All Questions

Search

All Expert Queries

Displaying 17451-17500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
17451ਗੁਰਮੇਲ ਸਿੰਘਡਾਕਟਰ ਸਾਹਿਬ ਜੀ ਇਸ ਮਿੱਟੀ ਟੈਸਟ ਰਿਪੋਰਟ ਅਨੁਸਾਰ ਜ਼ਮੀਨ ਵਿੱਚ ਪੋਟਾਸ਼ ਕੈਲਸ਼ੀਅਮ ਮੈਗਨੁਸੀ਼ਅਮ ਮੈਗਨੀਜ਼ ਬੋਰਨ ਦੀ ਘਾਟ ਆਈ ਹੈ ਅਤੇ ਫਾਸਫੋਰਸ ਸਲਫ਼ਰ ਦੀ ਮਾਤਰਾ ਜ਼ਿਆਦਾ ਆਈ ਹੈ ਜਿਹੜੇ ਤੱਤਾਂ ਦੀ ਘਾਟ ਆਈ ਹੈ ਓਹਨਾ ਵਿੱਚੋਂ ਕਿਹੜਾ ਕਿਹੜਾ ਤੱਤ ਕਿੰਨੀ ਮਾਤਰਾ ਵਿੱਚ ਜ਼ਮੀਨ ਵਾਹੁਣ ਵੇਲੇ ਕਣਕ ਬੀਜਣ ਤੋਂ ਪਹਿਲਾਂ ਪਾਈਏ ਕਿਹੜੇ ਤੱਤ ਕਿੰਨੀ ਮਾਤਰਾ ਵਿੱਚ ਕਣਕ ਨੂੰ ਪਾਣੀ ਲਾਉਣ ਉਪਰੰਤ ਪਾਈਏ ?TagYes--
1
 
 07/11/22 07:02 PM08/11/22 09:23 AM11/11/22 01:27 PM-
17452Rishav DadwalFrom where I can buy/purchase African Boe r Goats in Punjab? My location is Pathankot ?TagYes---- 07/11/22 06:57 PM08/11/22 09:22 AM08/11/22 11:20 AM-
17453Anuj kumarSri ram super 303 ?TagYes---- 07/11/22 06:40 PM08/11/22 09:22 AM08/11/22 11:26 AM-
1745410 kg युरीयामैंने 27o October ko Dbw 303 की बिजाई की 50kg dap 45 kg yuriya v 72 घंटे के अन्दर momoji ka sepre kiya h काली मिट्टी ‌ हैं कटाघ तक का खाद पानी की पूरी जानकारी दें ?TagYes---- 07/11/22 06:38 PM08/11/22 09:21 AM08/11/22 11:26 AM-
17455Balwinder singhਸਰ ਕਣਕ ਦੇ ਕਿਹੜੇ ਬੀਜ ਦੀ ਬੀਜਾਈ ਕਰੀਏ ਜਿਸ ਦਾ ਝਾੜ ਵਧੀਆ ਝੜੇ ?TagYes---- 07/11/22 06:30 PM08/11/22 09:21 AM08/11/22 11:32 AM-
17456Gurdeep Gillsir majh de harmon unbalanced ho gye g 8 din badh heat ch aw jandi ta 4 din di heat rakh di tara b ਬਿਲਕੁਲ saf dindi ?TagYes---- 07/11/22 05:53 PM08/11/22 09:20 AM08/11/22 11:33 AM-
17457Jaspal SinghWant to know more about Stevia Farming ?TagYes---- 07/11/22 05:34 PM08/11/22 09:20 AM08/11/22 11:33 AM-
17458Manpreet SinghTricoderma kiwe wartna g Organic Potatoes laune ghar waste ?TagYes---- 07/11/22 04:00 PM08/11/22 09:19 AM08/11/22 12:14 PM-
17459manpreet bediSir ਸਰੋਂ ਦੇ ਪੱਤੇ ਪੀਲੇ ਹੋ ਰਹੇ ਹਨ ਇਹਦਾ ਇਲਾਜ ਦਸੋ ?TagYes--
1
 
