All Questions

Search

All Expert Queries

Displaying 851-900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
851Darshan singh Sir ji saron vich chepe di roktham kiven kr skde a pichli war bhut aya v hun kahdi spray kroyeTagNo---- 29/11/23 04:48 PM30/11/23 09:34 AM---
852Darshan singh Sir ji alu de patey mud rhe aa bhut mud ke gol gol ho rhe aa eh kyu ho rhe ne te ehda ki hal aa kirpa dso jiTagNo---- 29/11/23 04:47 PM30/11/23 09:33 AM---
853Darshan singh Sir ji alu di fasal nu raat nu thand ton bchaun lai ki kr skde aa pichli war ehna da bda nuksan ho gya si TagNo---- 29/11/23 04:47 PM30/11/23 09:33 AM---
854GagandeepSir wheat ch sulphur pehle water moohre payea ni...hun kime payia saari infomation deo ji.....wdg sulphur di company a ja variety a?TagNo---- 29/11/23 04:37 PM30/11/23 09:30 AM---
855hardeep singhSir ਦੋ ਦਿਨ ਵਿੱਚ ਹੀ ਅਚਾਨਕ ਬੈਂਗਣ ਦੇ ਪੱਤੇ ਸੁਕਣੇ ਸੁਰੂ ਹੋ ਗਏ ਨੇ ਕੋਈ ਹੱਲ ਦੱਸੋ ਜੀ TagNo--
2
 
