Search
All Expert Queries
Displaying 169301-169350 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 169301 | nirmal singh | sir g 1718 basmati nu sheeth blight hundi hai ? | Tag | -- | -- | 16/08/19 08:55 PM | -- | -- | - | |
| 169302 | bhajan singh | Sir monocroft 36/ sl Salt konsi bimari ke liye varta jata hai ? | Tag | -- | -- | 16/08/19 08:48 PM | -- | -- | - | |
| 169303 | Ramandeep singh | ਸਰ ਝੋਨੇ ਤੇ ਧੱਬੇ ਪੈਣ ਲੱਗ ਗਏ ਹਨ ਇਸਦੇ ਰੋਕਥਾਮ ਲਈ ਕੀ ਕਰ ਸਕਦੇ ਹਾਂ ? | Tag | -- | 16/08/19 08:45 PM | -- | -- | - | ||
| 169304 | Manvinder Singh | Foot Rot de layi vdiya dvai kehdi a g ? | Tag | -- | -- | 16/08/19 08:43 PM | -- | -- | - | |
| 169305 | amritpal singh | pic wich mera question hai g, es maj da dudh pi skde aa g ? | Tag | -- | 16/08/19 08:39 PM | -- | -- | - | ||
| 169306 | Deepak Rathi | धान के सभी पत्ते सूख गए और जड काली पड़ने लगी कृपया करके उपाय बताएं सर ? | Tag | -- | 16/08/19 08:37 PM | -- | -- | - | ||
| 169307 | ?????? ???? | ਗੋਭ ਦੀ ਸੁੰਡੀ ਦੀ ਰੋਕਥਾਮ ਕਿਵੇਂ ਕਰ ਸਕਦੇ ਹਾਂ ? | Tag | -- | -- | 16/08/19 08:35 PM | -- | -- | - | |
| 169308 | MUKESH PARMAR | Soybean me illi bahut hai dvai btaye ? | Tag | -- | -- | 16/08/19 08:28 PM | -- | -- | - | |
| 169309 | Harkeet Singh | Sir vermicompost Khad bare dasso ji ? | Tag | -- | -- | 16/08/19 08:27 PM | -- | -- | - | |
| 169310 | ??????? ???? | CO(GG) 3 ehe kism ginni gah da beej kithon mil sakdi | Tag | -- | -- | 16/08/19 08:26 PM | -- | -- | - | |
| 169311 | Mangilal BiShNoI | बिख् ? | Tag | -- | -- | 16/08/19 08:21 PM | -- | -- | - | |
| 169312 | Raj Kumar | ਕਾਗਜ਼ੀ ਨਿੰਬੂ ਗਰਮੀ ਵਿਚ ਕਿੳ ਨਹੀਂ ਲਗਦੇ ਪਰ ਫੁੱਲ ਲੱਗਦੇ ਨੇ ? | Tag | -- | -- | 16/08/19 08:20 PM | -- | -- | - | |
| 169313 | Jagseer Singh | Kinnua te machar di kedi spray krie daseo ji ? | Tag | -- | -- | 16/08/19 08:19 PM | -- | -- | - | |
| 169314 | sanjay porwal | इफको खाद का लाइसेंस कैसे बन सकता कोई हमे बताये जिससे मुझे हेल्प मिल सके ? | Tag | -- | -- | 16/08/19 08:02 PM | -- | -- | - | |
