋ ਜੀ ਜਾਂ ਇਸਤਰਾ ਚੰਗੇ ਬੀਜ ਕਣਕ ਦੇ ਹੈ ਪੂਰੀ ਜਾਣਕਾਰੀ ਦੇਵੋ ਜੀ ?TagYes---- 25/10/23 11:50 PM26/10/23 02:14 PM26/10/23 09:46 AM-
1856Satnam ShergillSat Sri Akaal ji, is Saal Kanak di Navi variety kehedi aayiyan ne te ji 1270 Kanak da kina jhaad hai ji te ki es di virtay da kise Privete company Foundation da beej bijna chahida hai ji je bijna hove te kis gal da Dhyan rakhna chahi da ji te is kind Matra khet Poni chahi di aa te 370,371,372 Kanak di kisam da beej is Saal mil reha ja nahi te Ina kina jhaad hai ji?TagYes---- 25/10/23 09:21 PM26/10/23 02:13 PM26/10/23 11:26 AM-
1857Satnam ShergillSat Sri Akaal Dr ji, Npk 20 20 0 13 khad nu Kanak di Bijai te time Dap khad di jagah te pa sakde ha ji te isdi kind Matra per acre Poni chahidi di aa ji te ki is naal koi hor khaad Poni chahidi ya nahi te is npk khad de ki fayde ne ji?TagYes---- 25/10/23 08:57 PM26/10/23 02:10 PM26/10/23 11:13 AM-
1858Jasbir Singh ਕੀ ਤੁਸੀਂ ਕਣਕ ਦਾ 303ਕਿਸਮ ਦਾ ਬੀਜ ਵੀ ਪੋ੍ਵਾਇਡ ਕਰਾਂ ਸਕਦੇ ਹੋ ਅਗਰ ਨਹੀਂ ਤਾਂ ਮੈਂ ਕਿਥੋਂ ਖਰੀਦਣਾਂ ਜਿਥੋਂ ਸਹੀ ਰੇਟ ਅਤੇ ਵੱਧੀਆ ਬੀਜ ਖਰੀਦਣ ਸਕਾਂ ?TagYes---- 25/10/23 08:50 PM26/10/23 02:08 PM26/10/23 09:54 AM-
1859Karanveer singh ਮੱਝ ਸੁਣ ਦਾ ਇਕ ਮਹਿਨਾ ਰਹਿੰਦਾ ਹੈ।ਕੀ ਗਡਵਾਸੂ ਯੁਨੀਵਰਸਿਟੀ ਦਾ ਮਿਨਰਲ ਮਿਕਸਚਰ ਪਾ ਸਕਦੇ ਹਾ?TagYes---- 25/10/23 07:47 PM26/10/23 02:07 PM26/10/23 09:56 AM-
1860gurjinder singhdevmediaTagYesAudio
4
 
 
25/10/23 07:28 PM26/10/23 02:05 PM26/10/23 01:24 PM-
1861sunil sharmaSir g ajj meri two gabhan majha c sari body garm ji hogyi aa milk ik ne Dita hi nahi te dujji ne 3kg ghatt dita ko bimmari aa g?TagYes---- 25/10/23 07:19 PM26/10/23 02:04 PM26/10/23 10:00 AM-
