Search
All Expert Queries
Displaying 141051-141100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 141051 | ?????? ???? | 13-11-2019 ਨੂੰ ਕਣਕ ਦੀ ਬਿਜਾਈ ਕੀਤੀ ਸੀ ਬਜਾਈ ਤੋ ਪਹਿਲਾਂ 5 ਗੱਟੇ ਜਿਪਸਮ ਪਰਤੀ ਏਕੜ ਦੇ ਹਿਸਾਬ ਨਾਲ ਪਾਈ ਸੀ ਇੱਕ ਗੱਟਾ ਡੀ, ਏ, ਪੀ ਪਾਈ ਸੀ ਅੱਜ 10.12.2019 ਨੂੰ ਅੱਧਾ ਗੱਟਾ ਯੂਰੀਆ ਅਤੇ ਅੱਧਾ ਗੱਟਾ ਪਟਾਸ ਪਾਈ ਆ ਪਹਿਲਾਂ ਪਾਣੀ ਹਜੇ ਲਾਈਆਂ ਨੀ ਕਣਕ ਦੇ ਪੱਤੇ ਵਿਚਕਾਰੋ ਟੁੱਟ ਰਹੇ ਆ ਪੱਤਿਆਂ ਵਿੱਚ ਚਿੱਟੀਆ ਅਤੇ ਪਿਲੀਆ ਧਾਰੀਆ ਹਨ ਬੀਜਾਈ ਰੋਟਾਵੇਟਰ ਨਾਲ ਕੀਤੀ ਸੀ ਜੀ ? | Tag | -- | 10/12/19 09:13 PM | -- | -- | - | ||
| 141052 | sandeep sidhu | kanak nu pani lgaya c g upper 2-3 din meeh pe gya te oh bilkul pili ho gai usnu growth lai dso ? | Tag | -- | -- | 10/12/19 09:12 PM | -- | -- | - | |
| 141053 | ?????? ???? | ਗਾਂ ਦਾ ਇੱਕ ਥਣ ਗਰਮ ਜਿਹਾ ਹੋ ਗਿਆ ਧਾਰ ਵੀ ਥੋੜ੍ਹੀ ਸਖਤ ਆ ਦੁੱਧ ਦੇ ਸਵਾਦ ਵਿੱਚ ਕੋਈ ਫਰਕ ਨਹੀਂ ਕੀ ਕਾਰਨ ਹੋ ਸਕਦਾ ਅਤੇ ਇਸ ਦਾ ਇਲਾਜ ਦੱਸੋ ? | Tag | -- | -- | 10/12/19 09:00 PM | -- | -- | - | |
| 141054 | SANJEEV KUMAR | CALFPLAN POWDER KINI UMAR DE ATTE KINI UMAR TAK DE CALF NU DITA JANDA ? | Tag | -- | -- | 10/12/19 08:54 PM | -- | -- | - | |
| 141055 | vijay khuriwal | cow ke bhar ke liye konsi dawa lein ? | Tag | -- | -- | 10/12/19 08:53 PM | -- | -- | - | |
| 141056 | Rakesh Kumar | sir mujhe bhi pearl ki farming krni hai, iski training kahan se milege or hume seeds kahan se milenge or sale kese hogi ? | Tag | -- | -- | 10/12/19 08:52 PM | -- | -- | - | |
| 141057 | दीपक कुमार | नमस्कार जी गेहूं में अच्छे फुटाव के लिए यूरिया के साथ क्या डालें ? | Tag | -- | -- | 10/12/19 08:49 PM | -- | -- | - | |
| 141058 | Amandeep singh | ਸਰ ਕਣਕ ਮੀਂਹ ਪੈਣ ਕਾਰਨ ਕੁਝ ਮਾਤਰਾ ਵਿੱਚ ਘੱਟ ਉੱਗੀ ਹੈ । ਮਤਲਬ ਵਿਰਲੀ ਹੈ । ਉਸ ਨੂ 16 ਦਿਨਾ ਤੋ ਪਹਿਲਾ ਪਾਣੀ ਦੇ ਦਿੱਤਾ ਅਤੇ ਅੱਧਾ ਗੱਟਾ ਯੂਰੀਆ ਪਾ ਤੀ । ਹੁਣ ਸਰ ਅੱਗੇ ਉਸ ਨੂੰ ਕਿਹੜੀ ਸਪਰੇ ਕਰੀਏ ? | Tag | -- | -- | 10/12/19 08:48 PM | -- | -- | - | |
| 141059 | ਬੇਅੰਤ ਸਿੰਘ | ਗੁੱਲੀ ਡੰਡੇ ਦੀ ਸਪਰੇ ਪਾਣੀ ਲਾਉਣ ਤੋਂ ਪਹਿਲਾਂ ਕੇ ਬਾਅਦ ਵਿੱਚ ਕਰਨੀ ਚਾਹੀਦੀ ਹੈ ? | Tag | -- | 10/12/19 08:46 PM | -- | -- | - | ||