| 169315 | kuldeep singh | sir khumba di kheti Krna chahunda ha. par mainu es bare kujh jyada pta nhi a. sir mainu puri jankari chahidi a. | Tag | -- | -- | 16/08/19 07:51 PM | -- | -- | - | |
| 169316 | Sandeep Singh | sir ਨੀਲੀ ਰਾਵੀ ਨਸਲ ਦੀ ਮੱਝ ਦਾ ਹਵਾਨਾ ਕਿਵੇ ਵਧਾਉਣਾ ਹੈ, 10-15 ਦਿਨ ਸੂਣ ਨੂੰ ਰਹਿ ਗਏ ਹਨ ? | Tag | -- | -- | 16/08/19 07:36 PM | -- | -- | - | |
| 169317 | ashwin | mere gaon mein gaye mastitis hua, use mai soda dene ke liye kaha soda dene see ush gaye ka kase pe jo sujan thi puri sujan sirf soda se kam hua uska thanela rog kam hu ? | Tag | -- | -- | 16/08/19 07:35 PM | -- | -- | - | |
| 169318 | shamsher Singh | Sir ki esnu sheath blight layi use kar sakde han ? | Tag | -- | 16/08/19 07:29 PM | -- | -- | - | ||
| 169319 | gurjant singh | (ATONIC) company (Poineer) and (averset) dwayi de bare daseo ji ki result aa ? dono dwayia mix kar ke jhone te basmti uper spray kar sakde ha ji ? | Tag | -- | -- | 16/08/19 07:24 PM | -- | -- | - | |
| 169320 | Nemsingh | Kali Tulsi ki fasal Kaise boye Kali Tulsi Ke Beej kahan Milta Hai btaye ki iss Ki Mandi kahan par hai kripya Mujhe Jankari De ? | Tag | -- | -- | 16/08/19 07:16 PM | -- | -- | - | |
| 169321 | gurjant singh | ਸਰ ਇਸ ਦਵਾਈ ਬਾਰੇ ਦੱਸਿਓ ਜੀ ਕਿ ਹੁਣ ਝੋਨੇ ਤੇ ਬਾਸਮਤੀ ਉਪਰ ਸਪਰੇਅ ਕਰ ਦਿੱਤਾ ਜਾਵੇ ? | Tag | -- | 16/08/19 06:58 PM | -- | -- | - | ||
| 169322 | vicky | Where to buy white layer chick in punjab ? | Tag | -- | -- | 16/08/19 06:57 PM | -- | -- | - | |
| 169323 | Ranjeet singh | sir ਮੱਕੀ ਦੀ ਬਿਜਾਈ ਕੀਤੀ ਸੀ। ਉਸ ਨੂੰ ਛੱਲੀਆਂ ਲਗ ਗਈਆਂ ਹਨ ਪਰ ਜੰਗਲੀ ਸੂਰ ਬਹੁਤ ਖਰਾਬ ਕਰਦੇ ਹਨ । ਉਹਨਾਂ ਨੂੰ ਡਰਾਉਣ ਭਜਾਉਣ ਦਾ ਤਰੀਕਾ ਦੱਸਿਆ ਜਾਵੇ। ਜੇਕਰ ਇਸ ਨੂੰ ਖੁਦ ਆਪ ਜਾਕੇ ਭਜਾਇਆ ਜਾਵੇ ਤਾਂ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ? | Tag | -- | -- | 16/08/19 06:56 PM | -- | -- | - | |
| 169324 | satjinder Singh | ਗੋਬ ਦੀ ਸੁੰਡੀ ਤੋਂ ਕਿਹੜੀ ਸਪਰੇ ਕੀਤੀ ਜਾਵੇ ਜਿਹੜੀ ਸਸਤੀ ਵੀ ਹੋਵੇ ਤੇ ਅਸਰਦਾਰ ਵੀ ? | Tag | -- | -- | 16/08/19 06:54 PM | -- | -- | - | |
| 169325 | Aman | Sir g makki ate chari te sundi lyi fame vdia ke coragen ? | Tag | -- | -- | 16/08/19 06:50 PM | -- | -- | - | |
