All Questions

Search

All Expert Queries

Displaying 1551-1600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
1551AMANDEEPSir ae report hai jameen di . Asi plough maar ditte hun .. kanak and sarso di kehdi kehdi kisam beej sakde aa ji . Jo vadi ugg jaweTagNo--
1
 
 05/11/23 12:30 PM06/11/23 11:47 AM---
1552pardeep jarwaldevmediaTagNoAudio-- 05/11/23 11:45 AM06/11/23 03:46 PM---
1553bhupinder singh litchi ke ped ki pongar(new leaves) khrab ho ja rhe hain. whats happening? whats treatment TagNo--
1
 
 05/11/23 11:08 AM06/11/23 11:49 AM---
1554Ram lakhanMere ghar ki chat par kull 1000 vargphut sthan hai Kaya mai apni chat par bakari palan kar sakta hun Phull stalld pheed par kitane adalt goat rakh sakta hunTagNo---- 05/11/23 10:47 AM06/11/23 03:07 PM---
1555pardeep jarwalWheat seed paking 1270 20kg or 4okgTagNo---- 05/11/23 10:23 AM06/11/23 11:51 AM---
1556ਕਿਸਾਨ15 20 ਦਿਨ ਹੋਗੇ ਬੈੜੀ ਸੂਈ ਤੀਜਾ ਸੂਆ ਨੂੰ ਨਾ ਤਾਂ ਦਾਣਾ ਫੀਡ ਰੂਹ ਨਾਲ ਖਾਂਦੀ ਨਾ ਦੁੱਧ ਨੂੰ ਖਰਦੀ ਆ 12 ਕੁ ਲੀਟਰ ਆ ਪਿਛਲੇ ਸੂਏ ਕਹਿੰਦੇ 18 20 ਦਿੱਤਾ ਜਿਥੋਂ ਖਰੀਦੀ ਆ ਪੇਟ ਦੇ ਕੀੜੇ ਆਲ਼ੀਆਂ ਗੋਲੀਆਂ ਵੀ ਦੇ ਕੇ ਦੇਖ ਲੀਆਂ Gluca boost ਤੇ Brutone ਵੀ ਹਜ਼ਮ ਕਰਗੀ । ਹੋਰ ਇਲਾਜ ਦੱਸੋ ਕੋਈ TagNo---- 05/11/23 08:08 AM06/11/23 11:54 AM---
1557Sukhraj singh210 ਕਣਕ ਬੀਜਣ ਦੀ ਤਰੀਕ ਕਿੰਨੀ ਐ ਦਸੋ ਜੀ TagNo---- 05/11/23 07:54 AM06/11/23 11:55 AM---
1558Gursewak SinghTagNo---- 05/11/23 07:25 AM15/12/23 09:29 AM---
1559ਰਮਨਦੀਪ BUNKER ਕੀ ਕੰਮ ਕਰਦੀ ਏ ਕਣਕ ਤੇ TagNo--
1
 