| 141060 | gurpreet singh | ਸਰ ਜੀ ਜਿਸ ਥਾਂ ਤੇ ਝੋਨਾ ਲਾੲਿਅਾ ਸੀ ਉਸ ਥਾਂ ਤੇ ਜਵੀ ਬੀਜੀ ਹੈ -8-ਦਿਨ ਬਾਅਦ ਪਾਣੀ ਲਾ ਕਿ ਬਰਸੀਮ ਬੀਜ ਦਿੱਤਾ -6ਦਿਨਪਾਣੀ ਨਹੀਂ ਸੁੱਕਿਆ ਫ਼ੇਰ ਮੀਹ ਪੈ ਗਿਆ-5-ਦਿਨ ਪਾਣੀ ਫ਼ੇਰ ਖੜਾ ਗਿਆ ਹੁਣ ਕੀ ਪਾੲੀੲੇ ਜਵੀ ਹਲੀਮੀ ਹਰੇ ਹੋ ਜਾਣ ਜਵਾਬ ਪੰਜਾਬੀ ਵਿੱਚ ਦਸੱਣਾ ਮਿਹਰਬਾਨੀ ? | Tag | -- | -- | 10/12/19 08:42 PM | -- | -- | - | |
| 141061 | himmat singh | Can we spray DAP on potato plants ? | Tag | -- | -- | 10/12/19 08:24 PM | -- | -- | - | |
| 141062 | ajay baghel | a ? | Tag | -- | -- | 10/12/19 08:20 PM | -- | -- | - | |
| 141063 | ajay baghel | kon si fasal boyein ? | Tag | -- | -- | 10/12/19 08:20 PM | -- | -- | - | |
| 141064 | ajay baghel | sabse jyada kamayi mein, kon si fasal boyein ? | Tag | -- | -- | 10/12/19 08:18 PM | -- | -- | - | |
| 141065 | vijay | mushroom ki kheti ? | Tag | -- | -- | 10/12/19 08:17 PM | -- | -- | - | |
| 141066 | ਸੈਣੀ | ਮੁਰਾ ਕਿਸਮ ਝੋਟੀ ਪਹਿਲੇ ਸੂਏ ਸੂਈ ਨੂੰ 3 ਦਿਨ ਹੋ ਗਏ ਹਨ ਨਾ ਤਾ ਉਹ ਦੁੱਧ ਚੋਣ ਦਿੰਦੀ ਹੈ ਤੇ ਨਾ ਹੀ ਚੰਗੀ ਤਰਾਂ ਕੱਟੜੂ ਨੂੰ,ਪਰ ਕੱਟੜੂ ਦੋ ਥਨਾਂ ਤੋ ਦੁੱਧ ਪੀ ਲੈਦਾ ਹੈ ।ਝੋਟੀ ਦਾ ਇੱਕ ਥਨ ਪੂਰੀ ਤਰਾਂ ਲਾਲ ਹੋ ਗਿਆ ਹੈ ਤੇ ਉਸ ਵਿੱਚੋ ਦੁੱਧ ਵੀ ਨਿਕਲਦਾ । ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਜੀ 9872276698 ? | Tag | -- | -- | 10/12/19 08:12 PM | -- | -- | - | |
| 141067 | Kirandeep Singh | ਸਤਿ ਸੀ੍ ਅਕਾਲ ਜੀ ਮੈਨੂੰ ਸਟੇਵੀਆ ਤੇ ਮੋਤੀਆ ਦੀ ਖੇਤੀ ਦੀ ਜਾਣਕਾਰੀ ਦਿਉ ਜੀ ਨਵਾ ਸਹਿਰ ਚ ਇਹਨਾ ਦੀ ਟਰੇਨਿੰਗ ਕਿੰਥੋ ਮਿੰਲੂ,ਤੇ ਇਸ ਦੀ ਕੁਨੇਕਟਿੰਗ ਖੇਤੀ ਕੋਣ ਕਰਾਦਾ ਹੇ ਨਵਾ ਸਹਿਰ ਚ ਜਰੂਰ ਦੱਸਿਉ ਜੀ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ਜੀ ? | Tag | -- | -- | 10/12/19 08:08 PM | -- | -- | - | |
| 141068 | Dalvir Dhaliwal | ਸਰ ਜੋ ਸਲਫ਼ਰ ਪਾਊਡਰ ਚ ਆਂਦਾ ਉਸ ਦੀ ਸਪਰੇਅ ਵੀ ਕੀਤੀ ਜਾ ਸਕਦੀ ਐ ਜਾ ਛਿੱਟਾ ਹੀ ਦੇਣਾ ਜੇ ਛਿੱਟਾ ਦੇਣਾ ਹੋਵੇ ਤਾਂ ਕਿਸ ਚੀਜ ਚ ਮਿਲਾ ਕੇ ਦਈਏ ਮੀਹ ਦੇ ਪਾਣੀ ਤੋਂ ਵਚਉਣ ਲਯੀ ਆਲੂਆਂ ਚ ਮੀਂਹ ਤੋਂ ਪਹਿਲਾਂ ਛਿੱਟਾ ਦੇ ਸਕਦੇ ਹਾਂ ? | Tag | -- | -- | 10/12/19 08:08 PM | -- | -- | - | |
| 141069 | nachhtar Singh | ਵੀਰ ਜੀ ਕਣਕ ਨੂੰ ਪਾਣੀ ਕਿਸੇ ਕਾਰਣ ਲੇਟ ਹੋ ਗਿਅਾ ਸੀ ਤੇ ਹੋਣ ਕਣਕ ਦੀ ਫੋਟ ਲੲੀ ਕੀ ਪਾੲੀੲੇ 40 ਕਿਲੋ ੲਿੱਕ ਕਿਲਾ ਯੂਰੀਅਾ ਖਾਦ ਤੇ 4 ਕਿਲੋ ਪਟਾਸ ਪਾ ਦਿੱਤੀ ਜੀ ਬਾਕੀ ਜਾਣਕਾਰੀ ਜਰੂਰ ਦੱਸਣੀ ? | Tag | -- | -- | 10/12/19 08:05 PM | -- | -- | - | |