 
29/11/23 02:56 PM29/11/23 03:15 PM---
856Sarbjeet ਸਰ ਜੀ, ਕਣਕ ਦੀ ਕੋਈ ਇਹੋ ਜਿਹੀ ਕਿਸਮ ਹੈ ਜਿਹੜੀ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਹੋਣ? ਜੇ ਕੋਈ ਕਿਸਮ ਹੈ ਤਾਂ ਬੀਜ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ਅਤੇ ਬੀਜ ਦੀ ਕਿਸਮ ਅਤੇ ਪੂਰੀ ਜਾਣਕਾਰੀ ਵੇਰਵੇ ਸਹਿਤ ਦੱਸੀ ਜਾਵੇ ਜੀTagNo---- 29/11/23 01:38 PM29/11/23 03:17 PM---
857ਲਖਵੀਰ ਸਿੰਘHousewife ਘਰ ਵਿੱਚ ਹੀ ਕੋਈ ਕੰਮ ਸ਼ੁਰੂ ਕਰ ਸਕਦੀ ਹੈ ।ਜਿਸ ਦੀ ਆਮਦਨ ਆਵੇ। ਇਹ ਕੰਮ online ਸਿੱਖ ਸਕਦੇ ਹਾਂ TagNo---- 29/11/23 01:22 PM29/11/23 03:17 PM---
858saurya yadavTagNoAudio-- 29/11/23 12:22 PM02/12/23 02:15 PM---
859ਬਲਦੇਵ ਸਿੰਘ ਸ੍ਰ ਜੀ ਮੇਰੇ ਕੋਲ 80 ਮੁਰਗੀ ਆ 10 ਮੁਰਗੇ ਪਹਿਲਾਂ ਅੰਡੇ ਦਿੰਦੀਆਂ ਸੀ ਹੁਣ ਨਹੀ ਦਿੰਦੀ ਆ ਫੀਡ ਤਿੰਨ ਕਿੱਲੋ ਡੇਲੀ ਪਾਉਣਾ ਪਾਣੀ ਕੋਸਾ ਪਾਉਂਦਾ ਫੀਡ ਵੀ ਅੰਡੇ ਆ ਵਾਲੀ ਦੂਜੀ ਗੱਲ ਕਿ ਇਹਨਾਂ ਦੀਆਂ ਕਲਗ਼ੀਆਂ ਸੁਕੀਆਂ ਕੋਈ ਦਵਾਈ ਦੱਸੋ ਜੀ ‌। ਬਲਦੇਵ ਸਿੰਘ ਡਾਲੇਕੇ ਤਰਨਤਾਰਨ ਪੰਜਾਬ TagNo---- 29/11/23 10:54 AM29/11/23 11:42 AM---
860SajanHF ਗਾਂ ਦੇ ਮੂੰਹ ਵਿਚੋਂ ਬੂ ਆਉਂਦੀ ਹੈ ਦੁੱਧ ਵਿੱਚੋ ਵੀ ਅਜੀਬ ਜਹੀ ਬੂ ਆਉਂਦੀ ਹੈ ਗੋਹਾ ਸਾਧਾਰਨ ਨਾਲੋਂ ਥੋੜਾ ਪਤਲਾ ਕਰਦੀ ਹੈ... ਇਸਦਾ ਕੋਈ ਇਲਾਜ ਦੱਸੋ ਜੀ । TagNo---- 29/11/23 10:21 AM29/11/23 11:44 AM---
861Lochan Singh Bisht मैं उत्तराखंड के ठंडे पहाड़ी क्षेत्रों में रहता हूं क्या यहा बॉयलर मुर्गी पालन संभव है TagNo---- 29/11/23 08:13 AM29/11/23 08:54 AM---
862Vikramjit singhPrali nu kistra sodhia janda hai kirpia jankari Dio District Amritsar sahibTagNo---- 29/11/23 08:03 AM29/11/23 08:58 AM---
863Sajanਸਵਾਲ 1 ਸਰ ਪਹਿਲਣ ਗਾਂ ਜਿਸ ਨੂੰ ਸੂਣ ਵਿਚ 1 ਮਹੀਨਾ 3 ਦਿਨ ਬਾਕੀ ਹਨ 4 ਜਨਵਰੀ 2024 ਨੂੰ 9 ਮਹੀਨੇ ਪੂਰੇ ਹੋ ਜਾਣਗੇ ... ਗਾਂ ਨੇ ਲੇਵਾ ਬਹੁਤ ਥੋੜਾ ਉਤਾਰਿਆ ਹੈ... ਲੇਵੇ ਦੇ ਵਿਕਾਸ ਲਈ VION H ਲਿਕੁਇੱਡ 10 ml ਰੋਜ਼ਾਨਾ ਅਤੇ ਅਡਰ ਟੋਣ ਹੋਮੋਪੈਥਿਕ ਦਵਾਈ 1 1 ml ਦਿਨ ਚ 2 ਵਾਰ ਦੇ ਰਿਹਾ ਹਾਂ.. ਲੇਵਾ ਅਤੇ ਦੁੱਧ ਵਧਾਉਣ ਲਈ ਕੀ ਕੋਈ ਹੋਰ ਇਲਾਜ ਵੀ ਹੈ ਜਾਂ ਫਿਰ ਸਿਰਫ ਇਸੇ ਨੂੰ ਹੀ ਜਾਰੀ ਰਖਾਂ... .. ਸਵਾਲ 2 ਸੂਣ ਤੋਂ ਮਹੀਨਾ ਪਹਿਲਾਂ ਕਿਹੋ ਜਹੀ ਖੁਰਾਕ ਦੇ ਸਕਦੇ ਹਾਂ ਸਵਾਲ 3 ਸੂਣ ਤੋਂ ਕਿੰਨੇ ਸਮੇਂ ਬਾਅਦ ਮਾਂ ਅਤੇ ਬੱਚੇ ਦੀ Deworming ਕਰਵਾ ਸਕਦੇ ਹਾਂ. TagNo--
2
 