 07/11/22 03:57 PM08/11/22 09:19 AM08/11/22 12:16 PM-
17460Ravitejacan i use 19:19:19 After 39days of muskmelon crop can i use 19:19:19 fertilizer for drip irrigation Any fruit dropping chance At that time what is the use of that fertilizer ?TagYes--
1
 
 07/11/22 03:36 PM08/11/22 09:18 AM08/11/22 12:18 PM-
17461ਬੰਗਾਲ ਸੂਰੇਵਾਲਾਡਾ ਸਾਹਬ ਜੀ ਨਿੰਬੂਆ ਦੇ ਬੂਟੇ ਹੁਣ ਲਾ ਸਕਦੇ ਹਾਂ ਨਾਲ ਇਸਦੇ ਬੂਟੇ ਕਿਥੋਂ ਮਿਲਣ ਗੇ ਜੀ ?TagYes---- 07/11/22 02:55 PM08/11/22 09:18 AM08/11/22 12:19 PM-
17462Navjot Singhਮੈਂ ਅਕਤੂਬਰ ਵਿਚ grapfruit ਮੋਸੁਮੀ ਨਿੰਬੂ ਅਤੇ ਕਿੰਨੂ ਦੇ ਪੌਦੇ ਲਗਾਏ ਸਨ। ਥੋੜੀ ਮਾਤਰਾ ਵਿੱਚ DAP ਪਾਈ ਸੀ। ਫ਼ੋਟੋ ਦੇਖ ਕੇ ਦੱਸੋ ਜੀ ਕਿ ਇਹ ਕੋਈ ਬਿਮਾਰੀ ਹੈ ਜਾਂ ਇਨ੍ਹਾਂ months ਇਸ ਤਰ੍ਹਾਂ ਹੀ ਹੁੰਦਾ ਹੈ ਇਸ ਤੇ imidacloprid ਦੀ ਸਪਰੇਅ ਕੀਤੀ ਹੈ 5 ਤਰੀਕ ਨੂੰ ?TagYes--
4
 
 
07/11/22 02:21 PM08/11/22 09:18 AM08/11/22 12:21 PM-
17463Varinder bali Sir jii mere swaal da jwab nhi dita sir ?TagYes--
1
 
 07/11/22 12:05 PM08/11/22 09:17 AM08/11/22 12:21 PM-
17464Kulvinder Singh sir marigold flower ka pada lagatar murja raha han sukh raha han ham 10 din ma ek bar fungicide use karta spray han har bar change fungicide use karta han.12 7 22 ko pada lgya tha. Pls eske roktham btain ?TagYes--
3
 
 
07/11/22 11:53 AM08/11/22 09:25 AM08/11/22 12:21 PM-
17465PrakashMatar ki growth nahin ho rahi hai ?TagYes---- 07/11/22 11:00 AM08/11/22 09:17 AM08/11/22 12:21 PM-
17466sohan dassSir g 1692 da mandi prize ki chll rha ki khreed ho rhi hai ?TagYes---- 07/11/22 10:52 AM08/11/22 09:16 AM08/11/22 12:27 PM-
17467Sohan Singh सर गेंहू की बिजाई लास्ट कितनी तारीख तक कर सकते हैं ?TagYes---- 07/11/22 10:45 AM08/11/22 09:25 AM08/11/22 12:27 PM-
17468Simranjit information about Organic wheat TagYes---- 07/11/22 10:23 AM08/11/22 09:26 AM08/11/22 12:29 PM-
17469Harmanpreet singhਇਹ ਕਤੂਰਾ ਲਗਭਗ ਛੇ ਮਹੀਨੇ ਦਾ ਹੈ। ਇਸਦਾ ਪਾਚਣ ਕਿਸੇ ਕਾਰਣ ਪ੍ਰਭਾਵਿਤ ਹੋ ਗਿਆ ਹੈ। ਮੈਂ ਇਸਨੂੰ ਚੰਗੀ ਘਰੇਲੂ ਖੁਰਾਕ ਨਾਲ ਆਂਡੇ ਅਤੇ ਫੀਡ ਵੀ ਦਿੰਦਾ ਹਾਂ ਪਰ ਹਰ ਤਿੰਨ ਚਾਰ ਦਿਨ ਬਾਅਦ ਇਸਨੂੰ ਉਲਟੀਆਂ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਖਾਧਾ ਭੋਜਨ ਜਿਉਂ ਦਾ ਤਿਉਂ ਕੱਢ ਦਿੰਦਾ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ ?TagYes--
1
 