| 141070 | love Uppal | 31 December nu mausam kivein rahega ? | Tag | -- | -- | 10/12/19 07:59 PM | -- | -- | - | |
| 141071 | Mangat Singh | ਸਰ ਇਸ ਸਮੇਂ ਕਿਹੜੀ ਕਣਕ ਦੀ ਬਿਜਾਈ ਕਰ ਸਕਦੇ ਹਾਂ, ਝਾੜ ਵੀ ਦੱਸੋ ? | Tag | -- | -- | 10/12/19 07:56 PM | -- | -- | - | |
| 141072 | Gurnam Singh Bhatti | papite di kheti de bare daso, puri jankari diti jave ji ? | Tag | -- | -- | 10/12/19 07:54 PM | -- | -- | - | |
| 141073 | Mangat Singh | ਸਰ ਮੂੰਗੀ ਦੀ ਬਿਜਾਈ ਕਦੋਂ ਕਰ ਸਕਦੇ ਹਾਂ, ਕਿਸਮ ਵੀ ਦੱਸੋ ? | Tag | -- | -- | 10/12/19 07:52 PM | -- | -- | - | |
| 141074 | Jagdeep Singh | jire di kheti bare jankari mil sakdi aa sir ji, mausam te zamin kivein de chahide aa ? | Tag | -- | -- | 10/12/19 07:50 PM | -- | -- | - | |
| 141075 | Gaurav yadav | pashu ko sardi lag jaye, nak chune lage toh kya krein ? | Tag | -- | -- | 10/12/19 07:36 PM | -- | -- | - | |
| 141076 | amardeep singh | ਲਸਣ ਦੇ ਵਾਧੇ ਤੇ ਵਿਕਾਸ ਲਈ ਕੀ ਕੀਤਾ ਜਾਵੇ, ਕਿਹੜੀ ਸਪਰੇ ਕੀਤੀ ਜਾਵੇ ਤਾਂ ਕੀ ਗੰਡੀਆਂ ਵੱਡੀਆਂ ਹੋ ਸਕਣ ? | Tag | -- | -- | 10/12/19 07:36 PM | -- | -- | - | |
| 141077 | ???? ???? ???? | ਸਰ ਸਾਹੀਵਾਲ ਵੱਛੀ 15 ਦਿਨ ਦੀ ਹੋ ਗਈ ਹੈ ਉਸ ਦੇ ਸਿੰਗ ਦਗਵਾਉਣੇ ਹਨ, ਕਿੰਨੇ ਦਿਨਾਂ ਬਾਅਦ ਦਗਵਾ ਸਕਦੇ ਹਾਂ ਅਤੇ ਉਸ ਦੇ ਪੇਟ ਦੇ ਕੀੜਿਆਂ ਲਈ ਕੋਈ ਵਧੀਆ ਦਵਾਈ ਦੱਸੋ ? | Tag | -- | 10/12/19 07:22 PM | -- | -- | - | ||
| 141078 | Dalvir Dhaliwal | ਸਰ ਲਾਲ ਆਲੂਆਂ (LR) ਦਾ size ਵਧਾਉਣ ਲਈ ਕਿਸ ਤੱਤ ਦੀ ਲੋੜ ਹੁੰਦੀ ਐ ਪਹਿਲਾ ਮੈਂ 13045 ਅਤੇ 120061 ਵੀ ਕਰ ਦਿੱਤੀ ਕੋਈ ਵਧੀਆਂ ਸਪਰੇਅ ਦੱਸੋ ਜੀ ? | Tag | -- | -- | 10/12/19 07:16 PM | -- | -- | - | |
| 141079 | Sunil Kumar Rana | कानपुर लखनऊ के आसपास अजोला का बीज किसी के पास हो तो, कृपया बताएं ? | Tag | -- | -- | 10/12/19 06:52 PM | -- | -- | - | |
| 141080 | Gurminder singh | ਜੇਕਰ ਮੱਝ ਪਿੱਛਾ ਦਿੰਦੀ ਹੋਵੇ ਫਿਰ ਕੀ ਕਰਨਾ ਚਾਹੀਦਾ ਹੈ ਤੇ ਪਿੱਛਾ ਪਸ਼ੂ ਦਾ ਕਿਹਨਾਂ ਕਾਰਨਾਂ ਕਰਕੇ ਆਉਂਦਾ ਹੈ ? | Tag | -- | -- | 10/12/19 06:50 PM | -- | -- | - | |
| 141081 | parmjit singh | ਕਣਕ ਅੱਜ 40 ਦਿਨ ਦੀ ਹੋ ਗਈ ਹੈ ਪਹਿਲਾਂ ਪਾਣੀ ਯੂਰੀਆ ਖਾਦ ਪਾ ਕੇ ਲਾਇਆ ਸੀ ਦੁਬਾਰਾ ਫਿਰ ਪਾਣੀ ਟੁੱਟ ਕੇ ਕਣਕ ਨੂੰ ਲੱਗ ਗਿਆ ਹੈ ਹੁਣ ਕਣਕ ਬਹੁਤ ਪੀਲ਼ੀ ਪੈ ਗਈ ਹੈ ਹੁਣ ਕੀ ਕੀਤਾ ਜਾਵੇ ? | Tag | -- | -- | 10/12/19 06:48 PM | -- | -- | - | |