 
29/11/23 06:37 AM29/11/23 08:59 AM---
864Radhe shyamSir. Gehu ki bijai ko 16din ho gye kya ab pani de sakte hTagNo---- 29/11/23 05:19 AM29/11/23 09:01 AM---
865ਨਵਾਬ ਅਲੀਤੂੜੀ ਦੀ ਘਾਟ ਦੇ ਕਾਰਨ ਪਸ਼ੂਆਂ ਨੂੰ ਪਰਾਲੀ ਦਾ ਟੋਕਾ ਪਾ ਰਿਹਾ ਜੀ ਪਰਾਲੀ ਇਕੱਠੀ ਕਰਕੇ ਰੱਖਣ ਦੇ ਕਾਰਨ ਵਿੱਚ ਵਿੱਚ ਉੱਲੀ ਵਾਂਗੂ ਹੋ ਗਈ ਕੀ ਹੱਲ ਹੋ ਸਕਦਾ ਜੀ ਪਸ਼ੂਆਂ ਨੂੰ ਟੋਕਾ ਪਾਉਣ ਨਾਲ ਕਿਸ ਚੀਜ਼ ਦੀ ਵਰਤੋਂ ਕਰਾTagNo---- 29/11/23 05:07 AM29/11/23 09:09 AM---
866ਪਰਮਰਾਜ ਸਿੰਘ ਕਣਕ nu pehla pani ਕੱਦੋ daina chahida va jiTagNo---- 29/11/23 02:09 AM29/11/23 09:10 AM---
867Simerjeet kaur Seed rate recommended for gobhi sarson?TagNo---- 28/11/23 11:51 PM29/11/23 09:11 AM---
868Simerjeet kaur Which variety for baby corn is preferred??TagNo---- 28/11/23 11:47 PM29/11/23 09:11 AM---
869Darshan singh Amroood de podhe kine fasle te lagde han ate ik acre hich kine pdihe lag jand e han TagNo---- 28/11/23 11:39 PM29/11/23 09:12 AM---
870Darshan singh Sor ji bhindi di hun bijai kr sakde a j haa. Tan kina beej paa skde aTagNo---- 28/11/23 11:37 PM29/11/23 09:13 AM---
871Darshan singh Mirch dia Kian beej payoye ate kine fasle te layiey tn jo saii goriwtb hi onske TagNo---- 28/11/23 11:34 PM29/11/23 09:14 AM---
872baljit singh187 3086 826 Kanak di sariya variety di jaankari deo ਪਕਨ da time ਝਾੜ Height TagNo---- 28/11/23 11:26 PM29/11/23 09:15 AM---
873Chintesh Nageshwer सर मटर की खेती मे कचरा हो गया है कौन सी दवा का प्रयोग करेTagNo---- 28/11/23 09:13 PM-----
874Butta Singh Aloo nu kohre to bachan lyi kita jaweTagNo---- 28/11/23 09:12 PM29/11/23 09:16 AM---
875Butta Singh Saron d fasal vch gobhi wali sundi da hamla ho gya hai g roktham dsi jawe TagNo---- 28/11/23 09:09 PM29/11/23 09:17 AM---
876कुलदीप devmediaTagNoAudio-- 28/11/23 09:01 PM02/12/23 02:16 PM---
877SarabjotSinghSir mitti di jannch kapurthala dist vich kitho hougiTagNo---- 28/11/23 08:52 PM29/11/23 09:17 AM---
878SarabjotSinghSir kanak nu pani laun to phla uria te sulpher pa skde ke nhi TagNo---- 28/11/23 08:45 PM29/11/23 09:46 AM---
879SarabjotSinghSir gabban teeka lagaun to phla kina time phla nadd vich teeka lona pendaTagNo---- 28/11/23 08:40 PM29/11/23 09:19 AM---
880Darshan singh Sir ji Mai 1.5 kila kanak ate 0.5 kila saron beeji hai Esnu sulphur paa sakde aa pichli war Esdi ghat aa rhi c fasal vichTagNo---- 28/11/23 08:08 PM29/11/23 09:20 AM---
881Jaswant singhKanak nu naino sprey kis time karni chayidi hai te naino sprey kanak te kini var kar sakde ha dassoTagNo---- 28/11/23 08:00 PM29/11/23 09:45 AM---
882Dharminder singhSir esnu mangnese di spray nal mix krke kr skde aa TagNo--
1
 
 28/11/23 07:34 PM29/11/23 09:37 AM---
883Ranjit singhSir cow ko ik din ka kitna chara Dena chahiye chare vich ਤੂੜੀ ਦੇ ਨਾਲ ਪਰਾਲੀ ਵੀ de sakde aa doodh te koi effect ta ni painda parali naalTagNo---- 28/11/23 07:28 PM29/11/23 09:35 AM---
884baljit singhKal kanak bejni he Kehri kehri mix kar sakde ha TagNo--
3
 
 
28/11/23 06:55 PM29/11/23 09:34 AM---
885satvinderKindly diagnose problem and remedial measureTagNo--
2
 