| 169326 | Dharminder singh | ਸਰ ਇਹ ਦਵਾਈ ਕਿਸ ਕਿਸ ਚੀਜ ਲਈ ਹੈ ਵੱਟਾਂ ਤੇ ਕਰ ਸਕਦੇ ਆ, ਝੋਨੇ ਨੂੰ ਨੁਕਸਾਨ ਤਾ ਨੀ ਕਰਦੀ ? | Tag | -- | 16/08/19 06:34 PM | -- | -- | - | ||
| 169327 | satpal singh | ਸਰ ਜੀ ਮਝ ਦੇ ਇਕ ਥਣ ਵਿਚੋ ਦੁਧ ਖਾਰਾ ਹੋ ਗਿਆ ਕਿ ਕੀਤਾ ਜਾਵੇ ? | Tag | -- | -- | 16/08/19 06:30 PM | -- | -- | - | |
| 169328 | makhan | ਇਸ ਤਰਾਂ ਝੋਨੇ ਦੇ ਪੱਤੇ ਕਿਉ ਹੋ ਰਹੇ ਹਨ ? | Tag | -- | 16/08/19 06:28 PM | -- | -- | - | ||
| 169329 | ???? ???? ????? | ਚਹਿਲ ਸਰ ਜੀ, ਏ ਆਈ ਕਰਵਾਇਆ ਹੈ ਜੀ ਮੈਨੂੰ ਜਾਣਕਾਰੀ ਦਿਓ ਕਿ ਇਹ ਸੀਮਨ ਵਧੀਆ ਕਵਾਲਟੀ ਦਾ ਹੈ ਕਿਰਪਾ ਕਰ ਕੇ ਪੂਰੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ, ਧੰਨਵਾਦ ਸਾਹਿਤ ਮੇਜਰ ਸਿੰਘ ਧਾਲੀਵਾਲ | Tag | -- | 16/08/19 06:28 PM | -- | -- | - | ||
| 169330 | gurvinder singh | Sir g jhone vich chloro pyi c padan de zarurt hai kya ? | Tag | -- | -- | 16/08/19 06:28 PM | -- | -- | - | |
| 169331 | ????? ???? | Sir ਜੀ ਅਸੀਂ ਅਗਸਤ ਮਹੀਨੇ ਵਿੱਚ, ਹੁਣ ਕਿਹੜੀ ਸਬਜੀ ਲਾ ਸਕਦੇ ਆ ? | Tag | -- | -- | 16/08/19 06:18 PM | -- | -- | - | |
| 169332 | ??????? ???? | ਨੀਲੀ ਰਾਵੀ ਨਸਲ ਪਹਿਲੇ ਸੂਏ ਝੋਟੀ ਦਾ ਭਾਰ ਬਹੁਤ ਨਿਕਲ ਰਿਹਾ ਕੋਈ ਹੱਲ ਦੱਸੋ ਦੁੱਧ ਵੀ ਬਿਲਕੁਲ ਨਹੀਂ ਲਿਆ 10 ਦਿਨ ਸੂਣ ਵਿੱਚ ਰਹਿੰਦੇ ਨੇ ? | Tag | -- | -- | 16/08/19 06:02 PM | -- | -- | - | |
| 169333 | ????? ???? | Mohali vich soil and water test kithe krayie ? | Tag | -- | 16/08/19 05:58 PM | -- | -- | - | ||
| 169334 | sanjay porwal | यूरिया कितना प्रति एकड़ स्प्रे करे ? | Tag | -- | -- | 16/08/19 05:54 PM | -- | -- | - | |
| 169335 | sukhjinder Brar | pr-122 ਬਾਰੇ ਜਾਣਕਾਰੀ ਦਿੳ ਜੀ। ਇਸ ਚ 120 ਕਿਲੋ ਯੂਰੀਆ, 10 ਕਿੱਲੋ ਜਿੰਕ, ਫੰਗੀਸਾਇਡ ਦੀਆ ਦੋ ਸਪਰੇਆ ਹੁਣ ਸੁੰਡੀ ਵਾਲੀ ਕਰੀ ਆ, ਝੋਨਾ ਕੱਦ ਨੀ ਕਰ ਰਿਹਾ ਜੀ ਮਸਾ ਫੁੱਟ ਡੇਢ ਫੁੱਟ ਦਾ ਆ ਜੀ, 57 ਦਿਨਾ ਦਾ ਹੋ ਗਿਆ। ਜਦੋਂ ਝੋਨਾ 30 ਦਿਨਾ ਦਾ ਸੀ ਉਦੋ ਮੀਂਹ ਦੇ ਪਾਣੀ ਚ ਡੁੱਬ ਗਿਆ ਸੀ, ਮੀਂਹ ਦੇ ਪਾਣੀ ਨਾਲ ਫੋਟਾ ਪੀਲੀਆ ਪੈ ਕੇ ਮੱਚ ਗਈਆ ਸੀ। ਹੁਣ ਦਸੋ ਜੀ ਕੀ ਪਾਇਆ ਜਾਵੇ ? | Tag | -- | 16/08/19 05:54 PM | -- | -- | - | ||
| 169336 | davinder Singh | ਸਰ ਇਸ ਬੂਟੇ ਨੂੰ ਲਾਏ ਨੂੰ ਦੋ ਸਾਲ ਹੋ ਗਏ ਹਨ, ਵੱਧ ਨਹੀਂ ਰਿਹਾ, ਕੀ ਕਾਰਣ ਹੈ ? ਰੇਸਲੇ ਵਾਹਣ ਵਾਸਤੇ ਕਿਹੜੇ ਬੂਟੇ ਲਗਾ ਸਕਦੇ ਹਾਂ ? | Tag | -- | 16/08/19 05:52 PM | -- | -- | - | ||
| 169337 | karmur karshan | mungfali main flowering ful our fal badhane ke sujav dijiye ? | Tag | -- | -- | 16/08/19 05:51 PM | -- | -- | - | |