| 141082 | Ram parte | sir ji main tamatar lagana chahta hun, kripya uchit salah devein ? | Tag | -- | -- | 10/12/19 06:34 PM | -- | -- | - | |
| 141083 | gurpreet singh | Tell about subsidy scheme on farm machinery in punjab ? | Tag | -- | -- | 10/12/19 06:33 PM | -- | -- | - | |
| 141084 | Angrej Singh | hello sir, Sir agriculture based ja animal based koun sa km start karna best rehe ga sir mae baat. sc agriculture last year me ho tell me ? | Tag | -- | -- | 10/12/19 06:28 PM | -- | -- | - | |
| 141085 | माँगीलाल पटेल | मेरा खेत अभी पानी साफ हुआ है तो कराया कोन सी फसल बोले जिला पाली मे ? | Tag | -- | -- | 10/12/19 06:14 PM | -- | -- | - | |
| 141086 | Jaswinder Singh | Sir ji sat Shri akal menu daso ki hun asi ghiya te tori ageti kado lga sakde hai ? | Tag | -- | -- | 10/12/19 06:07 PM | -- | -- | - | |
| 141087 | ravi parihar | konsa kida hai or konsa rog hai ? | Tag | -- | 10/12/19 05:59 PM | -- | -- | - | ||
| 141088 | varinder dhillon | Sir, kanak ch sancor kehre, kehre nadeena di roktham kardi hai te esdi kanak ch kine gram dose use karni chahidi hai ? | Tag | -- | -- | 10/12/19 05:57 PM | -- | -- | - | |
| 141089 | ???? ????????? ????? | कृपया अनुभवी विषय विशेषज्ञ अवश्य ही यथाशीघ्र मुझे निम्न प्रश्नों के उत्तर देने का कष्ट करें 1~शतावर की खेती की फसल से केवल एक बार लाभ लिया जाता है या बारम्बार 2~इसके उत्पादन के लिए-पहले बीज बोए जाते हैं या रोपित किए जाते हैं और बाद में पौधारोपण होता है 3-इसके बीज अथवा पौधे किस मूल्य पर कहां से प्राप्ति होते हैं, समीपस्थ सम्पर्क सूत्र लिखना न भूलें 4-इसके उत्पादन के लिए सरकारी सहायता बीज अथवा बाजार में बेचने के लिए कोई सहयोग राशि दी जाती है या नहीं इसको बेचने के लिए क्या-क्या उपाय रहेंगें 5~इसमें रोगों अथवा जानवरों द्वारा हानि होने की कितनी संभावनाएँ हैं तथा इसके उपचार में कौन-कौन सा कीटनाशक प्रयोग होता है 6-इसकी देखरेख के लिए सुरक्षा अथवा कितने व्यक्तियों-आदमियों की आवश्यकता पडती है 7-इसकी कोई उन्नत किस्म भी है क्या इसके पकने का समय क्या है इत्यादि जरूरी लिखें ? | Tag | -- | -- | 10/12/19 05:50 PM | -- | -- | - | |