1862ਸੁਖਵੀਰ ਸਿੰਘਸਰ ਜੀ ਮੱਝ ਹੈ ਗੱਭਣ ਤਿੰਨ ਮਹੀਨੇ ਬਾਅਦ ਫਲ ਸਿਟਗੀ ਸੀ ਹੁਣ ਦੁਬਾਰਾ ਤਿੰਨ ਮਹੀਨੇ ਦੀ ਗੱਭਣ ਹੈ ਕੋਈ ਇਲਾਜ ਦੱਸੋ ਕਿ ਦੁਬਾਰਾ ਫਲ ਨਾ ਸਿੱਟੇ ਰਿਗਦੀ ਹੈ ਤੇ ਕਿਉਰਾਪੋਜਨ ਦਾ ਠੰਡਾ ਟੀਕਾ ਵੀ ਲਾ ਦਿੱਤਾ ਹੈ ?TagYes---- 25/10/23 06:56 PM26/10/23 02:02 PM26/10/23 11:08 AM-
1863mangal singhਇੱਕ ਏਕੜ ਵਿੱਚ ਅਮਰੂਦ ਦਾ ਬਾਗ ਲਾਉਣ ਵਾਸਤੇ ਕਿੰਨੇ ਬੂਟੇ ਚਾਹੀਦੇ ਹਨ?TagYes---- 25/10/23 06:07 PM26/10/23 01:59 PM26/10/23 09:38 AM-
1864GsSir swal puchya si dasya ni?TagYes---- 25/10/23 05:01 PM26/10/23 02:38 PM26/10/23 09:36 AM-
1865Manojkumar मेरे चने की फसल मे हरी इल्ली ओर काली इल्ली हो गई है भारी मात्रा मे मेने imamektin बेंजोट भी डाली है खेत मे पर कोई फर्क nhi पड़ा TagNo---- 25/10/23 02:48 PM25/10/23 03:33 PM---
1866Ballbir singhਸਰ ਜੀ ਕਣਕ ਨਵੇ ਬੀਜ ਜੋ pbw 826 343 303 ਬਾਹੇ। ਦੱਸੋ ਜੀ?TagYes---- 25/10/23 01:58 PM25/10/23 03:35 PM25/10/23 03:14 PM-
1867Karan Nursery management of onion in Punjab? TagYes---- 25/10/23 01:30 PM25/10/23 03:38 PM25/10/23 03:24 PM-
1868GsSir ga suei a taji ik tan ch pasma Pura 3 tana da pasma nhi hega ki kar sakde a Pura kive dude hove ga tana vich injection daso nal powder koei tin tana vich bas 5 ja 6 tara han pasma ta bilkul nhi hega kive tik hovega? TagYes---- 25/10/23 01:04 PM25/10/23 03:42 PM26/10/23 11:41 AM-
1869Kavin wander Bai ji vetmate lea c ajj 6 din hoge cow ne koi tarran ni kitian hn main wait kra ja kj hr try kra?TagYes---- 25/10/23 12:57 PM25/10/23 03:44 PM25/10/23 03:23 PM-
1870Hardeep Singh1847 baspati rice prize Punjab Kotkpoora?TagYes---- 25/10/23 12:17 PM25/10/23 03:59 PM25/10/23 03:12 PM-
1871Hardeep Singh1847 baspati rice prize Punjab Kotkpoora?TagYes---- 25/10/23 12:17 PM25/10/23 03:57 PM25/10/23 03:12 PM-
1872ਬਲਦੇਵ ਸਿੰਘ ਨੰਬਰਦਾਰਚੱਪਣ ਕੱਦੂ ਦੀ ਅਗੇਤੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ ਜੀ। ਅਤੇ ਪੂਰੀ ਸਾਂਭ ਸੰਭਾਲ ਦੀ ਜਾਣਕਾਰੀ ਦਿਓ ਜੀ ਧੰਨਵਾਦ? TagYes---- 25/10/23 11:31 AM25/10/23 03:53 PM25/10/23 02:11 PM-