 07/11/22 10:06 AM08/11/22 09:16 AM08/11/22 12:37 PM-
17470Sahib Singhsir aa butte bare daso kehdi kism da aa ?TagYes--
2
 
 
07/11/22 09:38 AM03/12/22 10:43 AM08/11/22 12:37 PM-
17471RamnitBadesha Sir DAP nhi mil rhi dap ton bina khri khad paa ke kanak beej skde aa te kini dose pauni pau ehvi jaroor dseo ?TagYes---- 07/11/22 09:06 AM08/11/22 09:15 AM08/11/22 12:38 PM-
17472sukhpinder singh bhullarਸਰ ਝੋਟੀ ਬਣੀ ਸੀ ਪੰਜ ਮਹੀਨੇ ਪਹਿਲਾ ਉਸਤੋ ਮਹੀਨੇ ਬਾਅਦ ਫਿਰ ਬੋਲ ਪੀ ਡਾਕਟਰ ਕਹਿਦਾ ਦਰਦ ਹੁੰਦਾ ਉਹ ਠੰਡਾ ਟੀਕਾ ਲਗਾ ਗਿਆ ਹੁਣ ਬੋਲਦੀ ਤਾ ਹੈ 21 ਦਿਨਾ ਤੋ ਪਰ ਤਾਰਾਂ ਨੀ ਦਿੰਦੀ ਨਾ ਹੀ ਰਹਿਦੀ ਆ ਕੋਈ ਹੱਲ ਦੱਸੋ ?TagYes---- 07/11/22 09:04 AM08/11/22 09:15 AM08/11/22 12:40 PM-
17473ਨਾਨਕ ਸਿੰਘਵੀਰ ਜੀ ਮੇਰੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ ਤੇ ਇਹ ਹੁਣ ਗੰਬਣ ਹੋ ਚੁੱਕੀ ਹੈ ਇਸਨੂੰ ਪਹਿਲਾਂ ਦਲੀਆ ਬਣਾਣ ਕੇ ਦੇ ਰਹੇ ਸੀ ਪਰ ਹੁਣ ਇਸਨੂੰ ਬਣਾ ਕੇ ਦੇਣਾ ਜਾਂ ਭੇਕੇ ਦੇਣਾ ਚਾਹੀਦਾ ਹੈ ਕਿਰਪਾ ਕਰਕੇ ਦਸਿਆ ਜਾਵੇ ?TagYes---- 07/11/22 07:49 AM08/11/22 09:14 AM08/11/22 12:41 PM-
17474yadwinder ਯਾਦਵਿੰਦਰPear ਦੇ ਪੌਦੇ ਦੀ ਲੰਬਾਈ ਕਿੰਨੀ ਹੁੰਦੀ ਹੈ ?TagYes---- 07/11/22 07:48 AM08/11/22 09:14 AM08/11/22 12:42 PM-
17475Deepak kumar gothwalसर गाय के एक पैर में सुजन आ गयी है चलने में तकलीफ होती हैं कोई उपचार बताये ? TagYes---- 07/11/22 07:33 AM08/11/22 09:14 AM08/11/22 12:42 PM-
17476ਨਾਨਕ ਸਿੰਘਮੈਂ ਆਪ ਜੀ ਤੋਂ ਘਰੇਲੂ ਫੀਡ ਬਣਾਉਣ ਦੀ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਦਸਿਆ ਜਾਵੇ ?TagYes---- 07/11/22 07:24 AM08/11/22 09:13 AM08/11/22 12:43 PM-
17477sukhvinder SinghSir barseem bijn to pehla rotavator nal changi ਤਰਾ ਵਾਹ ke direct barseem di vijayi kar sakde han g te ਖਾਦਾ ਕਿਹੜੀ pani chahidi hai matra kini pauni hai barseem di te khad di ?TagYes---- 07/11/22 07:16 AM08/11/22 09:27 AM08/11/22 12:44 PM-
17478kuldeep singhpayaaz di narsari tyar krni hai kirpa krke dso us uprr ndeena wali Pedimethalin pili dwai di spry kr skde ha ja nahi ?TagYes---- 07/11/22 06:48 AM08/11/22 09:13 AM08/11/22 12:45 PM-
17479Gurjant singhसर हरियाणा में अलसी की खेती कर सकते हैं ?TagYesAudio-- 07/11/22 06:35 AM08/11/22 09:29 AM11/11/22 01:27 PM-
