All Questions

Search

All Expert Queries

Displaying 13051-13100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
13051GoriHello sar tarbuj di kheti hogi ja hori ja fer kado hundi va ji te...ki sade Tarn Taran sahib ji val is di kheti ho sakdi..je ho sakdi va ta is di paneeri kitho milu ?TagYes---- 20/02/23 10:22 PM21/02/23 10:25 AM21/02/23 11:58 AM-
13052satinderbir singhGur kadan vaste gane da kehra beej sahi ha ?TagYes---- 20/02/23 09:28 PM21/02/23 10:25 AM21/02/23 11:58 AM-
13053Gursewak Singh Garmi chh plant temperature control lyi ke varto karni chayaa ..green net ..or kuj hor Naspati gaboghosa allobhukhra aaru Pathernakh punjab beautie Satluj kala amritsari..shan a punjab varity ha ihh Ferozepur distt zameen zada bari nhi ha ratly domat ha Ma iss vich 4 time ihh plant lagya a ohh nhi Hoya a Baki tusi ds do ?TagYes---- 20/02/23 08:13 PM21/02/23 10:25 AM21/02/23 12:38 PM-
13054Baljeet virk ਕਿੰਨੇ ਪਰਸੈਂਟ ਹੈ ਕਿਰਪਾ ਕਰਕੇ ਜਵਾਬ ਦਿਓ ?TagYesVideo Audio
2
 
 
20/02/23 08:08 PM21/02/23 10:24 AM21/02/23 12:38 PM-
13055gurbhej singhਸਰ , ਸਾਡੀ ਮੱਝ ਸੂਈ ਹੈ, ਇਸ ਦਾ ਦੁੱਧ ਵੀ ਠੀਕ ਨਹੀਂ ਆ ਰਿਹਾ ਅਤੇ ਦੁੱਧ ਵੀ ਘਟ ਗਈ ਹੈ, ਕਿਰਪਾ ਕਰਕੇ ਇਸ ਦੇ ਦੇਸੀ ਅਤੇ ਅੰਗਰੇਜ਼ੀ ਇਲਾਜ ਬਾਰੇ ਦੱਸੋ ? TagYesAudio-- 20/02/23 08:01 PM21/02/23 05:24 PM21/02/23 01:40 PM-
13056Amritpal singh BrarSir ji mi ek ekar gubara bejna ga mi oss zameen vich pehla narma kank di kheti karda ha oss zameen vich pani di kami aa te zameen retle aa mi oss zameen vich gubbara bej sakhda te hun oss vich kank beje aa mere zammen de aas pass sare jhona lagda hee tusi daso ke mi oss zamen vich gubara bej k chnga munafaa le sakhda sir g gubare da ek ekar da jhad kena hunda te time bejai da daso te konse kesam bej sakhda menu puri jankari daso pls ?TagYes---- 20/02/23 08:01 PM21/02/23 05:25 PM21/02/23 12:41 PM-
13057Amritpal singh BrarSir Ji hun kank puri neser gyee aa te hun ess nu pakan vaste kena tapman hona jaruri aa ke ess da koi caad vich nuksaan na hove hun din da 29 28 da temperature aa ke ene garmi kank de pakaa vich nuksan kar sakhde he ?TagYes---- 20/02/23 07:54 PM21/02/23 10:24 AM21/02/23 12:43 PM-
13058sachinसाहब नमस्कार मिर्चा का पौधा सूख रहा है कृपया कोई दवा बताते धन्यवाद ?TagYes--
1
 
 20/02/23 07:53 PM21/02/23 10:23 AM21/02/23 12:43 PM-
13059Nitin sharmaI want to start a vermicompost business with my 200 gaj plot. If anyone wants to join as a startup with me or anyone can guide me it will be really helpful for me. Partnership is also welcome.TagYes---- 20/02/23 07:14 PM21/02/23 10:22 AM21/02/23 01:41 PM-
13060Manish KumarTarbuj ke Peele pate ho rahe hai ?TagYes--
4
 