1873Baljinder SinghNutaranta hadu berseen ਕਿਵੇਂ a te kine kat ਦਿੰਦਾ ਹੈ ?TagYes---- 25/10/23 10:57 AM25/10/23 03:51 PM25/10/23 03:26 PM-
1874Manmohan Singh Aa Keri bmari h ji bkan da peda h ji?TagYes--
1
 
 25/10/23 10:51 AM25/10/23 03:49 PM25/10/23 03:17 PM-
1875Jaswinder Dhillon devmediaTagYesAudio-- 25/10/23 10:00 AM26/10/23 02:52 PM26/10/23 01:20 PM-
1876jagdeep kumarਸਰ ਮੈਂ 6 ਕਨਾਲ ਵਿਚ ਗੁੱੜ ਸ਼ੱਕਰ ਲਈ ਕਮਾਦ ਲਗਾਉਣਾ ਹੈ ਜੀ ਕਿ ਬਠਿੰਡੇ ਏਰੀਏ ਵਿੱਚ ਮੈਨੂੰ ਵਧੀਆ ਕਿਸਮ ਦਾ ਬੀਜ ਮਿਲ ਸਕਦਾ ਹੈ ਜੀ ਧੰਨਵਾਦ ਜੀ ?TagYes---- 25/10/23 08:36 AM25/10/23 10:28 AM25/10/23 08:48 AM-
1877gurkirat balਸਰ ਅਲਸੀ ਬੀਜਣ ਦਾ ਕੀ ਤਰੀਕਾ ਹੈ ਕੀ ਕਣਕ ਦੇ ਵਤਰ ਵਾਂਗ ਹੀ ਇਸਨੂੰ ਬੀਜਿਆ ਜਾ ਸਕਦਾ ਹੈ ?TagYes---- 25/10/23 08:33 AM25/10/23 09:50 AM25/10/23 09:03 AM-
1878Gurchet Singh chahaLਸਾਤਿ ਸ੍ਰੀ ਅਕਾਲ ਸਰ ਜੀ ਦੋ HF ਗਾਵਾਂ ਹਨ। ਦੋਨਾਂ ਗਾਵਾਂ ਦੇ ਤਿੰਨ ਵਾਰੀ ਟੀਕਾ ਭਰਿਆ ਪਰ ਰਹਿੰਦੀਆਂ ਨਹੀਂ। 20 ਜਾ 24 ਦਿਨਾਂ ਬਾਅਦ ਦੁਆਰਾ ਹੀਟ ਵਿੱਚ ਆ ਜਾਂਦੀਆਂ ਹਨ। Agrimin i ਦੀਆਂ ਗੋਲੀਆਂ ਵੀ 21ਦਿਨ ਤੱਕ ਦਿੱਤੀਆ ਸੀ। PAU ਦਾ ਟਾਇਪ 2 ਮਿਨਰਲ ਮਿਕਚਰ ਵਰਤ ਰਹੇ ਹਾਂ। ਪੇਟ ਦੇ ਕੀੜੇਆ ਦੀਆਂ ਗੋਲੀਆਂ ਵੀ ਟਾਇਮ ਤੇ ਦੋਨਾਂ ਗਾਵਾਂ ਨੂੰ ਦੇ ਰਹੇ ਹਾਂ। ਹੋਰ ਕੀ ਇਲਾਜ ਕਰੀਏ ਤਾਂ ਕੇ ਗਾਵਾਂ ਰਹਿ ਜਾਣ। TagYes---- 25/10/23 08:02 AM25/10/23 10:29 AM25/10/23 08:54 AM-
1879VikramSir assi kuch rahe hhan ki chilli di khetti saal wich 2 waar possible hai I mean appana 2 waar profit lai sakde Jaan? TagYes---- 25/10/23 06:37 AM25/10/23 10:30 AM25/10/23 08:56 AM-
1880gurkirat balਸਤਿ ਸ੍ਰੀ ਅਕਾਲ ਸਰ। ਸਰ ਅਲਸੀ ਦੀ ਬਿਜਾਈ ਤੇ ਸਿੰਚਾਈ ਬਾਰੇ ਸੰਪੂਰਨ ਜਾਣਕਾਰੀ ਚਾਹੀਦੀ ਹੈ ਜੀ?TagYes---- 25/10/23 06:02 AM25/10/23 10:31 AM25/10/23 08:58 AM-
1881ਬੱਗਾ ਸਿੰਘ ਮਾਨਪਿਆਜ ਦਾ ਬੀਜ ਪਨੀਰੀ ਬੀਜਣ ਦਾ ਸਮਾਂ ਕੀ ਹੈ ?TagYes---- 25/10/23 05:56 AM25/10/23 10:32 AM25/10/23 09:08 AM-