 
28/11/23 06:50 PM29/11/23 09:31 AM---
886kuldeep singhSr ji 1 ja 2 kille wala kissan kis di kheti kare jis naal vadh munafa hoveTagNo---- 28/11/23 06:49 PM29/11/23 09:29 AM---
887RamGaaye ke tin shadTagNo---- 28/11/23 06:34 PM29/11/23 09:28 AM---
888sachinसाहब नमस्कार हम को dragan fruit को गमले में लगाना है कृपया बताए ये कैसे होगा धन्यवाद TagNo---- 28/11/23 06:18 PM-----
889Mandeep singh ਸਤਿ ਸ੍ਰੀ ਆਕਾਲ ਵੀਰ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ 5 ਦਿਨ ਦੀ ਟ੍ਰੇਨਿੰਗ ਹੈ ਕੀ ਯੂਨੀਵਰਸਿਟੀ ਵਿੱਚ ਕਿਸਾਨਾ ਲਈ ਕੋਈ ਰਿਹਾਇਸ਼ ਦਾ ਪ੍ਰਬੰਧ ਹੈ ਜਾਂ ਨਹੀਂ TagNo---- 28/11/23 05:58 PM29/11/23 09:26 AM---
890Dharminder singhSir waste decomposer de ghol nu kanak vich pehle pani vich tupka vdhi nal pa skde aa TagNo---- 28/11/23 04:50 PM28/11/23 05:14 PM---
891jaswant singhTriacontanol ਕਣਕ ਨੂੰ ਪਾ ਸਕਦੇ ਹਾ ਕਿ dose per ਏਕੜ ਹੋਵੇਗੀ liquid ਤੇ ਦਾਣੇਦਾਰ ਮੇਹਰਬਾਨੀ ਕਰਕੇ ਦਸਣਾ ਜੀTagNo---- 28/11/23 04:37 PM28/11/23 05:15 PM---
892Manmeet ਮਿੱਟੀ ਚੜਾਉਣ ਵੇਲੇ ਆਲੂਆਂ ਦਾ ਚੰਗਾ ਝਾੜ ਲੈਣ ਲਈ ਕਿ ਪਾ ਸਕਦੇ ਹਾਂ?TagNo---- 28/11/23 02:59 PM28/11/23 05:17 PM---
893Vikas Minhas Sir/Madam I need wheat seed pbw 752 for 1 acre, please tell me from where i can get this seed for sowing. TagNo---- 28/11/23 02:33 PM28/11/23 05:19 PM---
894Manmeet ਆਲੂਆਂ ਵਿਚ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ?TagNo---- 28/11/23 02:16 PM28/11/23 05:24 PM---
895Akansha Herbal Bhopal I want mulethi planting material 2 acreTagNo---- 28/11/23 01:54 PM29/11/23 09:26 AM---
896Vikram chauhan१२अक्टूबर का आलू है इसकी पैदावार बढ़ाने में मदद मिल सके और इसके ग्रोथ के बारे में बताएं और इसके फुलाने की दवा बताए और इसकी दवा बताए TagNo--
1
 
 28/11/23 10:50 AM28/11/23 05:25 PM---
897ਰਣਜਿੰਦਰ ਸਿੰਘ ਦਿਉਲਸਰ ਕੱਟੀ 17ਦਿਨ ਦੀ ਹੈ ਮਿੱਟੀ ਬਹੁਤ ਖਾਂਦੀ ਹੈ ਕੋਈ ਇਲਾਜ ਦੱਸੋ ਜੀ।TagNo---- 28/11/23 09:53 AM28/11/23 10:04 AM---
898ਰਣਜਿੰਦਰ ਸਿੰਘ ਦਿਉਲਸਰ ਮੱਝ ਸੂਈ ਨੂੰ ਅੱਜ 17ਦਿਨ ਹੋ ਗਏ ਇਹ ਇਸ ਤਰ੍ਹਾਂ ਦੇ ਜਾਲੇ ਬੱਲਡ ਮਾਰ ਰਹੀ ਇਸ ਨੇ ਜੇਰ ਖੜ੍ਹੀ ਨੇ ਸੱਟੀ ਸੀ ਇਸ ਦਾ ਇਲਾਜ ਦੱਸੋਂ ਜੀ।TagNo--
1
 
 28/11/23 09:40 AM28/11/23 09:43 AM---
899ਗੁਰਵਿੰਦਰ ਗਾਜਰ ਲਈ ਤਾਕਤ ਵਾਲੀ ਸਪ੍ਰੇ ਯਾ ਖ਼ੁਰਾਕ suggest ਕਰੋTagNo--
1
 
 28/11/23 09:27 AM28/11/23 09:44 AM---
900ਹਰਭਜਨ ਸਿੰਘ ਵੀਰ ਜੀ 10 ਦਸੰਬਰ ਤੱਕ ਕਣਕ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈTagNo---- 28/11/23 08:41 AM28/11/23 08:48 AM---