All Questions

Search

All Expert Queries

Displaying 12051-12100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
12051Raj singhਡਾਕਟਰ ਸਾਹਿਬ, ਮੱਝ ਨੂੰ ਦਵਾਈ ਦਵਾਈ ਭਰਵਾਏ 8 ਤੋਂ 9 ਦਿਨ ਹੋ ਗਏ ਹਨ, ਅਸੀਂ ਮੱਲ੍ਹਮ ਵਾਲੀ ਗੋਲੀ ਦੇ ਸਕਦੇ ਹਾਂ, ਕਿਹੜੀ ਦੇ ਸਕਦੇ ਆ, ਉਸ ਤੋਂ ਬਾਅਦ 20 ਦਿਨਾਂ ਬਾਅਦ AI ਕਰਵਾਉਣੀ ਹੈ ਦਵਾਈ ਭਰਵਾਂ ਕੇ ਇਕ ਹੀਟ ਖਾਲੀ ਛੱਡ ਦਿੱਤੀ ਹੁਣ ਮੱਲ੍ਹਮ ਵਾਲੀ ਦਵਾਈ ਦੇ ਸਕਦੇ ਆ ?TagYesAudio-- 12/03/23 06:57 PM13/03/23 02:35 PM13/03/23 02:33 PM-
12052Gursewak Singh Amrood de Kehri varity ha jo Feb March ch fal tyar hova ?TagYes---- 12/03/23 06:46 PM13/03/23 02:13 PM13/03/23 01:20 PM-
12053ਸਰਵਨ ਸਿੰਘ ਡਾਕਟਰ ਸਾਬ ਕਿੰਨੂੰ ਦੇ ਬਾਗ ਨੂੰ ਮਾਰਚ ਮਹੀਨੇ ਟਰੇਕੋਡਰਾਮਾ ਪਾਈ ਹੈ ਜੜ੍ਹਾਂ ਦੇ ਰੋਗ ਤੋਂ ਬਚਾ ਲਈ ਕਿ ਅਸੀਂ ਅਪ੍ਰੈਲ ਦੇ ਮਹੀਨੇ ਐਲੀਏਟ ਕਰ ਸਕਦੇ ਹਾਂ ਟਰੇਕੋਡਰਾਮਾ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਿ ਹੋਵੇਗਾ ?TagYes---- 12/03/23 06:37 PM13/03/23 02:14 PM13/03/23 01:34 PM-
12054Raj singhਡਾਕਟਰ ਸਾਹਿਬ ਜਰਸੀ ਮੱਝ ਨੂੰ ਪਾਉਣੇ ਦੋ ਮਹੀਨੇ ਦਾ ਸਮਾਂ ਲੱਗਦਾ ਹੈ ਸੂਣ ਵਿੱਚ, ਮਿੱਟੀ ਬਹੁਤ ਖਾਂਦੀ ਆ ਕੀ ਇਸ ਨੂੰ zenvet ਦੇ ਸਕਦੇ ਹਾਂ, ਪੇਸ਼ਾਬ ਵੀ ਚੱਟ ਦੀ ਜੀ ਜਾਣਕਾਰੀ ਦਿਓ ?TagYesAudio-- 12/03/23 06:20 PM13/03/23 02:34 PM13/03/23 02:20 PM-
12055T s sandhuਸਰ ਡਾ ਨਵਰੂਪ ਸਿੰਘ ਦਾ ਮੋਬਾੲੀਲ ਨੰਮਬਰ ਦਿਓ ?TagYes---- 12/03/23 06:01 PM13/03/23 02:14 PM13/03/23 01:50 PM-
12056Rajkaran chahalSir aalo bukhara flowering ta kr reha h pr fruiting stage te nhi ja reha pehla hi sukk janda h koi hal dso ji ?TagYes--
2
 
 
12/03/23 05:35 PM13/03/23 02:14 PM13/03/23 01:35 PM-
12057Rajkaran chahalSir aalo bukhara flowering ta kr reha h pr fruiting stage te nhi ja reha pehla hi sukk janda hai koi hal dso jiTagYes--
2
 
 
12/03/23 05:35 PM13/03/23 02:14 PM13/03/23 01:36 PM-
12058Rajkaran chahalSir aalo bukhara flowering ta kr reha h pr fruiting stage te nhi ja reha pehla hi sukk janda h koi hal dso ji ?TagYes--
2
 