1882Pawar jiMain 1/2 vishwa khet hai ismey main aloo lagwaounga pls bataye ki main iski bubai k waqt ismey konsi khaad dalu ya agar npk dalu to kitni matra main dalu ya main ismey npk 19 19 19 ka ek packet dalwa sakta hoon?TagYes---- 24/10/23 10:34 PM25/10/23 10:33 AM25/10/23 09:19 AM-
1883Pawar jiMaine apney ganney k khet mey 150 din pahele npk 19 19 19 aur gibberellic acid k spray karaya tha kya main phir sey is spray ko kara sakta hoon?TagYes---- 24/10/23 10:29 PM25/10/23 01:47 PM25/10/23 09:13 AM-
1884Gurmukh Singhਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਰ ਗਾਂ ਦਾ ਦੁੱਧ ਜਦੋਂ ਉਬਾਲਦੇ ਆ ਤੇ ਖਰਾਬ ਹੋ ਜਾਂਦਾ gentamicin ਲਗਾਇਆ ਤਿੰਨ ਦਿਨ masticare powder ਵੀ ਦਿਤਾ ਮਿੱਠਾ ਸੋਡਾ ਵੀ ਦਿਤਾ ਜੀ ਕੋਈ ਫਰਕ ਨੀ ਪਿਆ ਜੀ ?TagYes---- 24/10/23 08:39 PM--25/10/23 09:22 AM-
1885ਬੂਟਾ ਸਿੰਘ ਗਿੱਲdevmediaTagYesAudio-- 24/10/23 08:31 PM--26/10/23 01:18 PM-
1886ਜਸਵਿੰਦਰ ਸਿੰਘਸਰ ਜੀ ਮੈਂ ਆਪਣੀ ਗਾਂ ਦੀ ੫ ੬ ਵਾਰੀ ਏ ਆਈ ਕਰਵਾ ਚੁੱਕਾ ਹਾਂ ਤੇ ਦਵਾਈ ਵੀ ਭਰਵਾ ਚੁੱਕਾ ਹਾਂ ਪਰ ਫਿਰ ਵੀ ਗੱਭਣ ਨਹੀਂ ਹੋ ਰਹੀ ਕੋਈ ਚੰਗਾਂ ਇਲਾਜ ਦੱਸੋ ਜੀ?TagYes---- 24/10/23 07:02 PM25/10/23 01:47 PM25/10/23 09:28 AM-
1887Singh gurpal Sir ਮੱਝ ਦੇ ਇਕ ਥਾਣ ਵਿਚੋ ਦੁੱਧ ਹੋਲੀ ਹੋਲੀ ਉਤਰਦੀ ਹੈ ਦੁੱਧ ਦਾ ਟੈਸਟ ਵੀ ਠੀਕ ਹੈ? TagYes---- 24/10/23 06:46 PM25/10/23 04:04 PM25/10/23 09:30 AM-
1888ਗੁਰਭੇਜ ਸਿੰਘSir ਮੈ ਗੇਂਦਾ ਦੇ ਫੁੱਲਾਂ ਦੀ ਖੇਤੀਂ ਕਰਨੀ ਚੋਨਾਂ ਪੰਜਾਬ ਵਿਚ ਇਸਨੂ ਕਿਸ ਮੌਸਮ ਵਿੱਚ ਲਾਉਣਾ ਚਾਈਦਾ ਐਸਦਾ ਕੀ ਰੇਟ ਮਿਲ ਸਕਦਾ ਹੈ?TagYes---- 24/10/23 05:55 PM25/10/23 04:13 PM25/10/23 09:32 AM-
1889Vanwinder Singh KesarSir ji eh ki problem hai gobhi eistra di ho gai hai karan te hall daso 4 5 din pehla ho gy sundi wali diwaee pai c hal daso eh barish to baad edtra di ho gai hai hall daso ji?TagYesVideo
3
 
 
24/10/23 05:41 PM25/10/23 04:15 PM25/10/23 09:35 AM-