| 169338 | manbhinder Singh | ਸਰ ਝੋਨਾਂ 432, ਜਾਣਕਾਰੀ ਦਿੱਤੀ ਜਾਵੇ ? | Tag | -- | -- | 16/08/19 05:48 PM | -- | -- | - | |
| 169339 | Ashwani Yadav | इस भैंस की नस्ल क्या है ? | Tag | -- | 16/08/19 05:46 PM | -- | -- | - | ||
| 169340 | jaswinder singh | ਨਿੰਮ ਕੇਕ ਬਾਰੇ ਜਾਣਕਾਰੀ ਦਿਉ ਜੀ ? | Tag | -- | -- | 16/08/19 05:45 PM | -- | -- | - | |
| 169341 | vikas patidar | Kya record hai ji siman ka ? | Tag | -- | 16/08/19 05:45 PM | -- | -- | - | ||
| 169342 | vikas patidar | Kya record hai ji ? | Tag | -- | 16/08/19 05:44 PM | -- | -- | - | ||
| 169343 | davinder Singh | ਸਰ ਇਸਨੂੰ ਝੋਨੇ ਵਿੱਚ ਪਾ ਸਕਦੇ ਹਾਂ, ਕੋਈ ਨੁਕਸਾਨ ਤਾਂ ਨਹੀਂ ਹੈ, ਕਿ ਫਾਇਦਾ ਹੋਵੇਗਾ, ਕੋਈ ਡੇਟ ਤਾਂ ਨਹੀਂ ਟੱਪੀ ਹੈ ? | Tag | -- | 16/08/19 05:41 PM | -- | -- | - | ||
| 169344 | Harmail singh1 | ਜਵਾਰ ਬੀਜਣ ਤੋ ਬਾਅਦ ਕੀ ਕੀਤਾ ਜਾਵੇ ? | Tag | -- | -- | 16/08/19 05:39 PM | -- | -- | - | |
| 169345 | sukhjinder Brar | pr-122 ਬਾਰੇ ਜਾਣਕਾਰੀ ਦਿੳ ਜੀ 57 ਦਿਨ ਦਾ ਹੋ ਗਿਆ ਕੱਦ ਨੀ ਕਰ ਮਸਾ ਫੁੱਟ ਡੇਢ ਫੁੱਟ ਕੱਦ ਆ ਜੀ ਬੂਟਾ ਠੀਕ ਮਾਰਿਆ ਜੀ, ਬੀਮਾਰੀ ਕੋਈ ਨੀ ਲੱਗਦੀ ਬਸ ਵਿੱਚੋਂ ਵਿੱਚੋਂ ਪੱਤੇ ਪੀਲੇ ਪੈਕੇ ਮੱਚ ਰਹੇ ਨੇ, ਝੋਨੇ ਚ ਕੀ ਪਾਇਆ ਜਾਵੇ ਜੀ ? | Tag | -- | 16/08/19 05:32 PM | -- | -- | - | ||
| 169346 | sukhjinder Brar | pr-122 ਬਾਰੇ ਜਾਣਕਾਰੀ ਦਿੳ ਜੀ 57 ਦਿਨ ਦਾ ਹੋ ਗਿਆ ਕੱਦ ਨੀ ਕਰ ਮਸਾ ਫੁੱਟ ਡੇਢ ਫੁੱਟ ਕੱਦ ਆ ਜੀ ਬੂਟਾ ਠੀਕ ਮਾਰਿਆ ਜੀ, ਬੀਮਾਰੀ ਕੋਈ ਨੀ ਲੱਗਦੀ ਬਸ ਵਿੱਚੋਂ ਵਿੱਚੋਂ ਪੱਤੇ ਪੀਲੇ ਪੈਕੇ ਮੱਚ ਰਹੇ ਨੇ, ਝੋਨੇ ਚ ਕੀ ਪਾਇਆ ਜਾਵੇ ਜੀ ? | Tag | -- | 16/08/19 05:32 PM | -- | -- | - | ||
| 169347 | Balwinder Singh | Punjab vich vadia desi egg den vali murgi di hatchry kithe hai ? | Tag | -- | -- | 16/08/19 05:31 PM | -- | -- | - | |
| 169348 | Balwinder Singh | desi murgi egg lyi kehdi vadia hai, te nawanshahr de nede koi doctor hain murgiyan da ? | Tag | -- | -- | 16/08/19 05:29 PM | -- | -- | - | |
| 169349 | harpreet singh | Hello sir narma eda hoyi jnda, leaf suk rha te peela ho rha te fall vi thik tarh nhi pakk rha ? | Tag | -- | 16/08/19 05:29 PM | -- | -- | - | ||
| 169350 | Aman | Sir, vitamin-H ki konsi company vadiya hai ? | Tag | -- | -- | 16/08/19 05:19 PM | -- | -- | - |