 
12/03/23 05:35 PM13/03/23 02:14 PM13/03/23 01:36 PM-
12059Rajeshसर ये बालियां किस कारण काली हो रही है ?TagYes--
2
 
 
12/03/23 05:29 PM13/03/23 02:15 PM13/03/23 01:37 PM-
12060tinku nagarसर जी मेरे कटहल के पोंधे में फल सुख कर निचे गिर जाते है इस कटहल के पोंधे में किसी भी खाद का कोई प्रयोग नहीं किया है ?TagYes--
2
 
 
12/03/23 05:19 PM13/03/23 02:15 PM13/03/23 01:37 PM-
12061Gurmukh Akliaਕੋਈ ਵੀਰ ਮੁਰਗੀ ਫਾਰਮ ਚਲਾ ਰਿਹਾ ਹੋਵੇ ਤਾਂ contact number ਦਿਓ ਜੀ ਜਾਣਕਾਰੀ ਲੈਣ ਲਈ company nal contract farming krni lai ਬੁੱਲੇਰੇਰ da ਫਾਰਮ ਖੋਲਣਾ ਜੀ ?TagYes---- 12/03/23 05:15 PM13/03/23 02:15 PM13/03/23 01:42 PM-
12062Gurmukh AkliaMurgi farm kholan lai help chaidi a koi das skda kise company bare contact number contract farming krni a baleller di ji ?TagYes---- 12/03/23 05:10 PM13/03/23 02:15 PM13/03/23 01:40 PM-
12063Jagdeep Sandhuਸ੍ਰੀ ਮਾਨ ਜੀ ਬੱਕਰੀ ਸੂਣ ਤੋਂ ਕਿੰਨੇ ਟਾਈਮ ਬਾਅਦ ਹੀਟ ਵਿੱਚ ਆ ਜਾਂਦੀ ਹੈ? ਬੱਕਰੀ ਨੂੰ ਹੀਟ ਵਿੱਚ ਲਿਆਉਣ ਲਈ ਕੀ ਦੇਣਾ ਚਾਹੀਦਾ ਹੈ ਅਤੇ ਹੀਟ ਵਿੱਚ ਆਉਣ ਤੋਂ ਬਾਅਦ ਕਿਨੇ ਟਾਈਮ ਵਿੱਚ cross ਕਰਵਾਉਣੀ ਚਾਹੀਦੀ ਹੈ ? TagYes---- 12/03/23 05:07 PM--13/03/23 01:43 PM-
12064गजेंद्र कुमार सचित्र मुर्गियाँ मुझे कहाँ से मिलेंगी। कृपया कुक्कुट फार्म का संकेत दें ?TagYes---- 12/03/23 04:51 PM13/03/23 02:16 PM13/03/23 01:43 PM-
12065Kavin wander 27.8 2022 nu tika bhrwa c kdo din pure hon ge jhoti de ji dseo ?TagYes---- 12/03/23 04:46 PM13/03/23 02:18 PM13/03/23 01:43 PM-
12066Shri maan jiSir Lumpy di vaccine da company name or dose dasyo pls or after 3 months pregnant hiefer cow de lag sakdi ?TagYes---- 12/03/23 04:12 PM13/03/23 02:19 PM13/03/23 01:44 PM-
12067ਮੇਜਰ ਸਿੰਘਡਾ ਸਾਹਿਬ ਜੀ ਪੰਜ ਮਹੀਨੇ ਕੱਟੀ ਅੈ ੳੁਸਦੇ ਸਿੰਗਾਂ ਨੂੰ ਹੱਥ ਨਾਲ ਹਿਲਾਕੇ ਦੇਖਿੲੇ ਤਾ ਜੜ ਤੋ ਹਿਲਦੇ ਅੈ ਕੀ ਕਾਰਨ ਅੈ ਮੈ ਤਾ ਪਹਿਲੀ ਵਾਰ ਦੇਖਿਅੈ ਅੱਗੇ ਕਦੀ ੲਿਹ ਚੀਜ ਦੇਖੀ ਨੀ ਜੀ ?TagYes---- 12/03/23 04:05 PM13/03/23 02:19 PM13/03/23 01:46 PM-
12068gurjinder singhਸਰ ਦੱਸੋ ਕਿ ਕਣਕ ਨੂੰ ਕੋਈ ਬਿਮਾਰੀ ਤਾਂ ਨਹੀਂ ਹੈ, ਮੈਂ ਕਣਕ ਵਿੱਚ ਸਪਰੇਅ ਬਾਰੇ ਆਡੀਓ ਭੇਜੀ ਹੈ, ਕਿਰਪਾ ਕਰਕੇ ਸੁਣੋ, ਬਾਕੀ ਛਿੱਟੇ ਮੁਤਾਬਕ, ਝਾੜ ਕਿੰਨਾ ਆ ਸਕਦਾ ਹੈ, ਕਿਰਪਾ ਕਰਕੇ ਦੱਸੋ ?TagYesVideo Audio
2
 