 
20/02/23 06:56 PM21/02/23 10:22 AM21/02/23 12:43 PM-
13061Ranjit Singh ਕਣਕ ਨੂੰ ਤੇਲਾ ਪੈ ਗਿਆ ਹੈ ਕਿਹੜੀ ਦਵਾਈ ਦੀ ਵਰਤੋਂ ਕਰੀਏ ?TagYesAudio-- 20/02/23 06:56 PM21/02/23 05:05 PM21/02/23 01:42 PM-
13062Raj singhਡਾਕਟਰ ਸਾਹਿਬ ਜਰਸੀ ਗਾਂ ਨੂੰ ਕੀੜਿਆਂ ਲਈ ਫੈਨਬੈਂਡਾਜ਼ੋਲ ਦਵਾਈ ਦਿੱਤੀ ਸੀ ਇੱਕ ਮਹੀਨਾ ਹੋ ਗਿਆ ਹੈ, ਉਸ ਨੇ ਨਾ ਤਾਂ ਮਿੱਟੀ ਖਾਣੀ ਛੱਡੀ ਹੈ ਅਤੇ ਨਾ ਹੀ ਪਿਸ਼ਾਬ ਪੀਣਾ ਹੈ। ਸੂਣ ਵਿੱਚ ਢਾਈ ਮਹੀਨੇ ਰਹਿੰਦੇ ਹਨ ਇਲਾਜ ਬਾਰੇ ਜਾਣਕਾਰੀ ਦਿਓ ? TagYesAudio-- 20/02/23 06:50 PM21/02/23 05:05 PM21/02/23 01:45 PM-
13063ਇਕਬਾਲ ਸਿੰਘ ਢਿੱਲੋਂਬਾਈ ਜੀ ਮੱਕੀ ਦਾ ਚਾਰ ਪਾਉਣ ਲਈ ਸਭ ਤੋਂ ਵਧੀਆ ਕਿਹੜੀ ਕਿਸਮ ਆ ਜਿਸ ਦਾ ਪਸੂਆ ਲਈ ਵਧੀਆ ਸੇਇਲਜ ਪਾ ਸਕੀਏ ?TagYes---- 20/02/23 06:41 PM21/02/23 10:22 AM21/02/23 12:44 PM-
13064Neeraj Sharma Cut flowers sown in March ?TagYes---- 20/02/23 06:08 PM21/02/23 10:21 AM21/02/23 01:31 PM-
13065Randeep singhSir super seeder lai subsidy kdoo khuluuu g hun ?TagYes---- 20/02/23 05:55 PM21/02/23 11:56 AM21/02/23 01:32 PM-
13066Punit kamal Singh jeji26 nov nu 550 te 1105 beeji si..nisara te hai hun 13 0 45 naal boron mix karke spray kr skde han jhaad vdaun layi eh thik ne ?TagYes---- 20/02/23 05:25 PM21/02/23 10:21 AM21/02/23 01:35 PM-
13067joban saraoSir punjab sarkar toon pesticide license kiven banda ji te kinni fees hai ji te ehdi training kitho te kiven mille gi te kinni fees lagge gi.please dasso dhanwad ji ?TagYes---- 20/02/23 05:19 PM21/02/23 10:21 AM21/02/23 01:36 PM-
13068Kang Saab ਕਿਰਪਾ ਕਰਕੇ ਦੱਸੋ ਕਿ ਕਣਕ ਵਿੱਚ ਕਿਸ ਚੀਜ ਦਾ ਹਮਲਾ ਹੈ, ਰਸ ਚੂਸਣ ਵਾਲੇ ਕੀੜੇ ਲਈ ਦਵਾਈ ਕਿੰਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ ਕਣਕ ਲਗਭਗ 90 ਦਿਨ ਦੀ ਹੈ, 13 ਨਵੰਬਰ ਨੂੰ ਬੀਜੀ ਗਈ ਸੀ, ਇਸ ਬਾਰੇ ਜਾਣਕਾਰੀ ਦਿਓ ? TagYesAudio
1
 
 20/02/23 04:59 PM21/02/23 05:05 PM21/02/23 02:25 PM-
13069Kang Saab ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸਦੇ ਕੀ ਫਾਇਦੇ ਹਨ, 1 ਕਨਾਲ ਵਿੱਚ ਕਿੰਨੀ ਵਰਤ ਸਕਦੇ ਹਨ ?TagYesAudio
4
 