 05/11/23 07:19 AM06/11/23 03:09 PM---
1560Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੇਰੀ ਮੱਝ 4 11 23 ਨੂੰ ਸੂਈ ਹੈ ਉਸ ਦੀ ਅੰਦਰ ਦੀ ਸਫਾਈ ਲਈ ਕੋਈ ਦਵਾਈ ਜਾਂ ਨੁਸਖਾ ਦਸੋ ਜੀ ਜਿਸ ਨਾਲ ਉਹ ਪੂਰਾ ਦੁੱਧ ਦੇ ਸਕੇ ਜੀ TagNo---- 05/11/23 06:31 AM06/11/23 02:03 PM---
1561TarunSir dap ni mil.ri.fir konsi dap sowing tym daal.sakte hai kanak maeTagNo---- 04/11/23 10:37 PM06/11/23 03:10 PM---
1562Daljeet Singhਗਾਂ ਸੂਈ ਨੂੰ 2 ਮਹੀਨੇ ਹੋ ਗਏ ਹਨ ਥਣਾਂ ਵਿੱਚੋਂ ਆਪੇ ਦੁੱਧ ਵੱਗਦਾ ਹੈ ਇਸ ਦਾ ਕੋਈ ਇਲਾਜ਼ ਦੱਸੋ ਜੀ ਵੀਡਿਉ ਨਾਲ ਭੇਜੀ ਹੈTagNoVideo-- 04/11/23 09:30 PM06/11/23 02:10 PM---
1563Kanwarpreet singh rana How can i start stevia farming or make processed product from stivia plant TagNo---- 04/11/23 09:27 PM06/11/23 03:13 PM---
1564Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੇਰੀ ਇਕ ਮੱਝ ਸੱਤ ਅੱਠ ਦਿਨ ਦੀ ਕੱਚੀ ਸੂ ਪਈ ਹੈ ਮੱਝ ਦੀ ਸੇਹਤ ਠੀਕ ਹੈ ਪਰ ਉਸਦਾ ਕਟਰੂ ਕਮਜ਼ੋਰ ਹੈ ਮਾਂ ਅਤੇ ਬੱਚੇ ਨੂੰ ਕੋਈ ਅਕਸਟਰਾ ਖੁਰਾਕ ਜਾਂ ਕਿਸੇ ਦਵਾਈ ਦੀ ਲੋੜ ਹੈ ਤਾਂ ਮੇਹਰਬਾਨੀ ਕਰਕੇ ਦਸਨਾ ਜੀ ਕਟਰੂ ਆਪਣੀਆਂ ਲੱਤਾਂ ਤੇ ਖੜਾ ਨਹੀਂ ਹੋ ਸਕਦਾ ਫੜ ਕੇ ਖੜੌਨਾ ਪੈਂਦਾ ਹੈ ਜੀ ਕੋਈ ਦਵਾਈ ਵਗੈਰਾ ਦਸਨ ਦੀ ਮੇਹਰਬਾਨੀ ਕਰੋ ਜੀ TagNo---- 04/11/23 08:45 PM06/11/23 02:47 PM---
1565MUKESH Hello sir mera desi poultry farm hai 150 Birds ka pehle roj 20 y 24 ande mil rahe thy par 2 hafty se koi bhi anda nahi aa raha pl helpTagNo---- 04/11/23 08:17 PM06/11/23 02:48 PM---
1566PREET# PUNI@Rir ਮੁਰਗੀ ਤੋਂ ਜਿਆਦਾ ਐਗ ਲੈਣ lyee ki kreaa ਜਾਏ । egg ਫਾਰਮੂਲਾ dsoo G best ਕੰਪਨੀ TagNo---- 04/11/23 08:14 PM06/11/23 02:49 PM---
1567Subhash Moghaप्रणाम कृपया मोरिंगा के बारे में जानकारी दें । कौन सी वेराइटी लगानी चाहिए। और बीज या कटिंग कहां से मिल सकते हैंTagNo---- 04/11/23 08:06 PM06/11/23 02:50 PM---
1568Pawar jiSir yeh mera layi ka paudha hai adhiktar paudhey aisey hi ched wala ho rahey hai kya pareshani hai aur ismey kali sundi bhi lagi hui hai yeh khet 9 Oct ko boyi thi aj 4 Nov ko maine sichayi kari hai kya is sichai sey sundi khatam ho jayegi.agar ha to theek hai agar nhi to koi badiya dawai bataye jisse meri fasal bach jaye khet 12 biga haiTagNo--
1
 
 04/11/23 07:49 PM06/11/23 03:14 PM---
1569AMANDEEPਸਤਿ ਸ੍ਰੀ ਅਕਾਲ ਜੀ Sir mitti test karvai c os vch sulphur 1793 aayi us vch pehla basmati lgai c nahi hoi ho k sad gai c . Hun asi kanak di kehadi kisam beej sakde aa ji or sarso di kehdi beej sakde aa ji .. ਧੰਨਵਾਦ ਜੀ TagNo---- 04/11/23 07:46 PM06/11/23 02:52 PM---
1570kuldeep singhNutranta nw 431 kank bare jankari bevo jiTagNo---- 04/11/23 07:36 PM06/11/23 02:53 PM---
1571Ranjit singhSir ji ik cow lai ke aaye si os din doodh 17kg si te 10dina baad 10kg reh gya os nu dobara doodh par kaise layeTagNo---- 04/11/23 05:39 PM06/11/23 02:54 PM---
1572ਰਮਨਦੀਪ ਸ੍ਰੀਮਾਨ ਜੀ awkira ਦੇ ਨਾਲ bunker ਕਣਕ ਪਾਉਣੀ ਜਰੂਰੀ ਏ ਕਿਉਂਕਿ ਮੇਰੇ ਗੁੱਲੀ ਡੰਡਾ ਬਹੁਤ ਹੁੰਦਾ ਏ TagNo--
2
 
 
04/11/23 05:37 PM06/11/23 02:55 PM---
1573Jay Raoभैंस बयाने के 5 दिन बाद ऐसा डिस्चार्ज कर रही हैTagNo--
4
 