1890Navjot SinghHALOSULFURON METHYL ਇਸ salt ਦੀ ਜਾਣਕਾਰੀ ਦਿੱਤੀ ਜਾਏ। ਕੀ ਕੰਮ ਕਰਦਾ ਕਿਹੜੀ ਕਿਹੜੀ ਫਸਲ ਤੇ ਕਰ ਸਕਦੇ ਆ। ਮਾਤਰਾ ਵੀ ਦੱਸੋ। ਧੰਨਵਾਦ ।TagYes---- 24/10/23 03:36 PM26/10/23 02:37 PM25/10/23 09:37 AM-
1891Rajkumar JatSir me राजस्थान अजमेर का रहने वाला हु हमारे y हा जानवरो को क ही तरीके के pasu आहार खिलाते हैं जिसमे ग्वार चूरी भी है लेकिन जानकारी के अभाव में हमे चूरी की पूरी जानकारी नहीं है कृपया आप मुझे ये बताए की इस में कितने प्रोटीन वसा ह और ये जानवरो में कैसे फायदा देता है और कैसे नुकसानTagNo---- 24/10/23 03:24 PM-----
1892ਸ੍ .ਗੁਰਪੀ੍ਤ ਚਹਿਲ303 327 ਬੀਜ ਕਣਕ ਦਾ ਕ਼ੀ ਗੱਲ ਬਾਤ ਏ ਜੀ ਸਾਰੀ ਜਾਣਕਾਰੀ ਦੇਓ ਜੀ ਕਿੰਨਾ ਝਾੜ ਏ ਫੋਂਡੇਸ਼ਨ ਬੀਜ? TagYes---- 24/10/23 03:20 PM25/10/23 04:19 PM25/10/23 09:39 AM-
1893ਗਗਨਦੀਪ ਸਿੰਘਕੀ ਬੇਡ ਤੇ ਲਸਣ ਲੱਗਾ ਸਕਦੇ ਹਾਂ?TagYes---- 24/10/23 03:19 PM25/10/23 04:21 PM25/10/23 09:40 AM-
1894RamanRagi plantation time in haryana ?TagYes---- 24/10/23 03:08 PM25/10/23 04:25 PM25/10/23 09:58 AM-
1895Daulatमसूर के बीज चाहिए . कौनसी किस्म अच्छी है. कहा मिलेगी मोबाइल नंबर दे दोTagNo---- 24/10/23 02:43 PM-----
1896Navjot Singhਮੱਕ ਦੇ ਵਿੱਚ ਇਹ ਕੀਟ ਬਹੁਤ ਹੈ। ਇਹ ਕੀ ਹੈ ਇਸ ਦਾ ਨਾਂ ਕੀ ਹੈ ਜੇ ਇਹ ਨੁਕਸਾਨ ਕਰਦਾ ਹੈ ਤਾਂ ਇਸ ਦੀ ਰੋਕਥਾਮ ਕਿਵੇਂ ਹੋਵੇ ਸਪਰੇਅ ਦਾ ਨਾਂ ਅਤੇ ਉਸ ਦੀ ਮਾਤਰਾ ਪ੍ਰਤੀ ਲੀਟਰ ਕਿੰਨੀ ਹੋਵੇਗੀ ? ਧੰਨਵਾਦTagYes--
3
 
 
24/10/23 02:36 PM25/10/23 04:26 PM25/10/23 09:55 AM-
1897Daulatमसुर के सीड चाहिए TagNo---- 24/10/23 02:34 PM25/10/23 04:51 PM---
1898Rajkumar Jatसर में राजस्थान से हूं मेरे यह ग्वार की चूरी खिलाते हैं मुझे इसकी पूरी जानकारी चाहिए की esme क्या क्या कितने हैं जैसे प्रोटीन वसा etcTagNo---- 24/10/23 02:34 PM25/10/23 04:47 PM---
1899GaneshTransection feed ghre tyr kriye ta makki pa skde a k nhiTagNo---- 24/10/23 01:57 PM25/10/23 04:45 PM---
1900ajaydevmediaTagYesAudio
1
 
 24/10/23 11:26 AM26/10/23 02:51 PM26/10/23 01:08 PM-