 
20/02/23 04:58 PM21/02/23 05:05 PM21/02/23 02:27 PM-
13070Kang Saab ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸਦੇ ਕੀ ਫਾਇਦੇ ਹਨ ?TagYesAudio
4
 
 
20/02/23 04:55 PM21/02/23 05:23 PM21/02/23 02:28 PM-
13071Kang Saab ਇਸ ਇੰਜੇਕਸ਼ਨ ਬਾਰੇ ਜਾਣਕਾਰੀ ਦਿਓ, ਇਸਦੇ ਕੀ ਫਾਇਦੇ ਹਨ, 4.5gm ਹੈ ਜਾਣਕਾਰੀ ਦਿਓ ?TagYesAudio
3
 
 
20/02/23 04:54 PM21/02/23 05:23 PM21/02/23 02:30 PM-
13072Kang Saab ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕੀ ਫਾਇਦੇ ਹਨ ਕਦੋਂ ਵਰਤੋਂ ਕਰ ਸਕਦੇ ਹਨ ? TagYesAudio
4
 
 
20/02/23 04:51 PM21/02/23 05:23 PM21/02/23 03:05 PM-
13073Rajeshसर इस समय गैंहू में 0 52 34 का स्प्रे कर सकते हैं क्या ?TagYes--
2
 
 
20/02/23 04:51 PM21/02/23 10:21 AM21/02/23 12:49 PM-
13074Kang Saab ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕੀ ਫਾਇਦੇ ਹਨ ਅਸੀਂ ਕਿਹੜੇ ਪਸ਼ੂ ਨੂੰ ਦੇ ਸਕਦੇ ਹਨ ?TagYesAudio
2
 
 
20/02/23 04:50 PM21/02/23 05:20 PM21/02/23 03:06 PM-
13075Harmander Singh Brarsir Avila 4 powder cow nu den da ki fyada a ji. Kina Dena har roz. Nd Avila 4 powder jyada changa ja kemin da powder ?TagYes---- 20/02/23 04:49 PM21/02/23 10:20 AM21/02/23 12:49 PM-
13076Kang Saab ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਕੀ ਫਾਇਦੇ ਹਨ ਕਿਹੜੇ ਪਸ਼ੂ ਨੂੰ ਦੇ ਸਕਦੇ ਹਨ ਪਸ਼ੂ ਨੂੰ ਕੀ ਫਾਇਦੇ ਹਨ ?TagYesAudio
4
 
 
20/02/23 04:48 PM21/02/23 05:21 PM21/02/23 03:07 PM-
13077Aman jaatसर भेस के पीछे की और गाट हो गई उसमे बाहर के पता चल रहा h ki पानी भरा है please reply ?TagYes---- 20/02/23 04:03 PM21/02/23 10:20 AM21/02/23 12:48 PM-
13078Gokul Rathour गेहूं की फसल पीली पड़ रही है क्या करें इसका इलाज बताएं ?TagYesAudio-- 20/02/23 03:01 PM21/02/23 05:21 PM21/02/23 01:46 PM-
13079Rahul Dedhaडॉ रविंदर चहल जी क्या हमारे भारतीय मूल की गाय और विदेशी नस्ल की गाय के दूध में कुछ फर्क है या एक भ्रम है ?TagYes---- 20/02/23 02:39 PM--21/02/23 12:48 PM-
13080Gursewak Singh Naspati plant de nwi foot suk rhi a Ihh problem last year v aya c ta ma bhut hal keta but plant suk gya c Panni ok a Varitys pathernakh ?TagYes--
3
 