 
04/11/23 05:20 PM06/11/23 02:58 PM---
1574Jadhav Rajkumar Agi loan about TagNo---- 04/11/23 04:57 PM06/11/23 03:33 PM---
1575lovevirhlo sir organic kanak lyi sab to vdia variety kehri aa kanak diTagNo---- 04/11/23 03:59 PM06/11/23 02:59 PM---
1576chahalKanak vich urea kinne days vich pura kr dena chaida hai TagNo---- 04/11/23 03:46 PM06/11/23 03:00 PM---
1577Fauji16 nov to 23 nov takk kanak da kehda vadiya seeds rahega ji aust jhad kinna TagNo---- 04/11/23 03:37 PM06/11/23 03:01 PM---
1578Kavin wanderEnha powder da reult kida da dseo ji TagNo--
1
 
 04/11/23 03:11 PM06/11/23 03:36 PM---
1579Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਨੂੰ ਸੂਣ ਤੋਂ ਬਾਅਦ ਕੀ ਖਵਾਈਏ ਜੀ ਜਿਸ ਨਾਲ ਮੱਝ ਦੀ ਅੰਦਰ ਦੀ ਸਫਾਈ ਚੰਗੀ ਤਰ੍ਹਾਂ ਹੋਜੈ ਅਤੇ ਕੈਲਸ਼ੀਅਮ ਕਿਨਾਂ ਹਰਰੋਜ ਅਤੇ ਕਿਨੇ ਦਿਨ ਦਈਏ ਜੀ ਅਤੇ ਕੀ ਇਸ ਨੂੰ ਕਣਕ ਦੀ ਲੇਟੀ ਖੁਵਾ ਸਕਦੇ ਹਾਂ ਅਤੇ ਘੱਟ ਤੋਂ ਘੱਟ ਕੀਨੇ ਦਿਨ ਖਵਾਈਏ ਜੀ TagNo---- 04/11/23 03:00 PM06/11/23 03:03 PM---
1580ਹਰਪ੍ਰੀਤ ਸਿੰਘਸ੍ਰੀ ਮਾਨ ਮੈਨੂੰ ਤੁਸੀਂ ਕਿੰਨੂ ਦੀ ਬਿਮਾਰੀ ਦਸੋ ਟਾਇਮ ਤੋਂ ਪਹਿਲਾਂ ਹੀ ਪੱਕਣ ਲਗ ਗਿਆ TagNo---- 04/11/23 02:49 PM06/11/23 03:03 PM---
1581ਹਰਪ੍ਰੀਤ ਸਿੰਘdevmediaTagNoVideo-- 04/11/23 02:44 PM02/12/23 02:31 PM---
1582Lachhma singh Bhullar PWDਸ੍ਰੀ ਮਾਨ ਜੀ ਬੇਨਤੀ ਹੈTagNoAudio-- 04/11/23 01:54 PM06/11/23 03:33 PM---
1583Lachhma singh Bhullar PWDਸ੍ਰੀ ਮਾਨ ਜੀ ਬੇਨਤੀ ਹੈTagNoAudio-- 04/11/23 01:51 PM06/11/23 03:32 PM---
1584pardeep jarwalSalary jink ka gahu Kab kareTagNo---- 04/11/23 01:37 PM22/11/23 11:56 AM---
1585ਰਮਨਦੀਪ ਸ੍ਰੀਮਾਨ ਜੀ ਕਣਕ ਤੇ awkira ਦੀ sray ਨਾਲ bunker ਦੀ ਸਪਰੇ ਕਰਨਾ ਜਰੂਰੀ ਏ?TagYes--
2
 
 
04/11/23 12:25 PM04/11/23 01:02 PM04/11/23 01:13 PM-
1586Preet DhotherSir m haryana tho bilong hai te mere breed vdiya krn vich hlp kro plz kuj dso es bare TagNo---- 04/11/23 11:38 AM04/11/23 01:00 PM---
1587Preet DhotherVeer ji mere ek shiwal dogli ga hai 20 din di sui hai te duhd 9 kg bs tara feed te dana khn vich den dya haa plz dso kujTagNo---- 04/11/23 11:36 AM-----
1588Fauji677 kanak seeds da bijai da ki time hai ji and isda aust jhad kinna rahega ji and kinne dinna vich pakda hai ji dhanwad TagYes---- 04/11/23 11:35 AM04/11/23 12:18 PM04/11/23 02:25 PM-
1589Dwitiya KisanWhy tomato plants getting dying after gave fertilizer and then watering ? Please advise how to control it?TagYes--
2
 