 
12/03/23 03:54 PM13/03/23 02:35 PM13/03/23 02:25 PM-
12069satdevbilkoo43@gmail.comਲੀਚੀ ਦੇ ਬੂਟੇ 7 ਸਾਲ ਦੇ ਹਨ ਨਵੇਂ ਪੱਤੇ ਬਹੁਤ ਆ ਰਹੇ ਹਨ ਪਰ ਫੁੱਲ ਨਹੀਂ ਆ ਰਹੇ ਅੱਧੀ ਮਾਰਚ ਹੋ ਚੱਲੀ। ਕੀ ਕਰੀਏ। ਦੋ ਸਾਲ ਪਹਿਲਾਂ ਬਹੁਤ ਫ਼ੁੱਲ ਆਏ ਸਨ ?TagYes---- 12/03/23 03:24 PM13/03/23 02:19 PM13/03/23 01:47 PM-
12070Tarnji Singh Thindਅਗਰ ਕਿਸੇ ਗਡੋਇਆ ਦੀ ਖਾਦ ਦਾ ਕੰਮ ਕਰਨਾ ਹੋਵੇ ਸਲਾਹ ਦਿਓ ਜੀ ?TagYes---- 12/03/23 03:15 PM13/03/23 02:21 PM13/03/23 01:47 PM-
12071gurjinder singhਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?TagYesAudio
2
 
 
12/03/23 03:13 PM13/03/23 02:35 PM13/03/23 02:26 PM-
12072gillsabbਵੀਰ ਜੀ ਗਾਂਵਾਂ ਦੇ ਵਿਚ ਕਿਹੜੀ ਨਸਲ ਤੇ ਲੰਪੀ ਸਕਿਨ ਦਾ ਅਸਰ ਬਹੁਤ ਘੱਟ ਹੁੰਦਾ ਹੈ ?TagYes---- 12/03/23 02:27 PM13/03/23 02:02 PM13/03/23 01:47 PM-
12073Gurpreet Singhਸਰ vitamin h liquid ਨੂੰ ਕਿਸ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਹੈ ?TagYes---- 12/03/23 02:23 PM13/03/23 02:20 PM13/03/23 01:48 PM-
12074gurkirtan virkSir majj nu sui nu 4 month ho gya na par o pragnent nhi hogi diworming vi kita ha koi hall daso ?TagYes---- 12/03/23 01:41 PM13/03/23 02:04 PM13/03/23 01:48 PM-
12075Harmander Singh Brarsir cow 3 month di gaban a. Te goha karn tu baad thoda Ja khoon j da jala jea kardi a gohhe te ?TagYes---- 12/03/23 12:53 PM13/03/23 02:05 PM13/03/23 01:49 PM-
12076Surjeet singhक्या करना चाहिए ?TagYes--
1
 
 12/03/23 12:12 PM13/03/23 02:05 PM13/03/23 01:49 PM-
12077Rajwinder Singh s/o Najar SinghPusa institute da contact number deo 6 ?TagYes---- 12/03/23 12:05 PM13/03/23 02:05 PM13/03/23 01:51 PM-
12078ਜਗਸੀਰ ਸਿੰਘ ਸਿੱਧੂsir ji ਝੋਨੇ ਦੀ ਪਰਾਲੀ ਦੀ ਤੂੜੀ ਮਝਾ ਨੂੰ ਪਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀਂ ਜੀ ?TagYes---- 12/03/23 11:57 AM13/03/23 02:05 PM13/03/23 01:51 PM-
12079Jagdeep singhKhere dyian wla de patte eve hoyi jnde ne bai ji ki Hal kita jave is da jawab jldi dyo ?TagYes--
4
 
 
12/03/23 11:49 AM13/03/23 02:06 PM13/03/23 01:51 PM-
12080gurjinder singhਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?TagYesAudio
2
 