17480manjinderSir kank de 303 beej bare jankari deo ji esdi bejai lai kina beej chai da hai te kini dap te esda chaad kina hai ji te kina time laindi hai pakan lai ?TagYes---- 07/11/22 05:54 AM08/11/22 09:27 AM08/11/22 12:46 PM-
17481ਰਣਧੀਰ ਸਿੰਘ ਮੈਂ ਗੰਨੇ ਦੀ 88 ਕਿਸਮ ਲਗਾਈ ਹੈ ਗੁੜ ਬਣਾਉਣ ਲਈ ਕਿਹੜਾ ਸਮਾਂ ਵਧੀਆ ਰਹੇਗਾ ਅਤੇ ਗੰਨੇ ਦਾ ਕਿਵੇਂ ਪਤਾ ਲੱਗੇਗਾ ਕਿ ਹੁਣ ਗੁੜ ਬਣਾਉਣ ਲਈ ਤਿਆਰ ਹੈ ? TagYes---- 07/11/22 02:58 AM08/11/22 09:27 AM08/11/22 12:46 PM-
17482ਰਣਧੀਰ ਸਿੰਘ ਸ੍ਰੀਮਾਨ ਜੀ ਮੱਝ ਸੂਣ ਤੋਂ 40 ਦਿਨ ਬਾਅਦ ਹੀਟ ਵਿਚ ਆ ਗਈ ਹੈ ਹੁਣ ਸੀਮਨ ਰੱਖਵਾ ਦੇਈਂ ਏ ਜਾਂ ਰੁਕਣਾ ਚਾਹੀਦਾ ?TagYes---- 07/11/22 02:51 AM08/11/22 09:28 AM08/11/22 12:47 PM-
17483Amritpal singhਸਰ ਅੱਜ ਗਾ ਦੀ A. I ਕਰਵਾਈ ਉਹ ਸਵੇਰ ਦੀ ਖ਼ੂਨ ਸੂਟ ਰਹੀ ਹੈ ਕੋਈ ਇਲਾਜ਼ ਦੱਸੋ ?TagYes---- 06/11/22 10:20 PM07/11/22 11:09 AM08/11/22 04:11 PM-
17484Vishal patelI\'m Vishal Patel. From Indore Madhya Pradesh I\'m working last 6 month\'s pesticides group Thise is a cortewa agri science Pvt. you have any ideas what\'s can I do ?TagYes---- 06/11/22 09:42 PM--09/11/22 01:56 PM-
17485iqbaljitਕੀ 3086 ਦਾ result ਘਟ ਰਹੇ ਗਾ ਇਸ ਵਾਰ 187 ਇਕੱਲੀ ਬੀਜੀਏ ਜਾ ਫੇਰ 222 ਨਾਲ ਮਿਲਾ ਕੇ ਬੀਜੀਏ ?TagYes---- 06/11/22 09:08 PM07/11/22 11:08 AM08/11/22 04:14 PM-
17486vakil singhsir kanak beeji he pr is wich gulli danda bhoot jayda ho janda he kihri spre kiti jave k nandeen na hon ? TagYes---- 06/11/22 09:06 PM07/11/22 11:08 AM08/11/22 04:15 PM-
17487vakil singhsir kanak beeji he pr is wich gulli danda bhoot jayda ho janda he kihri spre kiti jave k nandeen na hon ? TagYes---- 06/11/22 09:05 PM07/11/22 11:07 AM08/11/22 04:15 PM-
17488harmanpreet singhsir Dbw 303 beej gurdaspur area layyii kivve rahhu ji Jhaad ki aesda ?TagYes---- 06/11/22 08:59 PM07/11/22 11:07 AM08/11/22 05:19 PM-
17489Gurdeep Gillsir ai di training Leni phagwara veterinary doctor da number dyo ?TagYes---- 06/11/22 08:25 PM07/11/22 11:07 AM08/11/22 05:20 PM-
17490HarjotFirst timer Majj sui nu 15 din ho gye c ate osda dudh 12 liter ho gya c prr osda calf marn kaarn osda dudh 9 liter reh gya hai ta next lectation vich osda dudh kina hovega ?TagYes---- 06/11/22 08:04 PM07/11/22 11:07 AM09/11/22 01:58 PM-
17491Gorisir ki aah BL 10 va ja is to vdia seed va aah seed bare daso ?TagYes--
1
 