 
04/11/23 11:11 AM04/11/23 12:19 PM04/11/23 01:14 PM-
1590pardeep jarwalGehu ki buaai k same D A P K Sather Kyada milage Jase salary potas etc plz give me information TagNo---- 04/11/23 10:40 AM04/11/23 12:20 PM---
1591Sudhir Chowdhary Ginger production details..seed cost , production per acre?TagYes---- 04/11/23 10:06 AM04/11/23 12:22 PM04/11/23 01:15 PM-
1592Lovepreet KaurGood morning, could you please provide me the information regarding dairy farming schemes and loans?TagYes---- 04/11/23 08:41 AM04/11/23 12:23 PM04/11/23 01:16 PM-
1593SanamdeepSir ji ki har brand di awkira same hundi h jo k guli dande lai dwai aundi h Sygenta adama bayer piTagYes---- 04/11/23 08:07 AM04/11/23 12:25 PM04/11/23 02:23 PM-
1594sukhvinder Singhਰੇਤਲੇ ਵਾਹਨ ਵਿੱਚ dbw 303 222 ja 187 ਦੀ ਬਿਜਾਈ ਕਰ ਸਕਦੇ ਹਾਂ ਜੀ ja fer koi hor variety.TagYes---- 04/11/23 07:29 AM04/11/23 12:39 PM04/11/23 01:18 PM-
1595Preet DhotherSir ਮੇਰੀ ਇਕ hf ਗਾ ਹੈ 5ਯ6 month ਦੀ ਸੂਈ ਹੈ ਫਰ ਦੁੱਧ ਬੜਾ ਕਾਟ ਹੋਗਿਆ ਜੀ ਓਦੀ ਖੁਰਾਕ ਵਿੱਚ ਕਣਕ ਮੱਕੀ ਤਰਮੀਰਾ ਤੇ ਚੋਕਰ ਹੋਰ ਵੀ ਬੜੀ ਚਿਜਾ ਅੱਡ ਕੀਤਾ ਨੇ ਉਸਦਾ ਬਰੀਕ ਦਾ ਕਰ k dena ਫਰ ਕੋਈ ਫਰਕ ਨਹੀਂ ਹੈ ਕੋਈ ਦਸੋ ਜਰੂਰ ਜੀTagYes---- 04/11/23 07:00 AM04/11/23 12:40 PM04/11/23 02:15 PM-
1596Preet DhotherMeri app di language chnge nhi ho rhi jiTagYes---- 04/11/23 06:54 AM04/11/23 12:41 PM04/11/23 02:07 PM-
1597Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝ ਸੂਣ ਨੂੰ ਬਿਲਕੁੱਲ ਤਿਆਰ ਹੈ ਇਕ ਜਾਂ ਦੋ ਦਿਨ ਲੈਵੇ ਗੀ ਕਿ ਉਸ ਨੂੰ ਕਿਸੇ ਤਰ੍ਹਾਂ ਦੇ ਟਰੀਟਮੈਂਟ ਦੀ ਲੋੜ ਹੈ ਕੋਈ ਇੰਜੈਕਸ਼ਨ ਜਾਂ ਦਵਾਈ ਵਗੈਰਾ ਦਸਣ ਦੀ ਕਿਰਪਾਲਤਾ ਕਰਨੀ ਜੀ ਧਨਵਾਦ ਜੀ TagYes---- 04/11/23 05:08 AM04/11/23 12:43 PM04/11/23 02:18 PM-
1598Aman singhSir g jarsi cow nu 8 va mnth lgya hoya g 15 11 23 ton 9 va lg jna g us nu vitumn h liquid di ik ਸੀਸੀ pila diti g hun uss nu ki khurak dyiye g?TagYes---- 03/11/23 09:56 PM04/11/23 12:45 PM04/11/23 02:29 PM-
1599Vijesh किले बैंक का कार्ड साथ चाहिए अर्जी में बैंक से लोन लेना चाहता हूं डेरी फार्म के लिएयTagNoAudio-- 03/11/23 08:54 PM04/11/23 12:45 PM---
1600सुभाष मात्रेसर जी मैने खेतों मे लालभाजी एवं मेथी लगाया है जिसमे नुनिया नामक कचरा काफी मात्रा मे हो गया है TagNo---- 03/11/23 08:34 PM04/11/23 12:49 PM---