 
20/02/23 01:49 PM21/02/23 10:17 AM21/02/23 12:48 PM-
13081gurinderSir ਮੱਝ ਸੂਈ ਨੂੰ 25 ਦਿਨ ਹੋ ਗਏ ਦੁੱਧੋ ਚੰਗੀ ਤਰ੍ਹਾਂ ਤੁਰ ਨਹੀਂ ਰਹੀ ?TagYes---- 20/02/23 01:00 PM21/02/23 10:16 AM20/02/23 01:09 PM-
13082jassi Singhਮਝ ਸੂਈ ਨੂੰ ਸਤ ਮਹੀਨੇ ਹੋਗੇ ਤਿੰਨ ਮਹੀਨੇ ਬਾਅਦ ਟੀਕਾ ਭਰਾਇਆ ਚੈੱਕ ਕਰਨ ਤੇ ਪਤਾ ਲਗਿਆ ਖਾਲੀ ਹੈ 26 ਜਨਵਰੀ ਨੂੰ ਦੁਆਰਾ ਟੀਕਾਕਰਨ ਕੀਤਾ ਇਕ ਮਹੀਨੇ ਤੋਂ ਇਕ ਡੰਗ ਪੈ ਗਈ ਸੀ ਪਰ ਹੁਣ ਓਸ ਤੋਂ ਵੀ ਭਜ ਗਈ ਲੈਕਟੋਮੂਡ ਵੀ ਦਿਤੀ ਪਰ ਬੈਠਣ ਨਹੀਂ ਦਿੰਦੀ ਪਿਛਲਾ ਸੂਏ ਲੰਬੇ ਸਮੇਂ ਤੱਕ ਦੁੱਧ ਦਿੱਤਾ ਸੀ ਕੀ ਇਲਾਜ ਹੋ ਸਕਦਾ ਹੈ ?TagYes---- 20/02/23 10:49 AM21/02/23 10:15 AM20/02/23 01:14 PM-
13083Ranveer singhलौकी के पौधे को नाली में बोए या नाली के ऊपर ?TagYes---- 20/02/23 10:48 AM21/02/23 10:15 AM20/02/23 12:47 PM-
13084Ranveer singhभिंडी की बुवाई फरवरी लास्ट तक बोन से मंडी रेट सही मिल सकता है जिससे हमे नुकसान न हो ?TagYes---- 20/02/23 10:47 AM21/02/23 10:14 AM20/02/23 12:47 PM-
13085Karanveer singh ਏ ਆਈ ਕਰਵਾਉਣ ਤੋ 25 ਦਿਨ ਬਾਅਦ ਡਿਸਚਾਰਜ ਵਾਰੇ ਦੱਸਿਆ ਜਾਵੇ ਜੀ ?TagYes--
2
 
 
20/02/23 10:38 AM21/02/23 11:56 AM20/02/23 12:48 PM-
13086Karanveer singh ਏ ਆਈ ਕਰਵਾਉਣ ਤੋ 25 ਦਿਨ ਬਾਅਦ ਡਿਸਚਾਰਜ ਵਾਰੇ ਦੱਸਿਆ ਜਾਵੇ ਜੀ ?TagYes--
2
 