 
12/03/23 11:24 AM13/03/23 02:36 PM13/03/23 02:26 PM-
12081Amar dhaliwalcow mokk bhut mardi hai kal di koi illaj ?TagYes---- 12/03/23 10:51 AM13/03/23 02:06 PM13/03/23 01:52 PM-
12082Manpreet SinghVeer g mai alagh alagh flavour wala te simple jaggery banaun di training leni chauna kitho lai sakda te kiwe lai sakda ?TagYes---- 12/03/23 10:32 AM13/03/23 02:07 PM13/03/23 01:52 PM-
12083Surjeet singhइस में क्या रोग है मक्का है ?TagYes--
1
 
 12/03/23 10:27 AM13/03/23 02:07 PM13/03/23 01:55 PM-
12084ਅਭੀਨੂਰ ਸਿੰਘSir g ਸਾਡੇ ਕੋਲ ਤੀਜੇ ਸੂਏ ਦੀ ਮੱਝ ਹੈ ਥੋੜ੍ਹੇ ਸਮੇਂ ਤੋਂ ਉਸਦੇ ਇਕ ਥਣ ਵਿੱਚੋ ਦੁੱਧ ਬਹੁਤ ਮੁਸ਼ਕਿਲ ਨਾਲ ਨਿਕਲਦਾ ਸੀ ਪਰ ਅੱਜ ਜਦੋਂ ਦੁੱਧ ਪੁਣਿਆ ਗਿਆ ਤਾਂ ਖੂਨ ਦੇ ਕਤਰੇ ਪਾਏ ਗਏ। ਕਿਰਪਾ ਕਰਕੇ ਕੋਈ ਹੱਲ ਦੱਸਿਆ ਜਾਵੇ। ਕੀ ਅਸੀਂ ਇਹ ਦੁੱਧ ਪੀ ਸਕਦੇ ਹਾਂ ?TagYes--
2
 
 
12/03/23 09:59 AM13/03/23 02:07 PM13/03/23 01:57 PM-
12085Karmjeet SinghDr sab ਜੀ ਜੋ ਪਸ਼ੂਹਾ ਦੇ ਟੀਕਾ ਲਗਦਾ ਫ਼ਲ ਨਾ ਖਰਾਬ ਹੋਵੇ ਉਹ ਕਿੰਨੀ ag de bache de lagda 1 kati mere kol 1.5 year de and duji 5 month de me teka la ਸਕਦਾ g nale ous neme ki a g and kitho Milo ga ?TagYes---- 12/03/23 09:51 AM13/03/23 02:08 PM13/03/23 02:03 PM-
12086gurjinder singhਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?TagYesAudio
3
 
 
12/03/23 08:40 AM13/03/23 02:36 PM13/03/23 02:27 PM-
12087gurjinder singhਸਰ, ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਨੂੰ ਕਿਹੜੀਆਂ ਫਸਲਾਂ ਵਿੱਚ ਵਰਤਿਆ ਜਾ ਸਕਦਾ ਹੈ, ਇਸਦੇ ਕੀ ਫਾਇਦੇ ਹਨ ?TagYesAudio
3
 
 
12/03/23 08:38 AM13/03/23 02:36 PM13/03/23 02:27 PM-
12088Radhe shyamSir javar ka 1kile me kitna hra chara niklta hai ?TagYes---- 12/03/23 08:37 AM13/03/23 02:08 PM13/03/23 02:11 PM-
12089Ravi kumar ਪਹਿਲੜ ਝੋਟੀ 3 ਮਹੀਨੇ ਦੀ ਗਬਨ ਹੈ ਅਤੇ ਇਸ ਨੂੰ ਵਦੀਆ ਤਿਆਰ ਕਰਨਾ ਚਾਹੁੰਦੇ ਹੈ ਫੀਡਿੰਗ ਫਾਰਮੂਲਾ ਦਸਿਓ g ?TagYes---- 12/03/23 08:13 AM13/03/23 02:09 PM13/03/23 02:13 PM-
12090ਸੁਰਿੰਦਰ ਸਿੰਘ ਸੱਤ ਸ੍ਰੀ ਅਕਾਲ ਜੀ ਇਹ ਵੱਛੀ ਦੇ ਕੱਲ ਟੀਕਾ ਧਰ ਆਸੀ ਹੁਣ ਇਸ ਦੇ ਖੂਨ ਆ ਰਿਹਾ ਹੈ ਜੀ ?TagYes--
1
 