| 141090 | vinay | पंजाब में सबसिडी पर टरैकटर कैसे लें ? | Tag | -- | -- | 10/12/19 05:41 PM | -- | -- | - | |
| 141091 | Surjan Singh | Ssa g, Happy seeder nal biji kanak nu Sundi aah g, kehri davayi varti jawe ? | Tag | -- | -- | 10/12/19 05:31 PM | -- | -- | - | |
| 141092 | Gagandeep Singh Gill | i need pink and black peddy nearby in bathinda district. can anybody help 8427906308 ? | Tag | -- | -- | 10/12/19 05:21 PM | -- | -- | - | |
| 141093 | kamaldeep | ਸ੍ਰੀਮਾਨ ਜੀ , ਸਤਿ ਸ੍ਰੀ ਅਕਾਲ ਜੀ 25ਕੁ ਦਿਨ ਦੀ ਵੱਛੀ ਨੂੰ ਬਹੁਤ ਚਿਚੜੀਆਂ ਪੈ ਗਈਆਂ ਹਨ ਕਿਰਪਾ ਕਰਕੇ ਦੱਸੋ ਕਿਹੜੀ ਦਵਾਈ ਵਰਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ ? | Tag | -- | -- | 10/12/19 05:16 PM | -- | -- | - | |
| 141094 | Balvir Singh | sir Sade butte de patte Suk rahe ne, ki reason ho sakda, 3 month hoye ne laye nu ? | Tag | -- | 10/12/19 05:13 PM | -- | -- | - | ||
| 141095 | herry | i have 60 burma deak trees and 20 eucalyptus trees where i can sold ? | Tag | -- | -- | 10/12/19 05:10 PM | -- | -- | - | |
| 141096 | GAJRAJ SINGH THAKUR | बी. आर. 5 मटर की किस्म की पूरी जानकारी दें, कैसा है, कितने दिन में टूट जाता है, उपज कितनी है ? | Tag | -- | -- | 10/12/19 05:03 PM | -- | -- | - | |
| 141097 | satwant Singh Deol | sir pichheti kanak kinni december tk beej skde hn ? | Tag | -- | 10/12/19 05:03 PM | -- | -- | - | ||
| 141098 | gurkirat singh | sir mai organic sbji beejni chahunda hn ehda lyi slaah deo ki ki krna ch,ahida hai ? | Tag | -- | 10/12/19 05:01 PM | -- | -- | - | ||
| 141099 | manmohan singh | ਸਰ ਇਹ duranta golden hedge ਦੇ ਪੱਤੇ ਇਸ ਤ੍ਰਾਹ ਕ੍ਯੋ ਹੋ ਰਹੇ ਹਨ। ਇਹ ਫੁਟਦੀ ਕ੍ਯੋ ਨਹੀਂ ਇੰਜ ਹੀ ਖੜੀ ਆ ਵੱਧਦੀ ਨਹੀਂ ਕੋਈ ਅਸਰਦਾਰ ਦਵਾਇ ਦਸੋ ਜੋ ਆਸਾਨੀ ਨਾਲ ਉਪਲਬਦ ਹੋ ਸਕੇ। | Tag | -- | 10/12/19 05:00 PM | -- | -- | - | ||
| 141100 | Bhola Johal | weather ? | Tag | -- | -- | 10/12/19 04:45 PM | -- | -- | - |