 
20/02/23 10:37 AM21/02/23 11:56 AM20/02/23 12:48 PM-
13087 ਗੁਰਜੰਟ ਸਿੰਘ ਸਰ ਮੱਝਾਂ ਪੰਜ ਮਹੀਨੇ ਦੀਆਂ ਗੱਭਣ ਵੀਆ ਤੇ ਦੁੱਧ ਵੀ ਛੇ ਕਿਲੋ ਦੇ ਰਹੀ ਏ ਜੀ ਮੌਸਮ ਦੇ ਹਿਸਾਬ ਨਾਲ ਹੁਣ ਕੋਈ ਫੀਡ ਫਾਰਮੂਲਾ ਦੱਸੋ ਜੀ ?TagYes---- 20/02/23 10:16 AM21/02/23 02:20 PM20/02/23 12:49 PM-
13088Gurpreet Singh Calf starter khre company de vdia hunde jis nl bache jldi growth krn ?TagYes---- 20/02/23 10:03 AM21/02/23 02:34 PM20/02/23 12:49 PM-
13089ARVIND BIHANIगेहूं में लगभग 80% बालियां निकल गई है।अब कौनसी स्प्रे करनी चाहिए। मार्गदर्शन करें ?TagYes---- 20/02/23 09:28 AM21/02/23 02:47 PM20/02/23 12:49 PM-
13090Gurpreet Singhਸਰ ਮੱਝ ਦਾ ਦੁੱਧ ਬਹੁਤ ਪਤਲਾ ਹੈ ਅਤੇ ਉਹ ਸੂਣ ਵਾਲੀ ਹੈ। ਪਹਿਲੇ ਸੁਏ ਸੁਈ ਸੀ ਤੇ ਉਸਦੀ ਕੱਟੀ ਮਰ ਗਈ ਸੀ। ਉਸ ਤੋਂ ਬਾਅਦ ਦੁੱਧ ਵੀ ਘੱਟ ਹੈ ਤੇ ਪਤਲਾ ਵੀ ਹੈ ? TagYes---- 20/02/23 09:01 AM21/02/23 02:47 PM20/02/23 12:50 PM-
13091GURWINDER SINGHHammare ek nimbu ka podha hai Jis par fruit or flowers Bahut aate h par Chotte Chotte fruits ji jhad jaate hai ji Karpya Iska ilaaj bttaye sir ji ?TagYesVideo-- 20/02/23 09:01 AM21/02/23 02:48 PM20/02/23 12:51 PM-
13092ਹਰਭਜਨ ਸਿੰਘ ਵੀਰ ਜੀ ਜੇਕਰ 2 kg ਹਲਦੀ ਬੀਜੀ ਜਾਵੇ ਤਾਂ ਕਿੰਨਾ ਝਾੜ ਨਿਕਲ ਸਕਦਾ ਹੈ ?TagYes---- 20/02/23 08:32 AM21/02/23 02:54 PM20/02/23 12:53 PM-
13093gurbhej singhਸਰ ਸਾਡੇ ਕੋਲ ਇੱਕ ਮੱਝ ਹੈ, ਦੋ ਮਹੀਨੇ ਹੋ ਗਏ ਹਨ ਸੂਈ ਨੂੰ, ਦੁੱਧ ਕੱਢਣ ਸਮੇਂ ਦੁੱਧ ਖਰਾਬ ਆਓਂਦਾ ਹੈ, ਕਿਰਪਾ ਕਰਕੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿਓ ? TagYesAudio-- 20/02/23 07:44 AM21/02/23 05:21 PM21/02/23 01:46 PM-
13094Gursewak Singh Mera kol ifco neem oil ha oss nu all plants lyi panni ch mix kar k drip kar dya seoik da hal or funges da hal ho jaya ga ?TagYes---- 20/02/23 07:34 AM19/04/23 11:53 AM20/02/23 12:56 PM-
13095Gursewak Singh Naspati da new plant lagyaa a oss de nwi foot suk rhi a burn ho rhi a k oss uper coper oxychloride de spry kar dya ?TagYes---- 20/02/23 07:32 AM21/02/23 05:22 PM20/02/23 12:57 PM-
13096Gursewak Singh Naspati uper green net lga dya iss da temperature ?TagYes---- 20/02/23 07:30 AM21/02/23 05:22 PM20/02/23 12:58 PM-
13097Gursewak Singh Naspati nu temperature kina chayda aa ?TagYes---- 20/02/23 07:30 AM21/02/23 04:11 PM20/02/23 12:58 PM-
13098Gursewak Singh Naspati firozpur ch kamzab ha k nhi Ma 4 time lga lya but hoya nhi hun v boota lya nawa oss de foot burn ho rhi a end tu iss da ke karan aa ?TagYes---- 20/02/23 07:28 AM21/02/23 05:02 PM20/02/23 01:00 PM-
13099Manak singh 15 ਲੀਟਰ ਵਾਲੀ ਮੱਝ ਨੂੰ ਇੱਕ ਦਿਨ ਵਿੱਚ ਕਿੰਨੀ ਮਾਤਰਾ ਵਿੱਚ ਖਲ ਫੀਡ ਦਲੀਆ ਪਾਉਣਾ ਜ਼ਰੂਰੀ ਆ ਜਾਂ ਹੋਰ ਕੋਈ ਖੁਰਾਕ ਪਾਉਣੀ ਚਾਹੀਦੀ ਹੈ ?TagYes---- 20/02/23 07:26 AM--20/02/23 01:04 PM-
13100Gursewak Singh Doctor ka no dedo bagwani ka ?TagYes---- 20/02/23 07:26 AM21/02/23 05:02 PM20/02/23 01:04 PM-