 12/03/23 07:29 AM13/03/23 02:09 PM13/03/23 01:55 PM-
12091Ramesh-KumarSir 25din ke bache ha aur 7se8 din se dasat ho rehe hai kay uppay ki jay kis karan ho rehe hai ye bateey. Aur kis nasal ke hai ?TagYes--
2
 
 
12/03/23 07:27 AM13/03/23 02:10 PM13/03/23 01:54 PM-
12092ਗੁਰਦੀਪ ਸਿੰਘਪਿਅਾਜ ਨੂੰ ਕੀ ਬਿਮਾਰੀ ਹੈ ਜੀ ਪੀਲੇ ਹੋ ਕੇ ਸੁੱਕ ਰਹੇ ਨੇ ?TagYes--
1
 
 12/03/23 07:23 AM13/03/23 02:20 PM13/03/23 01:54 PM-
12093ਗੁਰਦੀਪ ਸਿੰਘ?TagYesVideo-- 12/03/23 07:18 AM13/03/23 02:37 PM13/03/23 02:28 PM-
12094ਸਿਮਰਨMere kol Murrah Majj hai 5 mahine di sohi hai te 3 mahine di gaban hai par oh hun to e ek time mildi jiwe k savere mill gyi ta sham nu nhi milna ehda koi hall dso ji 9 kilo dudh aje vi haiga kirpa krke hall dso jis naal majj duve time mill ske ?TagYes---- 12/03/23 04:42 AM13/03/23 02:20 PM13/03/23 01:54 PM-
12095Bikramjit singh Hlo sir main apni katti pr acha seman lagvana chahta hu o menu kitho miliga sir btao ?TagYes---- 12/03/23 02:57 AM13/03/23 02:21 PM13/03/23 01:53 PM-
12096parminder khuberSat Sri akal ji main apni 100 sq ft baadi vich gardning lyi rose launa chahunda ha es lyi mainu seed kitho lainian chahindian hun te main kado laga sakda ha koi madad krna ji ?TagYes---- 11/03/23 10:42 PM13/03/23 02:53 PM13/03/23 02:54 PM-
12097Parveen Parjapatये मेरी फूल गोभी का पोधा 45 दिन का हो गया है इस में ये पत्ते के किनारे पर क्या दिकत है ?TagYes--
1
 
 11/03/23 10:41 PM13/03/23 02:53 PM13/03/23 02:54 PM-
12098Surinder Singh ਖੀਰੇ ਦੀ ਵੇਲ੍ਹ ਦੇ ਪਤਿਆ ਦਾ ਇਸ ਤਰਾ ਦਾ ਕਿਉ ਰੰਗ ਹੈ ਜੀ ਇਸ ਦਾ ਕੀ ਇਲਾਜ ਹੈ organic ਇਲਾਜ ਦਸੋ ?TagYes--
1
 
 11/03/23 09:36 PM11/03/23 10:20 PM13/03/23 02:55 PM-
12099Ramandeep Kaurਸਤ ਸ਼੍ਰੀ ਅਕਾਲ ਜੀ ਮੈਂ ਬਠਿੰਡਾ ਐਗਰੀਕਲਚਰ ਯੂਨੀਵਰਸਿਟੀ ਤੋਂ ਇਕ ਪਲਾਂਟ ਨਾਸਪਾਥੀ ਆਲੁ ਬੁਖਾਰਾ ਦਾ ਇਕ ਗ੍ਰਾਫਟੇਡ ਅਤੇ ਇਕ non grafted ਪਲਾਂਟ ਅਤੇ aaro ਲਿਆ ਕੇ ਜੋ ਕੇ ਬਿਨਾ ਮਿੱਟੀ ਵਾਲੇ ਸੀ ਜਨਵਰੀ ਦੇ ਪਹਿਲੇ ਹਫਤੇ ਲਾਏ ਸੀ ਪ੍ਰੰਤੂ ਹਜੇ ਤੱਕ ਕੋਈ ਪਤਾ ਨਹੀਂ ਨਿਕਲਿਆ। ਕੀ ਕਾਰਨ ਹੋ ਸਕਦਾ ਹੈ ?TagYes---- 11/03/23 09:27 PM11/03/23 10:20 PM13/03/23 02:56 PM-
12100shamsher singhSir ji meri cows de milk di fat bhut gat aundi sam nu 2 9 snf 7 9 aundi aa suba 4 0 snf 8 3 aundi aa sam di fat d hal daso ?TagYes---- 11/03/23 09:20 PM11/03/23 10:19 PM13/03/23 02:57 PM-