 06/11/22 08:03 PM07/11/22 11:06 AM09/11/22 01:58 PM-
17492HarjotVir ek new maj leyadi hai pehla dudh zayada c pr sade kol aa ke kat geya hai ?TagYes---- 06/11/22 08:01 PM07/11/22 11:06 AM08/11/22 05:25 PM-
17493Gurtejਆਲੂਆਂ ਨੂੰ ਕੱਲ ਦੂਸਰਾ ਪਾਣੀ ਲਾਇਆ ਸੀ ਪਰ ਅੱਜ ਮੀਂਹ ਪੈ ਗਿਆ ਪਾਣੀ ਥੌੜਾ ਬਹੁਤ ਫੇਰ ਖੜ ਗਿਆ । ਇਸ ਦਾ ਕੀ ਨੁਕਸਾਨ ਹੋਏਗਾ ?TagYes---- 06/11/22 07:26 PM07/11/22 11:03 AM09/11/22 02:01 PM-
17494Bachittar SinghKatta mok bhut kr reha a 1.5 mahine da a koi dwai dso ?TagYes---- 06/11/22 07:14 PM07/11/22 11:03 AM08/11/22 05:26 PM-
17495ਿਪਰਤਪਾਲ ਿਸੰਘਸਰ ਮੱਝ ਨੂੰ ਕਿੰਨਾ ਵੰਡ ਪਾਉਣਾ ਚਾਹੀਦਾ ਹੈ ਦੁੱਧ ਦੇ ਹਿਸਾਬ ਨਾਲ ਜਿਵੇਂ ਖਲ ਲੇਟੀ ਗੁੜ ਤੇ ਛੋਲਿਆਂ ਦਾ ਛਿੱਲਕਾਂ ਤੇ ਹੋਰ ਫੀਡ ਆਦਿ ?TagYes---- 06/11/22 07:03 PM07/11/22 10:59 AM08/11/22 05:27 PM-
17496Dhanveer singh Benipalsir menu kise ne dseaa c v chuna pathar ja powder paun nal cow ja Buffalo ch calcium di kami nhi aundi je ehe gll shi ja ta kirpa krke iss bare dso v kitho milda oho te kiwe dena chahida ki dose aa hundi aa ?TagYes---- 06/11/22 06:31 PM07/11/22 10:58 AM09/11/22 02:04 PM-
17497Gurjant singhsir DAP ਦੀ ਜਗਾ ਤੇ ਕੀ ਵਰਤ ਸਕਦੇ ਹਾ ਕਣਕ ਦੀ ਬਿਜਾਈ ਟਾਈਮ ?TagYes---- 06/11/22 06:29 PM07/11/22 10:58 AM08/11/22 05:27 PM-
17498Amrit singhਘਰ ਵਾਸਤੇ ਹਰੀ ਮਿਰਚ ਕਦੋਂ ਲਗਾਈ ਜਾ ਸਕਦੀ ਹੈ ਸਾਂਭ ਸੰਭਾਲ ਬਾਰੇ ਵੀ ਦੱਸਿਆ ਜਾਵੇ ?TagYes---- 06/11/22 05:53 PM07/11/22 10:57 AM08/11/22 05:28 PM-
17499Manpreet SinghBai g Buffalo s nu nikki makhi bahut kha rahi aa raat nu v te din nu v koi ilaj dasso pashu bechain rehnde har time ?TagYes---- 06/11/22 05:39 PM07/11/22 10:57 AM09/11/22 02:05 PM-
17500hirdepal singhSir, Agronomy crops de cultivation practices de pdfs Mil sakde ja download ho sakde ?TagYes---- 06/11/22 05:34 PM07/11/22 10:56 AM09/11/22 02:06 PM-